ਅੰਤਰਰਾਸ਼ਟਰੀ
ਵਿਸ਼ਵ ਅਰਥਵਿਵਸਥਾ ਲਈ ਸੰਕਟ ਪੈਦਾ ਕਰਨ ਵਾਲੇ ਦੇਸ਼ਾਂ ਤੇ ਨਿਗਰਾਨੀ ਰੱਖੇਗਾ-ਜੀ 20
ਵਾਸਿੰਗਟਨ- ਜੀ 20 ਦੇਸ਼ਾਂ ਦੇ ਵਿਤਮੰਤਰੀ ਇਸ ਗੱਲ ਤੇ ਸਹਿਮਤ ਹੋਏ ਹਨ ਕਿ ਉਨ੍ਹਾਂ ਦੇਸ਼ਾਂ ਤੇ ਨਿਗਰਾਨੀ ਰੱਖੀ ਜਾਵੇ, ਜਿਨ੍ਹਾਂ ਦੇਸ਼ਾਂ ਦੀਆਂ ਨੀਤੀਆਂ ਕਰਕੇ ਵਿਸ਼ਵ ਅਰਥਵਿਵਸਥਾ ਨੂੰ ਖਤਰਾ ਹੋ ਸਕਦਾ ਹੈ। ਅਜਿਹੀ ਪ੍ਰਣਾਲੀ ਅਪਨਾਉਣ ਦਾ ਮਕਸਦ ਇਹ ਹੈ ਕਿ ਖਤਰਨਾਕ … More
ਪਾਕਿਸਤਾਨ ‘ਚ ਡਰੋਨ ਹਮਲਿਆਂ ਨਾਲ 900 ਅਤੇ ਅਤਵਾਦ ਨਾਲ 2500 ਲੋਕਾਂ ਦੀ ਮੌਤ
ਇਸਲਾਮਾਬਾਦ- ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਸੱਭ ਤੋਂ ਵੱਡੀ ਸਮਸਿਆ ਅੱਤਵਾਦ ਹੈ। 2010 ਵਿੱਚ ਅਤਵਾਦ ਨਾਲ 2500 ਤੋਂ ਵੱਧ ਲੋਕ ਮਾਰੇ ਗਏ। ਆਤਮਘਾਤੀ ਹਮਲਿਆਂ ਵਿੱਚ 1100 ਤੋਂ ਜਿਆਦਾ ਲੋਕ ਮਾਰੇ ਗਏ ਹਨ। ਮਨੁੱਖੀ ਅਧਿਕਾਰ … More
ਭਾਰਤ ਅਤੇ ਚੀਨ ਰੱਖਿਆ ਸਹਿਯੋਗ ਬਹਾਲ ਕਰਨ ਲਈ ਹੋਏ ਸਹਿਮਤ
ਸਾਨਿਆ- ਚੀਨ ਅਤੇ ਭਾਰਤ ਆਪਸ ਵਿੱਚ ਸੰਪੂਰਨ ਰੱਖਿਆ ਸਹਿਯੋਗ ਬਹਾਲ ਕਰਨ ਲਈ ਤਿਆਰ ਹੋ ਗਏ ਹਨ। ਜੂਨ ਵਿੱਚ ਭਾਰਤੀ ਸੈਨਾ ਦੇ ਇੱਕ ਪ੍ਰਤੀਨਿਧੀ ਮੰਡਲ ਦੇ ਚੀਨ ਜਾਣ ਦੀ ਸੰਭਾਵਨਾ ਹੈ। ਸੀਮਾ ਸਬੰਧੀ ਮਸਲਿਆਂ ਨੂੰ ਸੁਲਝਾਉਣ ਲਈ ਪ੍ਰਣਾਲੀ ਤਿਆਰ ਕਰਨ ਤੇ … More
ਫਰਾਂਸ ਵਿੱਚ ਬੁਰਕੇ ਤੇ ਪਾਬੰਦੀ ਤੋਂ ਬਾਅਦ ਜੁਰਮਾਨੇ ਅਤੇ ਗ੍ਰਿਫਤਾਰੀਆਂ
ਪੈਰਿਸ- ਫਰਾਂਸ ਵਿੱਚ ਬੁਰਕੇ ਤੇ ਪਾਬੰਦੀ ਲਗਾਉਣ ਤੋਂ ਬਾਅਦ ਇਸ ਕਨੂੰ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਮੁਸਲਮਾਨ ਔਰਤਾਂ ਇਸ ਕਨੂੰਨ ਦਾ ਜਬਰਦਸਤ ਵਿਰੋਧ ਕਰ ਰਹੀਆਂ ਹਨ। ਸਰਕਾਰ ਇਸ ਕਨੂੰਨ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੁੰਦੀ ਹੈ। ਪੁਲਿਸ … More
ਮਿਸਰ ਵਿੱਚ ਸੈਨਾ ਨੇ ਪ੍ਰਦਰਸ਼ਨਕਾਰੀਆਂ ਤੇ ਫਿਰ ਚਲਾਈਆਂ ਗੋਲੀਆਂ
ਕਾਇਰਾ- ਤਹਿਰੀਰ ਚੌਂਕ ਵਿੱਚ ਲੋਕਾਂ ਦੀ ਭੜਕੀ ਭੀੜ ਨੇ ਫਿਰ ਰੋਸ ਮੁਜਾਹਿਰਾ ਕੀਤਾ ਤਾਂ ਸੈਨਾ ਨੂੰ ਗੋਲੀ ਚਲਾਉਣੀ ਪਈ। ਵਿਖਾਵਾਕਾਰੀ ਹੋਸਨੀ ਮੁਬਾਰਕ ਦੇ ਖਿਲਾਫ਼ ਮੁਕਦਮਾ ਚਲਾਉਣ ਅਤੇ ਫੀਲਡ ਮਾਰਸ਼ਲ ਮੁਹੰਮਦ ਤੰਤਾਵੀ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਨੂੰ … More
ਓਬਾਮਾ ਅਤੇ ਰੀਪਬਲਿਕਨ ਵਿੱਚ ਬਜਟ ਮਸਲੇ ਤੇ ਟੱਕਰਾਅ ਦੀ ਸਥਿਤੀ
ਵਾਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਵਿਰੋਧੀ ਧਿਰ ਰੀਪਬਲਿਕਨ ਵਿੱਚਕਾਰ ਬਜਟ ਵਿੱਚ ਕਟੌਤੀ ਨੂੰ ਲੈ ਕੇ ਖਿਚੋਤਾਣ ਚਲ ਰਹੀ ਹੈ। ਪਿੱਛਲੇ ਕੁਝ ਦਿਨਾਂ ਤੋਂ ਬਜਟ ਪਾਸ ਕਰਨ ਸਬੰਧੀ ਦੋਵਾਂ ਵਿੱਚ ਕਸ਼ਮਕਸ਼ ਚਲ ਰਹੀ ਹੈ। ਉਨ੍ਹਾਂ ਨੇ ਉਮੀਦ ਹੈ ਕਿ … More
ਪੁੱਤਰ ਦੀ ਜਾਨ ਲੈਣ ਵਾਲੀ ਭਾਰਤੀ ਮਾਂ ਨੂੰ ਲੰਡਨ ਵਿੱਚ 7 ਸਾਲ ਦੀ ਜੇਲ੍ਹ
ਲੰਡਨ- ਬ੍ਰਿਟੇਨ ਦੀ ਇੱਕ ਅਦਾਲਤ ਨੇ ਮਾਨਸਿਕ ਤੌਰ ਤੇ ਬੀਮਾਰ ਆਪਣੇ 12 ਸਾਲ ਦੇ ਪੁੱਤਰ ਨੂੰ ਬਲੀਚ ਪਿਆ ਕੇ ਮਾਰ ਦੇਣ ਦੇ ਜੁਰਮ ਵਿੱਚ ਭਾਰਤੀ ਮੂਲ ਦੀ ਔਰਤ ਨੂੰ 7 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਲੰਡਨ ਦੇ ਇੱਕ ਸਥਾਨਿਕ … More
ਅਫ਼ਗਾਨਿਸਤਾਨ ਵਿੱਚ 7 ਯੂਐਨ ਦੇ ਅਤੇ ਕੁਝ ਮੁਜ਼ਾਹਿਰਾਕਾਰੀ ਮਾਰੇ ਗਏ
ਮਜ਼ਾਰੇ ਸ਼ਰੀਫ਼- ਅਫ਼ਗਾਨਿਸਤਾਨ ਵਿੱਚ ਮਜ਼ਾਰ-ਏ-ਸ਼ਰੀਫ਼ ਵਿੱਚ ਰੋਸ ਮੁਜ਼ਾਹਿਰਾ ਕਰ ਰਹੇ ਵਿਖਾਵਾਕਾਰੀਆਂ ਨੇ ਸੰਯੁਕਤ ਰਾਸ਼ਟਰ ਸੰਘ ਦੇ 7 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਜ਼ਾਰ-ਏ- ਸ਼ਰੀਫ਼ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਅਮਰੀਕਾ ਅਤੇ ਯੂਐਨ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰ … More
“ਹਿੰਮਤਪੁਰਾ ਡੌਟ ਕੌਮ” ਦੀ ਪਹਿਲੀ ਵਰ੍ਹੇਗੰਢ ਭਗਤ ਸਿੰਘ ਦੇ ਸ਼ਹੀਦੀ ਦਿਨ ਵਜ਼ੋਂ ਮਨਾਈ
ਲੰਡਨ- ਵਿਸ਼ਵ ਭਰ ਦੇ ਪੰਜਾਬੀ ਅਖ਼ਬਾਰਾਂ ਦੇ ਸੰਗ੍ਰਹਿ ਵਜੋਂ ਜਾਣੀ ਜਾਂਦੀ ਵੈੱਬਸਾਈਟ “ਹਿੰਮਤਪੁਰਾ ਡੌਟ ਕੌਮ” ਦੀ ਪਹਿਲੀ ਵਰ੍ਹੇਗੰਢ ਵਿਸ਼ਵ ਸ਼ਾਂਤੀ ਦੀ ਮੁਦੱਈ ਸੰਸਥਾ ਗੁਰੂ ਨਾਨਕ ਯੂਨੀਵਰਸਲ ਸੇਵਾ ਯੂ.ਕੇ. ਅਤੇ ਉੱਘੇ ਸਾਹਿਤਕਾਰ ਡਾ: ਤਾਰਾ ਸਿੰਘ ਆਲਮ ਜੀ ਦੇ ਵਿਸ਼ੇਸ਼ ਸਹਿਯੋਗ ਸਦਕਾ … More
ਗਦਾਫ਼ੀ ਦੀ ਸੈਨਾ ਨੇ ਰਾਸ ਲਾਨੁਫ਼ ਤੇ ਦੁਬਾਰਾ ਕੀਤਾ ਕਬਜ਼ਾ
ਤਿਰਪੋਲੀ- ਲੀਬੀਆ ਵਿੱਚ ਸਰਕਾਰ ਅਤੇ ਵਿਦਰੋਹੀਆਂ ਵਿਚਕਾਰ ਜਬਰਦਸਤ ਜੰਗ ਚਲ ਰਹੀ ਹੈ। ਗਦਾਫ਼ੀ ਦੀ ਸੈਨਾ ਨੇ ਨੈਟੋ ਪੱਖੀ ਵਿਦਰੋਹੀਆਂ ਨੂੰ ਪਿੱਛੇ ਧੱਕ ਕੇ ਇੱਕ ਵਾਰ ਫੇਰ ਰਾਸ ਲਾਨੁਫ਼ ਸ਼ਹਿਰ ਤੇ ਆਪਣਾ ਕਬਜ਼ਾ ਕਰ ਲਿਆ ਹੈ। ਰਾਸ ਲਾਨੁਫ਼ ਵਿੱਚ ਤੇਲ ਦੇ … More









