ਅੰਤਰਰਾਸ਼ਟਰੀ

Pm- Gilanf

ਗਿਲਾਨੀ ਨੇ ਹੜ੍ਹ ਪੀੜਤਾਂ ਲਈ ਅੰਤਰਰਾਸ਼ਟਰੀ ਭਾਈਚਾਰੇ ਤੋਂ ਮਦਦ ਮੰਗੀ

ਇਸਲਾਮਾਬਾਦ- ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਭਾਰੀ ਵਰਖਾ ਹੋਣ ਨਾਲ ਬਹੁਤ ਵੱਡੇ ਹੜ੍ਹ ਆ ਗਏ ਹਨ, ਜਿਸ ਨਾਲ ਲੱਖਾਂ ਲੋਕ ਬੇਘਰ ਹੋ ਗਏ ਹਨ। ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਦੀ ਅਪੀਲ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
pre_addchinaeurasiaeconomic

ਪਾਕਿਸਤਾਨ ਅਤੇ ਚੀਨ ਦੇ ਲੋਕ ਬਿਨਾਂ ਪਾਸਪੋਰਟ ਤੋਂ ਦੋਵਾਂ ਦੇਸ਼ਾਂ ਵਿੱਚ ਆ ਜਾ ਸਕਣ- ਜਰਦਾਰੀ

ਬੀਜਿੰਗ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਆਪਣੀ ਚੀਨ ਯਾਤਰਾ ਦੌਰਾਨ ਕਿਹਾ ਕਿ ਉਹ ਚਾਹੁੰਦੇ ਹਨ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਸੀਮਾ ਖੋਲ੍ਹ ਦਿੱਤੀ ਜਾਵੇ ਅਤੇ ਲੋਕ ਬਿਨਾਂ ਪਾਸਪੋਰਟ ਤੋਂ ਯਾਤਰਾ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਇਸ … More »

ਅੰਤਰਰਾਸ਼ਟਰੀ | Leave a comment
220px-Yoshihiko_Noda-1

ਨੋਡਾ ਜਾਪਾਨ ਦੇ ਨਵੇਂ ਪ੍ਰਧਾਨਮੰਤਰੀ ਦਾ ਅਹੁਦਾ ਸੰਭਾਲਣਗੇ

ਟੋਕੀਓ- ਜਾਪਾਨ ਦੇ ਵਿੱਤਮੰਤਰੀ ਰਹਿ ਚੁੱਕੇ ਯੋਸਿਹਿਕੋ ਨੋਡਾ ਹੁਣ ਪ੍ਰਧਾਨਮੰਤਰੀ ਦੀ ਕੁਰਸੀ ਤੇ ਬਿਰਾਜਮਾਨ ਹੋਣਗੇ। ਉਹ ਪ੍ਰਧਾਨਮੰਤਰੀ ਨਾਔਤੋ ਕਾਨ ਦੀ ਜਗ੍ਹਾ ਲੈਣਗੇ। ਉਨ੍ਹਾਂ ਨੇ ਸੋਮਵਾਰ ਨੂੰ ਹੋਏ ਗੁਪਤ ਮਤਦਾਨ ਦੌਰਾਨ ਆਪਣੇ ਵਿਰੋਧੀ ਵਪਾਰ ਮੰਤਰੀ ਬਾਨਰੀ ਕਾਈਦਾ ਨੂੰ ਹਰਾ ਕੇ ਆਪਣੀ … More »

ਅੰਤਰਰਾਸ਼ਟਰੀ | Leave a comment
nigeria-house

ਨਾਈਜੀਰੀਆ ‘ਚ ਯੂਐਨ ਦੇ ਦਫ਼ਤਰ ਤੇ ਬੰਬ ਧਮਾਕੇ ਵਿੱਚ 18 ਲੋਕਾਂ ਦੀ ਮੌਤ

ਆਬੂਜਾ- ਨਾਈਜੀਰੀਆ ਦੀ ਰਾਜਧਾਨੀ ਵਿੱਚ ਯੂਐਨ ਦੀ ਬਿਲਡਿੰਗ ਤੇ ਜਬਰਦਸਤ ਬੰਬ ਧਮਾਕਾ ਹੋਇਆ। ਸਥਾਨਕ ਪੁਲਿਸ ਅਧਿਕਾਰੀਆਂ ਅਨੁਸਾਰ ਘੱਟ ਤੋਂ ਘੱਟ 18 ਲੋਕ ਮਾਰੇ ਗਏ ਹਨ ਅਤੇ 8 ਜਖਮੀ ਹੋਏ ਹਨ। ਜਖਮੀਆਂ ਨੂੰ ਨੈਸ਼ਨਲ ਹਸਪਤਾਲ ਲਿਜਾਇਆ ਗਿਆ ਹੈ। ਹਸਪਤਾਲ ਦੇ ਅਧਿਕਾਰੀਆਂ … More »

ਅੰਤਰਰਾਸ਼ਟਰੀ | Leave a comment
pantagun

ਚੀਨ ਦੀ ਤਾਕਤ ਵੱਧਣ ਨਾਲ ਏਸਿਆਈ ਦੇਸ਼ਾਂ ‘ਚ ਅਸਥਿਰਤਾ ਵਧੇਗੀ-ਪੇਂਟਾਗਨ

ਵਾਸਿੰਗਟਨ- ਅਮਰੀਕੀ ਰੱਖਿਆ ਮੰਤਰਾਲੇ  ਪੇਂਟਾਗਨ ਨੇ ਕਿਹਾ ਹੈ ਕਿ ਚੀਨ ਦੀ ਸੈਨਿਕ ਸ਼ਕਤੀ ਵੱਧਣ ਨਾਲ ਉਸ ਦੇ ਗਵਾਂਢੀ ਦੇਸ਼ਾਂ ਵਿੱਚ ਅਸਥਿਰਤਾ ਵੱਧ ਰਹੀ ਹੈ। ਰਡਾਰ ਤੋਂ ਬੱਚ ਨਿਕਲਣ ਵਾਲੇ ਸਟੀਲਥ ਲੜਾਕੂ ਜਹਾਜ ਅਤੇ ਕਰੂਜ਼ ਮਿਸਾਈਲਾਂ ਦੇ ਵਿਕਾਸ ਦੀ ਸਫਲਤਾ ਤੋਂ … More »

ਅੰਤਰਰਾਸ਼ਟਰੀ | Leave a comment
Hugo_Chavez_photo_cut_27-06-20081

ਗਦਾਫ਼ੀ ਹੀ ਹੈ ਲੀਬੀਆ ਦਾ ਅਸਲੀ ਨੇਤਾ- ਸ਼ਾਵੇਜ਼

ਕਰਾਕਸ- ਕਰਨਲ ਗਦਾਫ਼ੀ ਨੂੰ ਸੱਤਾ ਤੋਂ ਪਾਸੇ ਕਰਨ ਲਈ ਦੁਨੀਆ ਦੇ ਸਾਰੇ ਦੇਸ਼ ਮਿਲ ਕੇ 6 ਮਹੀਨੇ ਤੋਂ ਉਸ ਦੇ ਪਿੱਛੇ ਪਏ ਹੋਏ ਹਨ ਅਤੇ ਉਸ ਦੇ ਰਾਜ ਦਾ ਅੰਤ ਵਿਖਾਈ ਦੇ ਰਿਹਾ ਹੈ, ਪਰ ਫਿਰ ਵੀ ਵੈਨਜੁਏਲਾ ਦੇ ਰਾਸ਼ਟਰਪਤੀ … More »

ਅੰਤਰਰਾਸ਼ਟਰੀ | Leave a comment
woman

ਆਸਟਰੇਲੀਆ ‘ਚ ਵੀ ਬੁਰਕੇ ਤੇ ਲਗੀ ਪਾਬੰਦੀ

ਸਿਡਨੀ- ਆਸਟਰੇਲੀਆ ਵਿੱਚ ਵੀ ਹੁਣ ਪੁਲਿਸ ਨੂੰ ਇਹ ਅਧਿਕਾਰ ਹੋਵੇਗਾ ਕਿ ਉਹ ਮੁਸਲਮਾਨ ਔਰਤਾਂ ਨੂੰ ਬੁਰਕਾ ਜਾਂ ਨਕਾਬ ਹਟਾਉਣ ਲਈ ਕਹਿ ਸਕਦੀ ਹੈ। ਆਸਟਰੇਲੀਆ ਦੇ ਸੱਭ ਤੋਂ ਸੰਘਣੀ ਅਬਾਦੀ ਵਾਲੇ ਰਾਜ ਨਿਊ ਸਾਊਥ ਵੈਲਜ਼ ਵਿੱਚ ਅਗਲੇ ਹਫ਼ਤੇ ਨਵਾਂ ਕਨੂੰਨ ਲਾਗੂ … More »

ਅੰਤਰਰਾਸ਼ਟਰੀ | Leave a comment
Sy

ਅਸਦ ਤੇ ਅਹੁਦਾ ਛੱਡਣ ਲਈ ਅੰਤਰਰਾਸ਼ਟਰੀ ਦਬਾਅ ਹੋਰ ਵਧਿਆ

ਨਿਊਯਾਰਕ-ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਅਸਦ ਆਪਣਾ ਅਹੁਦਾ ਛੱਡ ਦੇਵੇ। ਅਸਦ ਨੇ ਸੀਰੀਆ ਵਿੱਚ ਵਿਰੋਧ ਪ੍ਰਦਰਸ਼ਨਾਂ ਨੂੰ ਕੁਚਲਣ ਲਈ ਸੈਨਾ ਅਤੇ ਟੈਂਕਾਂ ਦੀ ਵਰਤੋਂ ਕੀਤੀ ਹੈ। ਰਾਸ਼ਟਰਪਤੀ ਅਸਦ ਤੇ ਕੁਰਸੀ … More »

ਅੰਤਰਰਾਸ਼ਟਰੀ | Leave a comment
170px-New_York_Stock_Exchange_1882

ਅਮਰੀਕਾ ਅਤੇ ਯੌਰਪ ਦੀ ਸ਼ੇਅਰ ਮਾਰਕਿਟ ਵਿੱਚ ਭਾਰੀ ਮੰਦੀ

ਨਿਊਯਾਰਕ- ਯੌਰਪ ਅਤੇ ਅਮਰੀਕਾ ਦੇ ਬਜ਼ਾਰਾਂ ਵਿੱਚ ਇਕ ਵਾਰ ਫਿਰ ਜਬਰਦਸਤ ਮੰਦੀ ਆਈ ਹੈ। ਲੰਡਨ ਵਿੱਚ ਸ਼ੇਅਰਾਂ ਦੀਆਂ ਕੀਮਤਾਂ ਵਿੱਚ 4.4 ਫੀਸਦੀ ਤੱਕ ਦੀ ਗਿਰਾਵਟ ਆਈ। ਫਰੈਂਕਫਰਟ ਵੀ 5.8 ਫੀਸਦੀ ਹੇਠਾਂ ਡਿੱਗਿਆ। ਪੈਰਿਸ ਵਿੱਚ 5.4 ਫੀਸਦੀ ਮੰਦੀ ਵੇਖਣ ਨੂੰ ਮਿਲੀ। … More »

ਅੰਤਰਰਾਸ਼ਟਰੀ | Leave a comment
 

ਨਕਲੀ ਗੁੰਗੇ,ਬੋਲੇ,ਅੰਨੇ ਤੇ ਲੰਗੜੇ ਬਣ ਕੇ ਮੰਗਣ ਲੱਗ ਪਏ

ਪੈਰਿਸ,(ਸੁਖਵੀਰ ਸਿੰਘ ਸੰਧੂ) – ਅੱਜ ਕੱਲ ਗਰਮੀਆਂ ਦੀਆ ਛੁੱਟੀਆਂ ਹੋਣ ਕਾਰਨ ਪੈਰਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਆਏ ਹੋਏ ਟੂਰਿਸਟ ਯਾਤਰੀ ਆਮ ਮਿਲ ਜਾਦੇ ਹਨ।ਇਹਨਾਂ ਵਿਦੇਸ਼ੀ ਲੋਕਾਂ ਨੂੰ ਲੁੱਟਣ ਲਈ ਠੱਗਾਂ ਨੇ ਵੀ ਨਵੇਂ ਨਵੇਂ ਤਰੀਕੇ ਅਪਣਾਏ ਹੋਏ ਹਨ।ਇਥੋਂ ਦੀਆ ਇਤਿਹਾਸਕ … More »

ਅੰਤਰਰਾਸ਼ਟਰੀ | Leave a comment