ਅੰਤਰਰਾਸ਼ਟਰੀ
ਪੈਰਿਸ ਵਿੱਚ ਨਵੇ ਸਾਲ ਲਈ ਸਜਾਵਟਾਂ ਸ਼ੁਰੂ
ਪੈਰਿਸ – ਫਰਾਂਸ ਵਿੱਚ ਜਿਉ ਹੀ ਨਵੇ ਸਾਲ ਤੇ ਕਿਸ੍ਰਮਿਸ ਦਾ ਦਿਹਾੜਾ ਨੇੜੇ ਆ ਰਿਹਾ ਹੈ।ਪੈਰਿਸ ਦੇ ਸੁਪਰ ਸਟੋਰਾਂ ਨੇ ਰੰਗ ਵਰੰਗੀਆ ਰੁਸ਼ਨਾਉਦੀਆਂ ਲਾਈਟਾਂ ਨਾਲ ਸਜਾਵਟ ਸ਼ੁਰੂ ਕਰ ਦਿੱਤੀ ਹੈ।ਪੈਰਿਸ ਦੀ ਧੁੰਨੀ ਵਿਚਲੇ ਸਭ ਤੋਂ ਮਸ਼ਹੂਰ ਗੈਲਰੀ ਲਾਫਈਅਤ ਤੇ ਪਰਾਂਨਤਾਂ … More
ਪਾਕਿਸਤਾਨ ਵਿਚ ਅਮਰੀਕੀ ਹਮਲੇ ਨਾਲ ਪੰਜ ਮਰੇ
ਬੰਨੂ- ਪਾਕਿਸਤਾਨ ਦੇ ਬੰਨੂ ਜਿਲ੍ਹੇ ਵਿਚ ਹੋਏ ਹਮਲੇ ਵਿਚ ਇਕ ਮਕਾਨ ਢਹਿ ਢੇਰੀ ਹੋ ਗਿਆ ਅਤੇ ਪੰਜ ਲੋਕ ਮਾਰੇ ਗਏ ਹਨ।ਮਰਨ ਵਾਲਿਆਂ ਵਿਚ ਦੋ ਵਿਦੇਸ਼ੀ ਨਾਗਰਿਕ ਹਨ। ਪਾਕਿਸਤਾਨੀ ਅਧਿਕਾਰੀ ਅਲਕਾਇਦਾ ਦੇ ਲੜਾਕਿਆਂ ਨੂੰ ਵਿਦੇਸ਼ੀ ਕਹਿ ਕੇ ਪੁਕਾਰਦੇ ਹਨ। ਪਿਛਲੇ ਕੁਝ … More
ਅਲਕਾਇਦਾ ਨੇ ਓਬਾਮਾ ਨੂੰ ਨਿਸ਼ਾਨਾ ਬਣਾਇਆ
ਅਲਕਾਇਦਾ ਜਥੇਬੰਦੀ ਦੇ ਦੂਸਰੇ ਨੰਬਰ ਦੇ ਨੇਤਾ ਅਯਮਨ ਅਲ ਜਵਾਹਿਰੀ ਨੇ ਇਕ ਆਡੀਓ ਸੁਨੇਹੇ ਵਿਚ ਅਮਰੀਕਾ ਦੇ ਨਵੇ ਚੁਣੇ ਰਾਸ਼ਟਰਪਤੀ ਬਰਾਕ ਓਬਾਮਾ ਉਤੇ ਆਪਣੀ ” ਮੁਸਲਿਮ ਪਛਾਣ” ਨੂੰ ਧੋਖਾ ਦੇਣ ਦਾ ਅਰੋਪ ਲਾਇਆ। ਉਸਨੇ ਓਬਾਮਾ ਨੂੰ ਇਕ ਐਸਾ “ਗੁਲਾਮ” ਦਸਿਆ … More
8 ਸਾਲ ਦੇ ਬੱਚੇ ਨੇ ਆਪਣੇ ਪਿਓ ਤੇ ਗੋਲੀ ਚਲਾਈ
ਐਰੀਜੋਨਾ- ਵਿੰਸਟ ਰੋਮੇਰੋ ਆਪਣੇ ਬੱਚੇ ਨੂੰ ਸਿ਼ਕਾਰੀ ਬਣਾਉਣਾ ਚਾਹੁੰਦਾ ਸੀ। ਉਹ ਨਹੀਂ ਸੀ ਚਾਹੁੰਦਾ ਕਿ ਉਸਦਾ ਬੇਟਾ ਬਾਕੀ ਬੱਚਿਆਂ ਦੀ ਤਰ੍ਹਾਂ ਰਾਈਫਲ ਤੋਂ ਡਰੇ। ਉਸਨੇ ਛੋਟੀ ਉਮਰ ਤੋਂ ਹੀ ਆਪਣੇ ਬੇਟੇ ਨੂੰ ਰਾਈਫਲ ਅਤੇ ਬੰਦੂਕ ਚਲਾਉਣ ਦੀ ਟਰੇਨਿੰਗ ਦੇਣੀ ਸ਼ੁਰੂ … More
ਆਪਣੇ ਆਪ ਨੂੰ ਡਿਲਵਰ ਕਰਕੇ ਜੇਲ੍ਹ ਵਿਚੋਂ ਭਜਿਆ
ਜਰਮਨੀ- ਇਕ ਕੈਦੀ ਜੋ ਕਿ ਜਰਮਨੀ ਦੀ ਜੇਲ੍ਹ ਵਿਚ ਕੈਦ ਕਟ ਰਿਹਾ ਸੀ। ਉਸਨੇ ਆਪਣੇ ਆਪ ਨੂੰ ਗੰਦੇ ਕਪੜਿਆਂ ਨਾਲ ਬਾਹਰ ਪੋਸਟ ਕਰ ਦਿਤਾ। ਉਸਦੇ ਜੇਲ੍ਹ ਵਿਚੋਂ ਭਜਣ ਦੇ ਇਸ ਤਰੀਕੇ ਤੋਂ ਜੇਲ੍ਹ ਕਰਮਚਾਰੀ ਵੀ ਕਾਇਲ ਹੋ ਗਏ। ਡਰਗ ਡੀਲਰ … More
ਸਿਟੀਗਰੁਪ ਦੇ 75000 ਕਰਮਚਾਰੀਆਂ ਨੂੰ ਨੌਕਰੀ ਤੋਂ ਹੱਥ ਧੋਣੇ ਪੈਣਗੇ
ਅਮਰੀਕਾ- ਸਿਟੀ ਬੈਂਕ ਨੇ ਪਹਿਲਾ 23ਹਜ਼ਾਰ ਨੋਕਰੀਆਂ ਵਿਚ ਕਟੌਤੀ ਕਰਨ ਦਾ ਐਲਾਨ ਕੀਤਾ ਸੀ ਪਰ ਹੁਣ ਇਹ ਵਧ ਕੇ 75000 ਹੋ ਗਈ ਹੈ। ਇਹ ਕਟੌਤੀ ਸਿਟੀ ਬੈਂਕ ਦੇ ਦੁਨੀਆਂ ਭਰ ਦੇ ਬੈਂਕਾ ਵਿਚ ਕੀਤੀ ਜਾਵੇਗੀ। ਸਿਟੀ ਬੈਂਕ ਨੇ ਕਿਹਾ ਹੈ … More
ਕਾਰਲਾ ਬਰੂਨੀ ਬਣੀ ” ਕੂਲੇਸਟ ਪਰਸਨ ਆਫ ਦਾ ਅਰਥ”
ਲੰਦਨ- ਮਸ਼ਹੂਰ ਮਾਡਲ ਤੇ ਫਰਾਂਸੀਸੀ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਦੀ ਪਤਨੀ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਇਸ ਵਾਰ ਕਿਸੇ ਵਿਵਾਦ ਦੀ ਬਜਾਏ ‘ਕੂਲੇਸਟ ਪਰਸਨ ਆਫ਼ ਦ ਅਰਥ’ ਸਨਮਾਨ ਨਾਲ ਨਿਵਾਜੇ ਜਾਣ ਤੋਂ ਬਾਅਦ ਉਹ ਚਰਚਿਆਂ ਵਿਚ ਆਈ ਹੈ। ਵਰਜਿਨ ਮੀਡੀਆ … More
ਮਿੰਟਾਂ ਵਿਚ ਹੀ ਸਿਰ ਦੇ ਵਾਲ ਗਿਣ ਲਵੇਗਾ ਸਕੈਨਰ
ਮੇਲਬਾਰਨ- ਜੇਕਰ ਕੋਈ ਤੁਹਾਨੂੰ ਸਿਰ ਦੇ ਵਾਲ ਗਿਣਨ ਲਈ ਕਹੇ ਤਾਂ ਫਿਕਰ ਕਰਨ ਦੀ ਕੋਈ ਲੋੜ ਨਹੀਂ। ਕਿਉਂਕਿ ਹੁਣ ਆਸਟ੍ਰੇਲੀਆਈ ਮਾਹਿਰਾਂ ਨੇ ਇਕ ਨਵਾਂ ਸਾਫ਼ਵੇਅਰ ਤਿਆਰ ਕੀਤਾ ਹੈ ਜਿਹੜਾ ਮਿੰਟਾਂ ਵਿਚ ਹੀ ਤੁਹਾਡੀ ਚਮੜੀ ‘ਤੇ ਮੌਜੂਦ ਵਾਲਾਂ ਦੀ ਗਿਣਤੀ ਦਸ … More
