ਅੰਤਰਰਾਸ਼ਟਰੀ
ਓਬਾਮਾ ਵਲੋਂ ਆਊਟਸੋਰਸਿੰਗ ਉਦਯੋਗ ਨੂੰ ਝਟਕਾ
ਵਸਿੰਗਟਨ-ਅਮਰੀਕਾ ਵਲੋਂ ਭਾਰਤ ਦੇ ਬੀਪੀਓ ਉਦਯੋਗ ਨੂੰ ਵੱਡਾ ਝਟਕਾ ਲਗ ਸਕਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਵਿਦੇਸ਼ਾਂ ਵਿਚ ਜਾਬ ਆਊਟਸੋਰਸ ਕਰਨ ਵਾਲੀ ਅਮਰੀਕੀ ਕੰਪਨੀਆਂ ਨੂੰ ਹੁਣ ਕੋਈ ਲਾਭ ਨਹੀਂ ਮਿਲੇਗਾ। ਓਬਾਮਾ ਦੇ ਇਸ ਫੈਸਲੇ ਦਾ … More
ਬ੍ਰਿਟੇਨ ‘ਚ ਵੀ ਮੰਦੀ ਕਰਕੇ ਭਾਰਤੀ ਪੇਸ਼ੇਵਰ ਨਿਸ਼ਾਨੇ ‘ਤੇ
ਲੰਦਨ-ਮੰਦੀ ਅਤੇ ਵਧਦੀ ਬੇਰੁਜ਼ਗਾਰੀ ਦੇ ਇਸ ਦੌਰ ਵਿਚ ਅਮਰੀਕਾ ਤੋਂ ਬਾਅਦ ਬ੍ਰਿਟੇਨ ਨੇ ਵੀ ਪੇਸ਼ੇਵਰਾਂ ‘ਤੇ ਰੋਕ ਲਾਉਣ ਦੀ ਤਿਆਰੀ ਕਰ ਲਈ ਹੈ। ਇਨ੍ਹਾਂ ਵਿਚ ਭਾਰਤੀ ਪੇਸ਼ੇਵਰਾਂ ਦੀ ਗਿਣਤੀ ਵਧੇਰੇ ਹੁੰਦੀ ਹੈ। ਬ੍ਰਿਟੇਨ ਆਪਣੇ ਦੇਸ਼ ਵਿਚ ਇਥੇ ਆਉਣ ਵਾਲੇ ਭਾਰਤ … More
ਮਿਸਰ ਵਿਚ ਧਮਾਕਾ
ਕਾਹਿਰਾ-ਵਿਦੇਸ਼ੀ ਸੈਲਾਨੀਆਂ ਨੂੰ ਨਿਸ਼ਾਨਾ ਬਨਾਉਣ ਦੀ ਕੋਸਿ਼ਸ਼ ਵਿਚ ਮਿਸਰ ਦੀ ਰਾਜਧਾਨੀ ਕਾਹਿਰਾ ਵਿਚ ਇਕ ਜ਼ਬਰਦਸਤ ਬੰਬ ਧਮਾਕਾ ਹੋਇਆ। ਇਸ ਵਿਚ ਇਕ ਫਰਾਂਸੀਸੀ ਮਹਿਲਾ ਦੀ ਮੌਤ ਹੋ ਗਈ ਅਤੇ 17 ਲੋਕ ਜ਼ਖ਼ਮੀ ਹੋਏ। ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰਾਂ … More
ਓਬਾਮਾ ਵਲੋਂ ਟੈਕਸ ਕਟੌਤੀ ਦਾ ਐਲਾਨ
ਵਾਸਿੰਗਟਨ- ਰਾਸ਼ਟਰਪਤੀ ਬਰਾਕ ਓਬਾਮਾ ਨੇ ਆਰਥਕ ਸੰਕਟ ਨਾਲ ਜੂਝ ਰਹੇ ਪ੍ਰਵਾਰਾਂ ਨੂੰ ਰਾਹਤ ਦੇਣ ਲਈ ਟੈਕਸ ਵਿਚ ਛੋਟ ਦੇਣ ਦਾ ਐਲਾਨ ਕੀਤਾ ਹੈ। ਅਪ੍ਰੈਲ ਮਹੀਨੇ ਤੋਂ ਟੈਕਸਾਂ ਵਿਚ ਦਿੱਤੀ ਜਾਣ ਵਾਲੀ ਨਵੀਂ ਛੋਟ ਲਾਗੂ ਹੋ ਜਾਵੇਗੀ। ਰਾਸ਼ਟਰਪਤੀ ਓਬਾਮਾ ਨੇ ਆਪਣੀ … More
ਗਿਲਾਨੀ ਨੇ ਭਾਰਤ ਅਤੇ ਪਾਕਿਸਤਾਨ ਨੂੰ ਫਿਰ ਗੱਲਬਾਤ ਸ਼ੁਰੂ ਕਰਨ ਲਈ ਅਪੀਲ ਕੀਤੀ
ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਭਾਰਤ ਦੇ ਨਾਲ ਫਿਰ ਗੱਲਬਾਤ ਸ਼ੁਰੂ ਕਰਨ ਦੀ ਅਪੀ਼ਲ ਕਰਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਮੁੰਬਈ ਹਮਲਿਆਂ ਲਈ ਜਿੰਮੇਵਾਰ ਦੋਸ਼ੀਆਂ ਨੂੰ ਇਨਸਾਫ ਦੇ ਕਟਹਿਰੇ ਵਿਚ ਲਿਆਉਣ ਲਈ ਵਚਨ-ਬਧ ਹੈ। ਗਿਲਾਨੀ ਨੇ ਬ੍ਰਿਟੇਨ … More
ਅਮਰੀਕਾ ਵਲੋਂ ਲਾਦੇਨ ਦੀ ਤਲਾਸ਼ ਵਿਚ ਕਬਾਇਲੀ ਖੇਤਰ ਤੇ ਰਾਕਟਾਂ ਨਾਲ ਹਮਲੇ
ਇਸਲਾਮਾਬਾਦ- ਓਸਾਮਾ ਬਿਨ ਲਾਦੇਨ ਦੇ ਪਾਕਿਸਤਾਨ ਦੇ ਖੁਰਮ ਏਜੰਸੀ ਖੇਤਰ ਵਿਚ ਲੁਕੇ ਹੋਣ ਦੀ ਸੂਚਨਾ ਮਿਲਣ ਤੇ ਮਾਨਵਰਹਿਤ ਅਮਰੀਕੀ ਲੜਾਕੇ ਜਹਾਜ਼ਾਂ ਨੇ ਹਮਲੇ ਕੀਤੇ। ਅਮਰੀਕਾ ਇਸ ਅਸ਼ਾਂਤ ਕਬਾਇਲੀ ਇਲਾਕੇ ਵਿਚ ਹਮਲੇ ਕਰਨ ਲਈ ਪਾਕਿਸਤਾਨੀ ਏਅਰਬੇਸ ਦਾ ਇਸਤੇਮਾਲ ਕਰ ਰਿਹਾ ਹੈ। … More
ਚੀਨ ਨੇ ਪਾਕਿਸਤਾਨ ਨੂੰ ਹਰ ਤਰ੍ਹਾਂ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ
ਬੀਜਿੰਗ- ਚੀਨ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਦੇ ਚੀਨ ਜਾਣ ਤੋਂ ਪਹਿਲਾਂ ਹੀ ਹਰ ਸੰਭਵ ਮਦਦ ਦੇਣ ਦੀ ਪੇਸ਼ਕਸ਼ ਕੀਤੀ ਹੈ। ਜਿਕਰਯੋਗ ਹੈ ਕਿ ਜਰਦਾਰੀ ਦਾ ਇਸੇ ਹਫਤੇ ਚੀਨ ਜਾਣ ਦਾ ਪ੍ਰੋਗਰਾਮ ਹੈ। ਰਾਸ਼ਟਰਪਤੀ ਬਣਨ ਤੋਂ ਬਾਅਦ ਜਰਦਾਰੀ … More
ਪਾਕਿਸਤਾਨ ਨੇ ਤਾਲਿਬਾਨ ਨਾਲ ਸ਼ਰੀਅਤ ਕਨੂੰਨ ਸਬੰਧੀ ਸਮਝੌਤਾ ਕੀਤਾ
ਇਸਲਾਮਾਬਾਦ- ਪਾਕਿਸਤਾਨ ਵਿਚ ਸਵਾਤ ਘਾਟੀ ਵਿਚ ਸਰਕਾਰ ਨੇ ਤਾਲਿਬਾਨ ਨਾਲ ਇਕ ਸਮਝੌਤੇ ਦੇ ਤਹਿਤ ਸ਼ਰੀਅਤ ਕਨੂੰਨ ਲਾਗੂ ਕਰ ਦਿਤਾ ਹੈ। ਸੂਬੁ ਦੀ ਸਰਕਾਰ ਦੇ ਇਕ ਮੰਤਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਕੁਝ ਸਮਾਂ ਪਹਿਲਾਂ ਹੀ ਤਾਲਿਬਾਨ … More
ਆਪਣਾ ਵਜੂਦ ਬਚਾਉਣ ਲਈ ਲੜ ਰਹੇ ਹਾਂ ਕਟੜਪੰਥੀਆਂ ਨਾਲ- ਜਰਦਾਰੀ
ਨਿਊਯਾਰਕ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਜਰਦਾਰੀ ਨੇ ਮੰਨਿਆ ਹੈ ਕਿ ਤਾਲਿਬਾਨ ਨੇ ਉਨ੍ਹਾਂ ਦੇ ਦੇਸ਼ ਦੇ ਇਕ ਵੱਡੇ ਹਿਸੇ ਤੇ ਆਪਣਾ ਪ੍ਰਭਾਵ ਕਾਇਮ ਕਰ ਲਿਆ ਹੈ। ਇਸ ਲਈ ਆਪਣਾ ਵਜੂਦ ਬਚਾਉਣ ਲਈ ਦੇਸ਼ ਨੂੰ ਇਸ ਕਟੜਪੰਥੀ ਇਸਲਾਮੀ ਸੰਗਠਂਨ ਦੇ ਖਿਲਾਫ … More
13 ਸਾਲ ਦੀ ਉਮਰ ਵਿਚ ਪਿਤਾ ਬਣਿਆ
ਲੰਡਨ- ਇਸ ਛੋਟੇ ਬਾਪ ਨੂੰ ਇਹ ਨਹੀ ਪਤਾ ਕਿ ਬੱਚੇ ਦਾ ਖਰਚ ਕਿਸ ਤਰ੍ਹਾਂ ਉਠਾਵੇਗਾ। ਜਦੋਂ ਉਸਨੂੰ ਨੈਪੀ ਦੀ ਕੀਮਤ ਬਾਰੇ ਪੁਛਿਆ ਗਿਆ ਤਾਂ ਉਸਨੇ ਕਿਹਾ,” ਮੈਨੂੰ ਲਗਦਾ ਹੈ ਕਾਫੀ ਜਿਆਦਾ ਹੋਵੇਗੀ।” ਇਸ ਨੰਨੇ ਪਿਤਾ ਦਾ ਨਾਂ ਹੈ ਐਲਫੀ ਪੈਟਨ … More
