ਅੰਤਰਰਾਸ਼ਟਰੀ

pakistan-2jpg-734977fd3948042d

ਪਾਕਿਸਤਾਨ ਦੇ ਨੇਵੀ ਬੇਸ ਤੇ ਅਤਵਾਦੀ ਹਮਲੇ ‘ਚ 16 ਮੌਤਾਂ

ਕਰਾਚੀ- ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿੱਚ ਮਹਿਰਾਨ ਹਵਾਈ ਅੱਡੇ ਤੇ ਹਮਲਾ ਕਰਨ ਵਾਲੇ ਅਤਵਾਦੀਆਂ ਨਾਲ ਸੁਰੱਖਿਆ ਬਲਾਂ ਵਲੋਂ ਚਲੀ 15 ਘੰਟੇ ਦੀ ਮੁਠਭੇੜ ਤੋਂ ਬਾਅਦ ਬੇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਅਤਵਾਦੀ ਹਮਲੇ ਵਿੱਚ 16 ਲੋਕ ਮਾਰੇ … More »

ਅੰਤਰਰਾਸ਼ਟਰੀ | Leave a comment
211208_167129663346898_1405342_n

ਹਮਬਰਗ ਦੇ ਪੰਜਾਬੀ ਬੱਚੇ ਨੇ ਫਿਲਮ ਕਰੇਜੀ ਇੰਨ ਲਵ ਵਿੱਚ ਐਕਟਿੰਗ ਕਰਕੇ ਬੱਲੇ ਬੱਲੇ ਕਰਵਾਈ

ਹਮਬਰਗ(ਅਮਰਜੀਤ ਸਿੰਘ ਸਿੱਧੂ):-ਐਨ ਡੀ ਆਰ ਟੀ ਵੀ ਉਪਰ ਅੱਜ ਸ੍ਰੀ ਰਮੇਸ ਕੁਮਾਰ ਪ੍ਰਧਾਨ ਕ੍ਰਿਕੱਟ ਕਲੱਬ ਹਮਬਰਗ ਦੇ ਸਪੁਤਰ ਦੁਸਅੰਤ ਕੁਮਾਰ ਦੀ ਫਿਲਮ“ ਕਰੇਜੀ ਇੰਨ ਲਵ‘‘ ਦਿਖਾਈ ਜਾ ਰਹੀ ਹੈ। ਦੁਸਅੰਤ ਕੁਮਾਰ ਸਕੂਲ ਵਿੱਚ ਪੜਦਾ ਹੈ ਜਿਥੇ ਇਸ ਨੂੰ ਐਕਟਿੰਗ ਦਾ … More »

ਅੰਤਰਰਾਸ਼ਟਰੀ | Leave a comment
pm_guardofhonourchina

ਪਾਕਿਸਤਾਨ ਤੇ ਹਮਲਾ ਚੀਨ ਤੇ ਹਮਲਾ ਮੰਨਿਆ ਜਾਵੇਗਾ -ਚੀਨ

ਇਸਲਾਮਾਬਾਦ- ਚੀਨ ਨੇ ਅਮਰੀਕਾ ਨੂੰ ਪਾਕਿਸਤਾਨ ਦੀ ਸੰਪ੍ਰਭੁਤਾ ਦਾ ਸਨਮਾਨ ਕਰਨ ਲਈ ਕਿਹਾ ਹੈ। ਚੀਨ ਨੇ ਅਮਰੀਕਾ ਨੂੰ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਉਸ ਵਲੋਂ ਪਾਕਿਸਤਾਨ ਤੇ ਕੀਤਾ ਗਿਆ ਕੋਈ ਵੀ ਹਮਲਾ ਚੀਨ ਤੇ ਹਮਲਾ ਸਮਝਿਆ ਜਾਵੇਗਾ। ਚੀਨ ਪਾਕਿਸਤਾਨ … More »

ਅੰਤਰਰਾਸ਼ਟਰੀ | Leave a comment
imgHandler.ashx

ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਆਰਥਿਕ ਮਦਦ ਜਾਰੀ ਰਹਿਣੀ ਚਾਹੀਦੀ-ਰਾਬਰਟ

ਅਮਰੀਕਾ ਦੇ ਰੱਖਿਆਮੰਤਰੀ ਰਾਬਰਟ ਗੇਟਸ ਅਤੇ ਸੈਨਾ ਮੁੱਖੀ ਮਾਈਕ ਮੂਲੇਨ ਦਾ ਕਹਿਣਾ ਹੈ ਕਿ ਇਸ ਗੱਲ ਦੇ ਕੋਈ ਸਬੂਤ ਨਹੀਂ ਹਨ ਕਿ ਪਾਕਿਸਤਾਨੀ ਨੇਤਾ ਓਸਾਮਾ ਬਿਨ ਲਾਦਿਨ ਦੇ ਐਬਟਾਬਾਦ ਵਿੱਚ ਲੁਕੇ ਹੋਣ ਬਾਰੇ ਜਾਣਦੇ ਸਨ। ਇਹ ਦੋਵੇਂ ਅਧਿਕਾਰੀ ਪਾਕਿਸਤਾਨ ਨੂੰ … More »

ਅੰਤਰਰਾਸ਼ਟਰੀ | Leave a comment
225px-Syria.BasharAlAssad.01

ਸੀਰੀਆ ਦੇ ਰਾਸ਼ਟਰਪਤੀ ਤੇ ਅਮਰੀਕਾ ਵਲੋਂ ਆਰਥਿਕ ਪਬੰਦੀਆਂ

ਵਾਸਿੰਗਟਨ-  ਸੀਰੀਆ ਦੇ ਰਾਸ਼ਟਰਪਤੀ ਦੇ ਵਿਰੁੱਧ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੀਆਂ ਗੰਭੀਰ ਸਿਕਾਇਤਾਂ ਮਿਲਣ ਤੋਂ ਬਾਅਦ ਅਮਰੀਕਾ ਨੇ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਖਿਲਾਫ਼ ਆਰਥਿਕ ਪਬੰਦੀਆਂ ਲਗਾ ਦਿੱਤੀਆਂ ਹਨ। ਬਸ਼ਰ ਤੇ ਸਰਕਾਰ ਵਿਰੁੱਧ ਵਿਖਾਵਾ ਕਰ ਰਹੇ ਲੋਕਾਂ ਉਪਰ ਸੈਨਾ ਵਲੋਂ ਸਖਤ … More »

ਅੰਤਰਰਾਸ਼ਟਰੀ | Leave a comment
(26)A

ਅਲਕਾਇਦਾ ਦਾ ਚੋਟੀ ਦਾ ਨੇਤਾ ਕਰਾਚੀ ‘ਚ ਗ੍ਰਿਫ਼ਤਾਰ

ਇਸਲਾਮਾਬਾਦ- ਪਾਕਿਸਤਾਨੀ ਸੈਨਾ ਵਲੋਂ ਜਾਰੀ ਇੱਕ ਪਰੈਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਸੁਰੱਖਿਆ ਬਲਾਂ ਵਲੋਂ ਸਿੰਧ ਦੀ ਰਾਜਧਾਨੀ ਕਰਾਚੀ ਵਿੱਚ ਕਾਰਵਾਈ ਦੌਰਾਨ ਅਬੂ ਸੁਹੈਬ ਅਲ ਮੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਬੂ ਯਮਨ ਦਾ ਨਾਗਰਿਕ ਹੈ ਅਤੇ ਅਲਕਾਇਦਾ … More »

ਅੰਤਰਰਾਸ਼ਟਰੀ | Leave a comment
Raja G

ਗਿਲਾਨੀ ਚੀਨ ਤੋਂ ਮੰਗ ਸਕਦੇ ਹਨ ਮਜ਼ਬੂਤ ਸਮਰਥਣ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਮੰਗਲਵਾਰ ਨੂੰ ਚਾਰ ਦਿਨ ਦੀ ਚੀਨ ਯਾਤਰਾ ਤੇ ਜਾ ਰਹੇ ਹਨ। ਓਸਾਮਾ ਦੇ ਐਬਟਾਬਾਦ ਤੋਂ ਮਾਰੇ ਜਾਣ ਤੋਂ ਬਾਅਦ ਪਾਕਿਸਤਾਨ ਤੇ ਕਈ ਤਰ੍ਹਾਂ ਦੇ ਸਵਾਲ ਜਵਾਬ ਕੀਤੇ ਜਾ ਰਹੇ ਹਨ। ਪੂਰੇ ਵਿਸ਼ਵ ਵਿੱਚ … More »

ਅੰਤਰਰਾਸ਼ਟਰੀ | Leave a comment
pre_johnkerrymeeting160511

ਅਮਰੀਕਾ-ਪਾਕਿ ਸਬੰਧ ਸੰਕਟ ਦੇ ਦੌਰ ‘ਚ – ਕੇਰੀ

ਅਮਰੀਕੀ ਸਾਂਸਦ ਜੌਹਨ ਕੇਰੀ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਅਮਰੀਕਾ ਅਤੇ ਪਾਕਿਸਤਾਨ ਦੇ ਸਬੰਧ ਸੰਕਟ ਦੇ ਦੌਰ ਚੋਂ ਗੁਜ਼ਰ ਰਹੇ ਹਨ। ਇਸਦਾ ਕਾਰਨ ਉਨ੍ਹਾਂ ਨੇ ਅਮਰੀਕਾ ਵਲੋਂ ਪਾਕਿਸਤਾਨ ਵਿਚ ਜਾਕੇ ਓਸਾਮਾ ਬਿਨ ਲਾਦੇਨ ‘ਤੇ ਕੀਤੀ ਗਈ ਕਾਰਵਾਈ ਦਸਿਆ। ਜੌਹਨ … More »

ਅੰਤਰਰਾਸ਼ਟਰੀ | Leave a comment
 

ਚੋਰ ਤਜੌਰੀ ਚੋਰੀ ਕਰਦਾ ਤਜੌਰੀ ਦੇ ਭਾਰ ਥੱਲੇ ਆਕੇ ਹੀ ਮਾਰਿਆ ਗਿਆ

ਪੈਰਿਸ,(ਸੁਖਵੀਰ ਸਿੰਘ ਸੰਧੂ)-ਇਥੋਂ ਦੀ ਸੰਘਣੀ ਅਬਾਦੀ ਵਾਲੇ ਓਪੇਰਾ ਨਾਂ ਦੇ ਅਮੀਰ ਇਲਾਕੇ ਵਿੱਚ ਤਿੰਨ ਚੋਰਾਂ ਨੇ ਇੱਕ ਰੈਸਟੋਰੈਂਟ ਅੰਦਰ ਘੁਸ ਕੇ ਮਾਇਆ ਵਾਲੀ ਤਜੌਰੀ ਨੂੰ ਚਰਾਉਣ ਦਾ ਯਤਨ ਕੀਤਾ।ਤਜੌਰੀ ਇਤਨੀ ਭਾਰੀ ਸੀ, ਕਿ ਉਹਨਾਂ ਵਿੱਚੋਂ ਇੱਕ ਜਾਣੇ ਦੀ ਤਜੌਰੀ ਦੇ … More »

ਅੰਤਰਰਾਸ਼ਟਰੀ | Leave a comment
Shabqadar.12

ਪਾਕਿਸਤਾਨ ‘ਚ ਆਤਮਘਾਤੀ ਹਮਲੇ ਨਾਲ 80 ਲੋਕ ਮਾਰੇ ਗਏ

ਇਸਲਾਮਾਬਾਦ- ਤਾਲਿਬਾਨ ਦੇ ਦੋ ਫਿਦਾਈਨ ਹਮਲਾਵਰਾਂ ਨੇ ਪਾਕਿਸਤਾਨ ਦੀ ਇੱਕ ਅਰਧਸੈਨਿਕ ਅਕੈਡਮੀ ਵਿੱਚ ਆਪਣੇ ਆਪ ਨੂੰ ਬੰਬਾਂ ਨਾਲ ਉਡਾ ਕੇ 80 ਲੋਕਾਂ ਦੀ ਜਾਨ ਲੈ ਲਈ। ਮਰਨ ਵਾਲਿਆਂ ਵਿੱਚ ਜਿਆਦਾਤਰ ਸੁਰੱਖਿਆ ਬਲਾਂ ਦੇ ਜਵਾਨ ਸਨ। ਤਾਲਿਬਾਨ ਨੇ ਇਸ ਹਮਲੇ ਨੂੰ … More »

ਅੰਤਰਰਾਸ਼ਟਰੀ | Leave a comment