ਅੰਤਰਰਾਸ਼ਟਰੀ

 

ਫਰਾਂਸ ਵਿੱਚ ਪੰਜਾਬੀ ਨੇ ਗਲਾਸੀ ਬਾਰ ਨਾਂ ਦਾ ਪੰਜਾਬੀ ਢਾਬਾ ਖੋਲਿਆ

ਪੈਰਿਸ,(ਸੁਖਵੀਰ ਸਿੰਘ ਸੰਧੂ) -  ਪੰਜਾਬੀ ਵਿਦੇਸ਼ਾ ਵਿੱਚ ਤਰ੍ਹਾਂ ਤਰ੍ਹਾਂ ਦੀਆ ਮੁਸ਼ਕਲਾਂ ਵਿੱਚ ਗੁਜ਼ਰ ਕੇ ਦ੍ਰਿੜ ਇਰਾਦੇ ਦੇ ਮਿਹਨਤਕਸ਼ ਲੋਕ ਵੱਖਰੀ ਭਾਸ਼ਾ ਤੇ ਨਵੇਂ ਸਮਾਜ ਵਿੱਚ ਜੁਝਦੇ ਆਪਣੇ ਛੋਟੇ ਵੱਡੇ ਕਾਰੋਬਾਰ ਸਥਾਪਤ ਕਰ ਲੈਦੇ ਹਨ।ਇਸੇ ਤਰ੍ਹਾਂ ਦੀ ਉਦਾਹਰਣ ਪੈਰਿਸ ਵਿੱਚ ਰਹਿ … More »

ਅੰਤਰਰਾਸ਼ਟਰੀ | Leave a comment
pm_add65independanceday

ਕਸ਼ਮੀਰ ਪਾਕਿਸਤਾਨ ਦੀ ਦੁੱਖਦੀ ਰਗ ਹੈ- ਗਿਲਾਨੀ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਭਾਰਤ ਦੇ ਨਾਲ ਸਾਰੇ ਮਸਲੇ ਗੱਲਬਾਤ ਦੁਆਰਾ ਹਲ ਕਰਨ ਪ੍ਰਤੀ ਆਪਣੀ ਵਚਨਬਧਤਾ ਜਾਹਿਰ ਕੀਤੀ ਤਾਂ ਕਿ ਦੋਵੇਂ ਦੇਸ਼ ਗਰੀਬੀ ਅਤੇ ਪਿੱਛੜੇਪਣ ਦੇ ਸਰਾਪ ਤੋਂ ਮੁਕਤੀ ਪ੍ਰਾਪਤ ਕਰ ਸਕਣ। ਕਸ਼ਮੀਰ ਸਬੰਧੀ ਮੁੱਦੇ ਤੇ … More »

ਅੰਤਰਰਾਸ਼ਟਰੀ | Leave a comment
474896

ਲੀਬੀਆ ‘ਚ ਚਲ ਰਹੇ ਸੰਕਟ ਦਾ ਹਲ ਸੈਨਾ ਨਹੀਂ- ਮੂਨ

ਨਿਊਯਾਰਕ- ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ-ਮੂਨ ਨੇ ਕਿਹਾ ਹੈ ਕਿ ਲੀਬੀਆ ਵਿੱਚ ਚਲ ਰਹੇ ਸੰਕਟ ਨੂੰ ਸੈਨਾ ਦੁਆਰਾ ਕਾਰਵਾਈ ਕਰਕੇ ਹਲ ਨਹੀਂ ਕੀਤਾ ਜਾ ਸਕਦਾ। ਸੰਯੁਕਤ ਰਾਸ਼ਟਰ ਦੇ ਦਫ਼ਤਰ ਵਲੋਂ ਇੱਕ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ … More »

ਅੰਤਰਰਾਸ਼ਟਰੀ | Leave a comment
220px-Official-photo-cameron

ਦੰਗਿਆਂ ਨੂੰ ਰੋਕਣ ਦੀ ਹਰ ਸੰਭਵ ਯਤਨ ਕਰਾਂਗੇ- ਕੈਮਰਨ

ਲੰਡਨ- ਬ੍ਰਿਟਿਸ਼ ਪ੍ਰਧਾਨਮੰਤਰੀ ਡੇਵਿਡ ਕੈਮਰਨ ਨੇ ਕਿਹਾ ਹੈ ਕਿ ਦੰਗਾਕਾਰੀਆਂ ਨਾਲ ਸਖਤੀ ਨਾਲ ਨਜਿਠਿਆ ਜਾਵੇਗਾ ਅਤੇ ਦੰਗਿਆਂ ਨੂੰ ਦੇਸ਼ ਦੇ ਹੋਰ ਹਿਸਿਆਂ ਵਿੱਚ ਫੈਲਣ ਤੋਂ ਰੋਕਣ ਲਈ ਸੜਕਾਂ ਤੇ ਹੋਰ ਪੁਲਿਸ ਫੋਰਸ ਤੈਨਾਤ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕਨੂੰਨ … More »

ਅੰਤਰਰਾਸ਼ਟਰੀ | Leave a comment
hero_weekly_080511

ਅਮਰੀਕਾ ਸਦਾ AAA+ ਦੇਸ਼ ਬਣਿਆ ਰਹੇਗਾ- ਓਬਾਮਾ

ਵਾਸਿੰਗਟਨ- ਪਿੱਛਲੇ ਦਿਨੀਂ ਅਮਰੀਕਾ ਦੀ ਕਰੈਡਿਟ ਰੇਟਿੰਗ ਵਿੱਚ ਭਾਰੀ ਅਤੇ ਇਤਿਹਾਸਕ ਗਿਰਾਵਟ ਆਉਣ ਦੇ ਬਾਅਦ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਹ ਗੱਲ ਜੋਰ ਦੇ ਕੇ ਕਹੀ ਹੈ ਕਿ ਅਮਰੀਕਾ ਸਦਾAAA + ਦੇਸ਼ ਬਣਿਆ ਰਹੇਗਾ। ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਨੇ ਕਿਹਾ ਕਿ … More »

ਅੰਤਰਰਾਸ਼ਟਰੀ | Leave a comment
usethisinstead

ਐਸਐਂਡਪੀ ਦਾ ਕਰੈਡਿਟ ਰੇਟਿੰਗ ਦੇਣ ਦਾ ਮਾਪਦੰਡ ਗਲਤ

ਵਾਸਿੰਗਟਨ- ਅਮਰੀਕਾ ਦੀਆਂ ਮੁੱਖ ਕਰੈਡਿਟ ਰੇਟਿੰਗ ਏਜੰਸੀਆਂ ਵਿਚੋਂ ਇੱਕ ਸਟੈਂਡਰਡ ਆਫ਼ ਪੂਅਰਜ(ਐਸਐਂਡਪੀ) ਨੇ ਅਮਰੀਕਾ ਨੂੰ AAA+ ਤੋਂ ਘਟਾ ਕੇ AA+ ਕਰ ਦਿੱਤੀ ਹੈ। ਅਮਰੀਕਨਾਂ ਵਲੋਂ ਇਸ ਕੰਪਨੀ ਦੀ ਰੇਟਿੰਗ ਕਰਨ ਦੇ ਢੰਗ ਨੂੰ ਗਲਤ ਦਸਿਆ ਗਿਆ ਹੈ ਐਸਐਂਡਪੀ ਨੇ ਅਮਰੀਕਾ … More »

ਅੰਤਰਰਾਸ਼ਟਰੀ | Leave a comment
Afghanistan_Wardak_Prov

ਅਫ਼ਗਾਨਿਸਤਾਨ ‘ਚ ਅਮਰੀਕਾ ਦਾ ਹੈਲੀਕਾਪਟਰ ਡਿੱਗਣ ਨਾਲ 38 ਸੈਨਿਕਾਂ ਦੀ ਮੌਤ ਹੋਈ

ਕਾਬੁਲ- ਅਫ਼ਗਾਨਿਸਤਾਨ ਨੇ ਸਰਕਾਰੀ ਤੌਰ ਤੇ ਇਹ ਪੁਸ਼ਟੀ ਕੀਤੀ ਹੈ ਕਿ ਅਫ਼ਗਾਨਿਸਤਾਨ ਵਿੱਚ ਅਮਰੀਕੀ ਹੈਲੀਕਾਪਟਰ ਦੇ ਡਿੱਗਣ ਨਾਲ ਅਮਰੀਕੀ ਸੀਲ ਦੇ 31 ਸੈਨਿਕ ਮਾਰੇ ਗਏ ਹਨ। ਇਸ ਦੁਰਘਟਨਾ ਵਿੱਚ 7 ਅਫ਼ਗਾਨ ਸੈਨਿਕ ਵੀ ਮਾਰੇ ਗਏ ਹਨ। ਇਹ ਹੈਲੀਕਾਪਟਰ ਅਤਵਾਦੀਆਂ ਦੇ … More »

ਅੰਤਰਰਾਸ਼ਟਰੀ | Leave a comment
 

66 ਸਾਲਾਂ ਦੀ ਔਰਤ ਨਾਲ ਗਲੀ ਵਿੱਚ ਦਿੱਨ ਦਿਹਾੜੇ ਬਲਾਤਕਾਰ

ਫਰਾਂਸ,(ਸੁਖਵੀਰ ਸਿੰਘ ਸੰਧੂ) ਇਥੋਂ ਦੀ ਪਿਆਰਨੇ ਓਰੀਆਂਟ ਸਟੇਟ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਚਿੱਟੇ ਦਿੱਨ ਬਲਾਤਕਾਰ ਜਿਹੀ ਘਨਾਉਣੀ ਘਟਨਾ ਵਾਪਰੀ ਹੈ।ਹੋਇਆ ਇਸ ਤਰ੍ਹਾਂ ਪਿਛਲੇ ਐਤਵਾਰ ਦੀ ਸ਼ਾਮ ਨੂੰ 66 ਸਾਲਾਂ ਦੀ ਔਰਤ ਆਪਣੇ ਪਾਲਤੂ ਕੁੱਤੇ ਨਾਲ ਘਰ ਦੇ ਕੋਲ … More »

ਅੰਤਰਰਾਸ਼ਟਰੀ | Leave a comment
481846-sc

ਸੁਰੱਖਿਆ ਪ੍ਰੀਸ਼ਦ ਨੇ ਸੀਰੀਆ ‘ਚ ਹੋ ਰਹੇ ਖੂਨ-ਖਰਾਬੇ ਦੀ ਸਖ਼ਤ ਅਲੋਚਨਾ ਕੀਤੀ

ਨਿਊਯਾਰਕ- ਸੰਯੁਕਤ ਰਾਸ਼ਟਰ ਨੇ ਉਸ ਬਿਆਨ ਨੂੰ ਮਨਜੂਰੀ ਦੇ ਦਿੱਤੀ ਹੈ, ਜਿਸ ਵਿੱਚ ਸੀਰੀਆ ਦੀ ਸਰਕਾਰ ਵਲੋਂ ਨਾਗਰਿਕਾਂ ਦੇ ਖਿਲਾਫ਼ ਸੈਨਿਕ ਸ਼ਕਤੀ ਵਰਤਣ ਦੀ ਸਖਤ ਅਲੋਚਨਾ ਕੀਤੀ ਗਈ ਹੈ। ਸੁਰੱਖਿਆ ਪ੍ਰੀਸ਼ਦ ਨੇ ਸਰਕਾਰ ਤੇ ਮਨੁੱਖੀ ਅਧਿਕਾਰਾਂ ਦੇ ਉਲੰਘਣਾ ਕਰਨ ਦਾ … More »

ਅੰਤਰਰਾਸ਼ਟਰੀ | Leave a comment
-Callcentre

ਭਾਰਤ ਵਿੱਚ ਕੌਡੀਆਂ ਦੇ ਭਾਅ ਵਿੱਕ ਰਹੀਆਂ ਹਨ ਬ੍ਰਿਟਿਸ਼ ਲੋਕਾਂ ਦੀਆਂ ਨਿਜ਼ੀ ਅਤੇ ਵਿੱਤੀ ਜਾਣਕਾਰੀਆਂ

ਲੰਡਨ- ਬ੍ਰਿਟੇਨ ਦੇ ਇੱਕ ਅਖਬਾਰ ਨੇ ਸਿਟਿੰਗ ਅਪਰੇਸ਼ਨ ਦੁਆਰਾ ਇਹ ਦਾਅਵਾ ਕੀਤਾ ਹੈ ਕਿ ਭਾਰਤ ਵਿੱਚ ਚਲ ਰਹੇ ਕਾਲ ਸੈਂਟਰਾਂ ਦੇ ਕਰਮਚਾਰੀ ਬ੍ਰਿਟਿਸ਼ ਲੋਕਾਂ ਦੇ ਬੈਂਕ ਅਤੇ ਕਰੈਡਿਟ ਕਾਰਡ ਸਬੰਧੀ ਜਾਣਕਾਰੀਆਂ ਕੌਡੀਆਂ ਦੇ ਭਾਅ ਵੇਚ ਰਹੇ ਹਨ। ਬ੍ਰਿਟੇਨ ਦੇ ‘ਦੀ … More »

ਅੰਤਰਰਾਸ਼ਟਰੀ | Leave a comment