ਅੰਤਰਰਾਸ਼ਟਰੀ
ਸਿੱਖ ਪ੍ਰਤੀਨਿਧੀ ਮੰਡਲ ਵਿਕਾਸ ਮੰਤਰੀ ਕਮਲਨਾਥ ਨੂੰ ਮਿਲਿਆ
ਨਵੀਂ ਦਿੱਲੀ- ਸ਼ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਸ੍ਰ. ਹਰਵਿੰਦਰ ਸਿੰਘ ਸਰਨਾ ਦੀ ਅਗਵਾਈ ਵਿੱਚ ਇੱਕ ਤਿੰਨ ਮੈਂਬਰੀ ਪ੍ਰਤੀਨਿਧੀ ਮੰਡਲ, ਜਿਸ ਵਿੱਚ ਐਡਵੋਕੇਟ ਤੁਲਸੀ ਅਤੇ ਸ੍ਰ. ਮਨਜੀਤ ਸਿੰਘ ਸ਼ਾਮਿਲ ਸਨ, ਨੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਕਮਲਨਾਥ ਨਾਲ ਮੁਲਾਕਾਤ … More
ਪਾਕਿਸਤਾਨ ਅਸੀਂ ਈਰਾਨ ਦੇ ਖਿਲਾਫ਼ ਅਮਰੀਕਾ ਦੀ ਮੱਦਦ ਨਹੀਂ ਕਰਾਂਗੇ- ਜਰਦਾਰੀ
ਇਸਲਾਮਾਬਾਦ- ਪਾਕਿਸਤਾਨ ਦੀ ਸਰਕਾਰ ਨੇ ਈਰਾਨ ਦੇ ਰਾਸ਼ਟਰਪਤੀ ਨੂੰ ਇਹ ਭਰੋਸਾ ਦਿਵਾਇਆ ਕਿ ਜੇ ਅਮਰੀਕਾ ਨੇ ਈਰਾਨ ਤੇ ਹਮਲਾ ਕੀਤਾ ਤਾਂ ਪਾਕਿਸਤਾਨ ਅਮਰੀਕਾ ਦੀ ਮਦਦ ਨਹੀਂ ਕਰੇਗਾ।ਰਾਸ਼ਟਰਪਤੀ ਜਰਦਾਰੀ ਨੇ ਇਹ ਖੁਲਾਸਾ ਇੱਕ ਸਮਾਗਮ ਦੌਰਾਨ ਕੀਤਾ, ਉਸ ਸਮਾਗਮ ਵਿੱਚ ਈਰਾਨੀ ਰਾਸ਼ਟਰਪਤੀ … More
ਸਰਦੀ ਦੀ ਮਾਰ ਤੋਂ ਆਈਫਲ ਟਾਵਰ ਵੀ ਨਾਂ ਬਚ ਸਕਿਆ
ਪੈਰਿਸ, ( ਸੰਧੂ )-ਪਿਛਲੇ ਦੋ ਹਫਤਿਆਂ ਤੋਂ ਫਰਾਂਸ ਵਿੱਚ ਪੈ ਰਹੀ ਗੂੜ੍ਹੀ ਸਰਦੀ ਕਾਰਨ ਜਿਥੇ ਬਹੁਤ ਸਾਰੇ ਕਾਰੋਬਾਰ ਬੰਦ ਪਏ ਹਨ।ਉਥੇ ਪੈਰਿਸ ਦੇ ਆਈਫਲ ਟਾਵਰ ਦੀ ਤੀਸਰੀ ਮੰਜ਼ਲ ਨੂੰ ਵੀ ਪਿਛਲੇ ਬੁਧਵਾਰ ਤੋਂ ਬੰਦ ਕਰ ਦਿੱਤਾ ਗਿਆ ਸੀ।ਭਾਵੇਂ ਪੈਰਿਸ ਵਿੱਚ … More
ਪੱਛਮੀ ਦੇਸ਼ ਦੋਹਰੇ ਮਾਪਦੰਡ ਅਪਨਾ ਰਹੇ ਹਨ- ਅਹਿਮਦੀ ਨੇਜਾਦ
ਤਹਿਰਾਨ- ਈਰਾਨ ਦੇ ਰਾਸ਼ਟਰਪਤੀ ਮਹਿਮੂਦ ਅਹਿਮਦੀ ਨੇਜਾਦ ਨੇ ਅਮਰੀਕਾ ਨੂੰ ਘਮੰਡੀ ਦੇਸ਼ ਕਰਾਰ ਦਿੰਦੇ ਹੋਏ ਕਿਹਾ ਕਿ ਅਸੀਂ ਬੰਬ ਨਹੀਂ ਬਣਾ ਰਹੇ। ਪੱਛਮੀ ਦੇਸ਼ ਦੋਹਰੇ ਮਾਪਦੰਡ ਅਪਨਾ ਰਹੇ ਹਨ। ਸਾਨੂੰ ਪਰਮਾਣੂੰ ਤਕਨੀਕ ਤੋਂ ਵਾਂਝਿਆਂ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, … More
ਇਸਰਾਈਲੀ ਪ੍ਰਧਾਨਮੰਤਰੀ ਨੇ ਧਮਾਕਿਆਂ ਲਈ ਈਰਾਨ ਨੂੰ ਦੋਸ਼ੀ ਠਹਿਰਾਇਆ
ਨਵੀਂ ਦਿੱਲੀ- ਇਸਰਾਈਲ ਦੀਆਂ ਅੰਬੈਸੀਆਂ ਦੇ ਬਾਹਰ ਹੋਏ ਧਮਾਕਿਆਂ ਲਈ ਇਸਰਾਈਲ ਨੇ ਈਰਾਨ ਨੂੰ ਦੋਸ਼ੀ ਠਹਿਰਾਇਆ ਹੈ। ਦਿੱਲੀ ਵਿੱਚ ਅੰਬੈਸੀ ਦੇ ਬਾਹਰ ਇੱਕ ਕਾਰ ਵਿੱਚ ਧਮਾਕਾ ਹੋਇਆ ਜਿਸ ਨਾਲ ਚਾਰ ਵਿਅਕਤੀ ਜਖਮੀ ਹੋ ਗਏ। ਦਿੱਲੀ ਅਤੇ ਜਾਰਜੀਆ ਵਿੱਚ ਧਮਾਕੇ ਇੱਕ … More
ਗਿਲਗਿਟ-ਬਾਲਟਿਸਤਾਨ ਤੇ ਹੋਵੇਗਾ ਚੀਨ ਦਾ ਕੰਟਰੋਲ
ਇਸਲਾਮਾਬਾਦ- ਪਾਕਿਸਤਾਨ ਦੇ ਪਿੱਛਲੇ ਕੁਝ ਅਰਸੇ ਤੋਂ ਅਮਰੀਕਾ ਨਾਲ ਅਣਸੁਖਾਵੇ ਸਬੰਧਾਂ ਕਾਰਣ ਉਹ ਚੀਨ ਨਾਲ ਆਪਣੇ ਰਿਸ਼ਤੇ ਮਜਬੂਤ ਬਣਾਉਣ ਲਈ ਪਾਕਿਸਤਾਨ ਵਿੱਚਲਾ ਵਿਵਾਦ ਵਾਲਾ ਖੇਤਰ ਗਿਲਗਿਟ-ਬਾਲਟਿਸਤਾਨ 50 ਸਾਲ ਲਈ ਚੀਨ ਨੂੰ ਲੀਜ਼ ਤੇ ਦੇਣ ਦਾ ਵਿਚਾਰ ਕਰ ਰਿਹਾ ਹੈ। ਅਮਰੀਕਾ … More
ਅਮਰੀਕਾ ਫਿਰ ਆਰਥਿਕ ਵਿਕਾਸ ਦੇ ਰਾਹ ਤੇ- ਓਬਾਮਾ
ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਪਿੱਛਲੇ ਕੁਝ ਸਾਲਾਂ ਤੋਂ ਦੇਸ਼ ਮਾੜੀ ਅਰਥ-ਵਿਵਸਥਾ ਚੋਂ ਬਾਹਰ ਨਿਕਲ ਕੇ ਸਹੀ ਦਿਸ਼ਾ ਵਿੱਚ ਵਿਕਾਸ ਦੀਆਂ ਲੀਹਾਂ ਤੇ ਅੱਗੇ ਵੱਧ ਰਿਹਾ ਹੈ। ਵਾਸ਼ਿੰਗਟਨ ਵਿੱਚ ਆਪਣਾ ਚੋਣ ਪਰਚਾਰ ਕਰਦੇ ਹੋਏ ਕਿਹਾ … More
ਗਿਲਾਨੀ ਦਾ ਬਚਾਅ ਜਰਦਾਰੀ ਨੂੰ ਫਸਾਉਣ ‘ਚ-ਸੁਪਰੀਮਕੋਰਟ
ਇਸਲਾਮਾਬਾਦ- ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਐਨਆਰਓ ਮਸਲੇ ਨੂੰ ਲੈ ਕੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਦੇ ਖਿਲਾਫ਼ ਸਖ਼ਤ ਰਵਈਆ ਅਪਨਾਇਆ ਹੈ। ਗਿਲਾਨੀ ਦੇ ਵਿਰੁੱਧ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਕੇਸ ਚਲਾਉਣ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ … More
ਰੋਜ਼ੀ ਰੋਟੀ ਦੀ ਭਾਲ ਵਿੱਚ ਪ੍ਰਦੇਸੀ ਹੋਏ ਦਿਲਬਾਗ ਸਿੰਘ ਦੀ ਪੈਰਿਸ ਵਿੱਚ ਅਚਾਨਕ ਮੌਤ
ਪੈਰਿਸ, ( ਸੰਧੂ ) – ਕੱਲ ਇਸ ਪੱਤਰਕਾਰ ਨੂੰ ਉਦਾਸੀ ਭਰੇ ਚਿਹਰੇ ਵਾਲੇ ਉਹਨਾਂ ਚਾਰ ਲੜਕਿਆਂ ਨੇ ਬੜੇ ਹੀ ਦੁਖੀ ਮਨ ਨਾਲ ਦੱਸਿਆ ਕਿ ਉਹਨਾਂ ਦੇ ਪਿੰਡ ਧਾਲੀਵਾਲ, ਤਹਿਸੀਲ ਨਕੋਦਰ,ਜਿਲ੍ਹਾ ਜਲੰਧਰ ਦਾ ਦਲਬਾਗ ਸਿੰਘ ਸਪੁੱਤਰ ਸ. ਸੁੱਚਾ ਸਿੰਘ ਇਸ ਦੁਨੀਆ … More
ਪੈਰਿਸ ਦੇ ਕੁੱਤਿਆਂ ਦੇ ਕਬਰਸਤਾਨ ਵਿੱਚ ਚੋਰਾਂ ਨੇ ਹੀਰਾ ਲੱਭਣ ਲਈ ਇੱਕ ਕੁੱਤੇ ਦੀ ਕਬਰ ਨੂੰ ਪੁੱਟ ਸੁੱਟਿਆ
ਫਰਾਂਸ, (ਸੁਖਵੀਰ ਸਿੰਘ ਸੰਧੂ) – ਇਥੋਂ ਦੇ ਆਨੀਏ ਇਲਾਕੇ ਵਿੱਚ ਇੱਕ ਜਾਨਵਰਾਂ ਦਾ ਕਬਰਸਤਾਨ ਹੈ। ਜਿਸ ਵਿੱਚ ਬਿੱਲੀਆਂ ,ਖਰਗੋਸ਼, ਪੰਛੀ, ਮੱਛੀਆਂ, ਘੋੜੇ, ਇਥੋਂ ਤੱਕ ਇੱਕ ਬਾਂਦਰ ਦੀ ਕਬਰ ਵੀ ਬਣੀ ਹੋਈ ਹੈ।ਇਸ ਕਬਰਸਤਾਨ ਨੂੰ ਕੁੱਤਿਆਂ ਦੇ ਕਬਰਸਤਾਨ ਦੇ ਨਾਂ ਨਾਲ … More









