ਅੰਤਰਰਾਸ਼ਟਰੀ

 

ਗਿਲਾਨੀ ਨੇ ਭਾਰਤ ਅਤੇ ਪਾਕਿਸਤਾਨ ਨੂੰ ਫਿਰ ਗੱਲਬਾਤ ਸ਼ੁਰੂ ਕਰਨ ਲਈ ਅਪੀਲ ਕੀਤੀ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਭਾਰਤ ਦੇ ਨਾਲ ਫਿਰ ਗੱਲਬਾਤ ਸ਼ੁਰੂ ਕਰਨ ਦੀ ਅਪੀ਼ਲ ਕਰਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਮੁੰਬਈ ਹਮਲਿਆਂ ਲਈ ਜਿੰਮੇਵਾਰ ਦੋਸ਼ੀਆਂ ਨੂੰ ਇਨਸਾਫ ਦੇ ਕਟਹਿਰੇ ਵਿਚ ਲਿਆਉਣ ਲਈ ਵਚਨ-ਬਧ ਹੈ। ਗਿਲਾਨੀ ਨੇ ਬ੍ਰਿਟੇਨ … More »

ਅੰਤਰਰਾਸ਼ਟਰੀ | Leave a comment
 

ਅਮਰੀਕਾ ਵਲੋਂ ਲਾਦੇਨ ਦੀ ਤਲਾਸ਼ ਵਿਚ ਕਬਾਇਲੀ ਖੇਤਰ ਤੇ ਰਾਕਟਾਂ ਨਾਲ ਹਮਲੇ

ਇਸਲਾਮਾਬਾਦ- ਓਸਾਮਾ ਬਿਨ ਲਾਦੇਨ ਦੇ ਪਾਕਿਸਤਾਨ ਦੇ ਖੁਰਮ ਏਜੰਸੀ ਖੇਤਰ ਵਿਚ ਲੁਕੇ ਹੋਣ ਦੀ ਸੂਚਨਾ ਮਿਲਣ ਤੇ ਮਾਨਵਰਹਿਤ ਅਮਰੀਕੀ ਲੜਾਕੇ ਜਹਾਜ਼ਾਂ ਨੇ ਹਮਲੇ ਕੀਤੇ। ਅਮਰੀਕਾ ਇਸ ਅਸ਼ਾਂਤ ਕਬਾਇਲੀ ਇਲਾਕੇ ਵਿਚ ਹਮਲੇ ਕਰਨ ਲਈ ਪਾਕਿਸਤਾਨੀ ਏਅਰਬੇਸ ਦਾ ਇਸਤੇਮਾਲ ਕਰ ਰਿਹਾ ਹੈ। … More »

ਅੰਤਰਰਾਸ਼ਟਰੀ | 1 Comment
 

ਚੀਨ ਨੇ ਪਾਕਿਸਤਾਨ ਨੂੰ ਹਰ ਤਰ੍ਹਾਂ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ

ਬੀਜਿੰਗ- ਚੀਨ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਦੇ ਚੀਨ ਜਾਣ ਤੋਂ ਪਹਿਲਾਂ ਹੀ  ਹਰ ਸੰਭਵ ਮਦਦ ਦੇਣ ਦੀ ਪੇਸ਼ਕਸ਼ ਕੀਤੀ ਹੈ। ਜਿਕਰਯੋਗ ਹੈ ਕਿ ਜਰਦਾਰੀ ਦਾ ਇਸੇ ਹਫਤੇ ਚੀਨ ਜਾਣ ਦਾ ਪ੍ਰੋਗਰਾਮ ਹੈ। ਰਾਸ਼ਟਰਪਤੀ ਬਣਨ ਤੋਂ ਬਾਅਦ ਜਰਦਾਰੀ … More »

ਅੰਤਰਰਾਸ਼ਟਰੀ | Leave a comment
 

ਪਾਕਿਸਤਾਨ ਨੇ ਤਾਲਿਬਾਨ ਨਾਲ ਸ਼ਰੀਅਤ ਕਨੂੰਨ ਸਬੰਧੀ ਸਮਝੌਤਾ ਕੀਤਾ

ਇਸਲਾਮਾਬਾਦ- ਪਾਕਿਸਤਾਨ ਵਿਚ ਸਵਾਤ ਘਾਟੀ ਵਿਚ ਸਰਕਾਰ ਨੇ ਤਾਲਿਬਾਨ ਨਾਲ ਇਕ ਸਮਝੌਤੇ ਦੇ ਤਹਿਤ ਸ਼ਰੀਅਤ ਕਨੂੰਨ ਲਾਗੂ ਕਰ ਦਿਤਾ ਹੈ। ਸੂਬੁ ਦੀ ਸਰਕਾਰ ਦੇ ਇਕ ਮੰਤਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਕੁਝ ਸਮਾਂ ਪਹਿਲਾਂ ਹੀ ਤਾਲਿਬਾਨ … More »

ਅੰਤਰਰਾਸ਼ਟਰੀ | Leave a comment
 

ਆਪਣਾ ਵਜੂਦ ਬਚਾਉਣ ਲਈ ਲੜ ਰਹੇ ਹਾਂ ਕਟੜਪੰਥੀਆਂ ਨਾਲ- ਜਰਦਾਰੀ

ਨਿਊਯਾਰਕ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਜਰਦਾਰੀ ਨੇ ਮੰਨਿਆ ਹੈ ਕਿ ਤਾਲਿਬਾਨ ਨੇ ਉਨ੍ਹਾਂ ਦੇ ਦੇਸ਼ ਦੇ ਇਕ ਵੱਡੇ ਹਿਸੇ ਤੇ ਆਪਣਾ ਪ੍ਰਭਾਵ ਕਾਇਮ ਕਰ ਲਿਆ ਹੈ। ਇਸ ਲਈ ਆਪਣਾ ਵਜੂਦ ਬਚਾਉਣ ਲਈ ਦੇਸ਼ ਨੂੰ ਇਸ ਕਟੜਪੰਥੀ ਇਸਲਾਮੀ ਸੰਗਠਂਨ ਦੇ ਖਿਲਾਫ … More »

ਅੰਤਰਰਾਸ਼ਟਰੀ | Leave a comment
 

13 ਸਾਲ ਦੀ ਉਮਰ ਵਿਚ ਪਿਤਾ ਬਣਿਆ

ਲੰਡਨ- ਇਸ ਛੋਟੇ ਬਾਪ ਨੂੰ ਇਹ ਨਹੀ ਪਤਾ ਕਿ ਬੱਚੇ ਦਾ ਖਰਚ ਕਿਸ ਤਰ੍ਹਾਂ ਉਠਾਵੇਗਾ। ਜਦੋਂ ਉਸਨੂੰ ਨੈਪੀ ਦੀ ਕੀਮਤ ਬਾਰੇ ਪੁਛਿਆ ਗਿਆ ਤਾਂ ਉਸਨੇ ਕਿਹਾ,” ਮੈਨੂੰ ਲਗਦਾ ਹੈ ਕਾਫੀ ਜਿਆਦਾ ਹੋਵੇਗੀ।” ਇਸ ਨੰਨੇ ਪਿਤਾ ਦਾ ਨਾਂ ਹੈ ਐਲਫੀ ਪੈਟਨ … More »

ਅੰਤਰਰਾਸ਼ਟਰੀ | Leave a comment
 

ਹਨੇਰੀ ਝੱਖੜ ਆਉਣ ਕਰਕੇ ਹਵਾਈ ਅੱਡਾ ਬੰਦ ਤੇ ਉਡਣ ਪਟੋਲੇ ਰੋਕਣੇ ਪਏ।

ਪੈਰਿਸ  -  ਸੋਮਵਾਰ ਤੇ ਮੰਗਲਵਾਰ ਦੀ ਰਾਤ ਨੂੰ ਪੈਰਿਸ ਵਿੱਚ ਚੱਲੀਆਂ ਤੇਜ਼ ਹਵਾਵਾਂ ਨਾਲ ਫਰਾਂਸ ਦੀ ਸਭ ਤੋਂ ਵੱਡੀ ਚਾਰਲਸ ਦਾ ਗੌਲ ਨਾਂ ਦੀ ਅੰਤਰਾਸ਼ਟਰੀ ਏਅਰਪੋਰਟ ਨੂੰ ਰਾਤ ਦੇ ਅੱਠ ਵਜੇ ਤੋਂ ਸਵੇਰ ਦੇ ਅੱਠ ਵਜੇ ਤੱਕ ਬੰਦ ਕਰਨਾ ਪਿਆ।ਦੋ … More »

ਅੰਤਰਰਾਸ਼ਟਰੀ | Leave a comment
 

ਪੈਰਿਸ ਵਿੱਚ ਚੋਰਾਂ ਨੇ 7800 ਸਾਈਕਲ ਚੋਰੀ ਕੀਤੇ

ਪੈਰਿਸ -  ਇਥੇ ਦੀਆਂ ਸੜਕਾਂ ਤੇ ਲੋਕਾਂ ਦੀ ਸਹੂਲਤ ਲਈ ਬਣਾਏ ਹੋਏ ਵੇਲੀਬ ਨਾਂ ਦੇ ਸੈਲਫ ਸਾਈਕਲ ਸਰਵਿਸ ਸਟੈਂਡ ਜੋ ਬਾਖੁਬੀ ਕਾਮਯਾਬੀ ਨਾਲ ਚੱਲ ਰਹੇ ਹਨ। ਪਰ ਉਹਨਾਂ ਨੂੰ ਕੁਝ ਸ਼ਰਾਰਤੀ ਅਨਸਰ ਆਪਣੀ ਆਦਤ ਮੁਤਾਬਕ ਭੰਨ ਤੋੜ ਕਰਨ ਤੋਂ ਨਹੀ … More »

ਅੰਤਰਰਾਸ਼ਟਰੀ | Leave a comment
 

ਵਹਿਮ ਵਿਚ ਨਾ ਰਹਿਣ , ਐਤਕੀਂ ਇਟਲੀ ਕਬੱਡੀ ਫੈਡਰੇਸ਼ਨ ਨੇ ਡਰੱਗ ਟੈੱਸਟ ਲੈਣੇ ਹੀ ਲੈਣੇ

ਰਿੱਜੋਮਿਲੀਆ – ਇਟਲੀ (ਗੁਰਮੁਖ ਸਿੰਘ ਸਰਕਾਰੀਆ) ਕਬੱਡੀ ਖੇਡ ਮੇਲਿਆਂ ਦੇ ਪੋਸਟਰਾਂ ਤੇ ਇਹ ਲਾਈਨਾਂ ”ਪੱਟ ਦੇਖ ਕੇ ਪੁੱਤ ਮਾਂ ਨੂੰ ਕਹਿੰਦਾ , ਬੇਬੇ ਲੋਕੀਂ ਮੈਨੂੰ ਪਹਿਲਵਾਨ ਕਹਿੰਦੇ , ਪਤਾ ਲੱਗਦਾ ਜਾ ਕੇ ਮੈਦਾਨ ਅੰਦਰ , ਜਦੋਂ ਜੱਫੇ ਬਿਗਾਨਿਆਂ ਦੇ ਨਾਲ … More »

ਅੰਤਰਰਾਸ਼ਟਰੀ | Leave a comment
 

ਹੁਣ ਤਾਲਿਬਾਨ ਦੇ ਨਿਸ਼ਾਨੇ ਤੇ ਜੱਜ ਅਤੇ ਵਕੀ਼ਲ

ਇਸਲਾਮਾਬਾਦ- ਤਾਲਿਬਾਨ ਦਹਿਸ਼ਤਗਰਦਾਂ ਨੇ ਸਵਾਤ  ਘਾਟੀ ਵਿਚ ਹਜ਼ਾਰਾਂ ਲੜਕੀਆਂ ਤੋਂ ਮੁਢਲੀ ਸਿਖਿਆ ਦਾ ਹੱਕ ਖੋਹਣ ਤੋਂ ਬਾਅਦ ਹੁਣ ਵਕੀਲਾਂ ਅਤੇ ਜੱਜਾਂ ਨੂੰ ਆਪਣਾ ਨਿਸ਼ਾਨਾਂ ਬਣਾਉਣ ਲਈ ਧਮਕੀ ਦਿਤੀ ਹੈ। ਤਾਲਿਬਾਨ ਨੇ ਕਿਹਾ ਹੈ ਕਿ ਜੇ  “ਕਾਫਿਰ ਨਿਆਂ ਪ੍ਰਣਾਲੀ “ਨਾਂ ਛਡੀ … More »

ਅੰਤਰਰਾਸ਼ਟਰੀ | Leave a comment