ਅੰਤਰਰਾਸ਼ਟਰੀ

weekly_060311

ਅਮਰੀਕਨ ਓਬਾਮਾ ਦੀਆਂ ਨੀਤੀਆਂ ਤੋਂ ਖੁਸ਼ ਨਹੀਂ ਹਨ

ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਲਾਦਿਨ ਨੂੰ ਮਰਵਾ ਕੇ ਜਨਤਾ ਵਿੱਚ ਆਪਣੇ ਨੰਬਰ ਬਣਾਉਣ ਦੀ ਕੋਸਿਸ਼ ਕੀਤੀ ਸੀ ਪਰ ਅਰਥਵਿਵਸਥਾ ਦੀ ਮੰਦੀ ਹਾਲਤ ਨੇ ਅਮਰੀਕੀ ਲੋਕਾਂ ਵਿੱਚ ਉਸ ਦਾ ਗਰਾਫ਼ ਫਿਰ ਥੱਲੇ ਸੁੱਟ ਦਿੱਤਾ ਹੈ। ਅਮਰੀਕਨਾਂ ਨੇ ਦੇਸ਼ … More »

ਅੰਤਰਰਾਸ਼ਟਰੀ | Leave a comment
220px-Predator_and_Hellfire

ਅਮਰੀਕੀ ਸੈਨਾ ਦੁਆਰਾ ਕੀਤੇ ਗਏ ਡਰੋਨ ਹਮਲੇ ‘ਚ ਮਾਰਿਆ ਗਿਆ ਇਲਯਾਸ ਕਸ਼ਮੀਰੀ

ਇਸਲਾਮਾਬਾਦ- ਅਮਰੀਕਾ ਵਲੋਂ ਕੀਤੇ ਗਏ ਡਰੋਨ ਹਮਲੇ ਦੌਰਾਨ ਖਤਰਨਾਕ ਅਤਵਾਦੀ ਇਲਯਾਸ ਕਸ਼ਮੀਰੀ ਮਾਰਿਆ ਗਿਆ। ਇਲਯਾਸ ਮੁੰਬਈ ਹਮਲਿਆਂ ਦਾ ਸਾਜਿਸ਼ਕਰਤਾ ਸੀ। ਪਿੱਛਲੇ ਡੇਢ ਮਹੀਨੇ ਵਿੱਚ ਲਾਦਿਨ ਅਤੇ ਮੁਲਾ ਉਮਰ ਤੋਂ ਬਾਅਦ ਇਹ ਤੀਸਰਾ ਖੂੰਖਾਰ ਅਤਵਾਦੀ ਹੈ, ਜਿਸਦਾ ਅੰਤ ਹੋਇਆ ਹੈ। ਅਮਰੀਕੀ … More »

ਅੰਤਰਰਾਸ਼ਟਰੀ | Leave a comment
pm_congratulating

ਪਾਕਿਸਤਾਨ ਨੇ ਰੱਖਿਆ ਬਜਟ ਵਿੱਚ 12 ਫੀਸਦੀ ਦਾ ਵਾਧਾ ਕੀਤਾ

ਇਸਲਾਮਾਬਾਦ- ਪਾਕਿਸਤਾਨ ਸਰਕਾਰ ਨੇ ਆਪਣਾ ਸਾਲ 2011-12 ਦਾ ਬਜਟ ਪੇਸ਼ ਕਰ ਦਿੱਤਾ ਹੈ। ਰੱਖਿਆ ਬਜਟ ਵਿੱਚ 12 ਫੀਸਦੀ ਦਾ ਵਾਧਾ ਕਰਕੇ 495 ਅਰਬ ਰੁਪੈ ਰੱਖੇ ਗਏ ਹਨ। ਸੰਸਦ ਦੀ ਰੱਖਿਆ ਕਮੇਟੀ ਨੇ ਅਪਰੈਲ ਵਿੱਚ ਇਹ ਸੁਝਾਅ ਦਿੱਤਾ ਸੀ ਕਿ ਰੱਖਿਆ … More »

ਅੰਤਰਰਾਸ਼ਟਰੀ | Leave a comment
chairmanbbz

ਬਿਲਾਵਲ ਭੁਟੋ ਨੂੰ ਜਰਦਾਰੀ ਕਬੀਲੇ ਦਾ ਨਵਾਂ ਮੁੱਖੀ ਬਣਾਉਣ ਦਾ ਫੈਸਲਾ

ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਆਪਣੇ ਕਬੀਲੇ ਦੇ ਮੁੱਖੀ ਦੀ ਪਦਵੀ ਨੂੰ ਤਿਆਗਣ ਦਾ ਫੈਸਲਾ ਕੀਤਾ ਹੈ ਅਤੇ ਆਪਣੇ ਪੁੱਤਰ ਬਿਲਾਵਲ ਭੁਟੋ ਨੂੰ ਆਪਣੀ ਥਾਂ ਤੇ ਕਬੀਲੇ ਦਾ ਮੁੱਖੀ ਬਣਾਉਣਾ ਚਾਹੁੰਦੇ ਹਨ। ਕਬਾਇਲੀ ਪਰੰਪਰਾ ਅਨੁਸਾਰ ਕਬੀਲੇ ਦੇ … More »

ਅੰਤਰਰਾਸ਼ਟਰੀ | Leave a comment
220px-Pervez_Mushrraf2_crop

ਮੁਸ਼ਰਫ਼ ਨੂੰ ਭਗੌੜਾ ਐਲਾਨਿਆ

ਰਾਵਲਪਿੰਡੀ-ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਨੂੰ ਸਾਬਕਾ ਪ੍ਰਧਾਨਮੰਤਰੀ ਦੇ ਕਤਲ ਵਿਚ ਸੱਕ ਦੇ ਆਧਾਰ ‘ਤੇ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਗਿਆ। ਬੇਨਜ਼ੀਰ ਕਤਲ ਕਾਂਡ ਦੀ ਜਾਂਚ ਕਰ ਰਹੀ ਜਾਂਚ ਏਜੰਸੀ ਦੇ ਵਕੀਲ ਚੌਧਰੀ ਜੁਲਫੀਕਾਰ ਦੀ ਅਪੀਲ ‘ਤੇ ਜੱਜ ਰਾਣਾ … More »

ਅੰਤਰਰਾਸ਼ਟਰੀ | Leave a comment
800px-Angela_Merkel_-_World_Economic_Forum_Annual_Meeting_2011

ਜਰਮਨੀ ਪ੍ਰਮਾਣੂ ਊਰਜਾ ਪਲਾਂਟ ਬੰਦ ਕਰੇਗਾ

ਬਰਲਿਨ-ਜਰਮਨੀ ਦੀ ਸਰਕਾਰ ਵਲੋਂ ਇਕ ਅਹਿਮ ਫ਼ੈਸਲਾ ਲਿਆ ਗਿਆ ਹੈ, ਜਿਸ ਵਿਚ ਉਨ੍ਹਾਂ ਨੇ ਸਾਲ 2022 ਤੱਕ ਦੇਸ਼ ਦੇ ਸਾਰੇ ਪ੍ਰਮਾਣੂ ਪਲਾਂਟ ਬੰਦ ਕਰਨ ਦੀ ਗੱਲ ਕਹੀ ਹੈ। ਇਹ ਫ਼ੈਸਲਾ ਐਤਵਾਰ ਨੂੰ ਚਾਂਸਲਰ ਏਂਜੇਲਾ ਮਕਰੇਲ ਦੀ ਸਰਕਾਰ ਦੇ ਸੀਨੀਅਰ ਲੀਡਰਾਂ … More »

ਅੰਤਰਰਾਸ਼ਟਰੀ | Leave a comment
pre_hillaryclintan

ਹਿਲਰੀ ਕਲਿੰਟਨ ਦਾ ਪਾਕਿਸਤਾਨ ‘ਚ ਪਹਿਲਾਂ ਵਰਗਾ ਸਵਾਗਤ ਨਹੀਂ ਹੋਇਆ

ਵਾਸਿੰਗਟਨ- ਅਮਰੀਕੀ ਮੀਡੀਏ ਦਾ ਮੰਨਣਾ ਹੈ ਕਿ ਹਿਲਰੀ ਕਲਿੰਟਨ ਦਾ ਹਾਲ ਹੀ ਵਿੱਚ ਪਾਕਿਸਤਾਨ ਦੀ ਯਾਤਰਾ ਦੌਰਾਨ ਪਹਿਲਾਂ ਵਾਂਗ ਗਰਮ ਜੋਸ਼ੀ ਨਾਲ ਸਵਾਗਤ ਨਹੀਂ ਹੋਇਆ। ਇਸ ਤੋਂ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਆਈ ਗਿਰਾਵਟ ਸਾਫ਼ ਵਿਖਾਈ ਦਿੰਦੀ ਹੈ। ਪਾਕਿਸਤਾਨ ਦੇ … More »

ਅੰਤਰਰਾਸ਼ਟਰੀ | Leave a comment
 

ਜਰਮਨ ਵਿੱਚ ਪੰਜਾਬੀਆਂ ਦਾ ਸਿਰ ਉਚਾ ਕੀਤਾ ਅੰਮ੍ਰਿਤ ਕਾਹਲੋਂ ਤੇ ਅਨੀਤਾ ਕਾਹਲੋਂ

ਹਮਬਰਗ(ਅਮਰਜੀਤ ਸਿੰਘ ਸਿੱਧੂ):-ਜਰਮਨ ਸਟੋਕਾਨ ਕਰਾਏ ਦਾ ਖਿਡਾਰੀ ਅਮ੍ਰਿਤ ਸਿੰਘ ਕਾਹਲੋਂ ਨੇ 21-5-11 ਨੂੰ ਐਰਫੋਰਟ ਵਿਖੇ ਖੁਲੇ ਭਾਰ ਵਿੱਚ ਜਰਮਨ ਚੈਪੀਅਨ ਸਿਪ ਵਿੱਚ ਸਿਲਵਰ ਮੈਡਲ ਦੂਸਰੀ ਵਾਰ ਜਿੱਤ ਲਿਆ ਹੈ। ਅੰਮ੍ਰਿਤ ਕਾਹਲੋਂ 5 ਫਾਈਟਾਂ ਜਿੱਤ ਕੇ ਫਾਈਨਲ ਵਿੱਚ ਜਰਮਨੀ ਨੈਸਨਲ ਟੀਮ … More »

ਅੰਤਰਰਾਸ਼ਟਰੀ | Leave a comment
dmain

ਡੈਨਮਾਰਕ ਚ ਪ੍ਰਵਾਸੀ ਕਾਗਰਸੀ ਵਰਕਰਾ ਦੇ ਹੋਸਲੇ ਬੁਲੰਦ – ਤੱਤਲਾ

ਓਸਲੋ,(ਰੁਪਿੰਦਰ ਢਿੱਲੋ ਮੋਗਾ)- ਡੈਨਮਾਰਕ ਤੋ  ਇੰਡੀਅਨ ੳਵਰਸੀਜ ਕਾਗਰਸ ਦੇ ਸ੍ਰ ਹਰਭਜਨ ਸਿੰਘ  ਤੱਤਲਾ ਵੱਲੋ ਪ੍ਰੈਸ ਨੂੰ ਭੇਜੇ  ਨੋਟ ਵਿੱਚ ਦੱਸਿਆ ਕਿ ਪਿੱਛਲੀ ਦਿਨੀ ਵਿਸਾਖੀ ਨੂੰ ਸਮਰਪਿਤ ਸਭਿਆਚਾਰ ਮੇਲੇ ਦੋਰਾਨ  ਇੱਕਤਰ ਹੋਏ ਭਾਰੀ ਸੰਖਿਆ ਚ ਕਾਗਰਸੀ ਵਰਕਰਾ ਅਤੇ ਦੂਜੇ ਸੱਭ ਸੱਜਣਾ … More »

ਅੰਤਰਰਾਸ਼ਟਰੀ | Leave a comment
220px-Tornado_damage_April_2010_tornado_outbreak

ਅਮਰੀਕਾ ‘ਚ ਤੂਫ਼ਾਨ ਨਾਲ 116 ਲੋਕ ਮਰੇ

ਵਾਸਿੰਗਟਨ- ਅਮਰੀਕਾ ਦੀ ਮਿਜ਼ੌਰੀ ਸਟੇਟ ਵਿੱਚ ਆਏ ਤੂਫ਼ਾਨ ਨਾਲ 116 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸੈਂਕੜੇ ਲੋਕ ਜਖਮੀ ਹੋ ਗਏ ਹਨ। ਘਰਾਂ ਅਤੇ ਇਮਾਰਤਾਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ। ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੌਪਲਿਨ ਸ਼ਹਿਰ … More »

ਅੰਤਰਰਾਸ਼ਟਰੀ | Leave a comment