ਅੰਤਰਰਾਸ਼ਟਰੀ

 

ਡਾ. ਮਨਮੋਹਨ ਸਿੰਘ ਦੇ ਨਾਂ ‘ਤੇ ਵੋਟਾਂ ਪਾਓ: ਡਾ.ਅਮਰਜੀਤ ਟਾਂਡਾ

ਸਿਡਨੀ-ਇੰਡੀਅਨ ਓਵਰਸੀਜ ਕਾਂਗਰਸ ਆਸਟ੍ਰੇਲੀਆ ਦੇ ਪ੍ਰਧਾਨ ਡਾ.ਅਮਰਜੀਤ ਟਾਂਡਾ ਨੇ ਇਕ ਪਰੈਸ ਬਿਆਨ ਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਬੀ.ਜੇ.ਪੀ. ਗਠਜੋੜ ਸਰਕਾਰ ‘ਤੇ ਦੋਸ਼ ਲਾਇਆ ਕਿ ਜਾਤਾਂ, ਫਿ਼ਰਕਿਆਂ, ਧਰਮਾਂ ਅਤੇ ਭਾਸ਼ਾਵਾਂ ਦੇ ਨਾਮ ‘ਤੇ ਇਹ ਲੋਕਾਂ ‘ਚ ਵੰਡੀਆਂ ਪਾ ਰਹੇ ਹਨ, ਜਦਕਿ … More »

ਅੰਤਰਰਾਸ਼ਟਰੀ | Leave a comment
 

ਇਰਾਨ ਨੇ ਅਮਰੀਕੀ ਪੱਤਰਕਾਰ ਕੁੜੀ ਨੂੰ ਜਸੂਸੀ ਦੇ ਦੋਸ਼ ਵਿਚ 8 ਸਾਲ ਲਈ ਜ਼ੇਲ ਭੇਜਿਆ

ਇਰਾਨ – (ਪਰਮਜੀਤ ਸਿੰਘ ਬਾਗੜੀਆ )-ਇਰਾਨ ਨੇ 31 ਵਰ੍ਹਿਆਂ ਦੀ ਅਮਰੀਕੀ ਪੱਤਰਕਾਰ ਕੁੜੀ ਰੁਕਸਾਨਾ ਸਬਰੇਰੀ ਨੂੰ ਅਮਰੀਕਾ ਲਈ ਜਸੂਸੀ ਕਰਨ ਦੇ ਦੋਸ਼ ਵਿਚ 8 ਸਾਲ ਦੀ ਸਜਾ ਸੁਣਾਈ ਹੈ।ਰੁਕਸਾਨਾ ਇਰਾਨੀ ਪਿਤਾ ਤੇ ਜਪਾਨੀ ਮਾਂ ਤੋਂ ਪੈਦਾ ਹੋਈ ਤੇ ਅਮਰੀਕਾ ਵਿਚ … More »

ਅੰਤਰਰਾਸ਼ਟਰੀ | Leave a comment
 

ਛੇ ਮਹੀਨਿਆਂ ‘ਚ ਖਿਲਰ ਜਾਵੇਗਾ ਪਾਕਿਸਤਾਨ

ਨਿਊਯਾਰਕ-ਅਤਿਵਾਦ ਕਰਕੇ ਪਾਕਿਸਤਾਨ ਅਗਲੇ ਛੇ ਮਹੀਨਿਆਂ ਦੇ ਅੰਦਰ ਖਿਲਰ ਸਕਦਾ ਹੈ। ਇਹ ਖਦਸ਼ਾ ਗੁਰੀਲਾ ਜੰਗ ਦੇ ਵੱਡੇ ਮਾਹਿਰ ਨੇ ਪ੍ਰਗਟਾਇਆ ਹੈ। ਉੱਚ ਅਮਰੀਕੀ ਕਮਾਂਡਰ ਜਨਰਲ ਡੇਵਿਡ ਐਚ ਪੈਟਰਾਸ ਦੇ ਸਾਬਕਾ ਸਲਾਕਹਕਾਰ ਡੇਵਿਡ ਕਿਲਕੁਲੇਨ ਨੇ ਇਹ ਭਵਿੱਖਬਾਣੀ ਕੀਤੀ ਹੈ। ਪਿਛਲੇ ਹਫਤੇ … More »

ਅੰਤਰਰਾਸ਼ਟਰੀ | Leave a comment
 

ਮਰੀ ਹੋਈ ਔਰਤ ਚਾਰ ਮਹੀਨੇ ਅੰਦਰ ਪਈ ਰਹੀ

ਪੈਰਿਸ (ਸੁਖਵੀਰ ਸਿੰਘ ਸੰਧੂ) – ਯੋਰਪ ਵਿੱਚ ਭਾਵੇ ਲੋਕੀ ਏਸ਼ੀਅਨ ਦੀ ਬਾ ਦੌਲਤ ਵੱਧ ਸਹੂਲਤਾਂ ਦੇ ਦਾਅਵੇਦਾਰ ਹਨ। ਪਰ ਇਥੇ ਬਜ਼ੁਰਗਾਂ ਦੀ ਜਿੰਦਗੀ ਵਿੱਚ ਔਲਾਦ ਪ੍ਰਤੀ ਪਾੜਾ ਕਾਫੀ ਹੱਦ ਤੱਕ ਵੱਧ ਹੈ।ਬਹੁਤੇ ਆਪਣੇ ਮਾਪਿਆ ਨੂੰ ਕਈ ਮਹੀਨੇ ਸਾਲ ਤੱਕ ਵੀ … More »

ਅੰਤਰਰਾਸ਼ਟਰੀ | Leave a comment
 

ਫਰਾਂਸ ਦੇ ਮਿਉਜ਼ਮਾਂ ਵਿੱਚ ਛੱਬੀ ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਦਾਖਲਾ ਮੁਫਤ

ਪੈਰਿਸ(ਸੁਖਵੀਰ ਸਿੰਘ ਸੰਧੂ)- ਫਰਾਂਸ ਵਿੱਚ ਵੱਖ ਵੱਖ ਕਿਸਮਾ ਦੇ ਮਿਉਜ਼ਮਾਂ ਦੀ ਭਰਮਾਰ ਹੈ।ਪੈਰਿਸ ਦਾ ਸਭ ਤੋਂ ਮਸ਼ਹੂਰ ਲੁਵਰ ਨਾਂ ਦਾ ਮਿਉਜ਼ਮ ਦੁਨੀਆ ਦੇ ਦੁਸਰੇ ਨੰਬਰ ਦਾ ਸਭ ਤੋਂ ਵੱਡਾ ਮਿਉਜ਼ਮ ਹੈ।ਅਗਰ ਉਸ ਦੀ ਹਰ ਇੱਕ ਪੇਟਿੰਗ,ਆਰਟ ਜਾਂ ਮੁਰਤੀਆਂ ਆਦਿ ਉਪਰ … More »

ਅੰਤਰਰਾਸ਼ਟਰੀ | Leave a comment
 

ਹਮਲੇ ਤੋਂ ਬਾਅਦ ਪੁਲਿਸ ਅਕਾਦਮੀ ‘ਤੇ ਫੋਜਾਂ ਦਾ ਕਬਜ਼ਾ

ਲਾਹੌਰ-ਪਾਕਿਸਤਾਨੀ ਫੌਜਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਲਾਹੌਰ ਵਿਚ ਪੁਲਿਸ ਸਿਖਲਾਈ ਕੇਂਦਰ ‘ਤੇ ਦੁਬਾਰਾ ਕਬਜ਼ਾ ਕਰ ਲਿਆ ਹੈ। ਦਹਿਸ਼ਤਗਰਦਾਂ ਨੇ ਕੇਂਦਰ ‘ਤੇ ਸੋਮਵਾਰ ਨੂੰ ਹਮਲਾ ਕਰ ਦਿੱਤਾ ਸੀ। ਅੰਦਰੂਨੀ ਸੁਰੱਖਿਆ ਮਾਮਲਿਆਂ ਦੇ ਇਕ ਅਧਿਕਾਰੀ ਨੇ ਦਸਿਆ ਕਿ ਚਾਰ ਦਹਿਸ਼ਤਗਰਦ … More »

ਅੰਤਰਰਾਸ਼ਟਰੀ | Leave a comment
 

ਭਾਰਤੀ ਇੰਜੀਨੀਅਰ ਵੱਲੋਂ ਪਰਿਵਾਰ ਦੇ ਪੰਜ ਜੀਆਂ ਦੀ ਹੱਤਿਆ ਮਗਰੋਂ ਖੁਦਕੁਸ਼ੀ

ਸੈਂਟਾ ਕਲਾਰਾ, ਕੈਲੀਫੋਰਨੀਆਂ (ਹੁਸਨ ਲੜੋਆ ਬੰਗਾ) – ਇਥੋਂ ਦੀ ਸਿਲੀਕਨ ਵੈਲੀ ਨੇੜੇ ਆਲੀਸ਼ਾਨ ਇਲਾਕੇ ਵਿਚ ਰਹਿੰਦੇ ਇਕ ਭਾਰਤੀ ਇੰਜੀਨੀਅਰ ਨੇ ਆਪਣੇ ਦੋ ਬੱਚੇ ਅਤੇ ਤਿੰਨ ਹੋਰ ਰਿਸ਼ਤੇਦਾਰਾਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਮਗਰੋਂ ਆਪਣੇ ਆਪ ਨੂੰ ਗੋਲੀ ਮਾਰ ਕੇ … More »

ਅੰਤਰਰਾਸ਼ਟਰੀ | Leave a comment
 

ਪਾਕਿਸਤਾਨ ਨੂੰ ਬਲੈਂਕ ਚੈਕ ਨਹੀ ਦਿਤੇ ਜਾਣਗੇ

ਵਸਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਹੁਸੈਨ ਓਬਾਮਾ ਨੇ ਪਾਕਿਸਤਾਨ ਅਤੇ ਅਫਗਾਨਿਸਤਾਨ ਸਬੰਧੀ ਨਵੀਂ ਰਣਨੀਤੀ ਪੇਸ਼ ਕਰਦੇ ਹੋਏ ਦੋਵਾਂ ਦੇਸ਼ਾਂ ਵਿਚ ਮੌਜੂਦ  ਅਤਵਾਦੀਆਂ ਅਤੇ ਉਨ੍ਹਾਂ ਦੀਆਂ ਪਨਾਹਗਾਂਹ ਨੂੰ ਨਸ਼ਟ ਕਰਨ ਦਾ ਨਿਰਣਾ ਕੀਤਾ ਹੈ। ਓਬਾਮਾ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ … More »

ਅੰਤਰਰਾਸ਼ਟਰੀ | Leave a comment
 

ਗਿਲਾਨੀ ਨੇ ਨਵਾਜ਼ ਸ਼ਰੀਫ ਨਾਲ ਮੁਲਾਕਾਤ ਕੀਤੀ

ਲਹੌਰ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੁਸਫ ਰਜ਼ਾ ਗਿਲਾਨੀ ਨੇ ਵਿਰੋਧੀ ਧਿਰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੇ ਨੇਤਾ ਨਵਾਜ਼ ਸ਼ਰੀਫ ਨਾਲ ਪੰਜਾਬ ਵਿਚ ਰਾਜਨੀਤਕ ਸਥਿਰਤਾ ਦੀ ਬਹਾਲੀ ਅਤੇ ਸਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਪੀਐਮਐਲ-ਐਨ ਵਿਚਕਾਰ ਪੈਦਾ ਹੋਈ ਕੁੜਤਨ ਨੂੰ ਦੂਰ ਕਰਨ ਅਤੇ … More »

ਅੰਤਰਰਾਸ਼ਟਰੀ | Leave a comment
 

ਬਰਖਾਸਤ ਚੀਫ਼ ਜਸਟਿਸ ਹੋਵਗਾ ਬਹਾਲ

ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ਼ ਰਜ਼ਾ ਗਿਲਾਨੀ ਨੇ ਸੋਮਵਾਰ ਸਵੇਰੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਚੀਫ਼ ਜਸਟਿਸ ਇਫਤਿਖਾਰ ਚੌਧਰੀ ਨੂੰ ਬਹਾਲ ਕਰਨ ਦਾ ਐਲਾਨ ਕੀਤਾ। ਨਾਲ ਹੀ ਉਨ੍ਹਾਂ ਨੇ ਸਾਰੇ ਬਰਖਾਸਤ ਕੀਤੇ ਜਜਾਂ ਨੂੰ ਬਹਾਲ ਕਰਨ ਦਾ ਐਲਾਨ ਕੀਤਾ। ਇਸ … More »

ਅੰਤਰਰਾਸ਼ਟਰੀ | Leave a comment