ਅੰਤਰਰਾਸ਼ਟਰੀ

IMG-20220427-WA0032.resized

ਸਕਾਟਲੈਂਡ : ਫਸਟ ਮਨਿਸਟਰ ਦੇ ਗਲਾਸਗੋ ਵਿਚਲੇ ਹਲਕੇ ਦੇ ਬੱਚੇ ਹਨ ਯੂਕੇ ਵਿੱਚ ਸਭ ਤੋਂ ਗਰੀਬ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੀ ਫ਼ਸਟ ਮਨਿਸਟਰ ਨਿਕੋਲਾ ਸਟਰਜਨ ਦੇ ਗਲਾਸਗੋ ਸਾਊਥਸਾਈਡ ਹਲਕੇ ਦੇ ਹਿੱਸੇ, ਗੋਵਨਹਿਲ ਵੈਸਟ ਵਿੱਚ ਬਾਲ ਗਰੀਬੀ ਦਰ 69 ਪ੍ਰਤੀਸ਼ਤ ਹੈ, ਜੋ ਕਿ ਯੂਕੇ ਵਿੱਚ ਸਭ ਤੋਂ ਜ਼ਿਆਦਾ ਹੈ। ਇਸ ਸੰਬੰਧੀ ਇਹ ਡਰ ਪ੍ਰਗਟਾਇਆ ਜਾ … More »

ਅੰਤਰਰਾਸ਼ਟਰੀ | Leave a comment
IMG-20220427-WA0033.resized

ਸਕਾਟਲੈਂਡ : ਫੂਡ ਬੈਂਕਾਂ ਨੇ ਪਿਛਲੇ ਸਾਲ ਲੋਕਾਂ ਨੂੰ ਲਗਭਗ 200,000 ਭੋਜਨ ਪਾਰਸਲ ਪਹੁੰਚਦੇ ਕੀਤੇ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਜਾਰੀ ਹੋਏ ਨਵੇਂ ਅੰਕੜਿਆਂ ਅਨੁਸਾਰ ਫੂਡ ਬੈਂਕਾਂ ਨੇ ਪਿਛਲੇ ਸਾਲ ਦੇਸ਼ ਭਰ ਵਿੱਚ ਵਿੱਤੀ ਤੰਗੀ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਲਗਭਗ 200,000 ਭੋਜਨ ਪਾਰਸਲ ਪਹੁੰਚਦੇ ਕੀਤੇ ਹਨ। ਜਾਰੀ ਕੀਤੇ ਗਏ ਅੰਕੜੇ ਦਰਸਾਉਂਦੇ … More »

ਅੰਤਰਰਾਸ਼ਟਰੀ | Leave a comment
0_GettyImages-183843131.resized

ਸਕਾਟਲੈਂਡ: ਮਰਦਮਸ਼ੁਮਾਰੀ ਵਿੱਚ ਹਿੱਸਾ ਨਾ ਲੈਣ ਵਾਲਿਆਂ ਨੂੰ ਹੋਵੇਗਾ 1000 ਪੌਂਡ ਜੁਰਮਾਨਾ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਮਰਦਮਸ਼ੁਮਾਰੀ ਦੇ ਚਲਦਿਆਂ 1 ਮਈ, 2022 ਦੀ ਅੰਤਮ ਤਾਰੀਖ ਤੱਕ ਇਸਦਾ ਫਾਰਮ ਜਮ੍ਹਾਂ ਨਾ ਕਰਨ ਵਾਲਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਕਾਟਲੈਂਡ ਦੇ ਤਕਰੀਬਨ 700,000 ਲੋਕਾਂ ਨੂੰ ਅਜੇ ਵੀ ਆਪਣੀ … More »

ਅੰਤਰਰਾਸ਼ਟਰੀ | Leave a comment
IMG-20220426-WA0018.resized

ਸਕਾਟਲੈਂਡ: ਜਲਦੀ ਹੀ ਦੌੜਦੀਆਂ ਦਿਸਣਗੀਆਂ ਬਿਨਾਂ ਡਰਾਈਵਰ ਬੱਸਾਂ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਯੂਕੇ ਦੀਆਂ ਪਹਿਲੀਆਂ ‘ਡਰਾਈਵਰ ਰਹਿਤ’ ਬੱਸਾਂ ਦੀ ਟੈਸਟਿੰਗ ਸ਼ੁਰੂ ਹੋਣ ਜਾ ਰਹੀ ਹੈ। ਜਿਸ ਤਹਿਤ ਕੁੱਲ ਪੰਜ ਸਿੰਗਲ ਡੇਕਰ ਆਟੋਨੋਮਸ ਬੱਸਾਂ ਮੰਗਲਵਾਰ ਨੂੰ ਐਡਿਨਬਰਾ ਅਤੇ ਫਾਈਫ ਵਿੱਚ ਸੜਕ ‘ਤੇ ਬਿਨਾਂ ਡਰਾਈਵਰ ਆਪਣਾ ਸਫਰ … More »

ਅੰਤਰਰਾਸ਼ਟਰੀ | Leave a comment
20220423_101205.resized

ਗਲਾਸਗੋ: ਕੌਂਸਲ ਜਨਰਲ ਆਫ ਇੰਡੀਆ ਵੱਲੋਂ ਲਾਏ ਕੈਂਪ ਦਾ ਸੈਂਕੜੇ ਲੋਕਾਂ ਨੇ ਲਾਹਾ ਲਿਆ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)-: ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਭਾਰਤੀ ਭਾਈਚਾਰੇ ਦੀਆਂ ਸ਼ਿਕਾਇਤਾਂ ਨਿਵਾਰਣ, ਓ ਸੀ ਆਈ ਕਾਰਡ, ਵੀਜ਼ਾ, ਪਾਸਪੋਰਟ ਨਾਲ ਸੰਬੰਧਤ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਹਿੰਦੂ ਮੰਦਰ ਗਲਾਸਗੋ ਵਿਖੇ ਕੌਂਸਲੇਟ ਜਨਰਲ ਆਫ ਇੰਡੀਆ ਐਡਿਨਬਰਾ ਵੱਲੋਂ ਵਿਸ਼ਾਲ ਕੈਂਪ ਲਗਾਇਆ … More »

ਅੰਤਰਰਾਸ਼ਟਰੀ | Leave a comment
IMG-20220422-WA0003.resized

ਸਕਾਟਲੈਂਡ ਦੇ ਕੁੱਝ ਹਿੱਸਿਆਂ ਵਿੱਚ ਜੰਗਲੀ ਅੱਗ ਦੀ ਚੇਤਾਵਨੀ ਜਾਰੀ

ਗਲਾਸਗੋ,(ਮਨਦੀਪ ਖੁਰਮੀ ਹਿੰਮਤਪੁਰਾ)- ਮੌਸਮ ਵਿੱਚ ਤਬਦੀਲੀ ਆਉਣ ਕਰਕੇ ਅਗਲੇ ਕੁੱਝ ਦਿਨਾਂ ਵਿੱਚ ਸਕਾਟਲੈਂਡ ਦੇ ਕਈ ਹਿੱਸਿਆਂ ਵਿੱਚ ਜੰਗਲੀ ਅੱਗ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਸਕਾਟਿਸ਼ ਫਾਇਰ ਐਂਡ ਰੈਸਕਿਊ ਸਰਵਿਸ ਨੇ ਇਹ ਚੇਤਾਵਨੀ ਜਾਰੀ ਕੀਤੀ ਹੈ ਜਿਸ ਅਨੁਸਾਰ ਗਰਮ ਤਾਪਮਾਨ … More »

ਅੰਤਰਰਾਸ਼ਟਰੀ | Leave a comment
IMG-20220421-WA0002.resized

ਸਕਾਟਲੈਂਡ : ਨਿਕੋਲਾ ਸਟਰਜਨ ਦੂਜੀ ਰਾਏਸ਼ੁਮਾਰੀ ਬਾਰੇ ਆਸਵੰਦ, ਕੀਤਾ ਇਹ ਵੱਡਾ ਐਲਾਨ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੀ ਫ਼ਸਟ ਮਨਿਸਟਰ ਨਿਕੋਲਾ ਸਟਰਜਨ ਦੂਜੀ ਰਾਇਸ਼ੁਮਾਰੀ ਪ੍ਰਤੀ ਆਸਵੰਦ ਹੈ ਪਰ ਉਹਨਾਂ ਵੱਲੋਂ ਅਹਿਮ ਐਲਾਨ ਕਰਦਿਆਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਉਹ ਸੁਤੰਤਰ ਸਕਾਟਲੈਂਡ ਲਈ ਆਪਣੇ ਇਸ ਕਾਰਜ ਵਿੱਚ ਅਸਫਲ ਰਹੀ ਤਾਂ … More »

ਅੰਤਰਰਾਸ਼ਟਰੀ | Leave a comment
20220417_114949.resized

ਆਸਟਰੇਲੀਆ ਵਸਦੇ ਗ਼ਜ਼ਲਗੋ ਜਸਵੰਤ ਵਾਗਲਾ ਦੀ ਪੁਸਤਕ ‘ਸਿਲਸਿਲਾ’ ਲੋਕ ਅਰਪਣ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)-: ਕਲਮਕਾਰਾਂ ਨੂੰ ਦਿੱਤਾ ਗਿਆ ਮਾਣ ਉਹਨਾਂ ਨੂੰ ਮਾਨਸਿਕ ਤੌਰ ‘ਤੇ ਹੌਸਲਾ ਦਿੰਦਾ ਹੈ ਤੇ ਉਹੀ ਹੌਸਲਾ ਉਹਨਾਂ ਕਲਮਕਾਰਾਂ ਨੂੰ ਨਰੋਈ ਸਾਹਿਤ ਸਿਰਜਣਾ ਦੇ ਰਾਹ ਤੋਰਦਾ ਹੈ। ਇਸੇ ਮਨਸ਼ੇ ਤਹਿਤ ‘ਪੰਜ ਦਰਿਆ’ ਸਕਾਟਲੈਂਡ ਟੀਮ ਵੱਲੋਂ ਸਾਹਿਤਕਾਰ ਖੇਤਰ … More »

ਅੰਤਰਰਾਸ਼ਟਰੀ | Leave a comment
Screenshot_20220419-110841_Gallery.resized

ਸਕਾਟਲੈਂਡ: ਖਾਲਸਾ ਸਾਜਨਾ ਦਿਵਸ ਸੰਬੰਧੀ ਤਿੰਨ ਰੋਜ਼ਾ ਧਾਰਮਿਕ ਸਮਾਗਮ ਸੰਪੰਨ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)-: ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਧਾਰਮਿਕ ਸਰਗਰਮੀਆਂ ਮੁੜ ਜ਼ੋਰ ਫੜ੍ਹ ਰਹੀਆਂ ਹਨ। ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਦੇ ਜਸ਼ਨਾਂ ਨੂੰ ਗੁਰਬਾਣੀ ਦਾ ਓਟ ਆਸਰਾ ਲੈ ਕੇ ਮਨਾਉਣ ਹਿਤ ਵੱਖ ਵੱਖ ਗੁਰੂਘਰਾਂ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ। … More »

ਅੰਤਰਰਾਸ਼ਟਰੀ | Leave a comment
Screenshot_20220414-091325_Google.resized

ਸਕਾਟਲੈਂਡ: ਪਰਥ ਕਿਨਰੌਸ ਕੌਂਸਲ ਵੱਲੋਂ ਵਿਸਾਖੀ ‘ਤੇ ਇਤਿਹਾਸਕ ਪੁਲ ਤੇ ਚਰਚ ਨੂੰ ਰੁਸ਼ਨਾਉਣ ਦਾ ਐਲਾਨ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ -: ਵਿਸ਼ਵ ਭਰ ਵਿੱਚ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਕੋਵਿਡ ਦੀ ਮਾਰ ਝੱਲਣ ਤੋਂ ਬਾਅਦ ਤਿਉਹਾਰਾਂ ਪ੍ਰਤੀ ਲੋਕਾਂ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਯੂਕੇ ਭਰ ਦੇ ਗੁਰਦੁਆਰਾ … More »

ਅੰਤਰਰਾਸ਼ਟਰੀ | Leave a comment