ਅੰਤਰਰਾਸ਼ਟਰੀ
ਰੋਗੀ ਦਾ ਹੱਥ ਫੜ ਤੰਦਰੁਸਤ ਕਰਨ ਵਾਲਾ ਭਾਰਤੀ ਡਾਂ ਸ਼ਸੀਕਾਂਤ ਸੇਠ ਨਾਰਵੇ ਵਿੱਚ
ਦਰਾਮਨ(ਰੁਪਿੰਦਰ ਢਿੱਲੋ ਮੋਗਾ)-ਕੁਦਰਤੀ ਇਲਾਜ ਅਤੇ ਛੂਹਣ ਵਿਧੀ ਨਾਲ ਬੀਮਾਰੀ ਨੂੰ ਦੂਰ ਭਜਾਉਣ ਵਜੋ ਜਾਣੇ ਜਾਦੇ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਂ ਸ਼ੰਕਰ ਦਿਆਲ ਸ਼ਰਮਾ ਤੋ ਹਿੰਦ ਰਤਨ ਐਵਾਰਡ ਵਿਜੇਤਾ ਡਾਂ ਸ਼ਸੀਕਾਂਤ ਸੇਠ ਇਹਨੀ ਦਿਨੀ ਨਾਰਵੇ ਆਏ ਹੋਏ ਹਨ। ਡਾਂ ਸੇਠ … More
ਕਰਨਲ ਗਦਾਫ਼ੀ ਵਿਦਰੋਹੀਆਂ ਨਾਲ ਚਲ ਰਹੇ ਸੰਘਰਸ਼ ਦੌਰਾਨ ਮਾਰੇ ਗਏ
ਲੀਬੀਆ- 40 ਸਾਲ ਤੋਂ ਵੱਧ ਸਮੇਂ ਤੱਕ ਲੀਬੀਆ ਤੇ ਰਾਜ ਕਰਨ ਵਾਲੇ ਕਰਨਲ ਮੁਅਸਰ ਅਲ ਗਦਾਫ਼ੀ ਆਖਿਰਕਾਰ ਸਿਰਤੇ ਵਿੱਚ ਵਿਦਰੋਹੀਆਂ ਦੇ ਹੱਥੋਂ ਮਾਰੇ ਗਏ। ਗਦਾਫ਼ੀ ਦੇ ਨਾਲ ਹੀ ਲੀਬੀਆ ਦੀ ਸੈਨਾ ਦੇ ਆਰਮੀ ਚੀਫ਼ ਵੀ ਮਾਰੇ ਗਏ। ਗਦਾਫ਼ੀ ਦਾ ਪੁਤੱਰ … More
ਪਾਕਿਸਤਾਨ ਇੱਕ ਐਟਮੀ ਸ਼ਕਤੀ ਹੈ-ਕਿਆਨੀ
ਇਸਲਾਮਾਬਾਦ- ਪਾਕਿਸਤਾਨ ਦੇ ਆਰਮੀ ਚੀਫ਼ ਜਨਰਲ ਕਿਆਨੀ ਨੇ ਅਮਰੀਕਾ ਨੂੰ ਪਰਮਾਣੂੰ ਬੰਬ ਦੀ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਉਤਰੀ ਵਜ਼ੀਰਸਤਾਨ ਦੇ ਕਬਾਇਲੀ ਖੇਤਰ ਵਿੱਚ ਵਿੱਚ ਇੱਕਤਰਫ਼ੀ ਕਾਰਵਾਈ ਕਰਨ ਤੋਂ ਪਹਿਲਾਂ ਉਸ ਨੂੰ ਦਸ ਵਾਰ ਸੋਚਣਾ ਹੋਵੇਗਾ। ਆਰਮੀ ਚੀਫ਼ ਦਾ … More
ਪ੍ਰਧਾਨਮੰਤਰੀ ਗਿਲਾਨੀ ਨੂੰ ਇੱਕ ਸਮਾਗਮ ਦੌਰਾਨ ਦਿੱਤੀ ਗਈ ਟੁੱਟੀ ਹੋਈ ਕੁਰਸੀ
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਇੱਕ ਸਮਾਗਮ ਦੌਰਾਨ ਅਜੇ ਕੁਰਸੀ ਤੇ ਬੈਠਦਿਆਂ ਹੀ ਕੁਰਸੀ ਟੁੱਟ ਗਈ। ਸਮਾਗਮ ਵਿੱਚ ਸ਼ਾਮਿਲ ਕੁਝ ਲੋਕਾਂ ਨੇ ਇਸ ਨੂੰ ਬਦਸਗਨੀ ਵੀ ਕਹਿ ਰਹੇ ਸਨ। ਨੈਸ਼ਨਲ ਯੂਨੀਵਰਿਸਟੀ ਆਫ਼ ਸਾਇੰਸ ਐਂਡ ਟੈਕਨਾਲੋਜੀ ਦੇ ਇੱਕ ਸਮਾਗਮ … More
ਬਾਬਾ ਫੌਜਾ ਸਿੰਘ ਨੇ ਬਣਾਇਆ ਨਵਾਂ ਰਿਕਾਰਡ
ਲੰਡਨ – ਬਾਬਾ ਫੌਜਾ ਸਿੰਘ ਨੇ ਇਹ ਸਾਬਿਤ ਕਰ ਵਿਖਾਇਆ ਕਿ ਹਿੰਮਤ ਅਤੇ ਹੌਂਸਲੇ ਬੁਲੰਦ ਹੋਣ ਤਾਂ ਉਮਰ ਕੋਈ ਮਾਇਨੇ ਨਹੀਂ ਰੱਖਦੀ। ਲੰਡਨ ਨਿਵਾਸੀ ਬਾਬਾ ਫੌਜਾ ਸਿੰਘ ਨੇ 100 ਸਾਲ ਦੀ ਉਮਰ ਵਿੱਚ 42 ਕਿਲੋਮੀਟਰ ਟੋਰਾਂਟੋ ਮੈਰਾਥਨ 8 ਘੰਟੇ, 26 … More
ਰਾਸ਼ਟਰਪਤੀ ਜਰਦਾਰੀ ਦੇ ਪੁੱਤਰ ਬਿਲਾਵਲ ਨੂੰ ਅਗਵਾ ਕਰਨ ਦੀ ਤਾਕ ‘ਚ ਤਾਲਿਬਾਨ
ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਦੇ ਪੁੱਤਰ ਬਿਲਾਵਲ ਭੁਟੋ ਦੀ ਜਾਨ ਨੂੰ ਅਤਵਾਦੀ ਸੰਗਠਨਾਂ ਵਲੋਂ ਖ਼ਤਰਾ ਹੈ। ਬੇਨਜ਼ੀਰ ਭੁੱਟੋ ਦੀ ਹੱਤਿਆ ਲਈ ਜਿੰਮੇਵਾਰ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਅਤੇ ਅਲਕਾਇਦਾ ਹੁਣ ਉਸ ਨੂੰ ਅਗਵਾ ਕਰਨ ਦੀਆਂ ਸਾਜਿਸ਼ਾਂ ਘੜ ਰਹੇ … More
‘ਵਾਲ ਸਟਰੀਟ’ ਦਾ ਅੰਦੋਲਨ ਦੁਨੀਆਂਭਰ ‘ਚ ਪਸਰ ਰਿਹਾ
ਨਿਊਯਾਰਕ- ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਕਾਰਪੋਰੇਟ ਜਗਤ ਦੇ ਖਿਲਾਫ਼ ‘ਆਕਿਊਪਾਏ ਵਾਲ ਸਟਰੀਟ’ ਅੰਦੋਲਨ ਦੀ ਲਹਿਰ ਪੂਰੇ ਵਿਸ਼ਵ ਵਿੱਚ ਫੈਲਦੀ ਜਾ ਰਹੀ ਹੈ। ਇਸ ਅੰਦੋਲਨ ਦੇ ਹੱਕ ਵਿੱਚ ਅਮਰੀਕਾ,ਯੌਰਪ ਅਤੇ ਏਸ਼ੀਆ ਦੇ ਕੁਝ ਖੇਤਰਾਂ ਵਿੱਚ ਲੋਕ ਸੜਕਾਂ ਤੇ ਆ ਗਏ … More
ਅਮਰੀਕਾ ਸੋਚ-ਵਿਚਾਰ ਕੇ ਬਿਆਨ ਦੇਵੇ-ਜਰਦਾਰੀ
ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਨੇ ਅਮਰੀਕੀ ਦੂਤ ਮਾਰਕ ਗਰਾਸਮੈਨ ਨਾਲ ਗੱਲਬਾਤ ਦੌਰਾਨ ਅਮਰੀਕਾ ਵਲੋਂ ਪਾਕਿਸਤਾਨ ਬਾਰੇ ਦਿੱਤੇ ਜਾ ਰਹੇ ਬਿਆਨਾਂ ਤੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਅਜਿਹਾ ਕਰਨ ਨਾਲ ਦੋਵਾਂ ਦੇਸ਼ਾਂ ਦਰਮਿਆਨ ਆਪਸੀ ਸਬੰਧਾਂ ਤੇ … More
ਅਮਰੀਕੀ ਸੈਨਾ ਦੇ ਡਰੋਨ ਹਮਲੇ ‘ਚ ਮੁੱਖ ਹਕਾਨੀ ਕਮਾਂਡਰ ਮਾਰਿਆ ਗਿਆ
ਮੀਰਾਨ ਸ਼ਾਹ- ਅਮਰੀਕੀ ਸੈਨਾ ਨੇ ਇਹ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੇ ਉਤਰੀ ਵਜ਼ੀਰਸਤਾਨ ਵਿੱਚ ਅੱਤਵਾਦੀ ਸੰਗਠਨ ਹਕਾਨੀ ਨੈਟਵਰਕ ਦੇ ਮੁੱਖ ਕਮਾਂਡਰ ਜਾਂਬਾਜ਼ ਜਾਦਰਾਨ ਦੀ ਨੈਟੋ ਵਲੋਂ ਕੀਤੇ ਗਏ ਡਰੋਨ ਹਮਲੇ ਵਿੱਚ ਮੌਤ ਹੋ ਗਈ ਹੈ। ਅਮਰੀਕਾ ਵਲੋਂ ਇਸ ਗੱਲ … More
ਰਜਿੰਦਰ ਸਿੰਘ (ਬੱਬੂ) ਦੀ ਮੌਤ ਕਿਤੇ ਸ਼ੱਕ ਦੀ ਕੰਧ ਥੱਲੇ ਦੱਬ ਕੇ ਕਿ ਨਾ ਰਹਿ ਜਾਵੇ
ਫਰਾਂਸ, (ਸੁਖਵੀਰ ਸਿੰਘ ਸੰਧੂ)- ਪੈਰਿਸ ਵਿੱਚ ਪਿਛਲੇ ਸਾਡੇ ਤਿੰਨ ਦਹਾਕਿਆਂ ਤੋਂ ਪੰਜਾਬੀ ਲੋਕ ਵਿਚਰ ਰਹੇ ਹਨ। ਇਸ ਸਮੇ ਦੌਰਾਨ ਪੰਜਾਬੀ ਮੁੰਡਿਆਂ ਦੀਆਂ ਕਈ ਅਣਆਈਆਂ ਮੌਤਾਂ ਹੋ ਚੁੱਕੀਆ ਹਨ।ਜਿਵੇਂ ਕਿਸੇ ਬੇਘਰੇ ਗਰੀਬ ਦੀ ਸਰਦੀ ਨਾਲ,ਕਈ ਅੰਦਰੂਨੀ ਲੜਾਈ ਵਿੱਚ, ਕੋਈ ਨਹਿਰ ਵਿੱਚ … More









