ਅੰਤਰਰਾਸ਼ਟਰੀ

Sh

ਨਾਰਵੇ’ਚ ਗੋਲੀਬਾਰੀ ਅਤੇ ਧਮਾਕੇ ਵਿੱਚ 92 ਲੋਕ ਮਾਰੇ ਗਏ

ਓਸਲੋ- ਨਾਰਵੇ ਵਿੱਚ ਪ੍ਰਧਾਨਮੰਤਰੀ ਦੇ ਆਫਿਸ ਦੇ ਕੋਲ ਇੱਕ ਬਹੁਤ ਵੱਡਾ ਧਮਾਕਾ ਹੋਇਆ ਹੈ। ਇਸ ਧਮਾਕੇ ਨਾਲ 17 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜਖ਼ਮੀ ਹੋ ਗਏ ਹਨ। ਪ੍ਰਧਾਨਮੰਤਰੀ ਜੇਨਸ ਸਟੋਲਟਨਬਰਗ ਸੁਰੱਖਿਅਤ ਹਨ। ਨਾਰਵੇ ਧਮਾਕਿਆਂ ਅਤੇ ਗੋਲੀਬਾਰੀ … More »

ਅੰਤਰਰਾਸ਼ਟਰੀ | Leave a comment
7097ss maluka

ਸ: ਸਿਕੰਦਰ ਸਿੰਘ ਮਲੂਕਾ ਦਾ ਨਾਰਵੇ (ੳਸਲੋ) ਪਹੁੰਚਣ ਤੇ ਨਿੱਘਾ ਸਵਾਗਤ

ਓਸਲੋ-ਨਾਰਵੇ, (ਰੁਪਿੰਦਰ ਢਿੱਲੋ ਮੋਗਾ)- ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਤੇ  ਸਾਬਕਾ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਜੁਆਇੰਟ ਸੈਕਟਰੀ ਸ: ਰਣਜੀਤ ਸਿੰਘ ਦਿੱਲੀ ਨਾਲ ਯੁਰਪੀ ਦੇਸਾ ਚ ਜਰਮਨ,ਇੱਟਲੀ,ਕਨੇਡਾ,ਅਮਰੀਕਾ, ਨਾਰਵੇ,ਆਏ ਹੋਏ ਹਨ ਉਹਨਾ ਦਾ ਨਾਰਵੇ ਦੋਰੇ ਤੇ ਪਹੁੰਚਣ … More »

ਅੰਤਰਰਾਸ਼ਟਰੀ | Leave a comment
2

ਮੈਂਬਰ ਪਾਰਲੀਮੈਂਟ ਸ: ਪ੍ਰਤਾਪ ਸਿੰਘ ਬਾਜਵਾ ਦੇ ਜਰਮਨੀ ਆਉਣ ਤੇ ਨਿੱਘਾ ਸਵਾਗਤ

ਜਰਮਨ -  ਪੰਜਾਬ ਦੇ ਪ੍ਰਮੁੱਖ ਕਾਂਗਰਸੀ ਲੀਡਰ ਅਤੇ ਮਾਝੇ ਦਾ ਜਰਨੈਲ ਜਿਲਾਂ ਗੁਰਦਾਸਪੁਰ ਦਾ ਮੌਜੂਦਾ ਮੈਬਰ ਪਾਰਲੀਮੈਂਟ ਸਰਦਾਰ ਪ੍ਰਤਾਪ ਸਿੰਘ ਬਾਜਵਾ ਇਨੀ ਦਿਨੀ ਯੂਰਪ ਦੇ ਦੌਰੇ ਤੇ ਹਨ। ਕਲ ਸ: ਪ੍ਰਤਾਪ ਸਿੰਘ ਬਾਜਵਾ ਜਰਮਨੀ ਦੇ ਸੀਨੀਅਰ ਆਗੂ ਅਤੇ ਸ: ਬਾਜਵਾ … More »

ਅੰਤਰਰਾਸ਼ਟਰੀ | Leave a comment
bathal visit

ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਵੱਲੋਂ ਫਿਨਲੈਂਡ ਦਾ ਦੌਰਾ

ਯੂਰਪ,(ਰੁਪਿੰਦਰ ਢਿੱਲੋ ਮੋਗਾ)- ਇੰਡੀਅਨ ਕਲਚਰਲ ਕਲੱਬ ਫਿਨਲੈਂਡ ਵੱਲੋ ਪ੍ਰੈਸ ਨੂੰ ਭੇਜੀ ਜਾਣਕਾਰੀ ਚ ਦੱਸਿਆ ਕਿ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਵਿਧਾਨ ਸਭਾ ਦੀ ਵਿਰੋਧੀ ਧਿਰ ਦੀ ਲੀਡਰ ਸ੍ਰੀ ਮਤੀ ਰਾਜਿੰਦਰ ਕੌਰ ਭੱਠਲ ਯੂਰਪ ਦੇ ਵਿਸ਼ੇਸ਼ ਦੌਰੇ ਦੌਰਾਨ ਫਿਨਲੈਂਡ … More »

ਅੰਤਰਰਾਸ਼ਟਰੀ | Leave a comment
582px-US-FBI-ShadedSeal.svg

ਐਫ਼ਬੀਆਈ ਨੇ ਕਸ਼ਮੀਰੀ ਵੱਖਵਾਦੀ ਨੇਤਾ ਫਾਈ ਨੂੰ ਕੀਤਾ ਗ੍ਰਿਫ਼ਤਾਰ

ਵਾਸਿੰਗਟਨ- ਅਮਰੀਕਾ ਦੀ ਜਾਂਚ ਏਜੰਸੀ ਫੈਡਰਲ ਬੀਊਰੋ ਆਫ ਇਨਵੈਸਟੀਗੇਸ਼ਨ (ਐਫ਼ਬੀਆਈ) ਨੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਦੀ ਮਦਦ ਕਰਨ ਦੇ ਅਰੋਪ ਵਿੱਚ ਕਸ਼ਮੀਰ ਦੇ ਵੱਖਵਾਦੀ ਨੇਤਾ ਗੁਲਾਬ ਨਬੀ ਫਾਈ ਨੂੰ ਗ੍ਰਿਫ਼ਤਾਰ ਕੀਤਾ ਹੈ। ਅਮਰੀਕਾ ਦੇ ਅਟਾਰਨੀ ਜਨਰਲ ਨੀਲ ਮੈਕ ਬਰਾਈਡ ਨੇ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
203534_206836762685126_5027720_n

ਹਿਨਾ ਬਣੀ ਪਾਕਿਸਤਾਨ ਦੀ ਨਵੀਂ ਵਿਦੇਸ਼ ਮੰਤਰੀ

ਇਸਲਾਮਾਬਾਦ- ਹਿਨਾ ਰਬਾਨੀ ਨੇ ਪਾਕਿਸਤਾਨ ਦੇ ਨਵੇਂ ਵਿਦੇਸ਼ ਮੰਤਰੀ ਦੇ ਪਦ ਦੀ ਸੌਂਹ ਚੁੱਕ ਲਈ ਹੈ। ਰਬਾਨੀ ਹੁਣ ਪਾਕਿਸਤਾਨ ਦੀ ਸੱਭ ਤੋਂ ਜਵਾਨ ਅਤੇ ਪਹਿਲੀ ਮਹਿਲਾ ਵਿਦੇਸ਼ ਮੰਤਰੀ ਬਣ ਗਈ ਹੈ। ਪ੍ਰਧਾਨਮੰਤਰੀ ਗਿਲਾਨੀ ਨੇ ਲੰਡਨ ਜਾਣ ਤੋਂ ਪਹਿਲਾਂ ਹਿਨਾ ਨਾਲ … More »

ਅੰਤਰਰਾਸ਼ਟਰੀ | Leave a comment
main camp pic(2)

ਯੂਥ ਸਿੱਖਸ ਨਾਰਵੇ ਵੱਲੋ ਲਗਾਏ ਗਏ ਗੁਰਮਤਿ ਕੈਪ ਚ ਟਾਈਗਰ ਜੱਥਾ ਇੰਗਲੈਡ ਵਾਲਿਆ ਨੇ ਸਿਰਕਤ ਕੀਤੀ।

ਲੀਅਰ(ਰੁਪਿੰਦਰ ਢਿੱਲੋ ਮੋਗਾ) ਪਿੱਛਲੇ ਦਿਨੀ ਗੁਰੂਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ  ਲੀਅਰ ਵਿਖੇ  ਯੂਥ ਸਿੱਖਸ ਨਾਰਵੇ ਅਤੇ ਗੁਰੂ ਘਰ ਲੀਅਰ ਦੀ ਪ੍ਰੰਬੱਧਕ ਕਮੇਟੀ ਦੇ ਸਹਿਯੋਗ ਸੱਦਕੇ ਤਿੰਨ ਦਿਨਾ ਸਿੱਖ ਗੁਰਮਤਿ ਪ੍ਰਚਾਰ ਕੈਪ ਲਗਾਇਆ ਗਿਆ। ਜਿਸ ਵਿੱਚ ਤਕਰੀਬਨ 70-80 ਦੇ ਕਰੀਬ 13 … More »

ਅੰਤਰਰਾਸ਼ਟਰੀ | Leave a comment
Arabian_Sea_map

ਅਰਬ ਸਾਗਰ ਵਿੱਚ ਸੋਮਾਲੀਆਈ ਲੁਟੇਰਿਆਂ ਦੀਆਂ ਵਾਰਦਾਤਾਂ ‘ਚ ਹੋਇਆ ਵਾਧਾ

ਲੰਡਨ- ਸਮੁੰਦਰੀ ਲੁਟੇਰਿਆਂ ਨੇ ਪੂਰੀ ਦੁਨੀਆਂ ਨੂੰ ਵੱਖਤ ਪਾਇਆ ਹੋਇਆ ਹੈ। ਸਾਲ ਦੇ ਪਹਿਲੇ ਛੇਅ ਮਹੀਨਿਆਂ ਵਿੱਚ ਹੀ 266 ਹਮਲੇ ਹੋਏ ਹਨ। ਜਿਆਦਾਤਰ ਹਮਲੇ ਅਰਬਸਾਗਰ ਵਿੱਚ ਹੀ ਹੋਏ ਹਨ ਅਤੇ ਸੋਮਾਲੀ ਸਮੁੰਦਰੀ ਲੁਟੇਰਿਆਂ ਵਲੋਂ ਕੀਤੇ ਗਏ ਹਨ। ਭਾਰਤ ਲਈ ਵੀ … More »

ਅੰਤਰਰਾਸ਼ਟਰੀ | Leave a comment
2010_09_08_cfr2_200_2

ਸੀਰੀਆ ਦੇ ਰਾਸ਼ਟਰਪਤੀ ਅਸਦ ਨੂੰ ਸੱਤਾ ‘ਚ ਬਣੇ ਰਹਿਣ ਦਾ ਕੋਈ ਹੱਕ ਨਹੀਂ- ਹਿਲਰੀ

ਅਮਰੀਕਾ ਦੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਕਿਹਾ ਹੈ ਕਿ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਨੇ ਅਮਰੀਕਾ ਦੀ ਨਜ਼ਰ ਵਿੱਚ ਗੱਦੀ ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ। ਸੀਰੀਆ ਵਿੱਚ ਸਰਕਾਰ ਵਿਰੁੱਧ ਹੋ ਰਹੇ ਵਿਰੋਧ ਪਰਦਰਸ਼ਨਾਂ ਤੇ ਅਮਰੀਕੀ ਪ੍ਰਸ਼ਾਸਨ ਵਲੋ ਹਿਲਰੀ … More »

ਅੰਤਰਰਾਸ਼ਟਰੀ | Leave a comment
200px-Flag_of_the_Pakistani_Army.svg

ਅਮਰੀਕੀ ਮਦਦ ਤੋਂ ਬਿਨਾਂ ਵੀ ਅਤਵਾਦ ਦੇ ਵਿਰੁੱਧ ਸੈਨਾ ਦਾ ਸੰਘਰਸ਼ ਜਾਰੀ ਰਹੇਗਾ-ਪਾਕਿਸਤਾਨ

ਇਸਲਾਮਾਬਾਦ- ਪਾਕਿਸਤਾਨ ਦਾ ਕਹਿਣਾ ਹੈ ਕਿ ਅਮਰੀਕਾ ਵਲੋਂ ਸਹਾਇਤਾ ਰੋਕੇ ਜਾਣ ਦਾ ਅਤਵਾਦ ਖਿਲਾਫ਼ ਚਲ ਰਹੀ ਲੜਾਈ ਤੇ ਕੋਈ ਅਸਰ ਨਹੀਂ ਪਵੇਗਾ। ਅਮਰੀਕੀ ਸਹਾਇਤਾ ਤੋਂ ਬਿਨਾਂ ਵੀ ਸੰਘਰਸ਼ ਜਾਰੀ ਰਹੇਗਾ। ਇਹ ਵੀ ਕਿਹਾ ਕਿ ਸੈਨਾ ਸਬੰਧੀ ਦਿੱਤੀ ਜਾਣ ਵਾਲੀ 80 … More »

ਅੰਤਰਰਾਸ਼ਟਰੀ | Leave a comment