ਅੰਤਰਰਾਸ਼ਟਰੀ

Prime Minister Syed Yusuf Raza Gilani addressing at National Assembly on December 22, 2011

ਸਾਡੀ ਸਰਕਾਰ ਡੇਗਣ ਦੀ ਸਾਜਿਸ਼ ਹੋ ਰਹੀ ਹੈ : ਗਿਲਾਨੀ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਡੇਗਣ ਦੀ ਸਾਜਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਸਾਡੀ ਸਰਕਾਰ ਨੂੰ ਅਸਥਿਰ ਕਰਨਾ ਚਾਹੁੰਦੇ ਹਨ। ਗਿਲਾਨੀ ਨੇ ਪਹਿਲੀ ਵਾਰ ਸ਼ਰੇਆਮ ਸੈਨਾ ਦੀ … More »

ਅੰਤਰਰਾਸ਼ਟਰੀ | Leave a comment
Gurbhlinder Singh Sandu_Final.sm

ਪੰਜਾਬ ਸਰਕਾਰ ਨੇ ਪ੍ਰਗਟ ਸਿੰਘ ਨੂੰ ਖੇਡ ਡਾਇਰੈਕਟਰ ਬਣਾਕੇ ਖੇਡਾਂ ਪ੍ਰਤੀ ਸੁਹਿਰਦਤਾ ਵਿਖਾਈ- ਗੁਰਭਲਿੰਦਰ ਸਿੰਘ ਮਾੜੀਮੇਘਾ

ਐਡਮਿੰਟਨ- ਪੰਜਾਬ ਸਰਕਾਰ ਵੱਲੋਂ ਖੇਡ ਡਾਇਰੈਕਟਰ ਪਦਮ ਸ੍ਰੀ ਪ੍ਰਗਟ ਸਿੰਘ ਦੀਆਂ ਸ਼ਾਨਦਾਰ ਸੇਵਾਵਾਂ ਦੀ ਕਦਰ ਕਰਦਿਆਂ ਉਹਨਾਂ ਨੂੰ ਪੰਜਾਬ ਖੇਡ ਵਿਭਾਗ ਦਾ ਪੱਕੇ ਤੌਰ ’ਤੇ ਡਾਇਰੈਕਟਰ ਲਗਾਏ ਜਾਣ ਦਾ ਐਨ ਆਰ ਆਈ ਸਭਾ ਅਲਬਰਟਾ ਦੇ ਪ੍ਰਧਾਨ ਸ ਗੁਰਭਲਿੰਦਰ ਸਿੰਘ ਸੰਧੂ … More »

ਅੰਤਰਰਾਸ਼ਟਰੀ | Leave a comment
ਫੋਟੋ ਧੰਨਵਾਦ(ਨੀਟੀਦ)

ਨੋਰਵੀਜੀਅਨ ਆਫ ਦਾ ਯੀਅਰ 2011 ਹਾਸਿਲ ਕਰਨ ਵਾਲਿਆ ਚ ਸਿੱਖ ਸਰੂਪ ਚ ਸੱਜੀ ਬੀਬੀ ਵੀ ਸ਼ਾਮਿਲ

ੳਸਲੋ,(ਰੁਪਿੰਦਰ ਢਿੱਲੋ ਮੋਗਾ) -ਨਾਰਵੇ ਚ ਹਰ ਸਾਲ  ਨੋਰਵੀਜੀਅਨ ਆਫ ਦਾ ਯੀਅਰ ਐਵਾਰਡ ਉਹਨਾ ਸਖਸ਼ੀਅਤਾ ਨੂੰ ਦਿੱਤਾ ਜਾਦਾ ਹੈ, ਜਿਹਨਾ ਦਾ ਕੰਮ ਨਾਰਵੀਜੀਅਨ ਲੋਕਾ ਦੀ ਨਜ਼ਰਾ ਵਿੱਚ ਸਨਮਾਨਯੋਗ ਤੇ ਸ਼ਲਾਘਾਯੋਗ ਹੁੰਦਾ ਹੈ। ਇਸ ਸਾਲ ਦਿੱਤੇ ਜਾ ਰਹੇ ਇਸ ਐਵਾਰਡ  ਨੂੰ ਹਾਸਿਲ … More »

ਅੰਤਰਰਾਸ਼ਟਰੀ | Leave a comment
sarhind.sm

ਪਰਮਜੀਤ ਕੋਰ ਸਰਹਿੰਦ ਦੀ ਨਵ ਲਿੱਖਤ ਪੰਜਾਬੀ ਸਾਕ-ਸਕੀਰੀਆਂ ਤੇ ਰੀਤਾ ਤੇ ਆਧਾਰਿਤ ਪੁਸਤਕ

ੳਸਲੋ,(ਰੁਪਿੰਦਰ ਢਿੱਲੋ ਮੋਗਾ)- ਪੰਜਾਬੀ ਸਾਹਿਤ ਚ ਜਾਣਿਆ ਪਹਿਚਾਣਿਆ ਨਾਮ ਪ੍ਰਸਿੱਧ ਪੰਜਾਬੀ ਲੇਖਿਕਾ  ਪਰਮਜੀਤ ਕੋਰ ਸਰਹਿੰਦ ਪਾਠਕਾ ਦੀ ਕਚਹਿਰੀ ਚ  ਕਹਿਨੂੰ ਦਰਦ ਸੁਣਾਂਵਾ,ਚਾਨਣ ਦੀ ਨਾਨਕ ਛੱਕ, ਅੰਬਰ ਟੁਕੜੇ, ਪੰਜਾਬੀ ਸੱਭਿਆਚਾਰ ਦੇ ਨਕਸ਼ ਆਦਿ  ਸੰਗ੍ਰਹਿ ਅਰਪਿਤ ਕਰ ਪ੍ਰੰਸਸਾ ਖੱਟ ਚੁੱਕੇ ਹਨ ਅਤੇ … More »

ਅੰਤਰਰਾਸ਼ਟਰੀ | Leave a comment
220px-Kim_Jong_Un.sm

ਚੀਨ ਕਿਮ ਜੋਂਗ-ਉਨ ਨੂੰ ਸੱਤਾ ਦਿਵਾਉਣ ਲਈ ਉਤਾਵਲਾ

ਬੀਜਿੰਗ- ਚੀਨ ਉਤਰੀ ਕੋਰੀਆ ਦੇ ਕਮਿਊਨਿਸਟ ਸ਼ਾਸਕ ਕਿਮ ਜੋਂਗ ਇਲ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਕਿਮ ਜੋਂਗ-ਉਨ ਨੂੰ ਸੱਤਾ ਵਿੱਚ ਲਿਆਉਣ ਲਈ ਆਪਣੀ ਦੋਸਤੀ ਦਾ ਫਰਜ਼ ਅਦਾ ਕਰ ਰਿਹਾ ਹੈ। ਚੀਨ ਚਾਹੁੰਦਾ ਹੈ ਕਿ ਬਿਨਾਂ ਕਿਸੇ ਵੀ ਪਰੇਸ਼ਾਨੀ … More »

ਅੰਤਰਰਾਸ਼ਟਰੀ | Leave a comment
Yankee Division soldier secures Shah Joy bazaar

ਅਫ਼ਗਾਨਿਸਤਾਨ ‘ਚ ਨਿਰਣਾਇਕ ਦੌਰ ਵਿੱਚ ਪਹੁੰਚੀ ਅਮਰੀਕਾ-ਤਾਲਿਬਾਨ ਵਾਰਤਾ

ਕਾਬੁਲ- ਅਫ਼ਗਾਨਿਸਤਾਨ ਵਿੱਚ ਲੰਬੇ ਸਮੇਂ ਤੋਂ ਤਾਲਿਬਾਨ ਨਾਲ ਜਾਰੀ ਜੰਗ ਨੂੰ ਸਮਾਪਤ ਕਰਨ ਦੇ ਮਕਸਦ ਵਿੱਚ ਅਮਰੀਕਾ ਨੂੰ ਸਫ਼ਲਤਾ ਮਿਲਦੀ ਵਿਖਾਈ ਦੇ ਰਹੀ ਹੈ। ਪਿੱਛਲੇ ਦਸ ਮਹੀਨਿਆਂ ਤੋਂ ਅੱਤਵਾਦੀ ਸੰਗਠਨਾਂ ਨਾਲ ਚੱਲ ਰਹੀਆਂ ਗੁਪਤ ਮੀਟਿੰਗਾਂ ਤੋਂ ਬਾਅਦ ਅਮਰੀਕਾ ਵੱਲੋਂ ਇਹ … More »

ਅੰਤਰਰਾਸ਼ਟਰੀ | Leave a comment
220px-Pervez_Musharraf_2004.sm

ਜਨਰਲ ਮੁਸ਼ਰੱਫ਼ ਜਨਵਰੀ ‘ਚ ਪਰਤਣਗੇ ਪਾਕਿਸਤਾਨ

ਲਾਹੌਰ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਦੇ ਜਨਵਰੀ ਵਿੱਚ ਵਾਪਿਸ ਆਪਣੇ ਦੇਸ਼ ਪਰਤਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਵੀਡੀਓ ਕਾਨਫਰੇਸਿੰਗ ਦੁਆਰਾ ਆਪਣੀ ਪਾਰਟੀ ‘ਆਲ ਪਾਕਿਸਤਾਨ ਮੁਸਲਿਮ ਲੀਗ’ ਦੇ ਵਰਕਰਾਂ ਨੂੰ ਸੰਬੋਧਨ ਕਰਕੇ ਆਪਣੀ ਯੋਜਨਾ ਤੋਂ ਜਾਣੂੰ ਕਰਵਾਇਆ। ਵਰਤਮਾਨ ਰਾਜਨੀਤਕ … More »

ਅੰਤਰਰਾਸ਼ਟਰੀ | Leave a comment
-Philippines.sm

ਫਿਲਪੀਨਜ਼ ‘ਚ ਸਮੁੰਦਰੀ ਤੂਫ਼ਾਨ ਨਾਲ 650 ਲੋਕਾਂ ਦੀ ਮੌਤ

ਮਨੀਲਾ- ਫਿਲਪੀਨਜ਼ ਦੇ ਦੱਖਣੀ ਟਾਪੂ ਮਿੰਡਨੋ ਵਿੱਚ ਆਏ ਭਿਆਨਕ ਸਮੁੰਦਰੀ ਤੂਫ਼ਾਨ ਨਾਲ ਘੱਟ ਤੋਂ ਘੱਟ 650 ਲੋਕ ਮਾਰੇ ਗਏ ਹਨ ਅਤੇ ਭਾਰੀ ਗਿਣਤੀ ਵਿੱਚ ਲਾਪਤਾ ਹਨ। ਮਰਨ ਵਾਲਿਆਂ ਦੀ ਸੰਖਿਆ ਵਿੱਚ ਵਾਧਾ ਹੋ ਰਿਹਾ ਹੈ। ਪਿੰਡਾਂ ਦੇ ਪਿੰਡ ਇਸ ਰੋੜ … More »

ਅੰਤਰਰਾਸ਼ਟਰੀ | Leave a comment
Lagarde,_Christine_(official_portrait_2011).sm

ਮੰਦੀ ਦੇ ਖ਼ਤਰੇ ਤੋਂ ਕੋਈ ਦੇਸ਼ ਵੀ ਸੁਰੱਖਿਅਤ ਨਹੀਂ

ਵਾਸ਼ਿੰਗਟਨ: ਕੌਮਾਂਤਰੀ ਖ਼ਜ਼ਾਨੇ ਦੀ ਮੁੱਖੀ ਕ੍ਰਿਸਟੀਨ ਲੈਗਾਰਡ ਨੇ ਕਿਹਾ ਹੈ ਕਿ ਦੁਨੀਆ ਦਾ ਕੋਈ ਵੀ ਦੇਸ਼ ਮੰਦੀ ਦੇ ਖ਼ਤਰੇ ਤੋਂ ਸੁਰੱਖਿਅਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦੁਨਿਆਵੀ ਅਰਥ ਵਿਵਸਥਾ ਦੀ ਤਸਵੀਰ ਧੁੰਦਲੀ ਹੈ। ਇਸ ਮੰਦੀ ਦੇ ਦੌਰ ਚੋਂ ਗੁਜ਼ਰ … More »

ਅੰਤਰਰਾਸ਼ਟਰੀ | Leave a comment
v120811dl-0596edit.sm

‘ਘਰ ਵਾਪਸੀ’ ਤੇ ਅਮਰੀਕੀ ਸੈਨਿਕਾਂ ਦਾ ਸਵਾਗਤ

ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਲੰਬੇ ਸਮੇਂ ਤੋਂ ਇਰਾਕ ਵਿੱਚ ਆਪਣਾ ਕਰਤੱਵ ਪੂਰਾ ਕਰਕੇ ਵਾਪਿਸ ਆਉਣ ਵਾਲੇ ਸੈਨਿਕਾਂ ਦਾ ਤਹਿ ਦਿੱਲ ਤੋਂ ਸਵਾਗਤ ਕੀਤਾ ਹੈ। ਉਪਰਾਸ਼ਟਰਪਤੀ ਜੋ ਬਾਈਡਨ ਨੇ ਵੀ ਸੈਨਿਕਾਂ ਦੇ ਵਾਪਿਸ ਘਰ ਪਰਤਣ ਤੇ ਖੁਸ਼ੀ ਦਾ … More »

ਅੰਤਰਰਾਸ਼ਟਰੀ | Leave a comment