ਅੰਤਰਰਾਸ਼ਟਰੀ

225px-India-eam-krishna

ਕ੍ਰਿਸ਼ਨਾ ਨੇ ਸੰਯੁਕਤ ਰਾਸ਼ਟਰ ਵਿੱਚ ਪੁਰਤਗਾਲ ਦੇ ਵਿਦੇਸ਼ਮੰਤਰੀ ਦਾ ਭਾਸ਼ਣ ਪੜ੍ਹਿਆ

ਸੰਯੁਕਤ ਰਾਸ਼ਟਰ- ਦੇਸ਼ ਦੇ ਵਿਦੇਸ਼ਮੰਤਰੀ ਕ੍ਰਿਸ਼ਨਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਦੌਰਾਨ ਗਲਤੀ ਨਾਲ ਪੁਰਤਗਾਲ ਦੇ ਵਿਦੇਸ਼ਮੰਤਰੀ ਦਾ ਬਿਆਨ ਪੜ੍ਹਨਾ ਸ਼ੁਰੂ ਕਰ ਦਿੱਤਾ।ਇੱਕ ਭਾਰਤੀ ਅਧਿਕਾਰੀ ਦੁਆਰਾ ਧਿਆਨ ਦਿਵਾਏ ਜਾਣ ਤੇ ਉਨ੍ਹਾਂ ਨੇ ਆਪਣੀ ਗਲਤੀ ਨੂੰ ਸੁਧਾਰਿਆ। ਸੰਯੁਕਤ ਰਾਸ਼ਟਰ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
Mahmoud Ahmadineja

ਮਿਸਰ ਦੇ ਲੋਕ ਅਮਰੀਕਾ ਤੋਂ ਬੱਚ ਕੇ ਰਹਿਣ-ਅਹਿਮਦੀਨੇਜਾਦ

ਤਹਿਰਾਨ – ਇਰਾਨ ਦੇ ਰਾਸ਼ਟਰਪਤੀ ਅਹਿਮਦੀਨੇਜਾਦ ਨੇ ਮਿਸਰ ਵਿੱਚ ਜਸ਼ਨ ਮਨਾ ਰਹੇ ਲੋਕਾਂ ਨੂੰ ਸਾਵਧਾਨ ਕੀਤਾ ਹੈ ਕਿ ਉਹ ਅਮਰੀਕਾ ਦੇ ਝਾਸੇ ਵਿੱਚ ਨਾਂ ਆਉਣ। ਉਨ੍ਹਾਂ ਨੇ ਕਿਹਾ ਕਿ ਮਿਸਰ ਦੇ ਲੋਕ ਵਿਦਰੋਹ ਕਰਕੇ ਅਮਰੀਕਾ ਪੱਖੀ ਮੁਬਾਰਕ ਨੂੰ ਆਪਣੀ ਗੱਦੀ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
 

ਕਨੇਡਾ ਦੇ ਕਿਊਬਿਕ ਸੂਬੇ ਵਿੱਚ ਕਿਰਪਾਨ ਤੇ ਬੈਨ

ਟੋਰਾਂਟੋ – ਕਨੇਡਾ ਦੇ ਕਿਊਬਿਕ ਸੂਬੇ ਦੇ ਵਿਧਾਇਕਾਂ ਨੇ ਸਿੱਖ ਕਮਿਊਨਿਟੀ ਦੇ ਧਾਰਮਿਕ ਚਿੰਨ੍ਹ ਕਿਰਪਾਨ ਨੂੰ ਵਿਧਾਨ ਸੱਭਾ ਵਿੱਚ ਲੈ ਕੇ ਜਾਣ ਤੇ ਪਬੰਦੀ ਲਗਾਉਣ ਸਬੰਧੀ ਪ੍ਰਸਤਾਵ ਨੂੰ ਇੱਕਮੁੱਠ ਹੋ ਕੇ ਪਾਸ ਕਰ ਦਿੱਤਾ ਹੈ। ਇਸ ਨਾਲ ਸਿੱਖ ਭਾਈਚਾਰੇ ਵਿੱਚ … More »

ਅੰਤਰਰਾਸ਼ਟਰੀ | Leave a comment
Egypt

ਪ੍ਰਦਰਸ਼ਨਕਾਰੀ ਮਿਸਰ ਦੇ ਸੰਸਦ ਭਵਨ ਸਾਹਮਣੇ ਪਹੁੰਚੇ

ਕਾਇਰਾ- ਮਿਸਰ ਦੇ ਰਾਸ਼ਟਰਪਤੀ ਹੋਸਨੀ ਮੁਬਾਰਕ ਦੇ ਵਿਰੋਧੀਆਂ ਵਲੋਂ ਕੀਤਾ ਜਾ ਰਿਹਾ ਅੰਦੋਲਨ ਹੋਰ ਵੀ ਜੋਰ ਫੜ ਰਿਹਾ ਹੈ। ਨਵੇਂ ਨੇਤਾ ਦੇ ਰੂਪ ਵਿੱਚ ਉਭਰ ਰਹੇ ਉਮਰ ਸੁਲੇਮਾਨ ਦੀ ਟਿਪਣੀ ਨੇ ਅੱਗ ਵਿੱਚ ਘਿਓ ਦਾ ਕੰਮ ਕੀਤਾ ਹੈ। ਸੁਲੇਮਾਨ ਨੇ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
president

ਰੱਦ ਹੋ ਸਕਦੀ ਜਰਦਾਰੀ ਦੀ ਅਮਰੀਕਾ ਯਾਤਰਾ

ਵਾਸਿੰਗਟਨ- ਅਮਰੀਕਾ ਨੇ ਪਾਕਿਸਤਾਨ ਨਾਲ ਆਪਣੇ ਉਚਪੱਧਰ ਦੇ ਸਬੰਧ ਖਤਮ ਕਰ ਦਿੱਤੇ ਹਨ। ਅਮਰੀਕਾ ਦੇ ਖੁਫੀਆ ਅਧਿਕਾਰੀ ਰੇਮੰਡ ਡੇਵਿਸ ਦੀ ਰਿਹਾਈ ਲਈ ਦਬਾਅ ਬਣਾ ਰਹੇ ਅਮਰੀਕਾ ਨੇ ਕਿਹਾ ਹੈ ਕਿ ਜੇ ਉਸ ਦੀ ਮੰਗ ਨਾਂ ਮੰਨੀ ਗਈ ਤਾਂ ਅਗਲੇ ਮਹੀਨੇ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
Misar

ਮਿਸਰ ਸਰਕਾਰ ਅਤੇ ਵਿਰੋਧੀਆਂ ਵਿਚ ਸ਼ੁਰੂ ਹੋਈ ਗੱਲਬਾਤ

ਕਾਹਿਰਾ-ਮਿਸਰ ਸਰਕਾਰ ਅਤੇ ਵਿਰੋਧੀ ਪਾਰਟੀਆਂ ਵਿਚਕਾਰ ਗੱਲਬਾਤ ਸ਼ੁਰੂ ਹੋ ਗਈ ਹੈ। ਖ਼ਬਰਾਂ ਅਨੁਸਾਰ ਇਸ ਗੱਲਬਾਤ ਵਿਰ ਵਿਰੋਧੀ ਨੁਮਾਇੰਦਿਆਂ ਅਤੇ ਸਰਕਾਰ ਵਿਚਕਾਰ ਸੰਵਿਧਾਨ ਦੀ ਸਮੀਖਿਆ ਬਾਰੇ ਇਕ ਰਾਏ ਕਾਇਮ ਹੋ ਗਈ ਹੈ। ਰਾਸ਼ਟਰਪਤੀ ਹੁਸਨੀ ਮੁਬਾਰਕ ਨੂੰ ਸੱਤਾ ਤੋਂ ਹਟਾਉਣ ਲਈ ਪਿਛਲੇ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
clinton_lavrov_600_2

ਪ੍ਰਮਾਣੂ ਹਥਿਆਰਾਂ ਦੀ ਕਟੌਤੀ ਬਾਰੇ ਅਮਰੀਕਾ-ਰੂਸ ਸੰਧੀ ਲਾਗੂ

ਮਿਊਨਿਖ-ਰੂਸ ਅਤੇ ਅਮਰੀਕਾ ਵਿਚਕਾਰ ਪ੍ਰਮਾਣੂ ਹਥਿਆਰਾਂ ਵਿਚ ਕਟੌਤੀ ਬਾਰੇ ਸੰਧੀ ਲਾਗੂ ਹੋ ਗਈ ਹੈ। ਇਸ ਸੰਧੀ ਬਾਰੇ ਦਸਤਾਵੇਜ਼ਾਂ ਦੀ ਅਦਲਾ ਬਦਲੀ ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਅਤੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੈਵਰੋਫ਼ ਨੇ ਮਿਊਨਿਖ ਵਿਖੇ ਕੀਤੀ। ਜਿਕਰਯੋਗ ਹੈ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
Hosni_Mubarak_ritratto

ਮੁਬਾਰਕ ਨੇ ਪਾਰਟੀ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ

ਕਾਹਿਰਾ-ਮਿਸਰ ਵਿਚ  ਮੁਜਾਹਰਿਆਂ ਦਾ ਸਾਹਮਣਾ ਕਰ ਰਹੇ ਮਿਸਰ ਦੇ ਰਾਸ਼ਟਰਪਤੀ ਹੁਸਨੀ ਮੁਬਾਰਕ ਨੇ ਸੱਤਾਧਾਰੀ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਖ਼ਬਰਾਂ ਅਨੁਸਾਰ ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੇ ਬੇਟੇ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ। ਲੇਕਨ ਮੁਜਾਹਰੇ ਕਰਨ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
800px-Flag_of_Germany.svg

ਜਰਮਨੀ ਵਿੱਚ ਵੀ ਬੁਰਕੇ ਤੇ ਲਗ ਸਕਦੀ ਹੈ ਪਬੰਦੀ

ਬਰਲਿਨ-ਫਰਾਂਸ ਅਤੇ ਬੈਲਜੀਅਮ ਤੋਂ ਬਾਅਦ ਜਰਮਨੀ ਵੀ ਬੁਰਕੇ ਤੇ ਪਬੰਦੀ ਲਗਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ। ਜਰਮਨੀ ਦੇ ਇੱਕ ਸੂਬੇ ਹੇਸੈ ਵਿੱਚ ਮਹਿਲਾ ਸਰਕਾਰੀ ਕਰਮਚਾਰੀਆਂ ਦੇ ਬੁਰਕਾ ਪਾਉਣ ਤੇ ਪਬੰਦੀ ਲਗਾ ਦਿੱਤੀ ਗਈ ਹੈ। ਇੱਕ ਹੋਰ ਸੂਬੇ ਲੋਅਰ ਸੇਕਸਨੀ ਵਿੱਚ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
 

ਸੈਂਕੜੇ ਭਾਰਤੀ ਕਾਹਿਰਾ ਏਅਰਪੋਰਟ ‘ਤੇ ਫੱਸੇ

ਕਾਹਿਰਾ-ਮਿਸਰ ਵਿਚ ਰਾਸ਼ਟਰਪਤੀ ਹੁਸਨੀ ਮੁਬਾਰਕ ਨੂੰ ਅਹੁਦਾ ਤਿਆਗਣ ਦੀ ਮੰਗ ਕਰਕੇ ਉਥੇ ਭੜਕੀ ਹਿੰਸਾ ਦੌਰਾਨ ਅਨੇਕਾਂ ਭਾਰਤੀ ਮਿਸਰ ਨੂੰ ਛੱਡਣ ਦੀਆਂ ਤਿਆਰੀਆਂ ਵਿਚ ਹਨ। ਇਸੇ ਦੌਰਾਨ ਉਨ੍ਹਾਂ ‘ਚੋਂ ਅਨੇਕਾਂ ਭਾਰਤੀ ਕਾਹਿਰਾ ਏਅਰਪੋਰਟ ‘ਤੇ ਪਹੁੰਚੇ ਪਰੰਤੂ ਮਿਸਰ ਸਰਕਾਰ ਵਲੋਂ ਕਹਿਰਾ ਆਉਣ … More »

ਅੰਤਰਰਾਸ਼ਟਰੀ | Leave a comment