ਅੰਤਰਰਾਸ਼ਟਰੀ

IMG-20220816-WA0009.resized

ਪੰਜਾਬੀ ਭਾਸ਼ਾ ਚੇਤਨਾ ਬੋਰਡ ਯੂਕੇ ਨੇ ਮੋਮਬੱਤੀਆਂ ਜਗਾ ਕੇ ਸਾਰਾਗੜ੍ਹੀ ਦੇ ਸ਼ਹੀਦਾਂ ਤੇ 1947 ਕਤਲੇਆਮ ਦੇ ਪੀੜਤਾਂ ਨੂੰ ਯਾਦ ਕੀਤਾ

ਲੰਡਨ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਾਰਾਗੜ੍ਹੀ ਦੇ ਸ਼ਹੀਦਾਂ ਦੀ ਸ਼ਹਾਦਤ ਦਾ ਇਹ 125ਵਾਂ ਵਰ੍ਹਾ ਹੈ ਤੇ 1947 ਕਤਲੇਆਮ ਦੀ 75ਵੀਂ ਯਾਦ ਵਰੇਗੰਢ ਹੈ। ਅਫਸੋਸ ਕਿ ਦੋਵੇਂ ਦਿਨ ਬਰਤਾਨਵੀ ਸਾਮਰਾਜ ਦੇ ਅਧੀਨ ਹੀ ਹੋਂਦ ਵਿੱਚ ਆਏ, ਪਰ ਯਾਦ ਕਰਨ ਵੱਲੋਂ ਕੰਨੀ … More »

ਅੰਤਰਰਾਸ਼ਟਰੀ | Leave a comment
IMG-20220814-WA0027.resized

ਯੂਕੇ: 2022 ‘ਚ 20,000 ਤੋਂ ਵੱਧ ਲੋਕਾਂ ਨੇ ਗੈਰ ਕਾਨੂੰਨੀ ਢੰਗ ਨਾਲ ਕੀਤਾ ਚੈਨਲ ਨੂੰ ਪਾਰ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਦਾਖਲ ਹੋਣ ਲਈ ਹਜ਼ਾਰਾਂ ਲੋਕ ਹਰ ਸਾਲ ਗੈਰ ਕਾਨੂੰਨੀ ਢੰਗ ਅਪਣਾਉਂਦੇ ਹਨ, ਜਿਸ ਵਿੱਚ ਕਿਸ਼ਤੀਆਂ ਰਾਹੀ ਇੰਗਲਿਸ਼ ਚੈੱਨਲ ਨੂੰ ਪਾਰ ਕਰਨਾ ਵੀ ਸ਼ਾਮਲ ਹੈ। ਇਸ ਸੰਬੰਧੀ ਰੱਖਿਆ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ … More »

ਅੰਤਰਰਾਸ਼ਟਰੀ | Leave a comment
IMG-20220812-WA0117.resized

ਸਕਾਟਲੈਂਡ : ਯੂਕਰੇਨੀ ਸ਼ਰਨਾਰਥੀਆਂ ਨੂੰ ਸਮੁੰਦਰੀ ਜਹਾਜ਼ ‘ਚ ਦਿੱਤੀ ਜਾਵੇਗੀ ਰਿਹਾਇਸ਼

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਰੂਸ ਨਾਲ ਜੰਗ ਲੱਗਣ ਤੋਂ ਬਾਅਦ ਸੈਂਕੜੇ ਯੂਕਰੇਨੀ ਲੋਕਾਂ ਨੇ ਯੂਕੇ ਵਿੱਚ ਪਨਾਹ ਲਈ ਹੈ। ਇਸ ਦੌਰਾਨ ਹੀ ਸਕਾਟਲੈਂਡ ਨੇ ਵੀ ਆਪਣੇ ਦਰਵਾਜ਼ੇ ਯੂਕਰੇਨੀ ਸ਼ਰਨਾਰਥੀਆਂ ਲਈ ਖੋਲ੍ਹੇ ਹਨ। ਸਕਾਟਿਸ਼ ਸਰਕਾਰ ਦੁਆਰਾ ਯੂਕਰੇਨੀ ਸ਼ਰਨਾਰਥੀਆਂ ਦੀ ਰਿਹਾਇਸ਼ … More »

ਅੰਤਰਰਾਸ਼ਟਰੀ | Leave a comment
IMG-20220805-WA0031.resized

ਯੂਕੇ: ਬਾਡੀ ਬਿਲਡਿੰਗ ਮੁਕਾਬਲਿਆਂ ‘ਚ ਇਟਲੀ ਦੇ ਨੌਜਵਾਨ ਸੰਦੀਪ ਕੁਮਾਰ ਭੂਤਾਂ ਨੇ ਦਿਖਾਏ ਜੌਹਰ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਕਹਿੰਦੇ ਹਨ ਕਿ ਹਿੰਮਤ ਤੇ ਹੌਸਲਾ ਪਰਬਤਾਂ ਨੂੰ ਵੀ ਮੈਦਾਨ ਕਰ ਦਿੰਦੇ ਹਨ। ਲਗਭਗ ਇੱਕ ਦਹਾਕਾ ਪਹਿਲਾਂ ਸੁਨਹਿਰੇ ਭਵਿੱਖ ਲਈ ਇਟਲੀ ਆਇਆ ਨੌਜਵਾਨ ਸੰਦੀਪ ਕੁਮਾਰ ਭੂਤਾਂ ਦੇ ਜਜ਼ਬੇ ਨੇ ਅਜਿਹਾ ਜ਼ੋਰ ਦਿਖਾਇਆ ਕਿ ਉਹ 2021 … More »

ਅੰਤਰਰਾਸ਼ਟਰੀ | Leave a comment
Screenshot_20220810-113034_Samsung Internet.resized

ਸਕੌਟਲੈਂਡ: ਬਿਜਲੀ ਗੈਸ ਦੇ ਬਿੱਲ ਵਧਣ ਨਾਲ ਪਰਿਵਾਰ ਡੁੱਬੇ ਕਰਜ਼ੇ ’ਚ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) ਸਕੌਟਲੈਂਡ ਵਿਚ ਪਿਛਲੇ ਸਾਲ ਸਤੰਬਰ ਦੇ ਮੁਕਾਬਲੇ ਤਿੰਨ ਗੁਣਾ ਵੱਧ ਊਰਜਾ ਬਿੱਲ ਬਕਾਇਆ ਸਿਰ ਆਣ ਖੜ੍ਹਨ ਨਾਲ ਬਹੁਤ ਸਾਰੇ ਪਰਿਵਾਰ ਬਿੱਲਾਂ ਦੇ ਭੁਗਤਾਨ ‘ਚ ਪਛੜੇ ਹੋਏ ਹਨ। ਯੂਸਵਿੱਚ ਵੱਲੋਂ 2,000 ਪਰਿਵਾਰਾਂ ਦੇ ਸਰਵੇਖਣ ਅਨੁਸਾਰ ਲਗਭਗ ਇੱਕ … More »

ਅੰਤਰਰਾਸ਼ਟਰੀ | Leave a comment
Nicola_Sturgeon_2021.resized

ਸਕੌਟਲੈਂਡ: ਫਸਟ ਮਨਿਸਟਰ ਨੇ ਮਹਿੰਗਾਈ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਨੂੰ ਹੰਗਾਮੀ ਮੀਟਿੰਗ ਸੱਦਣ ਦੀ ਮੰਗ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਨਿਕੋਲਾ ਸਟਰਜਨ ਨੇ ਬੋਰਿਸ ਜੌਹਨਸਨ ਨੂੰ ਆਮ ਲੋਕਾਂ ਦੇ ਜਿਉਣ ਲਈ ਜਰੂਰੀ ਵਸਤਾਂ ਦੀਆਂ ਵਧੀਆਂ ਕੀਮਤਾਂ ਅਤੇ ਇਸ ਭਿਆਨਕ ਸੰਕਟ ਸੰਬੰਧੀ ਉਸ ਨਾਲ ਹੰਗਾਮੀ ਮੀਟਿੰਗ ਕਰਨ ਦੀ ਅਪੀਲ ਕੀਤੀ ਹੈ। ਸਕੌਟਲੈਂਡ ਦੀ ਫਸਟ ਮਨਿਸਟਰ ਨਿਕੋਲਾ … More »

ਅੰਤਰਰਾਸ਼ਟਰੀ | Leave a comment
IMG-20220808-WA0012.resized

ਯੂਕੇ: ਵੋਇਸ ਆਫ ਵੂਮੈਨ ਤੇ ਸ਼ਿਵਚਰਨ ਗਿੱਲ ਮੈਮੋਰੀਅਲ ਟਰੱਸਟ ਵੱਲੋਂ ਤੀਆਂ ਦਾ ਆਯੋਜਨ

ਗਲਾਸਗੋ/ਸਾਊਥਾਲ, (ਮਨਦੀਪ ਖੁਰਮੀ ਹਿੰਮਤਪੁਰਾ) – ਬਰਤਾਨੀਆ ਦੀ ਧਰਤੀ ‘ਤੇ ਪੰਜਾਬੀਅਤ ਭਾਈਚਾਰੇ ਦੀ ਕਾਰਗੁਜਾਰੀ ਲੁਕੀ ਛਿਪੀ ਨਹੀਂ ਹੈ। ਆਏ ਦਿਨ ਹੁੰਦੇ ਮੇਲੇ ਬਰਤਨਵੀ ਫਿਜ਼ਾ ‘ਚ ਰੰਗ ਘੋਲਦੇ ਨਜ਼ਰ ਆਉਂਦੇ ਹਨ। ਅੱਜ-ਕੱਲ੍ਹ ਤੀਆਂ ਦੇ ਦਿਨ ਚੱਲ ਰਹੇ ਹਨ ਤਾਂ ਹਰ ਸ਼ਹਿਰ ਤੀਆਂ … More »

ਅੰਤਰਰਾਸ਼ਟਰੀ | Leave a comment
Betty-Bromage.resized

93 ਸਾਲ ਦੀ ਉਮਰ ‘ਚ ਜਹਾਜ਼ ਦੇ ਉੱਪਰ ਬੈਠ ਕੇ ਭਰੀ ਉਡਾਣ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਗਾਇਕ ਗੁਰਦਾਸ ਮਾਨ ਦਾ ਗੀਤ “ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ ‘ਚ ਕਈ ਰੱਖਿਆ” ਆਪ ਮੁਹਾਰੇ ਬੁੱਲ੍ਹਾਂ ‘ਤੇ ਆ ਜਾਂਦਾ ਹੈ ਜਦੋਂ ਹੌਸਲੇ ਦੀ ਮਿਸਾਲ ਕਾਇਮ ਕਰਦਿਆਂ 93 ਸਾਲ ਦੀ ਬੈਟੀ ਬ੍ਰੋਮੇਜ ਦੀ ਖਬਰ ਸਾਹਮਣੇ ਆਉਂਦੀ … More »

ਅੰਤਰਰਾਸ਼ਟਰੀ | Leave a comment
PXL_20220806_180417975.resized

ਇੰਡੀਅਨ ਵਰਕਰਜ਼ ਐਸੋ: (ਜੀਬੀ) ਦੇ ਉੱਦਮ ਨਾਲ “ਧੰਨ ਲੇਖਾਰੀ ਨਾਨਕਾ” ਨਾਟਕ ਦੀ ਸਫਲ ਪੇਸ਼ਕਾਰੀ

ਗਲਾਸਗੋ/ਈਰਥ ਕੈਂਟ, (ਮਨਦੀਪ ਖੁਰਮੀ ਹਿੰਮਤਪੁਰਾ) – ਇੰਡੀਅਨ ਵਰਕਰਜ ਐਸੋਸੀਏਸਨ (ਜੀਬੀ) ਗਰੀਨਿਚ ਤੇ ਬੈਕਸਲੀ ਬ੍ਰਾਂਚ ਵੱਲੋ ਸਲਾਨਾ ਪਬਲਿਕ ਮੀਟਿੰਗ ਈਰਥ ਕੈਂਟ ਵਿਖੇ ਆਯੋਜਿਤ ਕੀਤੀ ਗਈ। ਜਿਸ ਦੌਰਾਨ ਪ੍ਰਸਿੱਧ ਰੰਗ-ਮੰਚ ਕਲਾਕਾਰ ਡਾ. ਸਾਹਿਬ ਸਿੰਘ ਦੁਆਰਾ “ਧੰਨ ਲੇਖਾਰੀ ਨਾਨਕਾ“ ਨਾਟਕ ਦੀ ਸਫਲ ਅਦਾਕਾਰੀ … More »

ਅੰਤਰਰਾਸ਼ਟਰੀ | Leave a comment
278196262_415789583705779_4437180948053805072_n.resized

ਟਰੱਸ ਨੇ ਸਕਾਟਲੈਂਡ ਦੀ ਫਸਟ ਮਨਿਸਟਰ ਨੂੰ ਕਿਹਾ ਸੀ ‘ਅਟੈਨਸ਼ਨ ਸੀਕਰ”

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਬੀਤੇ ਦਿਨੀਂ ਸਕਾਟਲੈਂਡ ਦੀ ਫਸਟ ਮਨਿਸਟਰ ਤੇ ਐੱਸ ਐੱਨ ਪੀ ਪ੍ਰਮੁੱਖ ਨਿਕੋਲਾ ਸਟਰਜਨ ਬਾਰੇ ਲਿਜ਼ ਟਰੱਸ ਵੱਲੋਂ ਦਿੱਤਾ ਬਿਆਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਲਿਜ਼ ਟਰੱਸ … More »

ਅੰਤਰਰਾਸ਼ਟਰੀ | Leave a comment