ਅੰਤਰਰਾਸ਼ਟਰੀ
ਜਿਸਮਫਰੋਸ਼ ਨਹੀਂ ਗਾਹਕ ਬਣੇ ਨਿਸ਼ਾਨਾ
ਨਾਰਵੇ ਵਿਚ ਸੈਕਸ, ਦੇਹ ਵਪਾਰ ਅਤੇ ਮਨੁੱਖੀ ਤਸਕਰੀ ਦੀ ਰੋਕਥਾਮ ਲਈ ਸਖ਼ਤ ਕਾਨੂੰਨ ਬਣਾਇਆ ਗਿਆ ਹੈ। ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੇਂ ਕਾਨੂੰਨ ਦੇ ਤਹਿਤ ਯੌਨਕਰਮੀਆਂ ਦੀ ਬਜਾਏ ਗਾਹਕਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਤਾਂਜੋ ਦੇਹ ਵਪਾਰ ਨਾਲ ਜੁੜੇ … More
ਤਲਾਕ ਲੈਣਾ ਤੇ ਕਿਡਨੀ ਵਾਪਿਸ ਕਰ
ਨਿਊਯਾਰਕ- ਅੱਜ ਦੇ ਯੁਗ ਵਿਚ ਰਿਸ਼ਤਿਆਂ ਵਿਚ ਏਨਾ ਸਵਾਰਥੀਪਣ ਆ ਗਿਆ ਹੈ ਕਿ ਜਾਨ ਬਚਾਉਣ ਵਾਲੇ ਨਾਲ ਹੀ ਬੇਵਫਾਈ ਕੀਤੀ ਜਾ ਰਹੀ ਹੈ।ਹਲਾਤ ਇਸ ਜਦ ਤਕ ਪਹੁੰਚ ਗਏ ਹਨ ਕਿ ਆਪਣੀ ਕਿਡਨੀ ਆਪਣੀ ਪਤਨੀ ਨੂੰ ਦੇ ਕੇ ਜਾਨ ਬਚਾਉਣ ਵਾਲਾ … More
ਸਤ ਸਾਲ ਦਾ ਪ੍ਰੇਮੀ ਛੇ ਸਾਲ ਦੀ ਪ੍ਰੇਮਿਕਾ ਨਾਲ ਵਿਆਹ ਕਰਵਾਉਣ ਲਈ ਘਰ ਤੋਂ ਭਜਿਆ
ਬਰਲਿਨ- ਸਤ ਅਤੇ ਛੇ ਸਾਲ ਦਾ ਇਕ ਪ੍ਰੇਮੀ ਜੋੜਾ ਜਰਮਨੀ ਤੋਂ ਅਫਰੀਕਾ ਜਾ ਕੇ ਵਿਆਹ ਕਰਵਾਉਣ ਲਈ ਘਰ ਤੋਂ ਭਜਿਆ, ਪਰ ਜਲਦੀ ਹੀ ਪਕੜੇ ਗਏ। ਇਸ ਪਿਆਰੇ ਜਿਹੇ ਜੋੜੇ ਦਾ ਨਾਂ ਮਿਕਾ ਅਤੇ ਅਨਾਂ ਹੈ। ਜਰਮਨੀ ਦੀ ਪੁਲਿਸ ਅਨੁਸਾਰ ਦੋਂਵੇ … More
ਦੁਰਾਨੀ ਨੂੰ ਮਿਲੀ ਸਚ ਬੋਲਣ ਦੀ ਸਜਾ
ਇਸਲਾਮਾਬਾਦ- ਪਾਕਿਸਤਾਨ ਦੇ ਸੁਰੱਖਿਆ ਸਲਾਹਕਾਰ ਮਹਿਮੂਦ ਅਲੀ ਦੁਰਾਨੀ ਨੂੰ ਪ੍ਰਧਾਨਮੰਤਰੀ ਗਿਲਾਨੀ ਨੇ ਬਰਖਾਸਤ ਕਰ ਦਿਤਾ ਹੈ। ਦੁਰਾਨੀ ਨੇ ਇਕ ਟੀਵੀ ਚੈਨਲ ਤੇ ਇਹ ਸਵੀਕਾਰ ਕਰ ਲਿਆ ਸੀ ਕਿ ਮੁੰਬਈ ਹਮਲਿਆਂ ਵਿਚ ਸ਼ਾਮਿਲ ਅਜਮਲ ਕਸਾਬ ਪਾਕਿਸਤਾਨ ਦਾ ਹੀ ਨਾਗਰਿਕ ਹੈ। ਪਾਕਿਸਤਾਨ … More
ਤੋਤੇ ਦੀ ਮੌਤ ਤੇ ਜੇਲ੍ਹ ਵਾਰਡਨ ਤੇ ਮੁਕਦਮਾ
ਲੰਡਨ- ਇਕ ਵਿਅਕਤੀ ਨੇ 12 ਦਿਨਾਂ ਦੀ ਸਜਾ ਕਟਣ ਤੋਂ ਬਾਅਦ ਜੇਲ੍ਹ ਦੇ ਵਾਰਡਨ ਤੇ ਮੁਕਦਮਾ ਕਰ ਦਿਤਾ ਕਿਉਂਕਿ ਉਸਦਾ ਪਾਲਤੂ ਤੋਤਾ ਮਰ ਗਿਆ। ਕੈਦੀ ਦਾ ਕਹਿਣਾ ਹੈ ਕਿ ਜੇਲ੍ਹਰ ਨੇ ਉਸਨੂੰ ਫੋਨ ਨਹੀ ਕਰਨ ਦਿਤਾ। ਜੇ ਉਸਨੂੰ ਫੋਨ ਕਰਨ … More
ਤਸਕਰੀ ਦੇ ਅਜੀਬੋ ਗਰੀਬ ਤਰੀਕੇ
ਸਿਡਨੀ-ਨਸ਼ੀਲੇ ਪਦਾਰਥਾਂ ਦੇ ਸਮਗਲਰ ਅਜੀਬੋ ਗਰੀਬ ਢੰਗ ਅਪਨਾਉਂਦੇ ਰਹਿੰਦੇ ਹਨ। ਇਕ ਔਰਤ ਨੇ ਕੰਡੋਮ ਵਿਚ ਹੈਰੋਇਨ ਭਰਕੇ ਨਿਗਲ ਲਈ। ਜਹਾਜ਼ ਵਿਚ ਸਫ਼ਰ ਦੌਰਾਨ ਕੰਡੋਮ ਫਟ ਗਿਆ ਅਤੇ ਨਸ਼ੇ ਦਾ ਓਵਰਡੋਜ਼ ਹੋਣ ਕਰਕੇ ਉਸ ਔਰਤ ਦੀ ਹਾਲਤ ਖ਼ਰਾਬ ਹੋ ਗਈ ਅਤੇ … More
12 ਸਾਲਾ ਬੇਟਾ ਮਾਂ ਦੀ ਜਾਨ ਲਈ ਦੋਸ਼ੀ
ਐਰੀਜ਼ੋਨਾ- ਅਮਰੀਕਾ ਦੀ ਇਕ ਅਦਾਲਤ ਨੇ ਇਕ 12 ਸਾਲਾ ਲੜਕੇ ਨੂੰ ਆਪਣੀ ਹੀ ਮਾਂ ਦੇ ਕਤਲ ਕਰਨ ਦਾ ਦੋਸ਼ੀ ਦਸਿਆ ਹੈ। ਦਸਿਆ ਜਾ ਰਿਹਾ ਹੈ ਕਿ ਘਰੇਲੂ ਕੰਮਕਾਰ ਕਰਕੇ ਝਗੜੇ ਕਰਕੇ ਇਸ ਲੜਕੇ ਨੇ ਆਪਣੀ ਮਾਂ ਦੀ ਗੋਲੀ ਮਾਰਕੇ ਹਤਿਆ … More
ਬੱਚੇ ਜੌੜੇ ਪਰ ਤਰੀਕ, ਮਹੀਨਾ, ਸਾਲ ਵਖ ਵੱਖ
ਮਿਸ਼ੀਗਨ- ਜੌੜੇ ਦਾ ਸ਼ਬਦ ਸੁਣਦੇ ਹੀ ਮਨ ਵਿਚ ਪਹਿਲਾ ਖਿਆਲ ਇਹੀ ਆਉਂਦਾ ਹੈ ਕਿ ਦੋਵੇਂ ਬੱਚੇ ਇਕ ਹੀ ਦਿਨ ਇਕੱਠੇ ਪੈਦਾ ਹੋਏ ਹੋਣਗੇ। ਪਰ ਮਿਸ਼ੀਗਨ ਵਿਚ ਪੈਦਾ ਹੋਏ ਜੌੜੇ ਬੱਚਿਆਂ ਦੇ ਨਾਲ ਤਾਂ ਬਿਲਕੁਲ ਹੀ ਉਲਟਾ ਹੋ ਗਿਆ। ਦੋਵਾਂ ਦੇ … More
ਗੁਰਦੀਪ ਸਿੰਘ ਭੁੱਲਰ ਦੇ ਅਕਾਲ ਚਲਾਣੇ ਤੇ ਭੁੱਲਰ ਪਰਿਵਾਰ ਨਾਲ ਗਹਿਰੇ ਦੁਖ ਦਾ ਇਜਹਾਰ
ਜਰਮਨੀ- ਸ੍ਰੋਮਣੀ ਅਕਾਲੀ ਦਲ ਐਨ ਆਰ ਆਈ ਵਿੰਗ ਜਰਮਨੀ ਦੇ ਮੀਤ ਪ੍ਰਧਾਨ ਸ:ਬਹਾਦਰ ਸਿੰਘ ਗਰਚਾ ਨੇ ਪ੍ਰੈਸ ਨੋਟ ਰਾਂਹੀ ਸ੍ਰੋਮਣੀ ਅਕਾਲੀ ਦਲ ਐਨ ਆਰ ਆਈ ਵਿੰਗ ਜਰਮਨੀ ਅਤੇ ਸਾਰੀਆਂ ਯੂਨਿਟਾਂ ਵਲੋਂ ਸਵਰਗੀ ਸ: ਗੁਰਦੀਪ ਸਿੰਘ ਭੁੱਲਰ, ਵਿਧਾਇਕ ਸ੍ਰੋਮਣੀ ਅਕਾਲੀ ਦਲ … More
ਅਤਵਾਦੀਆਂ ਨਾਲ ਕੁੜੀਆਂ ਦੇ ਨਿਕਾਹ ਕਰਨ ਦਾ ਫੁਰਮਾਣ
ਇਸਲਾਮਾਬਾਦ-ਜਿਸ ਏਰੀਏ ਵਿਚ ਤਾਲਿਬਾਨ ਦਾ ਜੋਰ ਹੈ, ਉਸ ਇਲਾਕੇ ਵਿਚ ਤਾਲਿਬਾਨ ਨੇ ਹੁਣ ਇਕ ਨਵਾਂ ਫੁਰਮਾਨ ਜਾਰੀ ਕੀਤਾ ਹੈ। ਇਸ ਨਵੇਂ ਫੁਰਮਾਨ ਦੇ ਤਹਿਤ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀਆਂ ਲੜਕੀਆਂ ਦੇ ਨਿਕਾਹ ਅਤਵਾਦੀਆਂ ਨਾਲ ਕਰਨ, ਜੇ ਅਜਿਹਾ … More
