ਅੰਤਰਰਾਸ਼ਟਰੀ

250px-Dubai-Islamic-Bank-Sharjah

ਦੁਬਈ ਵਿੱਚ 8 ਪੰਜਾਬੀਆਂ ਨੂੰ ਮਿਲੀ ਮੌਤ ਦੀ ਸਜ਼ਾ ਹੋਈ ਮਾਫ਼

ਦੁਬਈ- ਸ਼ਾਰਜਾਹ ਵਿੱਚ ਇੱਕ ਪਾਕਿਸਤਾਨੀ ਦੀ ਹੱਤਿਆ ਦੇ ਮਾਮਲੇ ਵਿੱਚ ਜਿਨ੍ਹਾਂ 8 ਪੰਜਾਬੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ, ਉਨ੍ਹਾਂ ਨੂੰ ਰਾਹਤ ਦਿੰਦੇ ਹੋਏ ਅਦਾਲਤ ਨੇ ਉਨ੍ਹਾਂ ਨੂੰ ਮਿਲੀ ਮੌਤ ਦੀ ਸਜ਼ਾ ਖਤਮ ਕਰ ਦਿੱਤੀ ਹੈ। ਹੁਣ ਉਹ ਸਿਰਫ਼ … More »

ਅੰਤਰਰਾਸ਼ਟਰੀ | Leave a comment
ghar 1

ਜਦੋਂ ਮਾਂ ਨੇ ਪੁੱਤ ਦਾ ਗਲ ਘੁੱਟਿਆ !

ਪੈਰਿਸ (ਸੁਖਵੀਰ ਸਿੰਘ ਸੰਧੂ)-ਇੱਕ ਤੀਹ ਸਾਲਾਂ ਦੀ ਵਿਆਹੀ ਹੋਈ ਔਰਤ ਨੇ ਆਪਣੇ ਚਾਰ ਸਾਲਾਂ ਦੇ ਬੱਚੇ ਦਾ ਗਲ ਘੁੱਟ ਕੇ ਮੌਤ ਦੀ ਘਾਟ ਉਤਾਰਨ ਤੋਂ ਬਾਅਦ ਆਪ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ।ਇਹ ਦੁਖਦਾਈ ਘਟਨਾ ਬੁਧਵਾਰ ਦੀ ਰਾਤ … More »

ਅੰਤਰਰਾਸ਼ਟਰੀ | Leave a comment
tri_valley_university

ਅਮਰੀਕਾ ਵਿੱਚ ਟਰਾਈ ਵੈਲੀ ਵਰਗੀਆਂ ਹੋਰ ਵੀ ਕਈ ਸੰਸਥਾਵਾਂ

ਵਾਸਿੰਗਟਨ- ਕੈਲੀਫੋਰਨੀਆਂ ਵਿੱਚ ਟਰਾਈ ਵੈਲੀ ਵਿਦਿਅਕ ਅਦਾਰੇ ਵਲੋਂ ਵਿਦਿਆਰਥੀਆਂ ਨਾਲ ਕੀਤੀ ਗਈ ਧੋਖੇਬਾਜ਼ੀ ਤੋਂ ਬਆਦ ਆਈ ਇੱਕ ਰਿਪੋਰਟ ਅਨੁਸਾਰ ਅਮਰੀਕਾ ਵਿੱਚ ਹੋਰ ਵੀ ਕਈ ਅਜਿਹੀਆਂ ਸੰਸਥਾਵਾਂ ਹਨ। ਪਿੱਛਲੇ ਦਿਨੀਂ ਟਰਾਈ ਵੈਲੀ ਸੰਸਥਾ ਨੂੰ ਧੋਖੇਬਾਜ਼ੀ, ਜਾਲਸਾਜ਼ੀ ਅਤੇ ਵੀਜਾ ਨਿਯਮਾਂ ਦਾ ਉਲੰਘਣ … More »

ਅੰਤਰਰਾਸ਼ਟਰੀ | Leave a comment
afg

ਜੁਲਾਈ ਵਿੱਚ ਵਿਦੇਸ਼ੀ ਸੈਨਾ 7 ਇਲਾਕੇ ਅਫ਼ਗਾਨਿਸਤਾਨੀ ਸੈਨਿਕਾਂ ਦੇ ਹਵਾਲੇ ਕਰ ਦੇਵੇਗੀ

ਕਾਬੁਲ- ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਦੇਸ਼ ਦੇ ਉਨ੍ਹਾਂ ਸੱਤ ਖੇਤਰਾਂ ਦੇ ਨਾਵਾਂ ਦੀ ਘੋਸ਼ਣਾ ਕੀਤੀ ਹੈ ਜੋ ਜੁਲਾਈ ਵਿੱਚ ਦੇਸ਼ ਦੇ ਸੈਨਿਕਾਂ ਨੂੰ ਸੌਂਪ ਦਿੱਤੇ ਜਾਣਗੇ। ਇਹ ਉਹ ਇਲਾਕੇ ਹਨ, ਜਿਥੇ ਹਾਲਾਤ ਸ਼ਾਂਤੀਪੂਰਣ ਹਨ। ਰਾਸ਼ਟਰਪਤੀ ਕਰਜ਼ਈ ਨੇ ਇਹ … More »

ਅੰਤਰਰਾਸ਼ਟਰੀ | Leave a comment
moon

ਲੀਬੀਆ ਦੇ ਹਿਮਾਇਤੀਆਂ ਨੇ ਬਾਨ ਕੀ-ਮੂਨ ਤੇ ਕੀਤਾ ਪਥਰਾਅ

ਕਾਹਿਰਾ – ਲੀਬੀਆ ਵਿੱਚ ਸੰਯੁਕਤ ਰਾਸ਼ਟਰ ਦੁਆਰਾ ਦਿੱਤੀ ਗਈ ਮਨਜੂਰੀ ਦਾ ਵਿਰੋਧ ਕਰ ਰਹੇ ਲੀਬੀਆ ਸਰਕਾਰ ਦੇ ਸਮਰਥਕਾਂ ਵਲੋਂ ਸੋਮਵਾਰ ਨੂੰ ਕਾਹਿਰਾ ਵਿੱਚ ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ-ਮੂਨ ਤੇ ਹਮਲਾ ਕਰ ਦਿੱਤਾ। ਕਾਹਿਰਾ ਵਿੱਚ ਸੰਯੁਕਤ ਰਾਸ਼ਟਰ ਦੇ ਮੁੱਖ … More »

ਅੰਤਰਰਾਸ਼ਟਰੀ | Leave a comment
imgHandler.ashx

ਅਮਰੀਕਾ ਨੇ ਵੀ ਕੀਤਾ ਲੀਬੀਆ ‘ਤੇ ਹਮਲਾ

ਤ੍ਰਿਪੋਲੀ-ਫਰਾਂਸ ਤੋਂ ਬਾਅਦ ਹੁਣ ਅਮਰੀਕਾ ਅਤੇ ਇੰਗਲੈਂਡ ਨੇ ਵੀ ਲੀਬੀਆ ਤੇ ਹਮਲਾ ਕਰ ਦਿੱਤਾ ਹੈ। ਅਮਰੀਕਾ ਨੇ ਲੀਬੀਆ ‘ਤੇ 100 ਤੋਂ ਵੱਧ ਕਰੂਜ਼ ਮਿਸਾਈਲਾਂ ਦੇ ਨਾਲ ਹਮਲਾ ਕੀਤਾ। ਇਸ ਦੌਰਾਨ ਅਮਰੀਕਾ ਵਲੋਂ ਗਦਾਫ਼ੀ ਦੇ 20 ਤੋਂ ਵਧੇਰੇ ਫੌਜੀ ਟਿਕਾਣਿਆਂ ਨੂੰ … More »

ਅੰਤਰਰਾਸ਼ਟਰੀ | Leave a comment
map_of_libya

ਫਰਾਂਸ ਨੇ ਕੀਤਾ ਲੀਬੀਆ ਤੇ ਹਵਾਈ ਹਮਲਾ

ਤਿਰਪੋਲੀ- ਫਰਾਂਸ ਨੇ ਲੀਬੀਆ ਤੇ ਹਵਾਈ ਹਮਲਾ ਕਰ ਦਿੱਤਾ ਹੈ। ਫਰਾਂਸ ਦੇ ਲੜਾਕੂ ਜਹਾਜ਼ਾਂ ਨੇ ਬੇਨਗਾਜ਼ੀ ਸ਼ਹਿਰ ਵਿੱਚ ਕਰਨਲ ਗਦਾਫ਼ੀ ਦੀ ਸੈਨਾ ਦੇ ਚਾਰ ਟੈਂਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਲੀਬੀਆ ਤੇ ਨੋ ਫਲਾਈ ਜੋਨ ਲਾਗੂ ਕਰਨ ਤੋਂ ਬਾਅਦ ਇਹ … More »

ਅੰਤਰਰਾਸ਼ਟਰੀ | Leave a comment
220px-Vladimir_Putin_with_Muammar_Gaddafi-2

ਓਬਾਮਾ ਸਾਡਾ ਪਿਆਰਾ ਪੁੱਤਰ – ਗਦਾਫ਼ੀ

ਤਿਰਪੋਲੀ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਥੋੜੇ ਹੈਰਾਨ ਤਾਂ ਜਰੂਰ ਹੋਏ ਹੋਣਗੇ, ਜਦੋਂ ਉਨ੍ਹਾਂ ਨੂੰ ਲੀਬੀਆ ਦੇ ਰਾਸ਼ਟਰਪਤੀ ਕਰਨਲ ਗਦਾਫ਼ੀ ਦੀ ਪਿਆਰ ਭਰੀ ਚਿੱਠੀ ਮਿਲੀ ਹੋਵੇਗੀ। ਗਦਾਫ਼ੀ ਨੇ ਲੀਬੀਆ ਵਿੱਚ ਵਿਦਰੋਹੀਆਂ ਉਪਰ ਹੋ ਰਹੇ ਹਮਲਿਆਂ ਨੂੰ ਜਾਇਜ ਠਹਿਰਾਇਆ ਹੈ ਅਤੇ … More »

ਅੰਤਰਰਾਸ਼ਟਰੀ | Leave a comment
hillary

ਹਿਲਰੀ ਦੂਸਰੀ ਵਾਰ ਵਿਦੇਸ਼ ਮੰਤਰੀ ਨਹੀਂ ਬਣਨਾ ਚਾਹੁੰਦੀ

ਵਾਸਿੰਗਟਨ- ਅਮਰੀਕਾ ਦੀ ਵਿਦੇਸ਼ ਮੰਤਰੀ ਹਿਲਰੀ ਕਲਿੰਟਨ ਨੇ ਇੱਕ ਅਮਰੀਕਨ ਚੈਨਲ ਨਾਲ ਗੱਲਬਾਤ ਦੌਰਾਨ ਇਹ ਕਿਹਾ ਕਿ ਜੇ ਓਬਾਮਾ 2012 ਵਿੱਚ ਦੁਬਾਰਾ ਰਾਸ਼ਟਰਪਤੀ ਚੁਣਿਆ ਜਾਂਦਾ ਹੈ ਤਾਂ ਅਜਿਹੀ ਹਾਲਤ ਵਿੱਚ ਉਹ ਵਿਦੇਸ਼ ਮੰਤਰੀ ਦੇ ਦੂਸਰੇ ਕਾਰਜਕਾਲ ਲਈ ਇੱਛਾ ਨਹੀਂ ਰੱਖਦੀ। … More »

ਅੰਤਰਰਾਸ਼ਟਰੀ | Leave a comment
c g

ਬੇਨਗਾਜ਼ੀ ਸ਼ਹਿਰ ਵੱਲ ਵੱਧ ਰਹੀ ਗਦਾਫ਼ੀ ਦੀ ਸੈਨਾ

ਤਿਰਪੋਲੀ- ਕਰਨਲ ਗਦਾਫ਼ੀ ਦੀ ਸੈਨਾ ਵਿਦਰੋਹੀਆਂ ਨੂੰ ਕੁਚਲਦੇ ਹੋਏ ਅੱਗੇ ਵੱਧ ਰਹੀ ਹੈ। ਸੈਨਾ ਇਸ ਸਮੇਂ ਲੀਬੀਆ ਦੇ ਦੂਸਰੇ ਵੱਡੇ ਸ਼ਹਿਰ ਬੇਨਗਾਜ਼ੀ ਤੇ ਕਬਜ਼ਾ ਕਰਨ ਲਈ ਅੱਗੇ ਵੱਧ ਰਹੀ ਹੈ, ਇਸ ਸ਼ਹਿਰ ਉਪਰ ਵਿਦਰੋਹੀਆਂ ਦਾ ਕਬਜ਼ਾ ਹੈ। ਗਦਾਫ਼ੀ ਦੇ ਪੁੱਤਰ … More »

ਅੰਤਰਰਾਸ਼ਟਰੀ | Leave a comment