ਅੰਤਰਰਾਸ਼ਟਰੀ

IMG_600_1.sm

ਬਰਮਾ ‘ਚ ਹੋ ਰਹੇ ਸੁਧਾਰ ਸਵਾਗਤਯੋਗ- ਹਿਲਰੀ ਕਲਿੰਟਨ

ਵਾਸਿੰਗਟਨ- ਅਮਰੀਕਾ ਦੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਬਰਮਾ ਵਲੋਂ ਉਠਾਏ ਗਏ ਕਦਮਾਂ ਨੂੰ ਉਤਸ਼ਾਹਜਨਕ ਅਤੇ ਸਵਾਗਤਯੋਗ ਦਸਿਆ ਹੈ। ਹਿਲਰੀ ਨੇ ਕਿਹਾ ਕਿ ਜੇ ਬਰਮਾ ਰਾਜਨੀਤਕ ਸੁਧਾਰਾਂ ਨੂੰ ਇਸੇ ਤਰ੍ਹਾਂ ਹੀ ਜਾਰੀ ਰੱਖੇਗਾ ਤਾਂ ਅਮਰੀਕਾ ਨਾਲ ਉਸ  ਦੇ ਸਬੰਧ ਹੋਰ ਵੀ … More »

ਅੰਤਰਰਾਸ਼ਟਰੀ | Leave a comment
 

ਕਲਯੁਗੀ ਬਾਪ ਨੇ ਤਿੰਨ ਸਾਲ ਦਾ ਬੱਚਾ ਕਪੜੇ ਧੋਣ ਵਾਲੀ ਮਸ਼ੀਨ ਵਿੱਚ ਪਾਕੇ ਮਾਰ ਦਿੱਤਾ

ਫਰਾਂਸ,(ਸੰਧੂ) – ਇਹ ਘਟਨਾ ਪੈਰਿਸ ਦੇ ਬਾਹਰਵਾਰ ਸੇਂਟ ਮਾਰੀਨ ਨਾਂ ਦੇ ਇਲਾਕੇ ਵਿੱਚ ਵਾਪਰੀ ਹੈ। ਜਦੋਂ ਤਿੰਨ ਸਾਲ ਦੇ ਬਸਟੀਨ ਨਾਂ ਦੇ ਬੱਚੇ ਦੇ ਬਾਪ ਨੂੰ ਇਹ ਪਤਾ ਲੱਗਿਆ ਕਿ ਉਸ ਦੇ ਬੇਟੇ ਨੇ ਸਕੂਲ ਵਿੱਚ ਕਿਸੇ ਹੋਰ ਬੱਚੇ ਨੂੰ … More »

ਅੰਤਰਰਾਸ਼ਟਰੀ | Leave a comment
Prime Minister Syed Yusuf Raza Gilani addressing during National Assembly Session on 18 November 2011.

ਅਮਰੀਕਾ ਨਾਲ ਹੁਣ ਸਾਡੇ ਸਬੰਧ ਸੁਖਾਲੇ ਨਹੀਂ ਹੋ ਸਕਦੇ- ਗਿਲਾਨੀ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਨੈਟੋ ਦੇ ਹਵਾਈ ਹਮਲਿਆਂ ਤੋਂ ਬਾਅਦ ਅਮਰੀਕਾ ਨਾਲ ਸਾਡੇ ਸਬੰਧ ਸੁਖਾਂਵੇ ਨਹੀਂ ਰਹਿ ਸਕਦੇ। ਕਬਾਇਲੀ ਖੇਤਰ ਵਿੱਚ ਇਸ ਹਮਲੇ ਵਿੱਚ 28 ਪਾਕਿਸਤਾਨੀ ਸੈਨਿਕ ਮਾਰੇ ਗਏ ਸਨ। ਪ੍ਰਧਾਨ ਮੰਤਰੀ ਗਿਲਾਨੀ … More »

ਅੰਤਰਰਾਸ਼ਟਰੀ | Leave a comment
imgHandler.ashx.sm

ਨੈਟੋ ਸੈਨਾ ਵਲੋਂ ਪਾਕਿਸਤਾਨੀ ਚੌਂਕੀ ਤੇ ਕੀਤੇ ਗਏ ਹਮਲੇ ‘ਚ 28 ਸੈਨਿਕ ਮਾਰੇ ਗਏ

ਇਸਲਾਮਾਬਾਦ- ਪਾਕਿਸਤਾਨ ਦੀ ਅਫ਼ਗਾਨਿਸਤਾਨ ਨਾਲ ਲਗਦੀ ਸੀਮਾ ਤੇ ਨੈਟੋ ਦੇ ਹਮਲੇ ਵਿੱਚ ਦੋ ਅਫ਼ਸਰਾਂ ਸਮੇਤ 28 ਸੈਨਿਕਾਂ ਦੇ ਮਾਰੇ ਜਾਣ ਤੇ ਪਾਕਿਸਤਾਨ ਨੇ ਸਖਤ ਗੁਸਾ ਜ਼ਾਹਿਰ ਕਰਦੇ ਹੋਏ, ਨੈਟੋ ਸੈਨਾ ਲਈ ਸੈਨਿਕ ਅਤੇ ਖਾਧ ਸਮਗਰੀ ਲੈ ਕੇ ਜਾਣ ਵਾਲੇ ਸਾਰੇ … More »

ਅੰਤਰਰਾਸ਼ਟਰੀ | Leave a comment
 

ਫਰਾਂਸ ਦੇ ਨੌਜੁਆਨ ਸਿੰਗਰ ਨੇ ਪੰਜਾਬੀ ਗਾਣੇ ਤੇ ਗੋਰਿਆਂ ਤੋਂ ਭੰਗੜੇ ਪੁਵਾਏ

ਪੈਰਿਸ,(ਸੰਧੂ)-ਇਥੋਂ ਦੀ ਪਹਿਲੀ ਜੰਮਪਲ ਪੀੜ੍ਹੀ ਦਾ ਪਹਿਲਾ ਨੌਜੁਆਨ ਪੰਜਾਬੀ ਸਿੰਗਰ ਜਿਸ ਦੀ ਕੁਝ ਦਿੱਨ ਪਹਿਲਾਂ ਹੀ ਟੈਲੀਵੀਯਨ ਅਤੇ ਰੇਡੀਓ ਉਪਰ ਬੁਮ ਬੁਮ ਨਾਂ ਦੇ ਪੰਜਾਬੀ ਗਾਣੇ ਦੀ ਵੀਡੀਓ ਰਲੀਜ਼ ਹੋਈ ਹੈ।ਉਸ ਨੂੰ ਫਰਾਂਸ ਦੀ ਨਵੀ ਪੀੜ੍ਹੀ ਵਲੋਂ ਭਰਵਾਂ ਹੁਗਾਰਾ ਮਿਲਿਆ … More »

ਅੰਤਰਰਾਸ਼ਟਰੀ | Leave a comment
 

ਬੁਰਕਾ ਪਹਿਨੀਆਂ ਹੋਈਆਂ ਤਿੰਨ ਔਰਤਾਂ ਨੂੰ ਜੁਰਮਾਨਾ

ਫਰਾਂਸ(ਸੰਧੂ)ਇਥੋਂ ਦੇ ਨਾਨਤ ਸ਼ਹਿਰ ਦੀ ਇੱਕ ਅਦਾਲਤ ਨੇ ਤਿੰਨ ਔਰਤਾਂ ਨੂੰ 140 ਐਰੋ ਜੁਰਮਾਨੇ ਦੀ ਸਜ਼ਾ ਸੁਣਾਈ ਹੈ।ਕਿਉ ਕਿ ੳਹਨਾਂ ਨੇ ਪਬਲਿਕ ਥਾਂ ਤੇ ਮੂੰਹ ਉਪਰ ਨਕਾਬ ਪਾਹਿਨਿਆਂ ਹੋਇਆ ਸੀ।ਇਥੇ ਇਹ ਵੀ ਦੱਸਣ ਯੋਗ ਹੈ ਕਿ ਫਰਾਂਸ ਸਰਕਾਰ ਨੇ ਅਪ੍ਰੈਲ … More »

ਅੰਤਰਰਾਸ਼ਟਰੀ | Leave a comment
220px-Demonstrators_on_Army_Truck_in_Tahrir_Square,_Cairo.sm

ਮਿਸਰ ‘ਚ ਭੜਕੀ ਹਿੰਸਾ ਦੌਰਾਨ 33 ਲੋਕ ਮਾਰੇ ਗਏ

ਕਾਹਿਰਾ- ਸੁਰੱਖਿਆ ਬਲਾਂ ਵਲੋਂ ਤਹਿਰੀਰ ਚੌਂਕ ਖਾਲੀ ਕਰਵਾਉਣ ਦੇ ਯਤਨਾਂ ਕਰਕੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਫਿਰ ਤੋਂ ਝੜਪਾਂ ਸ਼ੁਰੂ ਹੋ ਗਈਆਂ ਹਨ। ਇਸ ਹਿੰਸਾ ਦੌਰਾਨ ਹੁਣ ਤੱਕ 33 ਲੋਕ ਮਾਰੇ ਗਏ ਹਨ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਜਖਮੀ ਹੋ ਗਏ … More »

ਅੰਤਰਰਾਸ਼ਟਰੀ | Leave a comment
300px-Speed_is_Life_HTV-2_Reentry_New

ਅਮਰੀਕਾ ਇੱਕ ਘੰਟੇ ‘ਚ ਦੁਨੀਆਂ ਦੇ ਕਿਸੇ ਵੀ ਖੇਤਰ ਵਿੱਚ ਬੰਬ ਸੁੱਟ ਸਕਦਾ ਹੈ

ਪੇਂਟਾਗਨ- ਅਮਰੀਕਾ ਨੇ ਇੱਕ ਅਜਿਹੇ ‘ਹਾਈਪਰਸੋਨਿਕ’ ਬੰਬ ਵਾਹਣ ਦਾ ਸਫ਼ਲ ਟੈਸਟ ਕੀਤਾ ਹੈ ਜੋ ਆਵਾਜ਼ ਦੀ ਗਤੀ ਨਾਲੋਂ ਪੰਜ ਗੁਣਾਂ ਤੇਜ਼ੀ ਨਾਲ ਉਡ ਸਕਦਾ ਹੈ। ਇਸ ਯੰਤਰ ਦਾ ਪ੍ਰੀਖਣ ਹਵਾਈ ਦੇ ਇੱਕ ਮਿਸਾਈਲ ਪ੍ਰੀਖਿਆ ਕੇਂਦਰ ਵਿੱਚ ਕੀਤਾ ਗਿਆ ਅਤੇ ਇਸ … More »

ਅੰਤਰਰਾਸ਼ਟਰੀ | Leave a comment
PM.4.sm

ਪ੍ਰਧਾਨਮੰਤਰੀ ਗਿਲਾਨੀ ਲਹੌਰ ‘ਚ “ਸਿੱਖ ਮੁਸਲਿਮ ਸਾਂਝ ਤਰੀਖ ਦੇ ਆਇਨੇ ਵਿੱਚ” ਸਮਾਗਮ ਨੂੰ ਸੰਬੋਧਨ ਕਰਦੇ ਹੋਏ

ਅੰਮ੍ਰਿਤਸਰ – ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਅਤੇ ਹੋਰ ਇਤਿਹਾਸਿਕ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਨ ਸਿੱਖ ਜਗਤ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਾਲੇ ਜਥੇ ਦੇ ਲੀਡਰ ਸ. ਰਾਮਪਾਲ ਸਿੰਘ ਬਹਿਣੀਵਾਲ ਨੇ ਅੱਜ … More »

ਅੰਤਰਰਾਸ਼ਟਰੀ | Leave a comment
s2011111037480

ਡਾ: ਮਨਮੋਹਨ ਸਿੰਘ ਅਤੇ ਗਿਲਾਨੀ ਨੇ ਅਹਿਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ

ਅਡੂ(ਮਾਲਦੀਪ)- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ 17 ਸਾਰਕ ਸਿੱਖਰ ਸੰਮੇਲਨ ਦੌਰਾਨ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਇਤਿਹਾਸ ਵਿੱਚ ਨਵਾਂ ਅਧਿਆਏ ਜੋੜਨ ਦਾ ਸਮਾਂ ਆ ਗਿਆ ਹੈ। ਦੋਵਾਂ ਦੇਸ਼ਾਂ ਨੇ ਮੋਸਟ ਫੇਵਰਟ ਨੇਸ਼ਨ ਸਟੇਟਸ (ਐਮਐਫਐਨ) ਦੇ ਅਧਾਰਤ ਤੇ ਦੋਧਿਰੀ ਵਪਾਰ ਤੇ … More »

ਅੰਤਰਰਾਸ਼ਟਰੀ | Leave a comment