ਅੰਤਰਰਾਸ਼ਟਰੀ
ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਨੂੰ ਸਮਰਪਿਤ ਹੋਏ ਚੌਪਈ ਸਾਹਿਬ ਦੇ ਜਾਪ ਅਤੇ ਅਰਦਾਸ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- 18 ਜੁਲਾਈ ਨੂੰ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਨੂੰ ਇਕ ਮਹੀਨੇ ਦਾ ਸਮਾਂ ਬੀਤ ਜਾਣ ਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਸੰਗਤ ਦੇ ਸਹਿਯੋਗ ਨਾਲ ਉਨ੍ਹਾਂ ਦੇ ਸ਼ਹੀਦੀ ਅਸਥਾਨ ਤੇ … More
ਕਿੰਗ ਦੇ ਨਾਮ ਨਾਲ ਜਾਰੀ ਕੀਤੇ ਗਏ ਪਹਿਲੇ “ਹਿਜ ਮੈਜੇਸਟੀ” ਲਿਖੇ ਬ੍ਰਿਟਿਸ਼ ਪਾਸਪੋਰਟ
ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਇੰਗਲੈਂਡ ਵਿੱਚ ਕਿੰਗ ਚਾਰਲਸ ਦੇ ਨਾਂ ’ਤੇ ਜਾਰੀ ਕੀਤੇ ਗਏ ਪਹਿਲੇ ਬ੍ਰਿਟਿਸ਼ ਪਾਸਪੋਰਟ ਇਸ ਹਫਤੇ ਜਾਰੀ ਕੀਤੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਪਹਿਲਾਂ ਇਹ ਪਾਸਪੋਰਟ ਮਰਹੂਮ ਮਹਾਰਾਣੀ ਐਲਿਜ਼ਾਬੈਥ ਦੋਇਮ ਦੇ ਨਾਮ ਨਾਲ “ਹਰ ਮੈਜੇਸਟੀ” ਲਿਖੇ ਵਾਲੇ … More
ਲੇਬਰ ਪਾਰਟੀ ਸ਼ੈਡੋ ਸੈਕਰੇਟਰੀ ਪਰੀਤ ਗਿੱਲ ਤੇ ਸਕਾਟਿਸ਼ ਲੇਬਰ ਪ੍ਰਮੁੱਖ ਅਨਸ ਸਰਵਰ ਵੱਲੋਂ ਸਿੱਖ ਭਾਈਚਾਰੇ ਨਾਲ ਸੰਵਾਦ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਲੇਬਰ ਪਾਰਟੀ ਵੱਲੋਂ ਆਪਣੀਆਂ ਗਤੀਵਿਧੀਆਂ ਵਿੱਚ ਤੇਜ਼ੀ ਲਿਆਉਂਦਿਆਂ ਸਕਾਟਲੈਂਡ ਦੇ ਵੱਖ ਵੱਖ ਭਾਈਚਾਰਿਆਂ ਨਾਲ ਮਿਲਣੀਆਂ ਦਾ ਦੌਰ ਆਰੰਭਿਆ ਹੋਇਆ ਹੈ। ਇਸੇ ਲੜੀ ਤਹਿਤ ਲੇਬਰ ਪਾਰਟੀ ਦੀ ਸ਼ੈਡੋ ਸੈਕਰੇਟਰੀ ਫੌਰ ਇੰਟਰਨੈਸ਼ਨਲ ਡਿਵੈੱਲਪਮੈਂਟ ਪਰੀਤ ਗਿੱਲ ਤੇ ਸਕਾਟਿਸ਼ … More
ਐਨਆਈਏ ਵਲੋਂ 21 ਸਿੱਖਾਂ ਦੀ ਹਿੱਟ ਲਿਸਟ ਜਾਰੀ, ਅੰਤਰਰਾਸ਼ਟਰੀ ਪੱਧਰ ਤੇ ਹੋ ਰਹੀ ਆਲੋਚਨਾ: ਸਿੱਖ ਫੈਡਰੇਸ਼ਨ ਯੂਕੇ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਵੱਲੋਂ ਭਾਰਤੀ ਟੀਵੀ ‘ਤੇ ਡਾਇਸਪੋਰਾ ਵਿੱਚ 21 ਸਿੱਖਾਂ ਦੀ “ਹਿੱਟ ਲਿਸਟ” ਪਾਉਣ ਨਾਲ ਹੁਣ ਇੱਕ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਇਸ ਵਿੱਚ ਯੂਕੇ, ਅਮਰੀਕਾ, ਕੈਨੇਡਾ ਅਤੇ ਪਾਕਿਸਤਾਨ ਵਿੱਚ ਰਹਿੰਦੇ … More
ਵਿਸ਼ਵ ਭਰ ਵਿੱਚ “ਸਿੰਗਿੰਗ ਬੱਸ ਡਰਾਈਵਰ” ਵਜੋਂ ਚਰਚਿਤ ਰਣਜੀਤ ਸਿੰਘ ਵੀਰ “ਬ੍ਰਿਟਿਸ਼ ਪੰਜਾਬੀ” ਗੀਤ ਰਾਹੀਂ ਮੁੜ ਮੈਦਾਨ ‘ਚ
ਵੈਸਟ ਬਰਾਮਿਚ/ ਵੁਲਵਰਹੈਂਪਟਨ, (ਮਨਦੀਪ ਖੁਰਮੀ ਹਿੰਮਤਪੁਰਾ) – ਮਹਿਜ ਕੁਝ ਮਹੀਨੇ ਪਹਿਲਾਂ ਹੀ ਇੱਕ ਅਸਲੀ ਬੱਸ ਡਰਾਈਵਰ ਵੱਲੋਂ ਯੂਕੇ ਦੇ ਬੱਸ ਡਰਾਈਵਰਾਂ ਦੀ ਮੁਸ਼ੱਕਤ ਬਾਰੇ ਗੀਤ “ਬੱਸ ਡਰਾਈਵਰ” ਗਾਇਆ ਤਾਂ ਉਸ ਗੀਤ ਦੀ ਧੁੰਮ ਪੂਰੇ ਵਿਸ਼ਵ ਵਿੱਚ ਸੁਣਨ ਨੂੰ ਮਿਲੀ। ਉਸ … More
ਸਾਨ ਫਰਾਂਸਿਸਕੋ ਸਥਿਤ ਭਾਰਤੀ ਵਣਜ ਦੂਤਘਰ ਨੂੰ ਲਗਾਈ ਅੱਗ, ਖਾਲਿਸਤਾਨੀ ਸਿੰਘਾਂ ਤੇ ਕੀਤਾ ਜਾ ਰਿਹਾ ਸ਼ੱਕ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- 2 ਜੁਲਾਈ ਨੂੰ ਸਾਨ ਫਰਾਂਸਿਸਕੋ ਸਥਿਤ ਭਾਰਤੀ ਵਣਜ ਦੂਤਘਰ ਦੇ ਗੇਟ ਰਾਹੀਂ ਇੱਕ ਕੰਟੇਨਰ ਵਿੱਚੋਂ ਕੋਈ ਜਲਣਸ਼ੀਲ ਤਰਲ ਪਦਾਰਥ ਪਾ ਕੇ ਅੱਗ ਲਗਾ ਦਿੱਤੀ ਤੇ ਫਾਇਰ ਬ੍ਰਿਗੇਡ ਨੇ ਅੱਗ ਫੈਲਣ ਤੋਂ ਪਹਿਲਾਂ ਹੀ ਕਾਬੂ ਪਾ … More
ਪੰਥ ਵਧਾਉਣ ਵਾਸਤੇ ਵਿਰੋਧ ਨਹੀਂ ਸਗੋਂ ਪ੍ਰੇਮ ਦੀ ਲੋੜ ਹੈ – ਠਾਕੁਰ ਦਲੀਪ ਸਿੰਘ
ਸਰੀ, (ਹਰਦਮ ਮਾਨ)-ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਨੇ ਸਿੱਖ ਪੰਥ ਦੀ ਗਿਣਤੀ ਵਧਾਉਣ ਲਈ ਸੁਝਾਅ ਦਿੰਦਿਆਂ ਕਿਹਾ ਕਿ ਪੰਥ ਵਧਾਉਣ ਵਾਸਤੇ ਵਿਰੋਧ ਨਹੀਂ ਸਗੋਂ ਪ੍ਰੇਮ ਦੀ ਲੋੜ ਹੈ। ਆਪਣੇ ਇਕ ਸੰਦੇਸ਼ ਵਿਚ ਉਨ੍ਹਾਂ ਕਿਹਾ ਹੈ ਕਿ ਬਹੁਤ ਸਾਰੇ ‘ਮੋਨੇ ਸਿੱਖ’ … More
ਓਹਾਇਓ ਦੇ ਸਿੱਖਾਂ ਨੇ ਸਿੱਖ ਧਰਮ ਨੂੰ ਸਕੂਲੀ ਪਾਠਕ੍ਰਮ ਵਿਚ ਸ਼ਾਮਲ ਕਰਵਾਉਣ ਲਈ ਕੀਤੀ ਪਹਿਲ
ਕੋਲੰਬਸ, ਓਹਾਇਓ, (ਡਾ. ਚਰਨਜੀਤ ਸਿੰਘ ਗੁਮਟਾਲਾ): ਬੀਤੇ ਦਿਨੀਂ ਅਮਰੀਕਾ ਦੇ ਓਹਾਇਓ ਸੂਬੇ ਦੀ ਰਾਜਧਾਨੀ ਕੋਲੰਬਸ ਵਿੱਚ ਸਿੱਖ ਕੋਲੀਸ਼ਨ ਵਲੌਂ ਦਿੱਤੇ ਗਏ ਸੱਦੇ ‘ਤੇ ਕੋਲੰਬਸ, ਸਿਨਸਿਨਾਟੀ, ਡੇਟਨ, ਕਲੀਵਲੈਂਡ ਤੇ ਹੋਰਨਾਂ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਸਿੱਖ ਓਹਾਇਓ ਸਟੇਟ ਹਾਉਸ ਪੁੱਜੇ। ਇੱਥੇ … More
ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਅੰਤਿਮ ਸੰਸਕਾਰ ਵਿੱਚ ਹਜ਼ਾਰਾਂ ਸੰਗਤਾਂ ਨੇ ਸਰੀ, ਬੀ ਸੀ ਵਿੱਚ ਕੀਤੀ ਸ਼ਿਰਕਤ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਗੁਰੂ ਨਾਨਕ ਗੁਰਦੁਆਰੇ, ਸਰੀ, ਬੀ.ਸੀ. ਵਿਖੇ ਐਤਵਾਰ ਨੂੰ ਹੋਏ ਅੰਤਿਮ ਸੰਸਕਾਰ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਦੀ ਬੀਤੀ 18 ਜੂਨ ਨੂੰ ਜਦੋ ਓਹ ਗੁਰੂਘਰ ਤੋਂ ਬਾਹਰ ਆ … More
ਗਲਾਸਗੋ ਮੇਲਾ 2023 ਦਾ ਹਜ਼ਾਰਾਂ ਦੀ ਗਿਣਤੀ ‘ਚ ਪਹੁੰਚੇ ਮੇਲੀਆਂ ਨੇ ਆਨੰਦ ਮਾਣਿਆ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੀ ਧਰਤੀ ‘ਤੇ ਹਰ ਸਾਲ ਹੋਣ ਵਾਲਾ ਗਲਾਸਗੋ ਮੇਲਾ ਵਿਲੱਖਣ ਸਥਾਨ ਰੱਖਦਾ ਹੈ। ਇਸ ਮੇਲੇ ਦੀ ਸਕਾਟਲੈਂਡ ਵਸਦੇ ਲੋਕ ਬੇਸਬਰੀ ਨਾਲ ਉਡੀਕ ਕਰਦੇ ਹਨ। ਗਲਾਸਗੋ ਦੇ ਕੈਲਵਿਨਗ੍ਰੋਵ ਪਾਰਕ ਵਿੱਚ ਇਸ ਵਰ੍ਹੇ ਦਾ “ਗਲਾਸਗੋ ਮੇਲਾ 2023″ … More










