ਅੰਤਰਰਾਸ਼ਟਰੀ
ਫਰਾਂਸ ਨੇ ਕੀਤਾ ਲੀਬੀਆ ਤੇ ਹਵਾਈ ਹਮਲਾ
ਤਿਰਪੋਲੀ- ਫਰਾਂਸ ਨੇ ਲੀਬੀਆ ਤੇ ਹਵਾਈ ਹਮਲਾ ਕਰ ਦਿੱਤਾ ਹੈ। ਫਰਾਂਸ ਦੇ ਲੜਾਕੂ ਜਹਾਜ਼ਾਂ ਨੇ ਬੇਨਗਾਜ਼ੀ ਸ਼ਹਿਰ ਵਿੱਚ ਕਰਨਲ ਗਦਾਫ਼ੀ ਦੀ ਸੈਨਾ ਦੇ ਚਾਰ ਟੈਂਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਲੀਬੀਆ ਤੇ ਨੋ ਫਲਾਈ ਜੋਨ ਲਾਗੂ ਕਰਨ ਤੋਂ ਬਾਅਦ ਇਹ … More
ਓਬਾਮਾ ਸਾਡਾ ਪਿਆਰਾ ਪੁੱਤਰ – ਗਦਾਫ਼ੀ
ਤਿਰਪੋਲੀ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਥੋੜੇ ਹੈਰਾਨ ਤਾਂ ਜਰੂਰ ਹੋਏ ਹੋਣਗੇ, ਜਦੋਂ ਉਨ੍ਹਾਂ ਨੂੰ ਲੀਬੀਆ ਦੇ ਰਾਸ਼ਟਰਪਤੀ ਕਰਨਲ ਗਦਾਫ਼ੀ ਦੀ ਪਿਆਰ ਭਰੀ ਚਿੱਠੀ ਮਿਲੀ ਹੋਵੇਗੀ। ਗਦਾਫ਼ੀ ਨੇ ਲੀਬੀਆ ਵਿੱਚ ਵਿਦਰੋਹੀਆਂ ਉਪਰ ਹੋ ਰਹੇ ਹਮਲਿਆਂ ਨੂੰ ਜਾਇਜ ਠਹਿਰਾਇਆ ਹੈ ਅਤੇ … More
ਹਿਲਰੀ ਦੂਸਰੀ ਵਾਰ ਵਿਦੇਸ਼ ਮੰਤਰੀ ਨਹੀਂ ਬਣਨਾ ਚਾਹੁੰਦੀ
ਵਾਸਿੰਗਟਨ- ਅਮਰੀਕਾ ਦੀ ਵਿਦੇਸ਼ ਮੰਤਰੀ ਹਿਲਰੀ ਕਲਿੰਟਨ ਨੇ ਇੱਕ ਅਮਰੀਕਨ ਚੈਨਲ ਨਾਲ ਗੱਲਬਾਤ ਦੌਰਾਨ ਇਹ ਕਿਹਾ ਕਿ ਜੇ ਓਬਾਮਾ 2012 ਵਿੱਚ ਦੁਬਾਰਾ ਰਾਸ਼ਟਰਪਤੀ ਚੁਣਿਆ ਜਾਂਦਾ ਹੈ ਤਾਂ ਅਜਿਹੀ ਹਾਲਤ ਵਿੱਚ ਉਹ ਵਿਦੇਸ਼ ਮੰਤਰੀ ਦੇ ਦੂਸਰੇ ਕਾਰਜਕਾਲ ਲਈ ਇੱਛਾ ਨਹੀਂ ਰੱਖਦੀ। … More
ਬੇਨਗਾਜ਼ੀ ਸ਼ਹਿਰ ਵੱਲ ਵੱਧ ਰਹੀ ਗਦਾਫ਼ੀ ਦੀ ਸੈਨਾ
ਤਿਰਪੋਲੀ- ਕਰਨਲ ਗਦਾਫ਼ੀ ਦੀ ਸੈਨਾ ਵਿਦਰੋਹੀਆਂ ਨੂੰ ਕੁਚਲਦੇ ਹੋਏ ਅੱਗੇ ਵੱਧ ਰਹੀ ਹੈ। ਸੈਨਾ ਇਸ ਸਮੇਂ ਲੀਬੀਆ ਦੇ ਦੂਸਰੇ ਵੱਡੇ ਸ਼ਹਿਰ ਬੇਨਗਾਜ਼ੀ ਤੇ ਕਬਜ਼ਾ ਕਰਨ ਲਈ ਅੱਗੇ ਵੱਧ ਰਹੀ ਹੈ, ਇਸ ਸ਼ਹਿਰ ਉਪਰ ਵਿਦਰੋਹੀਆਂ ਦਾ ਕਬਜ਼ਾ ਹੈ। ਗਦਾਫ਼ੀ ਦੇ ਪੁੱਤਰ … More
ਆਖਿਰ ਪਾਕਿਸਤਾਨ ਨੇ ਡੇਵਿਸ ਨੂੰ ਬਰੀ ਕੀਤਾ
ਲਹੌਰ- ਅਮਰੀਕਾ ਦੇ ਰਾਜਨਾਇਕ ਡੇਵਿਸ ਜੋ ਕਿ ਦੋ ਪਾਕਿਸਤਾਨੀ ਨਾਗਰਿਕਾਂ ਦੀ ਹੱਤਿਆ ਦੇ ਮਾਮਲੇ ਵਿੱਚ ਜਨਵਰੀ ਤੋਂ ਜੇਲ੍ਹ ਵਿੱਚ ਬੰਦ ਸੀ। ਉਸ ਨੂੰ ਇੱਕ ਅਦਾਲਤ ਵਲੋਂ ਬੁੱਧਵਾਰ ਨੂੰ ਸਾਫ਼ ਬਰੀ ਕਰ ਦਿੱਤਾ ਗਿਆ ਹੈ। ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ ਵਿੱਚ … More
ਦਿੱਲੀ ਦੇ ਸਿੱਖਾਂ ਦੀ ਪ੍ਰਤੀਨਿਧਤਾ ਕਰ ਰਹੇ ਅਕਾਲੀ ਦਲਾਂ ਨੂੰ ਮੈਂਬਰ-ਸ਼ਕਤੀ ਦੇ ਅਧਾਰ ਤੇ ਪ੍ਰਤੀਨਿਧਤਾ ਦਿੱਤੀ ਗਈ ਹੈ
ਨਵੀਂ ਦਿੱਲੀ :- ਸ. ਹਰਭਜਨ ਸਿੰਘ ਸੇਠੀ, ਸਕੱਤਰ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਇਥੇ ਜਾਰੀ ਇਕ ਬਿਆਨ ਵਿਚ ਦਿੱਲੀ ਸਿੱਖ ਗੁਰਦੁਆਰਾ ਚੋਣ ਡਾਇਰੈਕਟਰ ਵਲੋਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੇ ਸਬੰਧ ਵਿਚ, ਸਿੱਖ ਜਗਤ ਵਲੋਂ ਮਿਲਣ ਵਾਲੇ ਸੁਝਾਵਾਂ ਨੂੰ ਅਮਲੀ … More
ਡੈਨ ਹਾਗ ਹਾਲੈਂਡ ‘ਚ ਸਿੱਖਾਂ ਨੂੰ ਗੁਰੂਦੁਆਰਾ ਸਾਹਿਬ ਬਨਾਉਣ ਦੀ ਕੌਸਲ ਨੇ ਇਜਾਜਤ ਦਿੱਤੀ
ਡੈਨ ਹਾਗ, ਹਾਲੈਂਡ – ਸ਼ਹਿਰ ਦੀ ਕੌਂਸਲ ਨੇ ਆਪਣੇ ਇੱਕ ਅਹਿਮ ਫੈਸਲੇ ਚ ਇਤਹਾਸ ਨੁੰ ਸਿਰਜਦਿਆ ਜਿੱਥੇ 2 ਹਿੰਦੂ ਮੰਦਰ ਬਨਾਉਣ ਦੀ ਇਜਾਜਤ ਦਿੱਤੀ ਹੈ ਉੱਥੇ ਸਿੱਖਾ ਨੂੰ ਗੁਰਦੁਆਰਾ ਸਾਹਿਬ ਬਨਾਉਣ ਦੀ ਇਜਾਜਤ ਵੀ ਦਿੱਤੀ ਹੈ। ਯਾਦ ਰਹੇ ਕਿ ਇਹ … More
ਚੀਨ ਅਤੇ ਭਾਰਤ ਵਧਾ ਰਹੇ ਹਨ ਤੇਲ ਦੀ ਮੰਗ-ਓਬਾਮਾ
ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦਾ ਕਹਿਣਾ ਹੈ ਕਿ ਤੇਲ ਅਤੇ ਗੈਸ ਦੀ ਮੰਗ ਵਿੱਚ ਤੇਜ਼ੀ ਚੀਨ, ਭਾਰਤ ਅਤੇ ਬਰਾਜ਼ੀਲ ਕਰਕੇ ਆਈ ਹੈ। ਉਨ੍ਹਾਂ ਨੇ ਪੱਛਮੀ ਦੇਸ਼ਾਂ ਦੀ ਰਾਜਨੀਤਕ ਸਥਿਤੀ ਦੇ ਹਾਲਾਤ ਨੂੰ ਵੀ ਕੁਝ ਹੱਦ ਤੱਕ ਜਿੰਮੇਵਾਰ ਠਹਿਰਾਇਆ। … More
ਡਾ.ਟਾਂਡਾ ਲੇਬਰ ਪਾਰਟੀ ਚ ਦੁਬਾਰਾ ਸ਼ਾਮਿਲ ਹੋਏ ਤੇ ਕ੍ਰਿਸ਼ਟੀਨਾ ਕਨੇਲੀ ਨੂੰ ਮਿਲੇ
ਸਿਡਨੀ – ਆਸਟ੍ਰੇਲੀਆ ਦੀਆਂ ਪਾਰਲੀਮਾਨੀ ਚੋਣਾਂ ਦੇ ਗਰੀਨਵੇ ਡਿਵੀਜ਼ਨ ਦੇ ਸਾਬਕਾ ਉਮੀਦਵਾਰ ਡਾ.ਅਮਰਜੀਤ ਟਾਂਡਾ ਨੇ ਪਿਛਲੇ ਹਫਤੇ ਲੇਬਰ ਪਾਰਟੀ ਚ ਦੁਬਾਰਾ ਸ਼ਾਮਿਲ ਹੋਏ ਤੇ ਨਿਊ ਸਾਊਥ ਵੇਅਲਜ਼ ਦੇ ਪਰੀਮੀਅਰ ਕ੍ਰਿਸ਼ਟੀਨਾ ਕਨੇਲੀ ਨੂੰ ਸਥਾਨਕ ਭਾਰਤੀਆਂ ਦੇ ਡੈਲੀਗੇਟ ਨੂੰ ਲੈ ਕੇ ਮਿਲੇ … More
ਜਪਾਨ ਵਿੱਚ ਭੂਚਾਲ ਤੋਂ ਬਾਅਦ ਸੁਨਾਮੀ ਨਾਲ 1000 ਤੋਂ ਵੱਧ ਲੋਕ ਮਾਰੇ ਗਏ
ਟੋਕੀਓ- ਜਪਾਨ ਵਿੱਚ ਸ਼ੁਕਰਵਾਰ ਨੂੰ ਆਏ ਭੂਚਾਲ ਦੇ ਜਬਰਦਸਤ ਝਟਕਿਆਂ ਤੋਂ ਬਾਅਦ ਆਈ ਸੁਨਾਮੀ ਨੇ ਦੇਸ਼ ਦੇ ਉਤਰੀ ਤੱਟ ਤੇ ਵੱਸੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਹੈ। ਰਿਕਟਰ ਪੈਮਾਨੇ ਤੇ ਭੂਚਾਲ ਦੀ ਸਪੀਡ 8.8 ਸੀ। ਇਹ ਭੂਚਾਲ ਦੇਸ਼ ਦੀ ਰਾਜਧਾਨੀ … More









