ਅੰਤਰਰਾਸ਼ਟਰੀ

sat sandhu et namneet.resized

ਕਾਰੋਬਾਰੀ, ਲੇਖਕ ਤੇ ਪੱਤਰਕਾਰ “ਸੰਧੂ” ਨੇ ਪੈਰਿਸ ਵਿੱਚ ਬੇਟੇ ਦੇ ਵਿਆਹ ਦੀ ਪਾਰਟੀ ਕੀਤੀ

ਪੈਰਿਸ – ਪਿਛਲੇ ਚਾਰ ਦਹਾਕਿਆਂ ਤੋਂ ਪੈਰਿਸ ਦੇ ਬਸ਼ਿੰਦੇ ਸੁਖਵੀਰ ਸਿੰਘ ਸੰਧੂ ਨੇ ਬੇਟੇ ਦੇ ਵਿਆਹ ਦੀ ਰੀਸੈਪਸ਼ਨ ਪਾਰਟੀ ਕੀਤੀ।ਜਿਸ ਵਿੱਚ ਤਕਰੀਬਨ 350 ਦੇ ਕਰੀਬ ਮਹਿਮਾਨਾਂ ਨੇ ਸ਼ਿਕਰਤ ਕੀਤੀ।ਆਏ ਹੋਏ ਮਹਿਮਾਨਾਂ ਵਲੋਂ ਸਤਿੰਦਰ ਸਿੰਘ ਸੰਧੂ ਤੇ ਨਮਨੀਤ ਕੌਰ ਸੰਧੂ ਜੋੜੀ … More »

ਅੰਤਰਰਾਸ਼ਟਰੀ | Leave a comment
IMG-20210718-WA0009.resized

ਯੂਕੇ : ਸਿਹਤ ਮੰਤਰੀ ਹੋਏ ਕੋਰੋਨਾ ਪੀੜਤ, ਪ੍ਰਧਾਨ ਮੰਤਰੀ ਸਮੇਤ ਹੋਰ ਹੋ ਸਕਦੇ ਹਨ ਇਕਾਂਤਵਾਸ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੇ ਨਵੇਂ ਨਿਯੁਕਤ ਕੀਤੇ ਗਏ ਸਿਹਤ ਮੰਤਰੀ ਸਾਜਿਦ ਜਾਵਿਦ ਦਾ ਕੋਰੋਨਾ ਟੈਸਟ ਸ਼ਨੀਵਾਰ ਨੂੰ ਪਾਜੇਟਿਵ ਆਇਆ ਹੈ। ਇਸ ਲਈ ਸੁਰੱਖਿਆ ਕਾਰਨਾਂ ਕਰਕੇ ਸਿਹਤ ਮੰਤਰੀ ਅਤੇ ਹੋਰ ਸੀਨੀਅਰ ਮੰਤਰੀ ਇਕਾਂਤਵਾਸ ਹੋ ਸਕਦੇ ਹਨ। ਸਿਹਤ ਸਕੱਤਰ … More »

ਅੰਤਰਰਾਸ਼ਟਰੀ | Leave a comment
IMG-20210718-WA0006.resized

ਸਕਾਟਲੈਂਡ ਵੱਲੋਂ ਅਫਰੀਕੀ ਦੇਸ਼ਾਂ ਨੂੰ ਦਿੱਤੇ ਜਾ ਰਹੇ ਹਨ ਆਕਸੀਜਨ ਕੰਸਨਟ੍ਰੇਟਰ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੀ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਤਿੰਨ ਅਫਰੀਕੀ ਦੇਸ਼ਾਂ ਨੂੰ ਆਕਸੀਜਨ ਕੰਸਨਟ੍ਰੇਟਰ ਦਿੱਤੇ ਜਾ ਰਹੇ ਹਨ। ਇਹਨਾਂ ਮੈਡੀਕਲ ਉਪਕਰਣਾਂ ਦੀ ਸਹਾਇਤਾ ਲਈ ਸਕਾਟਲੈਂਡ ਦੀ ਸਰਕਾਰ ਨੇ ਤਕਰੀਬਨ  … More »

ਅੰਤਰਰਾਸ਼ਟਰੀ | Leave a comment
216976425_6713577628684600_5526676811545342472_n.resized

ਮੈਂ ਪੂਰੀ ਦੁਨੀਆਂ ਵਿੱਚ ਕਸ਼ਮੀਰੀਆਂ ਦਾ ਬਰਾਂਡ ਅੰਬੈਂਸਡਰ ਹਾਂ – ਪੀਐਮ ਇਮਰਾਨ ਖਾਨ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਆਪਣੇ ਉਜ਼ੇਬਕਿਸਤਾਨ ਦੇ ਦੌਰੇ ਦੌਰਾਨ ਆਰਐਸਐਸ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਨੂੰ ਬੇਹਤਰ ਬਣਾਉਣ ਵਿੱਚ ਸੰਘ ਦੀਵਾਰ ਬਣਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆਂਭਰ … More »

ਅੰਤਰਰਾਸ਼ਟਰੀ | Leave a comment
OLYMPUS DIGITAL CAMERA

ਅਗਸਤ ਵਿਚ ਆਮ ਆਵਾਜਾਈ ਲਈ ਖੁੱਲ੍ਹ ਜਾਣਗੇ ਕੈਨੇਡਾ – ਅਮਰੀਕਾ ਬਾਰਡਰ

ਸਰੀ, (ਹਰਦਮ ਮਾਨ) – ਕੈਨੇਡਾ-ਅਮਰੀਕਾ ਦਰਮਿਆਨ ਗੈਰ-ਜ਼ਰੂਰੀ ਯਾਤਰਾ ਅਗਸਤ ਵਿਚ ਮੁੜ ਸ਼ੁਰੂ ਹੋ ਜਾਵੇਗੀ। ਇਹ ਐਲਾਨ ਕਰਦਿਆਂ ਬੀ.ਸੀ. ਦੇ ਪ੍ਰੀਮਿਅਰ ਜੌਨ ਹੌਰਗਨ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਸਬੰਧੀ ਤਿਆਰੀ ਕੀਤੀ ਜਾ ਰਹੀ ਹੈ ਪਰ ਨਾਲ ਹੀ ਉਨ੍ਹਾਂ ਇਹ ਵੀ … More »

ਅੰਤਰਰਾਸ਼ਟਰੀ | Leave a comment
san-group.resized

ਲਿਟਨ ਪਿੰਡ ਦੀ ਮੁੜ ਉਸਾਰੀ ਲਈ ਪੰਜਾਬੀ ਭਰਾਵਾਂ ਵੱਲੋਂ ਵੱਡੀ ਮਦਦ ਦਾ ਐਲਾਨ

ਸਰੀ, (ਹਰਦਮ ਮਾਨ) – ਪਿਛਲੇ ਮਹੀਨੇ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋਏ ਬ੍ਰਿਟਿਸ਼ ਕੋਲੰਬੀਆ ਦੇ ਲਿਟਨ ਪਿੰਡ ਵਿਚ ਲੋਕਾਂ ਦੇ ਮੁੜ ਵਸੇਬੇ ਲਈ “ਸੈਨ ਗਰੁੱਪ” ਦੇ ਮਾਲਕ ਦੋ ਪੰਜਾਬੀ ਭਰਾਵਾਂ ਕਮਲ ਸੰਘੇੜਾ ਅਤੇ ਸੁੱਖੀ ਸੰਘੇੜਾ ਨੇ ਵੱਡੀ ਮਦਦ ਕਰਨ … More »

ਅੰਤਰਰਾਸ਼ਟਰੀ | Leave a comment
1924_Winners Backdrop-AnyoneLotto-No Period.pdf

ਐਬਟਸਫੋਰਡ ਦੇ ਜਸਪ੍ਰੀਤ ਸੰਧੂ ਨੂੰ ਨਿਕਲੀ ਇਕ ਮਿਲੀਅਨ ਡਾਲਰ ਦੀ ਲਾਟਰੀ

ਸਰੀ,(ਹਰਦਮ ਮਾਨ) – ਐਬਟਸਫੋਰਡ ਦਾ ਜਸਪ੍ਰੀਤ ਸੰਧੂ ਲੋਟੋ ਮੈਕਸ ਲਾਟਰੀ ਦੇ ਇਕ ਮਿਲੀਅਨ ਡਾਲਰ ਦਾ ਜੇਤੂ ਬਣਿਆ ਹੈ। ਉਸ ਨੇ ਇਹ ਲਾਟਰੀ ਟਿਕਟ ਚਿਲੀਵੈਕ ਵਿਚ ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚੋਂ ਖਰੀਦੀ ਸੀ। ਜਸਪ੍ਰੀਤ ਸੰਧੂ ਨੇ ਦੱਸਿਆ ਕਿ ਜਦੋਂ ਇਕ ਮਿਲੀਅਨ … More »

ਅੰਤਰਰਾਸ਼ਟਰੀ | Leave a comment
IMG-20210716-WA0004.resized

ਇੰਗਲੈਂਡ ਫੁੱਟਬਾਲ ਟੀਮ ਦੇ ਖਿਡਾਰੀਆਂ ਨਾਲ ਨਸਲੀ ਦੁਰਵਿਵਹਾਰ ਮਾਮਲੇ ‘ਚ ਪੰਜ ਗ੍ਰਿਫਤਾਰ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਰੋ 2020 ਦੇ ਫਾਈਨਲ ਤੋਂ ਬਾਅਦ ਇੰਗਲੈਂਡ ਟੀਮ ਕਾਲੇ ਮੂਲ ਦੇ ਖਿਡਾਰੀਆਂ ਸਬੰਧੀ ਨਸਲੀ ਪੋਸਟਾਂ ਦੀ ਜਾਂਚ ਦੇ ਨਤੀਜੇ ਵਜੋਂ ਪੰਜ ਵਿਅਕਤੀ ਗ੍ਰਿਫਤਾਰ ਕੀਤੇ ਗਏ ਅਤੇ ਸ਼ੋਸ਼ਲ ਮੀਡੀਆ ਕੰਪਨੀਆਂ ਨੂੰ ਦਰਜਨਾਂ ਡਾਟਾ ਐਪਲੀਕੇਸ਼ਨਜ਼ ਵੀ … More »

ਅੰਤਰਰਾਸ਼ਟਰੀ | Leave a comment
 

ਯੂਕੇ : ਕੋਰੋਨਾ ਨੇ ਲਈ 1,500 ਤੋਂ ਵੱਧ ਐੱਨ ਐੱਚ ਐੱਸ ਅਤੇ ਦੇਖਭਾਲ ਕਰਮਚਾਰੀਆਂ ਦੀ ਜਾਨ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਆਪਣੇ ਕੰਮ ਦੌਰਾਨ ਵਾਇਰਸ ਦੀ ਲਾਗ ਲੱਗਣ ਕਾਰਨ 1,500 ਤੋਂ ਵੱਧ ਸਿਹਤ ਅਤੇ ਸ਼ੋਸ਼ਲ ਕੇਅਰ ਕਰਮਚਾਰੀਆਂ ਦੀ ਮੌਤ ਹੋਈ ਹੈ। ਲੇਬਰ ਸੰਸਦ ਮੈਂਬਰ ਡੈਮ ਡਾਇਨਾ ਜੌਹਨਸਨ ਦੁਆਰਾ ਪ੍ਰਾਪਤ ਅੰਕੜਿਆਂ ਅਨੁਸਾਰ … More »

ਅੰਤਰਰਾਸ਼ਟਰੀ | Leave a comment
IMG-20210713-WA0022.resized

ਯੂਕੇ : ਖਿਡਾਰੀਆਂ ‘ਤੇ ਨਸਲੀ ਟਿੱਪਣੀਆਂ ਕਰਨ ਵਾਲੇ ਲੋਕਾਂ ‘ਤੇ ਪਾਬੰਦੀ ਲਈ ਪਟੀਸ਼ਨ ਉੱਤੇ ਹੋਏ ਲੱਖਾਂ ਦਸਤਖਤ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਰੋ 2020 ਫੁੱਟਬਾਲ ਕੱਪ ਦੇ ਫਾਈਨਲ ਵਿੱਚ ਪੈਨਲਟੀ ਸ਼ੂਟ ਆਊਟ ਕਰਕੇ ਇਟਲੀ ਹੱਥੋਂ ਹੋਈ ਹਾਰ ਦੇ ਬਾਅਦ, ਤਿੰਨ ਪੈਨਲਟੀ ਗੋਲ ਕਰਨ ਤੋਂ ਖੁੰਝਣ ਵਾਲੇ ਤਿੰਨ ਕਾਲੇ ਮੂਲ ਦੇ ਖਿਡਾਰੀਆਂ ਨੂੰ ਕਈ ਲੋਕਾਂ ਵੱਲੋਂ ਨਸਲੀ … More »

ਅੰਤਰਰਾਸ਼ਟਰੀ | Leave a comment