ਅੰਤਰਰਾਸ਼ਟਰੀ
ਸੋਨੇ ਚਾਂਦੀ ਦੇ ਬਣ ਕੇ ਆ ਗਏ ਐਰੋ
ਫਰਾਂਸ (ਸੁਖਵੀਰ ਸਿੰਘ ਸੰਧੂ) ਅਗਲੇ ਮਹੀਨੇ ਦੀ ਦੋ ਜੂਨ ਤੋਂ ਬਾਅਦ ਫਰਾਂਸ ਦੇ ਡਾਕਖਾਨੇ ਵਿੱਚੋਂ ਸੋਨੇ ਤੇ ਚਾਂਦੀ ਦੇ ਬਣੇ ਹੋਏ ਸਿੱਕੇ ਵੀ ਮਿਲ ਸਕਣਗੇ।ਚਾਂਦੀ ਦੇ ਜਿਹੜੇ ਸਿੱਕੇ ਬਣੇ ਹਨ ਇੱਕ ਦਸ ਐਰੋ ਵਾਲਾ ਤੇ ਇੱਕ ਪੱਚੀ ਐਰੋ ਵਾਲਾ ਹੈ।ਇੱਕ … More
ਮੇਲਬਾਰਨ ਵਿਖੇ ਵਿਦਿਆਰਥੀਆਂ ਨੇ ਕੀਤਾ ਰੋਸ ਮੁਜਾਹਰਾ
ਮੇਲਬਾਰਨ-ਆਸਟ੍ਰੇਲੀਆ ਵਿਚ ਭਾਰਤੀ ਵਿਦਿਆਰਥੀਆਂ ‘ਤੇ ਹਮਲਿਆਂ ਦੇ ਵਿਰੋਧ ਵਿਚ ਮੇਲਬਾਰਨ ਵਿਖੇ ਇਕ ਰੈਲੀ ਤੋਂ ਬਾਅਦ ਧਰਨੇ ‘ਤੇ ਬੈਠੇ 18 ਵਿਦਿਆਰਥੀਆਂ ਨੂੰ ਗ੍ਰਿਫਤਾਨ ਕਰ ਲਿਆ ਗਿਆ, ਬਾਅਦ ਵਿਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਜਿ਼ਕਰਯੋਗ ਹੈ ਕਿ ਆਸਟ੍ਰੇਲੀਆ ਵਿਚ ਭਾਰਤੀ ਵਿਦਿਆਰਥੀਆਂ … More
ਗਿਲਾਨੀ ਨੇ ਕੀਤੀ ਪਾਕਿ ਤਾਲਿਬਾਨ ਦੀ ਨਿਖੇਧੀ
ਸ੍ਰੀਨਗਰ- ਕਸ਼ਮੀਰੀ ਵੱਖਵਾਦੀ ਜਥੇਬੰਦੀ ਹੁਰੀਅਤ ਦੇ ਕਟੜਪੰਥੀ ਧੜੇ ਦੇ ਲੀਡਰ ਸਯਦ ਅਲੀ ਸ਼ਾਹ ਗਿਲਾਨੀ ਨੇ ਪਾਕਿਸਤਾਨ ਵਿਚ ਸਰਗਰਮ ਤਾਲਿਬਾਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਪਾਕਿਸਤਾਨ ਵਿਚ ਜੋ ਕਰ ਰਹੇ ਹਨ ਉਹ ਅਤਿਵਾਦੀ ਸਰਗਰਮੀਆਂ ਹਨ। ਉਨ੍ਹਾਂ ਨੇ … More
ਮਿੰਗੋਰਾ ਸ਼ਹਿਰ ਨੂੰ ਕਰਾਇਆ ਤਾਲਿਬਾਨ ਤੋਂ ਆਜ਼ਾਦ
ਸਵਾਤ ਘਾਟੀ- ਪਾਕਿਸਤਾਨ ਦੀ ਸਵਾਤ ਘਾਟੀ ਦੇ ਮਿੰਗੋਰਾ ਸ਼ਹਿਰ ਨੂੰ ਤਾਲਿਬਾਨ ਲੜਾਕਿਆਂ ਦੀ ਗਰਿਫ਼ਤ ਤੋਂ ਆਜ਼ਾਦ ਕਰਾ ਲਿਆ ਗਿਆ ਹੈ ਪਰ ਇਸ ਪ੍ਰਕਿਰਿਆ ਵਿਚ ਸ਼ਹਿਰ ਨੂੰ ਜ਼ਬਰਦਸਤ ਨੁਕਸਾਨ ਹੋਇਆ ਹੈ ਅਤੇ ਮਨੁੱਖੀ ਸੰਕਟ ਪੈਦਾ ਹੋ ਗਿਆ ਹੈ। ਕੌਮਾਂਤਰੀ ਰੈਡ ਕਰਾਸ … More
ਲਹੌਰ ਵਿਚ ਬੰਬ ਬਲਾਸਟ, 40 ਮਰੇ 250 ਜਖਮੀ
ਇਸਲਾਮਾਬਾਦ- ਪਾਕਿਸਤਾਨ ਦੇ ਲਹੌਰ ਸ਼ਹਿਰ ਵਿਚ ਬੁਧਵਾਰ ਸਵੇਰੇ ਜਬਰਦਸਤ ਬੰਬ ਧਮਾਕਾ ਹੋਇਆ ਹੈ ਜਿਸ ਨਾਲ 40 ਲੋਕ ਮਾਰੇ ਗਏ ਹਨ ਅਤੇ 250 ਦੇ ਕਰੀਬ ਜਖਮੀ ਹੋ ਗਏ ਹਨ। ਪਹਿਲਾਂ ਕਾਰ ਦੇ ਅੰਦਰੋਂ ਕਾਫੀ ਦੇਰ ਤਕ ਗੋਲੀਬਾਰੀ ਹੁੰਦੀ ਰਹੀ ਅਤੇ ਫਿਰ … More
ਉੱਤਰ ਕੋਰੀਆ ਨੇ ਕੀਤਾ ਸਫ਼ਲ ਪ੍ਰਮਾਣੂ ਤਜਰਬਾ
ਉੱਤਰ ਕੋਰੀਆ ਦੇ ਸਰਕਾਰੀ ਮੀਡੀਆ ਮੁਤਾਬਕ ਦੇਸ਼ ਵਿਚ ‘ਸਫ਼ਲਾਪੂਰਵਕ’ ਜ਼ਮੀਨ ਦੇ ਹੇਠਾਂ ਪ੍ਰਮਾਣੂ ਪਰੀਖਣ ਕੀਤੇ ਗਏ ਹਨ। ਸਰਕਾਰੀ ਏਜੰਸੀ ਕੇਸੀਐਨਏ ਦੀਆਂ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਹ ਪਰੀਖਣ ਦੇਸ਼ ਦੀ ਆਤਮ ਰੱਖਿਆ ਅਤੇ ਪ੍ਰਮਾਣੂ ਸ਼ਕਤੀ ਨੂੰ ਮਜ਼ਬੂਤ ਕਰਨ ਲਈ … More
ਡਾ.ਅਮਰਜੀਤ ਟਾਂਡਾ ਵਲੋਂ ਪ੍ਰਧਾਨ ਮੰਤਰੀ ਨੂੰ ਵਧਾਈ
ਸਿਡਨੀ, -ਇੰਡੀਅਨ ਓਵਰਸੀਜ ਕਾਂਗਰਸ ਆਸਟ੍ਰੇਲੀਆ ਦੇ ਸਮੂਹ ਮੈਂਬਰਾਂ ਵੱਲੋਂ ਪ੍ਰਧਾਨ ਡਾ.ਅਮਰਜੀਤ ਟਾਂਡਾ ਨੇ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਵਜੋਂ ਦੂਜੀ ਵਾਰੀ ਕੰਮ ਸ਼ੁਰੂ ਕਰਨ ‘ਤੇ ਵਧਾਈ ਅਤੇ ਸ਼ੁਭਇਛਾਵਾਂ ਦਿੱਤੀਆਂ ਹਨ। ਅੱਜ ਸ਼ਾਮ ਸਿਡਨੀ ਵਿਖੇ ਕੁਝ ਸਮਾਂ ਪਹਿਲਾਂ ਭੇਜੇ ਆਪਣੇ … More
ਜਪਾਨ ਦੀ ਅਰਥਵਿਵਸਥਾ ਵਿਚ ਭਾਰੀ ਗਿਰਾਵਟ
ਟੋਕੀਓ- ਜਪਾਨ ਦੀ ਅਰਥਵਿਵਸਥਾ ਵਿਚ ਵਿਤਵਰਸ਼ 2009-10 ਦੀ ਪਹਿਲੀ ਤਿਮਾਹੀ ਵਿਚ 15:2 ਫੀਸਦੀ ਦੀ ਸਲਾਨਾ ਦਰ ਨਾਲ ਗਿਰਾਵਟ ਆਈ। ਸਮਾਚਾਰ ਏਜੰਸੀ ਡੀਪੀਏ ਨੇ ਜਪਾਨ ਸਰਕਾਰ ਦੇ ਹਵਾਲੇ ਨਾਲ ਦਸਿਆ ਕਿ ਵਿਤੀ ਸਾਲ 2008-09 ਦੇ ਅਖੀਰਲੇ ਤਿੰਨ ਮਹੀਨਿਆਂ ਵਿਚ ਅਰਥਵਿਵਸਥਾ ਵਿਚ … More
ਅਮਰੀਕਾ ਦੀ ਸੈਨਟ ਨੇ ਓਬਾਮਾ ਦੀ ਗਵਾਂਤਾਨਾਮੋ ਯੋਜਨਾ ਨੂੰ ਕੀਤਾ ਠੁਸ
ਵਸਿ਼ਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਗਵਾਂਤਨਾਮੋ ਜੇਲ੍ਹ ਨੂੰ ਬੰਦ ਕਰਨ ਦੀ ਯੋਜਨਾ ਨੂੰ ਭਾਰੀ ਧਕਾ ਲਗਾ ਹੈ। ਅਮਰੀਕੀ ਸੈਨਿਟ ਨੇ ਭਾਰੀ ਬਹੁਮੱਤ ਨਾਲ ਗਵਾਂਤਨਾਮੋ ਜੇਲ੍ਹ ਬੰਦ ਕਰਨ ਲਈ ਪੈਸਾ ਦੇਣ ਅਤੇ ਉਸਦੇ ਬੰਦ ਹੋਣ ਤੋਂ ਬਾਅਦ ਕੈਦੀਆਂ ਨੂੰ … More
ਡਾ: ਮਨਮੋਹਨ ਸਿੰਘ ਬੁਧੀਮਾਨ ਨੇਤਾ ਹੈ-ਓਬਾਮਾ
ਵਸਿ਼ਗਟਨ-ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਦੁਬਾਰਾ ਪ੍ਰਧਾਨਮੰਤਰੀ ਪਦ ਲਈ ਚੁਣੇ ਜਾਣ ਤੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਨ੍ਹਾਂ ਨੂੰ ਵਧਾਈ ਦਿਤੀ। ਓਬਾਮਾ ਨੇ ਕਿਹਾ ਕਿ ਡਾ: ਮਨਮੋਹਨ ਸਿੰਘ ਬਹੁਤ ਹੀ ਬੁਧੀਮਾਨ ਨੇਤਾ ਹਨ ਅਤੇ ਉਹ ਉਨ੍ਹਾਂ ਦਾ ਬਹੁਤ ਹੀ ਸਤਿਕਾਰ … More
