ਅੰਤਰਰਾਸ਼ਟਰੀ

kg

ਅਮਰੀਕਾ ਨੂੰ ਛੱਡ ਕੇ ਕਰਜ਼ਈ ਚੀਨ ਨਾਲ ਦੋਸਤੀ ਕਰੇ- ਗਿਲਾਨੀ

ਵਾਸਿੰਗਟਨ – ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੂੰ ਕਿਹਾ ਹੈ ਕਿ ਉਹ ਅਮਰੀਕਾ ਦਾ ਸਾਥ ਛੱਡ ਦੇਵੇ ਅਤੇ ਤਾਲੇਬਾਨ ਨਾਲ ਸਮਝੌਤੇ ਅਤੇ ਦੇਸ਼ ਦੀ ਅਰਥਵਿਵਸਥਾ ਦੇ ਪੁਨਰ ਨਿਰਮਾਣ ਲਈ ਚੀਨ ਨਾਲ ਮਿੱਤਰਤਾ ਕਰ … More »

ਅੰਤਰਰਾਸ਼ਟਰੀ | Leave a comment
225px-Evstafiev-Sergey-Lavrov

ਰੂਸ, ਲੀਬੀਆ ਤੇ ਨਵੇਂ ਪ੍ਰਸਤਾਵ ਦਾ ਸਮਰਥਣ ਨਹੀਂ ਕਰੇਗਾ – ਸਰਗੇਈ

ਮਾਸਕੋ- ਸੰਯੁਕਤ ਰਾਸ਼ਟਰ ਵਿੱਚ ਲੀਬੀਆ ਦੇ ਖਿਲਾਫ਼ ਲਿਆਂਦੇ ਗਏ ਕਿਸੇ ਵੀ ਨਵੇਂ ਪ੍ਰਸਤਾਵ ਦਾ ਰੂਸ ਵਲੋਂ ਸਮਰਥਣ ਨਹੀਂ ਕੀਤਾ ਜਾਵੇਗਾ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵੋਵ ਨੇ ਕਿਹਾ ਹੈ ਕਿ ਲੀਬੀਆ ਮਸਲੇ ਤੇ ਨਵੇਂ ਪ੍ਰਸਤਾਵ ਬਾਰੇ ਚਰਚਾ ਕੋਈ ਨਹੀਂ ਕੀਤੀ … More »

ਅੰਤਰਰਾਸ਼ਟਰੀ | Leave a comment
pm_foregin secy_commerce meeting

ਭਾਰਤ ਨਾਲ ਲਾਭਵੰਦ ਵਪਾਰਿਕ ਸਬੰਧ ਕਾਇਮ ਰੱਖਣੇ ਚਾਹੀਦੇ ਹਨ-ਗਿਲਾਨੀ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਦੋਵਾਂ ਦੇਸ਼ਾਂ ਵਿਚਕਾਰ ਰਚਨਾਤਮਕ ਗੱਲਬਾਤ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦੇਸ਼ ਸਰਵਜਨਿਕ ਹਿੱਤ ਅਤੇ ਸਰਵਜਨਿਕ ਸਨਮਾਨ ਦੇ ਅਧਾਰ ਤੇ ਦੁਵੱਲੇ ਸਬੰਧ ਬਣਾਉਣਾ ਚਾਹੁੰਦਾ ਹੈ। ਗਿਲਾਨੀ ਨੇ ਇਹ ਬਿਆਨ … More »

ਅੰਤਰਰਾਸ਼ਟਰੀ | Leave a comment
Afghanistan Kandahar Jail Break

ਕੰਧਾਰ ਦੀ ਜੇਲ੍ਹ ਵਿਚੋਂ 476 ਅਤਵਾਦੀ ਫਰਾਰ

ਕੰਧਾਰ – ਅਫ਼ਗਾਨਿਸਤਾਨ ਦੇ ਸ਼ਹਿਰ ਕੰਧਾਰ ਦੀ ਜੇਲ੍ਹ ਵਿਚੋਂ 500 ਦੇ ਕਰੀਬ ਤਾਲੇਬਾਨ ਅਤਵਾਦੀ ਭੱਜ ਗਏ ਹਨ। ਦਹਿਸ਼ਤਗਰਦਾਂ ਨੇ ਬਾਹਰਲੇ ਪਾਸੇ ਤੋਂ ਜੇਲ੍ਹ ਤੱਕ ਇੱਕ ਸੁਰੰਗ ਪੁੱਟੀ ਅਤੇ ਆਪਣੇ ਸਾਥੀਆਂ ਨੂੰ ਛਡਵਾ ਕੇ ਭੱਜ ਗਏ। ਜੇਲ੍ਹ ਦੇ ਇੱਕ ਅਧਿਕਾਰੀ ਦਾ … More »

ਅੰਤਰਰਾਸ਼ਟਰੀ | Leave a comment
-11_Raven_2

ਅਮਰੀਕਾ ਪਾਕਿਸਤਾਨ ਨੂੰ ਦੇਵੇਗਾ 85 ਮਿੰਨੀ ਡਰੋਨ

ਇਸਲਾਮਾਬਾਦ – ਪਾਕਿਸਤਾਨ ਵਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਡਰੋਨ ਦੀ ਮੰਗ ਨੂੰ ਆਖਿਰ ਅਮਰੀਕਾ ਨੇ ਸਵੀਕਾਰ ਕਰ ਹੀ ਲਿਆ। ਅਮਰੀਕਾ ਨੇ ਮਿੰਨੀ ਡਰੋਨਜ਼ ਦੇਣ ਦਾ ਫੈਸਲਾ ਕੀਤਾ ਹੈ। ਅਮਰੀਕੀ ਪ੍ਰਸਾਸ਼ਨ ਵਲੋਂ ਇਹ ਵੀ ਸੰਕੇਤ ਦਿੱਤੇ ਗਏ ਕਿ ਅਤਵਾਦੀਆਂ … More »

ਅੰਤਰਰਾਸ਼ਟਰੀ | Leave a comment
obama-portrait

ਅਮਰੀਕਾ ਤੋਂ ਲੋਕ ਸਸਤੇ ਇਲਾਜ ਲਈ ਇੰਡੀਆ ਨਾਂ ਜਾਣ

ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦਾ ਕਹਿਣਾ ਹੈ ਕਿ ਉਹ ਇਹ ਬਿਲਕੁਲ ਪਸੰਦ ਨਹੀਂ ਕਰਦੇ ਕਿ ਸਾਡੇ ਦੇਸ਼ ਦੇ ਲੋਕ ਸਸਤਾ ਇਲਾਜ ਕਰਵਾਉਣ ਲਈ ਭਾਰਤ ਜਾਣ। ਉਨ੍ਹਾਂ ਕਿਹਾ ਕਿ ਬਹੁਤ ਜਲਦ ਹੀ ਅਮਰੀਕਾ ਵਿੱਚ ਅਜਿਹੀ ਮੈਡੀਕਲ ਪ੍ਰਣਾਲੀ ਲਾਗੂ ਕਰਨ … More »

ਅੰਤਰਰਾਸ਼ਟਰੀ | Leave a comment
tp

ਨਾਟੋ ਨੇ ਲੀਬੀਆ ‘ਚ ਫਿਰ ਤੇਜ਼ ਕੀਤੇ ਹਵਾਈ ਹਮਲੇ

ਤਿਰਪੋਲੀ- ਨਾਟੋ ਸੈਨਾ ਨੇ ਕਰਨਲ ਗਦਾਫ਼ੀ ਦੇ ਜਦੀ ਸ਼ਹਿਰ ਸਿਰਤੇ ਅਤੇ ਰਾਜਧਾਨੀ ਤਿਰਪੋਲੀ ਵਿੱਚ ਫਿਰ ਨਵੇਂ ਸਿਰੇ ਤੋਂ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ। ਗਦਾਫ਼ੀ ਦੀ ਸੈਨਾ ਦੇ ਕਮਾਂਡ ਅਤੇ ਕੰਟਰੋਲ ਸੁਵਿਧਾ ਸਮੇਤ ਤਿਰਪੋਲੀ ਦੇ ਦੱਖਣ ਵਿੱਚ ਸਥਿਤ ਬਰਗੇਡ ਦੇ … More »

ਅੰਤਰਰਾਸ਼ਟਰੀ | Leave a comment
australia_universities

ਆਸਟਰੇਲੀਆ ‘ਚ ਵੀਜ਼ਾ ਸਬੰਧੀ ਨਿਯਮਾਂ ਨੂੰ ਹੋਰ ਸਖਤ ਕੀਤਾ ਜਾਵੇਗਾ

ਮੈਲਬਰਨ – ਆਸਟਰੇਲੀਆ ਦੀ ਸਰਵਉਚ ਸੰਸਥਾ ਯੂਨੀਵਰਿਸਟੀਜ਼ ਆਸਟਰੇਲੀਆ (ਯੂਏ) ਨੇ ਯੋਗ ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਾਈ ਦਾ ਮੌਕਾ ਦੇਣ ਲਈ ਵਿਸ਼ੇਸ਼ ਵੀਜ਼ਾ ਪ੍ਰਣਾਲੀ ਦਾ ਪ੍ਰਸਤਾਵ ਰੱਖਿਆ ਹੈ। ਯੂਏ ਨੇ ਪੰਜਾਬ ਦੇ ਵਿਦਿਆਰਥੀਆਂ ਤੇ ਖਾਸ ਧਿਆਨ ਦੇਣ ਦੀ ਮੰਗ ਕੀਤੀ ਹੈ ਕਿਉਕਿ … More »

ਅੰਤਰਰਾਸ਼ਟਰੀ | Leave a comment
Picture2drgurjeet_drdamajit_consultation[1]

ਡੇਟਨ ਦੀ ਸਿੱਖ ਸੁਸਾਇਟੀ ਵੱਲੋਂ ਮੈਡੀਕਲ ਕੈਂਪ ਆਯੋਜਿਤ

ਡੇਟਨ – ਅਮਰੀਕਾ ਦੇ ਪ੍ਰਸਿੱਧ ਸ਼ਹਿਰ ਡੇਅਟਨ (ਓਹਾਇਉ) ਦੇ ਗੁਰਦੁਆਰਾ ਸਾਹਿਬ ਵਿਖੇ ਡੇਟਨ ਦੀ ਸਿੱਖ ਸੁਸਾਇਟੀ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦਾ ਮੁੱਖ ਮਕਸਦ ਲੋਕਾਂ ਨੂੰ ਦਿਲ ਦੀਆਂ ਬੀਮਾਰੀਆਂ ਤੋਂ ਜਾਣੂ ਕਰਵਾਉਣਾ ਸੀ। ਡਾ. ਗੁਰਜੀਤ ਸਿੰਘ ਕਾਹਲੋਂ ਨੇ 250 … More »

ਅੰਤਰਰਾਸ਼ਟਰੀ | Leave a comment
225px-Pervez_Musharraf_2004

ਪਾਕਿਸਤਾਨ ਲਈ ਮਨਮੋਹਨ ਸਿੰਘ ਭਲੇ ਪੁਰਖ- ਮੁਸ਼ਰਫ਼

ਦੁਬਈ  ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰਫ ਦੀ ਨਜ਼ਰ ਵਿੱਚ ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਉਨ੍ਹਾਂ ਦੇ ਦੇਸ਼ ਲਈ ਇੱਕ ਭਲੇ ਵਿਅਕਤੀ ਹਨ। ਸਾਬਕਾ ਰਾਸ਼ਟਰਪਤੀ ਮੁਸ਼ਰਫ਼ ਆਪਣੇ ਕਾਰਜਕਾਲ ਦੌਰਾਨ ਕਈ ਵਾਰ ਡਾ: ਮਨਮੋਹਨ ਸਿੰਘ ਨੂੰ ਮਿਲ ਚੁੱਕੇ ਹਨ। 2005 … More »

ਅੰਤਰਰਾਸ਼ਟਰੀ | Leave a comment