ਅੰਤਰਰਾਸ਼ਟਰੀ

 

ਰੱਖੇ ਰੱਬ ਤੇ ਮਾਰੇ ਕੌਣ

ਪੈਰਿਸ (ਸੁਖਵੀਰ ਸਿੰਘ ਸੰਧੂ) – ਇਹ ਉਸ ਵੇਲੇ ਸੱਚ ਹੋ ਨਿਬੜਿਆ ਜਦੋਂ ਇਥੇ ਇੱਕ ਦੋ ਸਾਲ ਦੀ ਬੱਚੀ ਆਪਣੇ ਤਿੰਨ ਸਾਲ ਦੇ ਭਰਾ ਨਾਲ ਪੰਜਵੀ ਮੰਜ਼ਲ ਦੇ ਘਰ ਅੰਦਰ ਖੇਡ ਰਹੀ ਸੀ।ਕਮਰੇ ਦੀ ਖਿੜਕੀ ਖੁੱਲੀ ਹੋਣ ਕਾਰਨ ਖੇਡਦੀ ਖੇਡਦੀ ਤਾਕੀ … More »

ਅੰਤਰਰਾਸ਼ਟਰੀ | Leave a comment
 

ਪਾਕਿਸਤਾਨ ਚ ਸਿੱਖਾਂ ਤੇ ਹੋਏ ਹਮਲਿਆਂ ਦੇ ਰੋਸ ਵਿੱਚ ਨਾਰਵੇ ਦੇ ਸਿੱਖਾਂ ਵੱਲੋ ਨਾਰਵੇ ਚ ਪਾਕਿ ਸਫੀਰ ਨੂੰ ਰੋਸ ਪੱਤਰ

ਓਸਲੋ(ਰੁਪਿੰਦਰ ਢਿੱਲੋ ਮੋਗਾ) – ਪਿੱਛਲੇ ਦਿਨੀ ਪਾਕਿਸਤਾਨ ਚ  ਸਿੱਖਾਂ ਅਤੇ ਹਿੰਦੂਆ ਤੇ ਹੋਏ ਹਮਲਿਆਂ ਅਤੇ ਜਾਨੀ ਮਾਲ ਨਕੁਸਾਨ  ਦੇ ਰੋਸ ਵਿੱਚ ਨਾਰਵੇ ਚ ਵੱਸੇ ਸਿੱਖਾ ਵੱਲੋ ਭਾਰੀ ਰੋਸ ਦਾ ਵਿਖਾਵਾ ਅਤੇ ਨਿਖੇਧੀ ਕੀਤੀ ਗਈ।ਨਾਰਵੇ ਚ ਸਿੱਖਾਂ ਦਾ ਇੱਕ ਵਫਦ  ਵੱਲੋ … More »

ਅੰਤਰਰਾਸ਼ਟਰੀ | Leave a comment
 

ਭਾਰਤ ਨਾਲ ਨਵੇਂ ਸਿਰੇ ਤੋਂ ਗੱਲਬਾਤ ਸ਼ੁਰੂ ਕਰਨਗੇ ਜਰਦਾਰੀ

ਵਸਿੰਗਟਨ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਕਿਹਾ ਹੈ ਕਿ ਉਹ ਦਿੱਲੀ ਵਿਚ  ਨਵੀਂ ਸਰਕਾਰ ਦੇ ਬਣਨ ਦਾ ਇੰਤਜਾਰ ਕਰ ਰਹੇ ਹਨ ਤਾਂ ਕਿ ਦੁਬਾਰਾ ਦੋਵਾਂ ਦੇਸ਼ਾ ਵਿਚ ਅਮਨ ਚੈਨ ਬਾਰ ਗੱਲਬਾਤ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ, ਪਾਕਿਸਤਾਨ … More »

ਅੰਤਰਰਾਸ਼ਟਰੀ | Leave a comment
 

ਫਲੂ ਦੇ ਡਰ ਕਰਕੇ ਮੈਕਸੀਕੋ ਵਿਚ ਸੱਭ ਕੁਝ ਬੰਦ

ਮੈਕਸੀਕੋ ਸਿਟੀ- ਸਵਾਈਨ ਫਲੂ ਨੂੰ ਜਿਆਦਾ ਵੱਧਣ ਤੋਂ ਰੋਕਣ ਲਈ ਪੂਰੇ ਮੈਕਸੀਕੋ ਵਿਚ ਪੰਜ ਦਿਨ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸਦੇ ਤਹਿਤ ਸਕੂਲ, ਬਾਰ, ਰੈਸਟੋਰੈਂਟ, ਸਿਨਮਾ ਹਾਲ ਅਤੇ ਫੈਕਟਰੀਆਂ ਨੂੰ ਬੰਦ ਕਰ ਦਿਤਾ ਗਿਆ ਹੈ। ਸਰਕਾਰੀ ਦਫਤਰਾਂ ਅਤੇ … More »

ਅੰਤਰਰਾਸ਼ਟਰੀ | Leave a comment
 

ਪੈਰਿਸ ਨੂੰ ਸਮੁੰਦਰ ਦੇ ਕੰਢੇ ਤੱਕ ਲੈ ਜਾਣ ਦੀਆ ਸਕੀਮਾਂ ਸ਼ੁਰੂ

ਫਰਾਂਸ (ਸੁਖਵੀਰ ਸਿੰਘ ਸੰਧੂ) – ਪੈਰਿਸ ਦੇ ਖੇਤਰਫਲ ਨੂੰ ਵੱਡਾ ਕਰਕੇ ਸਮੁੰਦਰ ਤੇ ਵਸਦੇ (ਲੇ ਹੇਵਰ) ਸ਼ਹਿਰ ਤੱਕ ਲੈ ਜਾਣ ਦੀਆ ਸਕੀਮਾਂ ਸ਼ੁਰੂ ਹੋ ਗਈਆ ਹਨ। ਮਸ਼ਹੂਰ ਇੰਜੀਨੀਅਰਾਂ ਦੀ ਦਸ ਜਾਣਿਆ ਦੀ ਟੀਮ ਨਾਲ ਫਰਾਂਸ ਦੇ ਪ੍ਰੈਜ਼ੀਡੈਂਟ ਨੀਕੋਲਾ ਸਰਕੋਜੀ ਨੇ … More »

ਅੰਤਰਰਾਸ਼ਟਰੀ | Leave a comment
 

ਫਾਸਟ ਫੂਡ ਰੈਸਟੋਰੈਂਟ ਅੱਗ ਦੀ ਭੇਟ ਚੜਿਆ

ਪੈਰਿਸ (ਸੁਖਵੀਰ ਸਿੰਘ ਸੰਧੂ) -ਇਥੋਂ ਦੇ ਵਦੇਸ਼ੀਆਂ ਦੇ ਗੜ੍ਹ ਵਾਲੇ ਇਲਾਕੇ ਲਾ ਕੋਰਨਵ ਵਿੱਚ ਇੱਕ ਪਾਕਸਿਤਾਨੀ ਫਾਸਟ ਫੂਡ ਰੈਸਟੋਰੈਂਟ ਨੁੰ ਅੱਗ ਲੱਗ ਗਈ।ਜਿਸ ਦਾ ਕਾਫੀ ਹਿੱਸਾ ਬੁਰੀ ਤਰਾਂ ਸੜ ਚੁਕਿਆ ਹੈ। ਫਾਇਰ ਬ੍ਰੀਗੇਡ ਵਾਲਿਆ ਨੇ ਆਕੇ ਬੜੀ ਮੁਸ਼ਕਲ ਨਾਲ ਅੱਗ … More »

ਅੰਤਰਰਾਸ਼ਟਰੀ | Leave a comment
 

ਟੈਕਸ ਨਾਂ ਦੇਣ ਕਰਕੇ ਤਾਲਿਬਾਨ ਨੇ ਸਿਖਾਂ ਦੇ ਘਰ ਤੋੜੇ

ਇਸਲਾਮਾਬਾਦ-ਤਾਲਿਬਾਨ ਅਤਵਾਦੀਆਂ ਨੇ ਪਾਕਿਸਤਾਨ ਦੇ ਗੜਬੜ ਵਾਲੇ ਔਰਾਕਜਈ ਕਬੀਲਾਈ ਖੇਤਰ ਵਿਚ ਘੱਟ ਗਿਣਤੀ ਸਿੱਖਾਂ ਦੇ 11 ਘਰ ਢਹਿ-ਢੇਰੀ ਕਰ ਦਿਤੇ ਹਨ। ਸਿੱਖਾਂ ਵਲੋਂ ਤਾਲਿਬਾਨ ਨੂੰ ਟੈਕਸ ਅਦਾ ਨਾਂ ਕਰਨ ਦੀ ਸੂਰਤ ਵਿਚ ਇਹ ਜੁਲਮ ਝਲਣਾ ਪਿਆ ਹੈ। ਸਿੱਖ ਇਸ ਖੇਤਰ … More »

ਅੰਤਰਰਾਸ਼ਟਰੀ | Leave a comment
 

ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ (ਇਟਲੀ) ਵੱਲੋਂ ਭੂਚਾਲ ਪੀੜਤਾਂ ਦੀ 12 ਹਜਾਰ 350 ਯੂਰੋ ਦੀ ਰਕਮ ਨਾਲ ਮਦਦ

ਨੋਵੇਲਾਰਾ , ਇਟਲੀ (ਗੁਰਮੁਖ ਸਿੰਘ ਸਰਕਾਰੀਆ)- ਗੁਰਬਾਣੀ ਦੇ ਮਹਾਂਵਾਕ  ‘ਮਾਨਸ ਕੀ ਜਾਤ  ਸਭੈ ਏਕੈ ਪਹਿਚਾਨਬੋ ‘ ਨੂੰ ਇਟਲੀ ਵਿਚ ਵੱਸਦੀ ਸੰਗਤ ਨੇ ਉਸ ਸਮੇਂ ਸੱਚ ਕਰ ਵਿਖਾਇਆ ਜਦੋਂ ਇਟਲੀ ਦੇ ਇਲਾਕੇ ਲਾਕੁਇਲਾ (ਆਬਰੂਜੋ) ਵਿਚ ਕੁਦਰਤੀ ਆਫ਼ਤ ਭੂਚਾਲ ਕਾਰਣ ਹਜ਼ਰਾਂ ਲੋਕੀਂ … More »

ਅੰਤਰਰਾਸ਼ਟਰੀ | Leave a comment
 

ਲਾਦੇਨ ਮਰ ਚੁਕਾ ਹੈ- ਜਰਦਾਰੀ

ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਕਿਹਾ ਹੈ ਕਿ ਪਾਕਿਸਤਾਨ ਦੀਆਂ ਇੰਟੈਲੀਜੈਂਸ ਏਜੰਸੀਆਂ ਅਨੁਸਾਰ ਅਤਵਾਦੀਆਂ ਦਾ ਸਰਗਨਾ ਓਸਾਮਾ ਬਿਨ ਲਾਦਿਨ ਮਰ ਚੁਕਾ ਹੈ। ਜਰਦਾਰੀ ਨੇ ਇਹ ਵੀ ਮੰਨਿਆ ਹੈ ਕਿ ਉਨ੍ਹਾਂ ਕੋਲ ਇਸ ਬਾਰੇ ਪੱਕੇ ਸਬੂਤ ਨਹੀਂ ਹਨ। … More »

ਅੰਤਰਰਾਸ਼ਟਰੀ | Leave a comment
 

ਲੋਕ ਆਪਣੀ ਕੀਮਤੀ ਵੋਟ ਦੀ ਵਰਤੋਂ ਸੋਚ ਸਮਝ ਕੇ ਕਰਨ ਸਿਆਸਤਦਾਨ ਲੋਕਾਂ ਦੀ ਖ਼ਾਤਰ ਨਹੀਂ ਆਪਣੇ ਹਿਤਾਂ ਲਈ ਦਲ ਬਦਲਦੇ ਹਨ-ਜੱਗੀ ਕੁੱਸਾ

ਲੰਡਨ (ਗੁਰਮੁਖ਼ ਸਿੰਘ ਸਰਕਾਰੀਆ)- ਸੰਸਾਰ ਦੇ ਪ੍ਰਸਿੱਧ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਨੇ ਅੱਜ ਇੱਥੇ ਸਾਡੇ ਪੱਤਰਕਾਰ ਕੋਲ ਉਪਰੋਕਤ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਿਆਸੀ ਲੋਕਾਂ ਦਾ ਆਪਣੀਆਂ ਆਪਣੀਆਂ ਰੋਟੀਆਂ ਸੇਕਣ ਦਾ ਹੁਣ ‘ਹਾਈ ਸੀਜ਼ਨ’ ਹੈ ਅਤੇ ਹੁਣ ਇਹ ਲੋਕਾਂ … More »

ਅੰਤਰਰਾਸ਼ਟਰੀ | Leave a comment