ਅੰਤਰਰਾਸ਼ਟਰੀ

IMG-20230606-WA0031.resized

ਮਰਹੂਮ ਸਾਹਿਤਕਾਰ ਸ਼ਿਵਚਰਨ ਗਿੱਲ ਦੀ ਦੋਹਤੀ ਨੂੰ ਬਰਤਾਨਵੀ ਸ਼ਾਹੀ ਪਰਿਵਾਰ ਵੱਲੋਂ ਮਿਲਿਆ ਓ. ਬੀ. ਈ. ਸਨਮਾਨ

ਲੰਡਨ/ ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਮਰਹੂਮ ਸ਼੍ਰੋਮਣੀ ਸਾਹਿਤਕਾਰ ਸ਼ਿਵਚਰਨ ਸਿੰਘ ਗਿੱਲ ਦੇ ਪਰਿਵਾਰ ਦੇ ਮਾਣ ਸਨਮਾਨ ਵਿੱਚ ਉਹਨਾਂ ਦੀ ਜੁਪਿੰਦਰ ਢੇਸੀ ਨੇ ਵਾਧਾ ਕਰਦਿਆਂ ਬਰਤਾਨਵੀ ਸ਼ਾਹੀ ਪਰਿਵਾਰ ਕੋਲੋਂ ਓ.ਬੀ.ਈ. ਦਾ ਸਨਮਾਨ ਹਾਸਲ ਕੀਤਾ ਹੈ। ਜੁਪਿੰਦਰ ਢੇਸੀ ਵੱਲੋਂ ਕੀਤੇ ਕੰਮਾਂ … More »

ਅੰਤਰਰਾਸ਼ਟਰੀ | Leave a comment
Screenshot_2023-06-04_13-36-00.resized

ਜਰਮਨ ਦੇ ਸਿੱਖਾਂ ਨੇ ਜੂਨ 84 ਦੇ ਖੂਨੀ ਘੱਲੂਘਾਰਾ ਦੀ 39 ਵੀਂ ਵਰ੍ਹੇ ਗੰਢ ਤੇ ਭਾਰਤੀ ਕੌਸਲੇਟ ਫਰੈਕਫੋਰਟ ਸਾਹਮਣੇ ਕੀਤਾ ਰੋਹ ਮੁਜ਼ਾਹਰਾ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਭਾਰਤ ਦੀ ਹਕੂਮਤ ਨੇ ਪੰਜਾਬ ਵਿੱਚ ਕਰਫਿਊ ਲਗਾ ਕੇ ਜੂਨ 84 ਵਿੱਚ ਸ਼੍ਰੀ ਦਰਬਾਰ ਸਾਹਿਬ ਤੇ 38 ਹੋਰ ਗੁਰਧਾਮਾਂ  ਤੇ ਫੌਜੀ ਹਮਲਾ ਕਰਕੇ ਵਰਤਾਏ ਖੂਨੀ ਘਲੱਘਾਰੇ ਦੀ 39 ਵੀ ਵਰ੍ਹੇ ਗੰਢ ਤੇ ਭਾਰਤੀ ਕੌਸਲੇਟ ਫਰੈਕਫੋਰਟ … More »

ਅੰਤਰਰਾਸ਼ਟਰੀ | Leave a comment
 

ਤਪ ਅਸਥਾਨ ਸੰਤ ਬਾਬਾ ਜਗੀਰ ਸਿੰਘ ਨਾਨਕਸਰ ਠਾਠ ਬੜੂੰਦੀ ਦੇ ਮੁੱਖ ਸੇਵਾਦਾਰ ਬਾਬਾ ਧੰਨਾ ਸਿੰਘ ਜੀ ਯੂਕੇ ਦੌਰੇ ‘ਤੇ

ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਤਪ ਅਸਥਾਨ ਸੰਤ ਬਾਬਾ ਜਗੀਰ ਸਿੰਘ ਨਾਨਕਸਰ ਠਾਠ ਬੜੂੰਦੀ ਦੇ ਮੁੱਖ ਸੇਵਾਦਾਰ ਬਾਬਾ ਧੰਨਾ ਸਿੰਘ ਜੀ ਯੂਕੇ ਦੌਰੇ ‘ਤੇ ਹਨ। ਉਹ ਲਗਭਗ ਦੋ ਹਫਤੇ ਯੂਕੇ ਦੇ ਵੱਖ-ਵੱਖ ਸ਼ਹਿਰਾਂ ‘ਚ ਵਸਦੇ ਆਪਣੇ ਸਨੇਹੀਆਂ ਸਕੇ ਸੰਬੰਧੀਆਂ ਨਾਲ ਮਿਲਣੀਆਂ … More »

ਅੰਤਰਰਾਸ਼ਟਰੀ | Leave a comment
348298864_915088919603903_3702197488845276160_n.resized

ਕੈਲੀਫੋਰਨੀਆ ਤੌ ਬਾਅਦ ਹੁਣ ਨਿਉਯਾਰਕ ਵਿੱਚ ਰਾਹੁਲ ਗਾਂਧੀ ਦਾ ਹੋਵੇਗਾ ਭਾਰੀ ਵਿਰੋਧ

ਇਤਿਹਾਸ ਗਵਾਹ ਹੈ ਸਿੱਖ ਕਦੇ ਵੀ ਆਪਣੇ ਦੁਸ਼ਮਣਾਂ ਨੂੰ ਪੁਸ਼ਤਾਂ ਤੱਕ ਮੁਆਫ਼ ਨਹੀ ਕਰਦੇ, ਰਾਹੁਲ ਗਾਂਧੀ ਦੀ ਦਾਦੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ਼੍ਰੀ ਦਰਬਾਰ ਸਾਹਿਬ ਉੱਪਰ ਫ਼ੌਜੀ ਹਮਲਾ ਕਰਕੇ ਆਪਣੇ ਕੁੜਮ-ਕੋੜਮੇ ਦੀ ਜੜ੍ਹ ਪੁੱਟ ਲਈ ਸੀ, ਦਰਬਾਰ … More »

ਅੰਤਰਰਾਸ਼ਟਰੀ | Leave a comment
White_House_north_and_south_sides.resized

ਯੂਐਸ ਕਾਂਗਰਸ ਵੱਲੋਂ ਬਿੱਲ ਨੂੰ ਮਨਜੂਰੀ ਮਿਲਣ ਤੇ ਅਮਰੀਕਾ ਵਿੱਚੋਂ ‘ਕਰਜ਼ ਡਿਫਾਲਟ’ ਦਾ ਖਤਰਾ ਟਲਿਆ

ਨਿਊਯਾਰਕ – ਅਮਰੀਕਾ ਵਿੱਚ ਕਈ ਦਿਨਾਂ ਤੋਂ ਚੱਲ ਰਹੀ ਖਿਚੋਤਾਣ ਦੇ ਬਾਅਦ ਕਰਜ਼ ਡੀਫਾਲਟ ਵੱਲ ਵੱਧ ਰਹੇ ਦੇਸ਼ ਨੂੰ ਆਖਿਰਕਾਰ ਰਾਹਤ ਮਿਲ ਗਈ ਹੈ। ਯੂਐਸ ਸੰਸਦ ਨੇ ਡੈਬਿਟ ਸੀਲਿੰਗ ਬਿੱਲ ਨੂੰ ਮਨਜੂਰੀ ਦੇ ਦਿੱਤੀ ਹੈ। ਹੁਣ ਇਹ ਬਿੱਲ ਸੈਨਿਟ ਵਿੱਚ … More »

ਅੰਤਰਰਾਸ਼ਟਰੀ | Leave a comment
272437301_237781708535526_1105149318746189420_n.resized

ਜਦੋਂ ਸਿੱਖ ਕੌਮ ਜੂਨ ਮਹੀਨੇ ਨੂੰ “ਸਿੱਖ ਯਾਦਗਾਰੀ ਮਹੀਨੇ” ਵਜੋਂ ਮਨਾ ਰਹੀ ਹੈ, ਉਸੇ ਸਮੇਂ ਸਿੱਖ ਮਸਲਿਆਂ ‘ਚ ਪੰਥ-ਵਿਰੋਧੀ ਲੀਡਰਾਂ ਦੀ ਦਖਲਅੰਦਾਜ਼ੀ, ਨਾਕਾਬਲੇ ਬਰਦਾਸ਼ਤ

ਵਾਸ਼ਿੰਗਟਨ ਡੀ.ਸੀ: ਜੂਨ ਦਾ ਮਹੀਨਾ ਸਿੱਖ ਕੌਮ ਦੇ ਦਿਲਾਂ ਅਤੇ ਦਿਮਾਗਾਂ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ ਅਤੇ ਇਸ ਸਾਲ ਵੀ ਦੁਨੀਆ ਭਰ ਦੇ ਸਿੱਖ ਜੂਨ 1984 ਵਿੱਚ ਦਰਬਾਰ ਸਾਹਿਬ ਵਿੱਚ ਸ਼ਹੀਦ ਹੋਏ ਹਜ਼ਾਰਾਂ ਸਿੱਖਾਂ ਦੀ ਯਾਦ ਵਿੱਚ “ਜੂਨ – ਸਿੱਖ … More »

ਅੰਤਰਰਾਸ਼ਟਰੀ | Leave a comment
20230525_142033(1).resized

ਗਲਾਸਗੋ: ਫੇਅਰਵੈਦਰ ਡਰੌਪ-ਇਨ ਸੈਂਟਰ ਵੱਲੋਂ ਕਰਵਾਏ ਵਿਸਾਖੀ ਸਮਾਗਮ ’ਚ ਰਲ ਮਿਲ ਬੈਠੀ ਇਨਸਾਨੀਅਤ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਭਿੰਨਤਾਵਾਂ ਭਰਿਆ ਸ਼ਹਿਰ ਹੋਣ ਦੇ ਬਾਵਜੂਦ ਵੀ ਗਲਾਸਗੋ ਉਦੋਂ ਹੋਰ ਵਧੇਰੇ ਖੂਬਸੂਰਤ ਬਣ ਜਾਂਦਾ ਹੈ ਜਦੋਂ ਵੱਖ–ਵੱਖ ਫਿਰਕਿਆਂ, ਧਰਮਾਂ ਭਾਈਚਾਰਿਆਂ ਦੇ ਲੋਕ ਤਿੱਥ ਤਿਉਹਾਰਾਂ ਨੂੰ ਬਗ਼ੈਰ ਭੇਦਭਾਵ ਤੋਂ ਇੱਕਜੁਟ ਹੋ ਕੇ ਮਨਾਉਂਦੇ ਹਨ। ਅਜਿਹੀ ਹੀ ਵੱਡੀ … More »

ਅੰਤਰਰਾਸ਼ਟਰੀ | Leave a comment
20230522_195449.resized

ਗਲਾਸਗੋ: ਡਾ. ਮਰਿਦੁਲਾ ਚਕਰਵਰਤੀ ਨੂੰ ਬਰਤਾਨਵੀ ਸ਼ਾਹੀ ਪਰਿਵਾਰ ਵੱਲੋਂ ਐੱਮ.ਬੀ.ਈ. ਸਨਮਾਨ ਮਿਲਣ ਦੀ ਖੁਸ਼ੀ ‘ਚ ਸਮਾਗਮ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਭਾਰਤੀ ਭਾਈਚਾਰੇ ਦੇ ਲੋਕ ਡਾ. ਮਰਿਦੁਲਾ ਚਕਰਵਰਤੀ ਦੇ ਨਾਮ ਤੋਂ ਭਲੀਭਾਂਤ ਜਾਣੂੰ ਹਨ। ਭਾਈਚਾਰੇ ਦੇ ਲੋਕਾਂ ਦੇ ਸੁਖ ਦੁੱਖ ਵਿੱਚ ਸ਼ਰੀਕ ਹੋਣ, ਵੱਖ ਵੱਖ ਸੰਸਥਾਵਾਂ ਦੇ ਕਾਰਜਾਂ ਵਿੱਚ ਨਿਸ਼ਕਾਮ ਸ਼ਮੂਲੀਅਤ ਉਹਨਾਂ ਦੇ ਸੁਭਾਅ ਦਾ … More »

ਅੰਤਰਰਾਸ਼ਟਰੀ | Leave a comment
photo_2023-04-22_06-09-15.resized

ਬੀਬਾ ਕਿਰਨਦੀਪ ਕੌਰ ਨੂੰ ਇੰਗਲੈਂਡ ਜਾਣ ਸਮੇ ਅਮ੍ਰਿਤਸਰ ਏਅਰਪੋਰਟ ਉਪਰ ਰੋਕੇ ਜਾਣ ਦੀ ਸਖਤ ਨਿਖੇਧੀ: ਯੋਰਪੀਅਨ ਸਿੱਖ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਯੋਰਪੀਅਨ ਸਿੱਖਾਂ ਜਿਹਨਾਂ ਵਿੱਚ ਜਥੇਦਾਰ ਕਰਮ ਸਿੰਘ ਹਾਲੈਂਡ, ਭਾਈ ਹਰਜੀਤ ਸਿੰਘ ਗਿੱਲ ਹਾਲੈਂਡ, ਭਾਈ ਜਸਵਿੰਦਰ ਸਿੰਘ ਹਾਲੈਂਡ, ਭਾਈ ਹਰਜੋਤ ਸਿੰਘ ਸੰਧੂ ਹਾਲੈਂਡ, ਭਾਈ ਕੁਲਦੀਪ ਸਿੰਘ ਬੈਲਜੀਅਮ ਆਦਿ ਸਿੰਘਾਂ ਨੇ ਜਾਰੀ ਬਿਆਨ ਵਿੱਚ ਭਗਵੰਤ ਮਾਨ ਸਰਕਾਰ … More »

ਅੰਤਰਰਾਸ਼ਟਰੀ | Leave a comment
IMG-20230420-WA0031.resized

ਸਕਾਟਲੈਂਡ ਪਾਰਲੀਮੈਂਟ ਵਿੱਚ ਵਿਸਾਖੀ ਦੇ ਜਸ਼ਨ, ਜੈਕਾਰਿਆਂ ਨਾਲ ਗੂੰਜਿਆ ਪਾਰਲੀਮੈਂਟ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਗਲਾਸਗੋ ਗੁਰਦੁਆਰਾ ਕੌਂਸਲ ਦੇ ਵਿਸ਼ੇਸ਼ ਉੱਦਮ ਤੇ ਸਕਾਟਲੈਂਡ ਦੀ ਪਹਿਲੀ ਔਰਤ ਐੱਮ ਐੱਸ ਪੀ ਪੈਮ ਗੋਸਲ ਦੇ ਸਹਿਯੋਗ ਨਾਲ ਸਕਾਟਿਸ਼ ਪਾਰਲੀਮੈਂਟ ਵਿੱਚ ਵਿਸਾਖੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਵੱਡੀ ਗਿਣਤੀ ਵਿੱਚ ਪਹੁੰਚੇ ਭਾਈਚਾਰੇ ਦੇ ਲੋਕਾਂ … More »

ਅੰਤਰਰਾਸ਼ਟਰੀ | Leave a comment