ਅੰਤਰਰਾਸ਼ਟਰੀ
ਕਿਸਾਨੀ ਮੋਰਚੇ ਦੀ ਜਿੱਤ ਨੂੰ ਸਮਰਪਿਤ ਰਹੀ ਅਰਪਨ ਲਿਖਾਰੀ ਸਭਾ ਦੀ ਮੀਟਿੰਗ
ਸਰੀ,(ਹਰਦਮ ਮਾਨ) – ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਮੀਟਿੰਗ ਕਿਸਾਨ ਮੋਰਚੇ ਦੀ ਇਤਿਹਾਸਕ ਜਿੱਤ ਨੂੰ ਸਮਰਪਿਤ ਕੀਤੀ ਗਈ। ਕਿਸਾਨ ਅੰਦੋਲਨ ਦੌਰਾਨ ਹੋਏ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇਣ ਵਾਲੀ … More
ਸਕਾਟਲੈਂਡ : ਪਬਲਿਕ ਸੈਕਟਰ ਕਰਮਚਾਰੀਆਂ ਦੀ ਘੱਟੋ-ਘੱਟ ਉਜਰਤ ‘ਚ ਹੋਵੇਗਾ ਵਾਧਾ
ਗਲਾਸਗੋ,(ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਪਬਲਿਕ ਸੈਕਟਰ ਕਰਮਚਾਰੀਆਂ ਦੀ ਘੱਟੋ ਘੱਟ ਉਜਰਤ ਵਿੱਚ ਵਾਧਾ ਕੀਤਾ ਜਾਵੇਗਾ। ਇਸ ਸਬੰਧੀ ਸਕਾਟਿਸ਼ ਸੰਸਦ ਵਿੱਚ ਜਾਣਕਾਰੀ ਦਿੰਦਿਆਂ ਵਿੱਤ ਸਕੱਤਰ ਕੇਟ ਫੋਰਬਸ ਨੇ ਕਿਹਾ ਕਿ ਸਕਾਟਿਸ਼ ਸਰਕਾਰ ਪਬਲਿਕ ਸੈਕਟਰ ਦੇ ਸਟਾਫ ਲਈ 10.50 ਪੌਂਡ … More
ਅਲਬਰਟਾ ਸਰਕਾਰ ਵੱਲੋਂ ਗੁਰੂ ਨਾਨਕ ਫੂਡ ਬੈਂਕ ਅਤੇ ਅਕਾਲ ਸੇਵਾ ਫਾਊਂਡੇਸ਼ਨ ਦੇ ਸੇਵਾ ਕਾਰਜਾਂ ਦੀ ਸ਼ਲਾਘਾ
ਸਰੀ, (ਹਰਦਮ ਮਾਨ)- ਗੁਰੂ ਨਾਨਕ ਫੂਡ ਬੈਂਕ, ਅਕਾਲ ਸੇਵਾ ਫਾਊਂਡੇਸ਼ਨ ਅਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਬੀ ਸੀ ਵਿਚ ਆਏ ਹੜ੍ਹਾਂ ਦੌਰਾਨ ਪੀੜਤ ਲੋਕਾਂ ਦੀ ਸਹਾਇਤਾ ਕਰਨ ਅਤੇ ਉਨ੍ਹਾਂ ਤੱਕ ਰਾਹਤ ਪੁਚਾਉਣ ਲਈ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕਰਦਿਆਂ ਅਲਬਰਟਾ ਸਰਕਾਰ … More
ਸਕਾਟਲੈਂਡ ‘ਚ ਸ਼ਰਾਬ ਪੀਣ ਕਾਰਨ ਹੁੰਦੀਆਂ ਮੌਤਾਂ ਦੀ ਦਰ ਯੂਕੇ ਵਿੱਚ ਸਭ ਤੋਂ ਜਿਆਦਾ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਸ਼ਰਾਬ ਪੀਣ ਕਾਰਨ ਹੁੰਦੀਆਂ ਮੌਤਾਂ ਦੀ ਦਰ ਯੂਕੇ ਭਰ ਵਿੱਚੋਂ ਸਭ ਤੋਂ ਜਿਆਦਾ ਦਰਜ਼ ਕੀਤੀ ਗਈ ਹੈ। ਇਸ ਸਬੰਧੀ ਜਾਰੀ ਕੀਤੇ ਨਵੇਂ ਅੰਕੜਿਆਂ ਨੇ ਸਕਾਟਲੈਂਡ ਵਿੱਚ ਅਲਕੋਹਲ ਕਾਰਨ ਹੁੰਦੀਆਂ ਮੌਤਾਂ ਦੀ ਗਿਣਤੀ ‘ਤੇ … More
ਸਕਾਟਲੈਂਡ : ਓਮੀਕਰੋਨ 71 ਕੇਸ ਹੋਰ ਮਿਲੇ, ਇੱਕ ਪ੍ਰਾਇਮਰੀ ਸਕੂਲ ਹੋਇਆ ਬੰਦ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਰੇਨਫਰਿਊਸ਼ਾਇਰ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਦੇ ਫੈਲਣ ਕਾਰਨ ਇੱਕ ਪ੍ਰਾਇਮਰੀ ਸਕੂਲ ਨੂੰ ਬੰਦ ਕਰਨਾ ਪਿਆ ਹੈ। ਨਵੇਂ ਕੋਵਿਡ -19 ਓਮੀਕਰੋਨ ਵੇਰੀਐਂਟ ਦੇ ਫੈਲਣ ਤੋਂ ਬਾਅਦ ਸਕੂਲ ਦੇ ਬਹੁਤ ਸਾਰੇ ਸਟਾਫ … More
ਪਾਕਿਸਤਾਨ ਦੀ ਕੱਟੜਪੰਥੀ ਪਾਰਟੀ ‘ਜਮਾਤ-ਏ-ਇਸਲਾਮੀ’ ਨੇ ਹਰਦੀਪ ਸਿੰਘ ਨੂੰ ਐਲਾਣਿਆ ਮਿਊਂਸਪਲ ਚੋਣਾਂ ਲਈ ਉਮੀਦਵਾਰ
ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਪਾਕਿਸਤਾਨ ਦੀ ਕੱਟੜਪੰਥੀ ਪਾਰਟੀ ‘ਜਮਾਤ-ਏ-ਇਸਲਾਮੀ’ ਨੇ ਖੈਬਰ ਪਖਤੂਨਖਵਾ ਦੇ 17 ਜ਼ਿਲ੍ਹਿਆਂ ਵਿੱਚ ਹੋਣ ਵਾਲੀਆਂ ਮਿਊਂਸਪਲ ਚੋਣਾਂ ਅੰਦਰ ਇੱਕ ਸਿੱਖ ਹਰਦੀਪ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਜਮਾਤ-ਏ-ਇਸਲਾਮੀ ਦੇ ਸੂਬਾਈ ਪ੍ਰਧਾਨ ਮੁਸ਼ਤਾਕ ਅਹਿਮਦ ਖਾਨ ਨੇ ਐਲਾਨ ਕੀਤਾ … More
ਲੇਖਕ, ਪਾਠਕ ਤੇ ਸੱਭਿਆਚਾਰਕ ਮੰਚ ਸਲੋਹ ਦੇ ਸਾਲਾਨਾ ਸਮਾਰੋਹ ‘ਚ ਡਾ. ਸਾਹਿਬ ਸਿੰਘ ਦੀ ਅਦਾਕਾਰੀ ਨੇ ਦਰਸ਼ਕ ਕੀਲੇ – ਨਾਟਕ “ਸੰਮਾਂ ਵਾਲ਼ੀ ਡਾਂਗ” ਦਾ ਸਫ਼ਲ ਮੰਚਨ
ਗਲਾਸਗੋ/ਸਲੋਹ, (ਮਨਦੀਪ ਖੁਰਮੀ ਹਿੰਮਤਪੁਰਾ) ਇੰਗਲੈਂਡ ਦੀ ਧਰਤੀ ਹਮੇਸ਼ਾ ਹੀ ਪੰਜਾਬੀ ਕਲਾਕਾਰਾਂ, ਫ਼ਨਕਾਰਾਂ ਦੀ ਕਦਰਦਾਨ ਵਜੋਂ ਬਾਖੂਬੀ ਨਿਭਦੀ ਆ ਰਹੀ ਹੈ। ਸਿਰਫ ਗਾਇਕਾਂ ਦੇ ਅਖਾੜਿਆਂ ‘ਚ ਹੀ ਰੌਣਕਾਂ ਨਹੀਂ ਜੁੜਦੀਆਂ ਸਗੋਂ ਹਰ ਵਿਧਾ ਨੂੰ ਪੰਜਾਬੀਆਂ ਵੱਲੋਂ ਹਿੱਕ ਨਾਲ ਲਗਾ ਕੇ ਸਤਿਕਾਰ … More
ਕਨੇਡਾ ਦੇ ਬਰੈਂਪਟਨ ਵਿਚ ਚਲਦੇ ਖਾਲਸਾ ਸਕੂਲ ਤੇ ਲਿਖੀ ਨਸਲੀ ਟਿਪਣੀ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) :- ਕਨੇਡਾ ਦੇ ਬਰੈਂਪਟਨ ਸ਼ਹਿਰ ਦੇ ਇੱਕ ਖਾਲਸਾ ਸਕੂਲ ਨੂੰ ਨਿਸ਼ਾਨਾ ਬਣਾਉਂਦਿਆਂ ਕਿਸੇ ਗੈਰ ਸਮਾਜਿਕ ਅਨਸਰ ਵੱਲੋਂ ਨਸਲੀ ਟਿੱਪਣੀਆਂ ਲਿਖੀਆਂ ਗਈਆਂ ਹਨ, ਨੂੰ ਲੈ ਕੇ ਵੱਖ ਵੱਖ ਭਾਈਚਾਰਿਆਂ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ। ਬਰੈਂਪਟਨ … More
ਸਕਾਟਲੈਂਡ : ਅਰਵੇਨ ਤੂਫਾਨ ਤੋਂ ਬਾਅਦ ਮਦਦ ਲਈ ਕੀਤੀ ਫੌਜ ਦੀ ਤਾਇਨਾਤੀ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਟ ਦੇ ਕਈ ਖੇਤਰਾਂ ਵਿੱਚ ਆਏ ਤੂਫਾਨ ਅਰਵੇਨ ਨਾਲ ਵੱਡੇ ਪੱਧਰ ‘ਤੇ ਤਬਾਹੀ ਮੱਚੀ ਹੈ। ਜਿਸ ਕਾਰਨ ਲੋਕਾਂ ਦੀ ਸਹਾਇਤਾ ਕਰਨ ਲਈ ਫੌਜ ਦੀ ਤਾਇਨਾਤੀ ਕੀਤੀ ਗਈ ਹੈ। ਤੂਫਾਨ ਅਰਵੇਨ ਕਾਰਨ ਹੋਈ ਤਬਾਹੀ ਤੋਂ ਬਾਅਦ … More
ਸਿੱਖ ਕੌਮ ਨੂੰ ਮੁਖੌਟਾਧਾਰੀ ਛਲੇਡਿਆਂ ਤੋਂ ਸੁਚੇਤ ਰਹਿਣ ਦੀ ਲੋੜ- ਹਰਜੀਤ ਸਿੰਘ ਖਹਿਰਾ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) “ਮੁਖੌਟਿਆਂ ਪਿੱਛੇ ਲੁਕੇ ਚਾਲਬਾਜ਼ ਲੋਕ ਸਮਾਂ ਆਉਣ ‘ਤੇ ਆਪਣੇ ਆਪ ਹੀ ਨੰਗੇ ਹੋ ਜਾਂਦੇ ਹਨ। ਸਮਾਂ ਬਹੁਤ ਬਲਵਾਨ ਹੈ, ਚੰਗੇ ਮਾੜੇ ਦੀ ਪਹਿਚਾਣ ਸਮਾਂ ਖੁਦ ਹੀ ਕਰਵਾ ਦਿੰਦਾ ਹੈ। ਮਨਜਿੰਦਰ ਸਿੰਘ ਸਿਰਸਾ ਦੀ ‘ਜ਼ਮੀਰ ਬਦਲੀ ਕਾਰਵਾਈ’ … More









