ਅੰਤਰਰਾਸ਼ਟਰੀ
ਸਕਾਟਲੈਂਡ : ਐੱਨ ਐੱਚ ਐਸ ਨੂੰ ਯੂਕੇ ਦੇ ਸ਼ੋਸਲ ਕੇਅਰ ਟੈਕਸ ਤੋਂ ਪ੍ਰਾਪਤ ਹੋਣਗੇ 1.1 ਬਿਲੀਅਨ ਪੌਂਡ
ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਸਰਕਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਕਾਟਿਸ਼ ਐੱਨ ਐੱਚ ਐੱਸ ਇੱਕ ਨਵੇਂ ਸਿਹਤ ਅਤੇ ਸੋਸ਼ਲ ਕੇਅਰ ਟੈਕਸ ਤੋਂ ਇੱਕ ਸਾਲ ਵਿੱਚ ਤਕਰੀਬਨ 1.1 ਬਿਲੀਅਨ ਪੌਂਡ ਪ੍ਰਾਪਤ ਕਰੇਗਾ। ਇਹ ਟੈਕਸ ਪੂਰੇ ਯੂਕੇ … More
ਮਿਸ਼ਨ ਤੋਂ ਲਿਬਰਲ ਉਮੀਦਵਾਰ ਗੀਤ ਗਰੇਵਾਲ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ
ਸਰੀ, (ਹਰਦਮ ਮਾਨ) – ਐਬਟਸਫੋਰਡ- ਮਿਸ਼ਨ -ਮੈਸਕੀ -ਫਰੇਜ਼ਰ ਕੇਨੀਅਨ ਹਲਕੇ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਗੀਤ ਗਰੇਵਾਲ ਦੇ ਸਮੱਰਥਕਾਂ ਵੱਲੋਂ ਰਿਜਵਿਊ ਪਾਰਕ ਐਬਟਸਫੋਰਡ ਵਿਚ ਭਰਵੀਂ ਮੀਟਿੰਗ ਕੀਤੀ ਗਈ ਜਿਸ ਵਿਚ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਹਮਾਇਤੀ ਸ਼ਾਮਲ ਹੋਏ। ਇਸ ਮੀਟਿੰਗ … More
ਗਲਾਸਗੋ ਹਿੰਦੂ ਮੰਦਰ ਵਿਖੇ ਜਨਮ ਅਸ਼ਟਮੀ ਦਾ ਦਿਹਾੜਾ ਮਨਾਇਆ ਗਿਆ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦਾ ਸ਼ਹਿਰ ਗਲਾਸਗੋ ਵੱਖ ਵੱਖ ਭਾਈਚਾਰਿਆਂ ਦੇ ਫੁੱਲਾਂ ਨਾਲ ਸਜੇ ਗੁਲਦਸਤੇ ਵਾਂਗ ਹੈ। ਕੋਵਿਡ ਪਾਬੰਦੀਆਂ ‘ਚ ਢਿੱਲ ਮਿਲਣ ਤੋਂ ਬਾਅਦ ਵੱਖ ਵੱਖ ਧਾਰਮਿਕ ਅਸਥਾਨਾਂ ਵਿੱਚ ਵੀ ਗਤੀਵਿਧੀਆਂ ਹੋਣ ਲੱਗੀਆਂ ਹਨ। ਗਲਾਸਗੋ ਸਥਿਤ ਸਕਾਟਲੈਂਡ ਦੇ … More
ਕੰਜ਼ਰਵੇਟਿਵ ਉਮੀਦਵਾਰ ਦੇਵ ਹੇਅਰ ਦੀ ਚੋਣ ਮੁਹਿੰਮ ਨੇ ਜ਼ੋਰ ਫੜਿਆ
ਸਰੀ – ਸਰੀ–ਫਲੀਟਵੁੱਡ-ਕੈਲਸ ਤੋ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਦੇਵ ਹੇਅਰ ਦੀ ਚੋਣ ਮੁਹਿੰਮ ਸਰਗਰਮੀ ਫੜ ਰਹੀ ਹੈ। ਐਡਮਿੰਟਨ (ਅਲਬਰਟਾ) ਤੋਂ ਸਾਬਕਾ ਐਮ ਐਲ ਏ ਪੀਟਰ ਸੰਧੂ ਤੇ ਕੈਲਗਰੀ ਤੋਂ ਜੰਗ ਬਹਾਦਰ ਸਿੰਘ ਸਿੱਧੂ, ਦੇਵ ਹੇਅਰ ਦੇ ਹੱਕ ਵਿਚ ਚੋਣ ਪ੍ਰਚਾਰ … More
ਲੰਡਨ ਵਿੱਚ ਮਹਾਂਮਾਰੀ ਦੌਰਾਨ 10 ਲੱਖ ਤੋਂ ਵੱਧ ਲੋਕਾਂ ਨੂੰ ਹੋਇਆ ਕੋਵਿਡ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਬਰਤਾਨਵੀ ਰਾਜਧਾਨੀ ਲੰਡਨ ਵਿੱਚ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੈ ਲੱਖਾਂ ਲੋਕ ਵਾਇਰਸ ਦੀ ਲਾਗ ਦਾ ਸ਼ਿਕਾਰ ਹੋਏ ਹਨ। ਇਸ ਸਬੰਧ ਵਿੱਚ ਜਾਰੀ ਹੋਏ ਅਧਿਕਾਰਤ ਅੰਕੜਿਆਂ ਅਨੁਸਾਰ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਰਾਜਧਾਨੀ … More
ਐਡਿਨਬਰਾ : ਰਾਇਲ ਸਕਾਟਿਸ਼ ਡਰੈਗਨ ਗਾਰਡਜ਼ ਨੇ 50 ਵੀਂ ਵਰ੍ਹੇਗੰਢ ਮਨਾਉਣ ਲਈ ਕੱਢਿਆ ਮਾਰਚ
ਗਲਾਸਗੋ/ ਐਡਿਨਬਰਾ, (ਮਨਦੀਪ ਖੁਰਮੀ) – ਸਕਾਟਲੈਂਡ ਦੇ ਰਾਇਲ ਸਕਾਟਿਸ਼ ਡ੍ਰੈਗਨ ਗਾਰਡਜ਼ ਨੇ ਆਪਣੀ 50 ਵੀਂ ਵਰ੍ਹੇਗੰਢ ਮਨਾਉਣ ਲਈ ਸ਼ੁੱਕਰਵਾਰ ਨੂੰ ਐਡਿਨਬਰਾ ਵਿੱਚ ਰਾਇਲ ਮੀਲ ਵੱਲ ਮਾਰਚ ਕੀਤਾ। ਇਹ ਰੈਜੀਮੈਂਟ ਐਡਿਨਬਰਾ ‘ਚ ਮਾਰਚ ਕਰਨ ਲਈ ਆਪਣੇ ਵਿਸ਼ਵ-ਪ੍ਰਸਿੱਧ ਸੰਗੀਤਕ ਉਪਕਰਣਾਂ ਜਿਵੇਂ ਕਿ … More
ਸਕਾਟਲੈਂਡ : ਇਸ ਹਫਤੇ 32,000 ਤੋਂ ਵੱਧ ਸਕੂਲੀ ਵਿਦਿਆਰਥੀ ਕੋਰੋਨਾ ਕਾਰਨ ਹੋਏ ਗੈਰਹਾਜ਼ਰ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਕੋਵਿਡ-19 ਕਾਰਨ ਇਸ ਹਫਤੇ 32,000 ਤੋਂ ਵੱਧ ਵਿਦਿਆਰਥੀ ਸਕੂਲ ਤੋਂ ਗੈਰਹਾਜ਼ਰ ਰਹੇ ਹਨ। ਇਸ ਸਬੰਧੀ ਮੰਗਲਵਾਰ ਦੇ ਸਭ ਤੋਂ ਨਵੇਂ ਅੰਕੜੇ ਦਰਸਾਉਂਦੇ ਹਨ ਕਿ ਤਕਰੀਬਨ 6,471 ਵਿਦਿਆਰਥੀ ਸਕੂਲੋਂ ਗੈਰਹਾਜ਼ਰ ਸਨ ਕਿਉਂਕਿ ਉਹ ਵਾਇਰਸ … More
ਯੂਕੇ : ਪ੍ਰਮੁੱਖ ਬਰਾਡਾਂ ਦੇ ਨਾਮ ਹੇਠ ਵੇਚਿਆ ਜਾ ਰਿਹਾ ਲੱਖਾਂ ਪੌਂਡ ਦਾ ਨਕਲੀ ਸਮਾਨ ਕੀਤਾ ਜ਼ਬਤ
ਗਲਾਸਗੋ/ ਸਮੈਦਿਕ, (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ) – ਯੂਕੇ ਦੇ ਸ਼ਹਿਰ ਸਮੈਦਿਕ ਦੀ ਇੱਕ ਦੁਕਾਨ ਵਿੱਚੋਂ ਵੱਖ ਵੱਖ ਪ੍ਰਮੁੱਖ ਬਰਾਡਾਂ ਦੇ ਨਾਮ ਦੀ ਆੜ ਹੇਠ ਵੇਚਿਆ ਜਾ ਰਿਹਾ ਤਕਰੀਬਨ 1 ਮਿਲੀਅਨ ਪੌਂਡ ਦਾ ਨਕਲੀ ਸਮਾਨ ਜ਼ਬਤ ਕੀਤਾ ਗਿਆ ਹੈ। ਪ੍ਰਸਿੱਧ … More
ਕੈਨੇਡਾ ਦੇ ਚੋਣ ਅਖਾੜੇ ਵਿਚ ਉੱਤਰੀਆਂ 44 ਪ੍ਰਤੀਸ਼ਤ ਔਰਤਾਂ ਵਿੱਚੋਂ 21 ਪੰਜਾਬਣਾਂ
ਸਰੀ, (ਹਰਦਮ ਮਾਨ) – ਕੈਨੇਡਾ ਵਿਚ 20 ਸਤੰਬਰ ਨੂੰ ਹੋਣ ਜਾ ਰਹੀਆਂ ਫੈਡਰਲ ਚੋਣਾਂ ਲਈ ਇਸ ਵੇਲੇ ਮਾਹੌਲ ਪੂਰੀ ਤਰ੍ਹਾ ਭਖਿਆ ਹੋਇਆ ਹੈ। ਇਨ੍ਹਾਂ ਚੋਣਾਂ ਵਿਚ 338 ਪਾਰਲਮੈਂਟ ਮੈਂਬਰ ਚੁਣੇ ਜਾਣੇ ਹਨ ਅਤੇ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ, ਕੰਜ਼ਰਵੇਟਿਵ … More
ਸਕਾਟਲੈਂਡ : ਨਾਈਟ ਕਲੱਬਾਂ ਤੇ ਵੱਡੇ ਪੱਧਰ ਦੇ ਸਮਾਗਮਾਂ ਲਈ ਜਰੂਰੀ ਹੋਣਗੇ ਵੈਕਸੀਨ ਪਾਸਪੋਰਟ
ਗਲਾਸਗੋ,(ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਸਰਕਾਰ ਵੱਲੋਂ ਨਾਈਟ ਕਲੱਬਾਂ ਅਤੇ ਵੱਡੇ ਪੱਧਰ ਦੇ ਸਮਾਗਮਾਂ ਵਿੱਚ ਦਾਖਲ ਹੋਣ ਲਈ ਕੋਰੋਨਾ ਵੈਕਸੀਨ ਦੇ ਸਬੂਤ ਵਜੋਂ ਵੈਕਸੀਨ ਪਾਸਪੋਰਟ ਦਿਖਾਉਣੇ ਜਰੂਰੀ ਕੀਤੇ ਜਾਣਗੇ। ਇਸ ਲਈ ਹੋਲੀਰੂਡ ‘ਚ ਅਗਲੇ ਹਫਤੇ ਵੋਟਿੰਗ ਕੀਤੀ ਜਾਵੇਗੀ। ਇਸ … More










