ਅੰਤਰਰਾਸ਼ਟਰੀ
ਗਰੀਬ ਦੇਸ਼ਾਂ ਨੂੰ 20 ਅਰਬ ਅਮਰੀਕੀ ਡਾਲਰ ਦੀ ਸਹਾਇਤਾ ਮਿਲੇਗੀ
ਆਕਿਲਾ – ਦੁਨੀਆ ਦੇ ਅਮੀਰ ਦੇਸ਼ਾਂ ਦੇ ਨੇਤਾਵਾਂ ਨੇ ਗਰੀਬ ਦੇਸ਼ਾਂ ਨੂੰ 20 ਅਰਬ ਅਮਰੀਕੀ ਡਾਲਰ ਸਹਾਇਤਾ ਦੇਣ ਦਾ ਫੈਂਸਲਾ ਕੀਤਾ ਹੈ। ਇਹ ਰਕਮ ਗਰੀਬ ਦੇਸ਼ਾਂ ਵਿਚ ਉਤਪਾਦਨ ਵਧਾਉਣ ਲਈ ਦਿਤੀ ਜਾਵੇਗੀ। ਜੀ -ਅਠ ਸਿਖਰ ਸੰਮੇਲਨ ਦੀ ਇਥੇ ਤੀਸਰੇ ਅਤੇ … More
ਅਸਾਂ ਹੀ ਅਤਵਾਦੀਆਂ ਨੂੰ ਪਾਲਿਆ ਪੋਸਿਆ – ਜਰਦਾਰੀ
ਇਸਲਾਮਾਬਾਦ- ਆਖਰ ਬਿੱਲੀ ਥੈਲੇ ਵਿਚੋਂ ਬਾਹਰ ਆ ਹੀ ਗਈ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਪਹਿਲੀ ਵਾਰ ਇਹ ਮੰਨਿਆ ਕਿ ਕੁਝ ਰਣਨੀਤਕ ਉਦੇਸ਼ਾਂ ਦੀ ਪੂਰਤੀ ਲਈ ਦੇਸ਼ ਵਿਚ ਉਗਰਵਾਦੀਆਂ ਨੂੰ ਤਿਆਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਪਾਲਿਆ ਪੋਸਿਆ ਗਿਆ। … More
ਰੂਸ ਅਤੇ ਅਮਰੀਕਾ ਵਿਚ ਪਰਮਾਣੂੰ ਹੱਥਿਆਰਾਂ ਵਿਚ ਕਟੌਤੀ ਸਬੰਧੀ ਸਮਝੌਤਾ
ਮਾਸਕੋ- ਅਮਰੀਕਾ ਪਰਮਾਣੂੰ ਹੱਥਿਆਰਾਂ ਵਿਚ ਕਟੌਤੀ ਦੇ ਸਬੰਧ ਵਿਚ ਰੂਸ ਨਾਲ 1991 ਦੀ ਸਟਾਰਟ ਸੰਧੀ ਦੀ ਥਾਂ ਜੋ ਨਵਾਂ ਸਮਝੌਤਾ ਕਰਨਾ ਚਾਹੁੰਦੇ ਸਨ, ਉਸ ਉਪਰ ਅੱਜ ਦੋਵਾਂ ਦੇਸ਼ਾਂ ਨੇ ਦਸਤਖਤ ਕਰ ਦਿਤੇ ਹਨ। ਅਫਗਾਨਿਸਤਾਨ ਵਿਚ ਤੈਨਾਤ ਅਮਰੀਕਾ ਅਤੇ ਨਾਟੋ ਦੇ … More
ਚੀਨ ਵਿਚ ਹੋਏ ਦੰਗਿਆਂ ਦੌਰਾਨ 140 ਮਰੇ ਅਤੇ 800 ਜਖ਼ਮੀ
ਉਰੂਮਕੀ- ਚੀਨ ਦੇ ਪੱਛਮੀ ਉਤਰੀ ਖੇਤਰ ਵਿਚ ਹੋਈ ਹਿੰਸਾ ਦੌਰਾਨ ਘੱਟ ਤੋਂ ਘੱਟ 140 ਲੋਕਾਂ ਦੀ ਮੌਤ ਹੋ ਗਈ ਅਤੇ 800 ਤੋਂ ਜਿਆਦਾ ਲੋਕ ਜਖ਼ਮੀ ਹੋ ਗਏ। ਮੁਸਲਿਮ ਅਘੂਰ ਕਮਿਊਨਟੀ ਦੇ ਵਿਖਾਵਾਕਾਰੀਆਂ ਦਾ ਚੀਨ ਦੇ ਹਾਨ ਫਿਰਕੇ ਨਾਲ ਟਕਰਾਅ ਹੋ … More
ਅਮਰੀਕਾ-ਰੂਸ ਵਲੋਂ ਹਥਿਆਰਾਂ ਦੀ ਕਟੌਤੀ ਦਾ ਐਲਾਨ
ਮਾਸਕੋ-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਰੂਸੀ ਰਾਸ਼ਟਰਪਤੀ ਦਿਮਿਤ੍ਰੀ ਮੇਹਵੇਦੇਵ ਪ੍ਰਮਾਣੂ ਹਥਿਆਰਾਂ ਦੀ ਵਿਆਪਕ ਕਟੌਤੀ ਬਾਰੇ ਸਹਿਮਤ ਹੋ ਗਏ ਹਨ। ਇਸ ਸਮਝੌਤੇ ਦੇ ਹੋਂਦ ਵਿਚ ਆਉਣ ਦੇ ਸੱਤ ਸਾਲਾਂ ਦੇ ਅੰਦਰ ਦੋਵੇਂ ਦੇਸ਼ਾਂ ਨੂੰ ਪ੍ਰਮਾਣੂ ਹਥਿਆਰਾਂ ਦੀ ਗਿਣਤੀ 1700 ਤੋਂ ਹੇਠਾਂ … More
ਉਘੀ ਸਖ਼ਸ਼ੀਅਤ ਸ. ਕੇਸਰ ਸਿੰਘ ਮੰਡ ਨੂੰ ਸੇਜਲ ਅੱਖਾਂ ਨਾਲ ਵਦਾਇਗੀ ਨਾਮਵਰ ਹਸਤੀਆਂ ਨੇ ਸ਼ਰਧਾ ਦੇ ਫ਼ੁੱਲ ਭੇਂਟ ਕੀਤੇ
ਲੰਡਨ: (ਮਨਦੀਪ ਖੁਰਮੀ ਹਿੰਮਤਪੁਰਾ)- ਖ਼ਾਲਸਾ ਪੰਥ, ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਤ ਅਤੇ ਪੱਤਰਕਾਰੀ ਦੇ ਥੰਮ੍ਹ ਸ. ਕੇਸਰ ਸਿੰਘ ਜੀ ਮੰਡ ਪਿਛਲੇ ਦਿਨੀਂ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ ਅਤੇ 4 ਜੁਲਾਈ ਦਿਨ ਸ਼ਨਿੱਚਰਵਾਰ ਨੂੰ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਗਿਆ। … More
ਮੁਲਾਜ਼ਮ ਦਫ਼ਤਰ ਪਹੁੰਚਦੇ ਹੀ ਨੰਗੇ ਹੋ ਜਾਂਦੇ ਨੇ
ਲੰਦਨ-ਇਥੇ ਨਿਊਕੈਸਲ ਦੀ ਡਿਜਾਈਨ ਐਂਡ ਮਾਰਕੀਟਿੰਗ ਕੰਪਨੀ ਵਿਚ ਲੋਕਾਂ ਨੇ ਜੋ ਕੀਤਾ ਹੈ ਉਹ ਕਿਸੇ ਅਸਚਰਜ ਤੋਂ ਘੱਟ ਨਹੀਂ। ਇਥੋਂ ਦੇ ਮੁਲਾਜ਼ਮ ਆਫਿਸ ਪਹੁੰਚਦੇ ਹੀ ਨੰਗੇ ਹੋ ਜਾਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹਾ ਕਰਨਾ ਵਧੀਆ ਕੰਮ ਕਰਨ ਵਿਚ … More
ਵੀਹ ਸਾਲ ਦੀ ਲੜਕੀ ਨੇ ਭਰਾ ਦੇ ਸਾਹਮਣੇ ਆਈਫਲ ਟਾਵਰ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ
ਪੈਰਿਸ (ਸੁਖਵੀਰ ਸਿੰਘ ਸੰਧੂ) – ਕੱਲ ਦੁਪਿਹਰ ਕੋਈ ਤਿੰਨ ਵਜੇ ਦੇ ਕਰੀਬ ਇੱਕ ਵੀਹ ਕੁ ਸਾਲਾਂ ਦੀ ਬਰਾਜ਼ੀਲ ਮੂਲ ਦੀ ਲੜਕੀ ਨੇ ਆਈਫਲ ਟਾਵਰ ਦੀ ਦੂਸਰੀ ਮੰਜ਼ਲ ਤੋਂ ਛਾਲ ਮਾਰਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ।ਉਹ 58 ਮੀਟਰ ਦੀ … More
ਮਾਈਕਲ ਜੈਕਸਨ ਦੀ ਦਿਲ ਦੇ ਦੌਰੇ ਨਾਲ ਮੌਤ
ਲਾਸ ਐਂਜਲਿਸ- ਮਸ਼ਹੂਰ ਪਾਪ ਸਿੰਗਰ ਮਾਈਕਲ ਜੈਕਸਨ ਦੀ ਲਾਸ ਐਂਜਲਿਸ ਵਿਚ ਦਿਲ ਦੇ ਦੌਰੇ ਨਾਲ ਮੌਤ ਹੋ ਗਈ। ਮਾਈਕਲ ਜੈਕਸਨ ਨੂੰ ਦਿਲ ਦੇ ਦੌਰੇ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ। ਇਲਾਜ ਦੌਰਾਨ ਹੀ ਉਨ੍ਹਾਂ ਦੀ ਦਿਲ ਦੀ ਧੜਕਣ ਬੰਦ ਹੋ ਗਈ। … More
ਬਰਨੀ ਸਰਬਜੀਤ ਲਈ ਜਰਦਾਰੀ ਨਾਲ ਗੱਲਬਾਤ ਕਰਨਗੇ
ਨਵੀਂ ਦਿੱਲੀ- ਅੰਸਾਰ ਬਰਨੀ ਜੋ ਕਿ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਰਗਰਮ ਮੈਂਬਰ ਵੀ ਹਨ। ਉਹ ਸਰਬਜੀਤ ਵਲੋਂ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਕੋਲ ਮਾਫੀ ਲਈ ਨਵੀਂ ਅਰਜ਼ੀ ਦਾਖਿਲ ਕਰਨਗੇ। ਸਰਬਜੀਤ ਨੂੰ ਪਾਕਿਸਤਾਨ ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। … More
