ਅੰਤਰਰਾਸ਼ਟਰੀ

IMG-20210528-WA0010.resized

ਯੂਕੇ ਦੇ ਸਭ ਤੋਂ ਵੱਡੀ ਉਮਰ ਦੇ ਹੰਸ ਦਾ ਮਨਾਇਆ ਜਾਵੇਗਾ 30 ਵਾਂ ਜਨਮ ਦਿਨ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱੱਚ ਸਭ ਤੋਂ ਵੱਡੀ ਉਮਰ ਦੇ ਮੰਨੇ ਜਾਣ ਵਾਲੇ ਇੱਕ ਪੰਛੀ ਹੰਸ ਦਾ 30 ਵਾਂ ਜਨਮ ਦਿਨ ਮਨਾਇਆ ਜਾਵੇਗਾ। ਪਿਕਲਜ਼ ਨਾਮ ਦਾ ਇਹ ਹੰਸ ਕੈਂਟ ਦੇ ਲੀਡਜ਼ ਕੈਸਲ ਵਿੱਚ ਰਹਿੰਦਾ ਹੈ ਅਤੇ ਇਹ … More »

ਅੰਤਰਰਾਸ਼ਟਰੀ | Leave a comment
IMG-20210527-WA0012.resized

ਬਰਤਾਨੀਆ ਦੇ ਇਸ ਪ੍ਰਾਇਮਰੀ ਸਕੂਲ ਵਿੱਚ ਬੋਲੀਆਂ ਜਾਂਦੀਆਂ ਹਨ 31 ਵੱਖ-ਵੱਖ ਭਾਸ਼ਾਵਾਂ

ਗਲਾਸਗੋ/ ਬਰਮਿੰਘਮ, (ਮਨਦੀਪ ਖੁਰਮੀ ਹਿੰਮਤਪੁਰਾ – ਯੂਕੇ ਵਿੱਚ ਦੁਨੀਆਂ ਦੇ ਹਰ ਇੱਕ ਕੋਨੇ ਤੋਂ ਆ ਕੇ ਲੋਕ ਆਪਣੀ ਜਿੰਦਗੀ ਬਤੀਤ ਕਰਦੇ ਹਨ। ਇਸ ਲਈ ਇੱਥੋਂ ਦੇ ਸਮਾਜ ਵਿੱਚ ਵੱਖ ਵੱਖ ਧਰਮਾਂ, ਜਾਤਾਂ ਆਦਿ ਦੇ ਲੋਕ ਰਹਿੰਦੇ ਹਨ। ਅਜਿਹੇ ਹੀ ਵਿਭਿੰਨਤਾ … More »

ਅੰਤਰਰਾਸ਼ਟਰੀ | Leave a comment
IMG-20210527-WA0015.resized

ਯੂਕੇ : ਪੰਜਾਬੀ ਮੂਲ ਦੇ ਵਿਅਕਤੀ ਨੇ ਨਸਲੀ ਸ਼ੋਸ਼ਣ ਕਾਰਨ ਕੀਤਾ ਮਾਨਸਿਕ ਤਣਾਅ ਦਾ ਸਾਹਮਣਾ, ਕੰਪਨੀ ਤੋਂ 6.6 ਮਿਲੀਅਨ ਪੌਂਡ ਅਦਾਇਗੀ ਦੀ ਮੰਗ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਬੇਸ਼ੱਕ ਇਸ ਸਦੀ ਵਿੱਚ ਸਾਰੀ ਦੁਨੀਆਂ ਇੱਕ ਗਲੋਬਲ ਪਿੰਡ ਬਣ ਗਈ ਹੈ, ਪਰ ਹੁਣ ਵੀ ਦੁਨੀਆਂ ਦੇ ਵਿਕਸਿਤ ਦੇਸ਼ਾਂ ਵਿੱਚ ਨਸਲੀ ਭੇਦਭਾਵ ਅਤੇ ਸ਼ੋਸ਼ਣ ਦੇਖਣ ਨੂੰ ਮਿਲਦਾ ਹੈ। ਇਕ ਸਿੱਖ ਦਫਤਰ ਦਾ ਕਰਮਚਾਰੀ ਜਿਸਦਾ … More »

ਅੰਤਰਰਾਸ਼ਟਰੀ | Leave a comment
 

ਬਰਤਾਨਵੀ ਸੈਨਿਕਾਂ ਨੂੰ ਕੋਕੀਨ ਦੀ ਵਰਤੋਂ ਕਰਨ ‘ਤੇ ਨੌਕਰੀਓਂ ਕੀਤਾ ਜਾ ਸਕਦੈ ਫਾਰਗ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਸਾਈਪ੍ਰਸ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੀ ਬ੍ਰਿਟਿਸ਼ ਫੌਜ ਦੇ 10 ਸੈਨਿਕ ਕੋਕੀਨ ਲੈਂਦੇ ਫੜੇ ਜਾਣ ਤੋਂ ਬਾਅਦ ਫੌਜ ਵਿਚੋਂ ਬਾਹਰ ਕੱਢੇ ਜਾਣ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ। ਬ੍ਰਿਟਿਸ਼ ਫੌਜ ਦੇ 120 ਮਿਲੀਅਨ … More »

ਅੰਤਰਰਾਸ਼ਟਰੀ | Leave a comment
 

ਸਕਾਟਲੈਂਡ ਵਿੱਚ ਗਰਭਪਾਤ ਦੇ ਮਾਮਲਿਆਂ ‘ਚ ਹੋਇਆ ਰਿਕਾਰਡ ਵਾਧਾ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) ਕੋਰੋਨਾ ਮਹਾਂਮਾਰੀ ਦੌਰਾਨ ਪਿਛਲੇ ਸਾਲ 2020 ਵਿੱਚ ਗਰਭਪਾਤ ਦੇ ਮਾਮਲਿਆਂ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਜਾਰੀ ਕੀਤੇ ਗਏ ਨਵੇਂ ਅੰਕੜਿਆਂ ਅਨੁਸਾਰ ਸਾਲ 2020 ਵਿੱਚ ਸਕਾਟਲੈਂਡ ‘ਚ ਗਰਭਪਾਤ ਦੀ ਗਿਣਤੀ ਦੂਜੀ ਵਾਰ ਰਿਕਾਰਡ … More »

ਅੰਤਰਰਾਸ਼ਟਰੀ | Leave a comment
IMG-20210524-WA0028.resized

ਯੂਕੇ ਵਿੱਚ ਯਾਤਰੀਆਂ ਦੀ ਗਿਣਤੀ ਲਈ ਸ਼ੁਰੂ ਹੋਵੇਗੀ ਡਿਜੀਟਲ ਵੀਜ਼ਾ ਪ੍ਰਣਾਲੀ – ਪ੍ਰੀਤੀ ਪਟੇਲ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਆਉਣ ਅਤੇ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਲਈ ਅਮਰੀਕੀ ਤਰਜ਼ ‘ਤੇ ਡਿਜੀਟਲ ਵੀਜ਼ਾ ਪ੍ਰਣਾਲੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਪ੍ਰਣਾਲੀ ਦੀ ਜਾਣਕਾਰੀ ਦਿੰਦਿਆਂ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਕਿਹਾ ਇਸ ਵੀਜਾ … More »

ਅੰਤਰਰਾਸ਼ਟਰੀ | Leave a comment
IMG-20210524-WA0029.resized

ਯੂਕੇ: ‘ਬਲੈਕ ਲਾਈਵਜ਼ ਮੈਟਰ’ ਦੀ ਕਾਰਕੁੰਨ ਸਾਸ਼ਾ ਜੌਹਨਸਨ ਸਿਰ ਵਿੱਚ ਗੋਲੀ ਲੱਗਣ ਕਾਰਨ ਗੰਭੀਰ ਜਖਮੀ

ਗਲਾਸਗੋ/ ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ‘ਬਲੈਕ ਲਾਈਵਜ਼ ਮੈਟਰ’ ਦੀ ਇੱਕ ਸਰਗਰਮ ਮੈਂਬਰ ਸਾਸ਼ਾ ਜੌਹਨਸਨ ਨੂੰ ਦੱਖਣੀ ਲੰਡਨ ‘ਚ ਸਿਰ ਵਿੱਚ ਗੋਲੀ ਮਾਰੀ ਗਈ ਹੈ, ਜਿਸ ਕਰਕੇ ਉਹ ਗੰਭੀਰ ਜਖਮੀ ਹੋ ਗਈ ਹੈ ਅਤੇ ਹਸਪਤਾਲ ਵਿੱਚ ਦਾਖਲ ਹੈ। ਉਸ … More »

ਅੰਤਰਰਾਸ਼ਟਰੀ | Leave a comment
 

ਮਹਾਂਮਾਰੀ ਕਾਰਨ ਬੰਦ ਹੋਇਆ ਆਈਫਲ ਟਾਵਰ ਪਬਲਿੱਕ ਲਈ ਸੋਲਾਂ ਜੁਲਾਈ ਨੂੰ ਖੁੱਲੇਗਾ

ਫਰਾਂਸ, (ਸੁਖਵੀਰ ਸਿੰਘ ਸੰਧੂ) ਪੈਰਿਸ ਦੇ ਵਿਚਕਾਰ ਸੇਨ ਦਰਿਆ ਦੇ ਕੰਢੇ ਉਤੇ ਖੂਬਸੂਰਤ ਨਿਜ਼ਾਰਾ ਪੇਸ਼ ਕਰ ਰਿਹਾ ਆਈਫਲ ਟਾਵਰ 16 ਜੁਲਾਈ ਨੂੰ ਵਿਜ਼ਟਰਾਂ ਲਈ ਖੋਲਿਆ ਜਾਵੇਗਾ।ਕੋਬਿਡ 19 ਦੀ ਮਾਰ ਦਾ ਦਬਾਇਆ ਹੋਇਆ ਟਾਵਰ  ਪਿਛਲੇ 29 ਅਕਤੂਬਰ ਤੋਂ ਭਾਵ 9 ਮਹੀਨਿਆਂ … More »

ਅੰਤਰਰਾਸ਼ਟਰੀ | Leave a comment
IMG-20210522-WA0003.resized

ਸਕਾਟਲੈਂਡ: ਸੋਮਵਾਰ ਤੋਂ ਇੰਗਲੈਂਡ ਦੇ ਕੋਵਿਡ ਪ੍ਰਭਾਵਿਤ ਖੇਤਰਾਂ ‘ਚ ਯਾਤਰਾ ‘ਤੇ ਪਾਬੰਦੀ

ਗਲਾਸਗੋ,(ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੀ ਸਰਕਾਰ ਵੱਲੋਂ ਇੰਗਲੈਂਡ ਦੇ ਕੁੱਝ ਖੇਤਰਾਂ ਵਿੱਚ ਫੈਲ ਰਹੇ ਭਾਰਤੀ ਕੋਰੋਨਾ ਵਾਇਰਸ ਵੈਰੀਐਂਟ ਤੋਂ ਸੁਰੱਖਿਆ ਲਈ ਸੋਮਵਾਰ ਤੋਂ ਉਹਨਾਂ ਖੇਤਰਾਂ ਵਿੱਚ ਅਸਥਾਈ ਤੌਰ ‘ਤੇ ਯਾਤਰਾ ਦੀ ਪਾਬੰਦੀ ਲਗਾਈ ਜਾ ਰਹੀ ਹੈ। ਸਕਾਟਲੈਂਡ ਦੀ ਫਸਟ … More »

ਅੰਤਰਰਾਸ਼ਟਰੀ | Leave a comment
IMG-20210522-WA0004.resized

ਪ੍ਰਿੰਸ ਹੈਰੀ ਅਤੇ ਮੇਘਨ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਭਾਰਤ ਵਿੱਚ ਖੋਲ੍ਹਣਗੇ ਰਾਹਤ ਕੇਂਦਰ

ਗਲਾਸਗੋ/ ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ) – ਬਰਤਾਨੀਆ ਦੇ ਪ੍ਰਿੰਸ ਹੈਰੀ ਅਤੇ ਉਹਨਾਂ ਦੀ ਪਤਨੀ ਮੇਘਨ ਮਾਰਕਲ ਭਾਰਤ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਲੋਕਾਂ ਦੀ ਸਹਾਇਤਾ ਕਰਨ ਲਈ ‘ਵਿਸ਼ਵ ਸੈਂਟਰਲ ਕਿਚਨ’ ਦੇ ਸਹਿਯੋਗ ਨਾਲ … More »

ਅੰਤਰਰਾਸ਼ਟਰੀ | Leave a comment