ਅੰਤਰਰਾਸ਼ਟਰੀ

IMG-20210625-WA0017.resized

ਯੂਕੇ : ਯਾਤਰਾ ਦੀ ਟ੍ਰੈਫਿਕ ਲਾਈਟ ਪ੍ਰਣਾਲੀ ਹੋਈ ਅਪਡੇਟ, ਹਰੀ ਸੂਚੀ ਵਿੱਚ ਸ਼ਾਮਿਲ ਕੀਤੇ ਨਵੇਂ ਦੇਸ਼

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਸਰਕਾਰ ਦੁਆਰਾ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਯਾਤਰਾ ਪਾਬੰਦੀਆਂ ਤਹਿਤ ਟ੍ਰੈਫਿਕ ਲਾਈਟ ਪ੍ਰਣਾਲੀ ਸ਼ੁਰੂ ਕੀਤੀ ਗਈ ਸੀ। ਜਿਸ ਵਿੱਚ ਦੇਸ਼ਾਂ ਨੂੰ ਵਾਇਰਸ ਦੀ ਲਾਗ ਦੀ ਦਰ ਦੇ ਹਿਸਾਬ ਨਾਲ ਹਰੀ, … More »

ਅੰਤਰਰਾਸ਼ਟਰੀ | Leave a comment
1280px-Upptåget_bild_14.resized

ਚੀਨ ਨੇ ਭਾਰਤੀ ਸੀਮਾ ਦੇ ਨਜ਼ਦੀਕ ਤਿੱਬਤ ‘ਚ ਚਲਾਈ ਬੁਲਿਟ ਟਰੇਨ

ਬੀਜਿੰਗ – ਚੀਨ ਨੇ ਭਾਰਤ ਦੀ ਸਰਹੱਦ ਦੇ ਨਜ਼ਦੀਕ ਤਿੱਬਤ ਵਿੱਚ ਆਪਣੀ ਪਹਿਲੀ ਬੁਲਿਟ ਟਰੇਨ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਹੈ। ਤਿੱਬਤ ਦੇ ਰਿਮੋਟ ਹਿਮਾਲਿਆ ਦੇ ਖੇਤਰ ਵਿੱਚ ਪਹਿਲੀ ਇਲੈਕਟਰਿਕ ਬੁਲਿਟ ਟਰੇਨ ਚਾਲੂ ਕਰ ਦਿੱਤੀ ਹੈ। ਇਹ ਟਰੇਨ ਤਿੱਬਤ ਦੀ … More »

ਅੰਤਰਰਾਸ਼ਟਰੀ | Leave a comment
IMG-20210624-WA0030.resized

ਸਕਾਟਲੈਂਡ: ਗਲਾਸਗੋ ਹਵਾਈ ਅੱਡੇ ‘ਤੇ ਕਰਮਚਾਰੀਆਂ ਨੇ ਵੱਖਰੇ ਤਰੀਕੇ ਨਾਲ ਮੰਗੀ ਸਹਾਇਤਾ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲਾਗੂ ਕੀਤੀਆਂ ਗਈਆਂ ਯਾਤਰਾ ਪਾਬੰਦੀਆਂ ਨੇ ਦੇਸ਼ ਭਰ ਦੇ ਹਵਾਈ ਅੱਡਿਆਂ ਦੀ ਕਮਰ ਤੋੜ ਦਿੱਤੀ ਹੈ। ਤਾਲਾਬੰਦੀ ਦੀਆਂ ਪਾਬੰਦੀਆਂ ਕਾਰਨ ਯਾਤਰੀਆਂ ਦੀ ਘੱਟ ਆਮਦ ਕਰਕੇ ਹਜਾਰਾਂ ਲੋਕਾਂ ਨੇ ਆਪਣੀਆਂ ਨੌਕਰੀਆਂ ਗਵਾਈਆਂ … More »

ਅੰਤਰਰਾਸ਼ਟਰੀ | Leave a comment
IMG-20210624-WA0031.resized

ਇੰਗਲੈਂਡ ਵਿੱਚ 20 ਲੱਖ ਤੋਂ ਵੱਧ ਲੋਕ ਲੰਮੇ ਸਮੇਂ ਦੇ ਕੋਵਿਡ ਲੱਛਣਾਂ ਤੋਂ ਹੋ ਸਕਦੇ ਹਨ ਪ੍ਰਭਾਵਿਤ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਇੰਗਲੈਂਡ ਵਿੱਚ ਤਕਰੀਬਨ 5 ਲੱਖ ਲੋਕਾਂ ਉੱਪਰ ਕੀਤੇ ਗਏ ਸਰਵੇਖਣ ਤੋਂ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਲੱਗਭਗ 20 ਲੱਖ ਲੋਕਾਂ ਵਿੱਚ ਕੋਰੋਨਾ ਵਾਇਰਸ ਹੋਣ ਦੇ ਬਾਅਦ ਵੀ ਲੰਮੇ ਸਮੇਂ ਤੱਕ ਚੱਲਣ ਵਾਲੇ ਲੱਛਣ … More »

ਅੰਤਰਰਾਸ਼ਟਰੀ | Leave a comment
IMG-20210620-WA0022.resized

ਯੂਕੇ ਵਿੱਚ ਡੋਵਰ ਨੇੜੇ ਮਿਲੇ ਡਾਇਨਾਸੌਰਾਂ ਦੇ ਪੈਰਾਂ ਦੇ ਨਿਸ਼ਾਨ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਹਜਾਰਾਂ ਸਾਲ ਪਹਿਲਾਂ ਧਰਤੀ ‘ਤੇ ਮੌਜੂਦ ਵਿਸ਼ਾਲ ਜਾਨਵਰ ਮੰਨੇ ਜਾਂਦੇ ਡਾਇਨਾਸੌਰਾਂ ਦੇ ਪੈਰਾਂ ਦੇ ਨਿਸ਼ਾਨ ਬ੍ਰਿਟੇਨ ਦੇ ਵ੍ਹਾਈਟ ਕਲਿਫਜ਼ ਆਫ ਡੋਵਰ ਦੇ ਨਜ਼ਦੀਕ ਮਿਲਣ ਦੀ ਸ਼ੰਕਾ ਜਤਾਈ ਗਈ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ … More »

ਅੰਤਰਰਾਸ਼ਟਰੀ | Leave a comment
IMG-20210619-WA0008.resized

ਸਕਾਟਲੈਂਡ ਦੇ ਫੁੱਟਬਾਲ ਪ੍ਰਸ਼ੰਸਕਾਂ ਨੇ ਲੰਡਨ ਦੀਆਂ ਸੜਕਾਂ ‘ਤੇ ਕੀਤੀ ਕੂੜੇ ਦੀ ਸਫਾਈ

ਗਲਾਸਗੋ/ ਲੰਡਨ ,(ਮਨਦੀਪ ਖੁਰਮੀ ਹਿੰਮਤਪੁਰਾ) – ਲੰਡਨ ਵਿੱਚ ਹਜਾਰਾਂ ਦੀ ਤਦਾਦ ਵਿੱਚ ਫੁੱਟਬਾਲ ਪ੍ਰੇਮੀ ਸ਼ਮੂਲੀਅਤ ਕਰ ਰਹੇ ਹਨ, ਜਿਸ ਕਰਕੇ ਸ਼ਹਿਰ ਦੀਆਂ ਸੜਕਾਂ ਕੂੜੇ ਨਾਲ ਭਰ ਗਈਆਂ ਹਨ। ਪਰ ਸ਼ੁੱਕਰਵਾਰ ਨੂੰ ਇੰਗਲੈਂਡ ਖ਼ਿਲਾਫ਼ ਰਾਤ ਦੇ ਮੈਚ ਤੋਂ ਪਹਿਲਾਂ ਸਕਾਟਲੈਂਡ ਦੇ … More »

ਅੰਤਰਰਾਸ਼ਟਰੀ | Leave a comment
disni photo rath.resized

ਡਿਜ਼ਨੀ ਲੈਂਡ ਪੈਰਿਸ ਲੋਕਾਂ ਦੇ ਵੇਖਣ ਲਈ ਇਸ ਹਫਤੇ ਖੋਲ ਦਿੱਤਾ ਜਾਵੇਗਾ

ਪੈਰਿਸ, (ਸੁਖਵੀਰ ਸਿੰਘ ਸੰਧੂ) – ਮਹਾਂਮਾਰੀ ਕਾਰਨ ਸੱਤ ਮਹੀਨਿਆਂ ਤੋਂ ਬੰਦ ਪਏ ਫਰਾਂਸ ਦੇ ਡਿਜ਼ਨੀ ਲੈਂਡ ਪਾਰਕ ਨੂੰ ਇਸ ਹਫਤੇ ਪਬਲਿੱਕ ਲਈ ਸ਼ਰਤਾਂ ਤਹਿਤ ਖੋਲ ਦਿੱਤਾ ਜਾਵੇਗਾ।ਇਸ ਗੱਲ ਦਾ ਪ੍ਰਗਟਾਵਾ ਡਿਸਨੀ ਲੈਂਡ ਦੀ ਪ੍ਰਬੰਧਕ ਨਾਤਾਸ਼ਾ ਰੇਫੇਲਸਕੀ ਨੇ ਇੱਕ ਇੰਟਰਵਿਊ ਦੌਰਾਨ … More »

ਅੰਤਰਰਾਸ਼ਟਰੀ | Leave a comment
IMG-20210616-WA0019.resized

ਯੂਕੇ : ਮਹਾਰਾਣੀ ਐਲਿਜ਼ਾਬੇਥ ਨੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨਾਲ ਮੁਲਾਕਾਤ ਕੀਤੀ

ਗਲਾਸਗੋ/ ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ) – ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ 2 ਨੇ ਵਿੰਡਸਰ ਕੈਸਲ ਵਿੱਚ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨਾਲ ਮੁਲਾਕਾਤ ਕੀਤੀ ਹੈ। ਮਹਾਰਾਣੀ ਐਲਿਜਾਬੈਥ ਨੇ ਮੰਗਲਵਾਰ ਨੂੰ ਸ਼ਾਹੀ ਮਹਿਲ ਦੇ ਓਕ ਕਮਰੇ ਵਿੱਚ ਮੌਰੀਸਨ ਨਾਲ ਗੱਲਬਾਤ ਕੀਤੀ। 95 … More »

ਅੰਤਰਰਾਸ਼ਟਰੀ | Leave a comment
197713112_2882451818672636_159679360944472810_n.resized

ਸਿੱਖ ਪ੍ਰੈਜ਼ੀਡੈਂਟ ਬਾਈਡਨ ਦੇ ਵਾਤਾਵਰਨ ਦੇ ਏਜੰਡੇ ਦੇ ਸਮਰਥਨ ਚ ਸ਼ਾਮਿਲ

ਵਾਸ਼ਿੰਗਟਨ – ਅਮਰੀਕਾ ਵਾਸ਼ਿੰਗਟਨ ਚ ਰਾਸ਼ਟਰਪਤੀ ਬਾਈਡਨ ਦੇ ਕਲਾਈਮਿਟ ਦੇ ਏਜੰਡੇ ਲਈ ਆਪਣਾ ਸਮਰਥਨ ਜ਼ਾਹਰ ਕਰਨ ਲਈ ਕਈ ਧਰਮਾਂ ਦੇ 102 ਆਗੂ ਸ਼ਾਮਲ ਹੋਏ।  ਈਕੋਸਿੱਖ ਦੀ ਨੁਮਾਇੰਦਗੀ ਡਾ: ਰਾਜਵੰਤ ਸਿੰਘ ਨੇ ਕੀਤੀ। ਉਹਨਾਂ ਨੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ … More »

ਅੰਤਰਰਾਸ਼ਟਰੀ | Leave a comment
IMG-20210614-WA0021.resized

ਯੂਕੇ ਦੇ ਹਵਾਈ ਅੱਡਿਆਂ ਨੂੰ ਕੋਰੋਨਾ ਨੇ ਝੰਜੋੜਿਆ, ਘਟੀ ਯਾਤਰੀਆਂ ਦੀ ਆਮਦ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਸਰਕਾਰ ਦੁਆਰਾ ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰਾਨ ਸੁਰੱਖਿਆ ਨੂੰ ਪਹਿਲ ਦਿੰਦਿਆਂ ਹਵਾਈ ਯਾਤਰਾ ਪਾਬੰਦੀਆਂ ਲਗਾਈਆਂ ਹਨ। ਇਹਨਾਂ ਹੀ ਪਾਬੰਦੀਆਂ ਕਾਰਨ ਪਿਛਲੇ ਸਾਲ ਯੂਕੇ ਦੇ ਹਵਾਈ ਅੱਡਿਆਂ ‘ਤੇ ਯਾਤਰੀਆਂ ਦੀ ਗਿਣਤੀ 75% ਦੀ ਸਾਲਾਨਾ … More »

ਅੰਤਰਰਾਸ਼ਟਰੀ | Leave a comment