ਅੰਤਰਰਾਸ਼ਟਰੀ
ਯੂਕੇ: ਗੁਲਾਮ ਵਪਾਰੀ ਐਡਵਰਡ ਕੋਲਸਟਨ ਦੀ ਮੂਰਤੀ ਅਜਾਇਬ ਘਰ ਵਿੱਚ ਹੋਵੇਗੀ ਪ੍ਰਦਰਸ਼ਿਤ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੇ ਬ੍ਰਿਸਟਲ ਵਿੱਚ ਪਿਛਲੇ ਸਾਲ ਬਲੈਕ ਲਾਈਵਜ਼ ਮੈਟਰ ਪ੍ਰਦਰਸ਼ਨਕਾਰੀਆਂ ਦੁਆਰਾ ਢਾਹਿਆ ਗਿਆ ਗੁਲਾਮ ਵਪਾਰੀ ਐਡਵਰਡ ਕੋਲਸਟਨ ਦਾ ਬੁੱਤ ਜਨਤਕ ਪ੍ਰਦਰਸ਼ਨੀ ਲਈ ਅਜਾਇਬ ਘਰ ਵਿੱਚ ਰੱਖਿਆ ਜਾਵੇਗਾ। ਇਸ ਪ੍ਰਦਰਸ਼ਨੀ ਦੌਰਾਨ ਪ੍ਰਸ਼ਾਸਨ ਵੱਲੋਂ ਇਸ ਬੁੱਤ … More
ਵਿਸ਼ਵ ਪੱਧਰ ‘ਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੀ ਗਿਣਤੀ ਵਿੱਚ 1.1 ਬਿਲੀਅਨ ਤੱਕ ਹੋਇਆ ਵਾਧਾ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਦੁਨੀਆਂ ਦੇ ਤਕਰੀਬਨ ਹਰ ਦੇਸ਼ ਵਿੱਚ ਲੋਕ ਸਿਗਰਟਨੋਸ਼ੀ ਕਰਦੇ ਹਨ, ਜਿਸ ਕਰਕੇ ਸੈਂਕੜੇ ਲੋਕ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਕੇ ਆਪਣੀਆਂ ਜਾਨਾਂ ਵੀ ਗਵਾ ਬੈਠਦੇ ਹਨ। ਇਸ ਸੰਬੰਧੀ ਕੀਤੇ ਗਏ ਇੱਕ ਅਧਿਐਨ ਅਨੁਸਾਰ ਸਾਲ … More
ਸਕਾਟਲੈਂਡ ‘ਚ 17 ਸਾਲ ਪਹਿਲਾਂ ਪੱਬ ਵਿੱਚ ਚੋਰੀ ਹੋਇਆ ਬਟੂਆ ਮੁੜ ਮਿਲਿਆ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਇੱਕ ਦਿਲਚਸਪ ਵਾਕਿਆ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਵਿਅਕਤੀ ਨੂੰ ਚੋਰੀ ਹੋਣ ਤੋਂ ਤਕਰੀਬਨ 17 ਸਾਲ ਬਾਅਦ ਆਪਣਾ ਬਟੂਆ ਮੁੜ ਮਿਲਿਆ ਹੈ। ਇਸ ਮਾਮਲੇ ਵਿੱਚ 2004 ‘ਚ ਰਿਆਨ ਸੀਮੌਰ ਨਾਮ ਦਾ ਵਿਅਕਤੀ … More
ਅਫਗਾਨਿਸਤਾਨ ਦੇ ਸੈਂਕੜੇ ਪਰਿਵਾਰਾਂ ਨੂੰ ਯੂਕੇ ਵਿੱਚ ਰਹਿਣ ਦੀ ਦਿੱਤੀ ਜਾਵੇਗੀ ਆਗਿਆ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਸਰਕਾਰ ਵੱਲੋਂ ਅਫਗਾਨਿਸਤਾਨ ਵਿੱਚ ਬ੍ਰਿਟਿਸ਼ ਫੌਜਾਂ ਅਤੇ ਸਰਕਾਰ ਲਈ ਕੰਮ ਕਰਨ ਵਾਲੇ ਸੈਂਕੜੇ ਲੋਕਾਂ ਨੂੰ ਉਹਨਾਂ ਦੇ ਪਰਿਵਾਰਾਂ ਸਮੇਤ ਯੂਕੇ ਵਿੱਚ ਰਹਿਣ ਲਈ ਤਬਦੀਲ ਕਰਨ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ। ਬਰਤਾਨਵੀ … More
ਫਲਸਤੀਨ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਫ਼ੈਸਲਾ ਲੈਣ ਦਾ ਹੱਕ ਹੋਣਾ ਚਾਹੀਦਾ – ਕੁਰੈਸ਼ੀ
ਇਸਲਾਮਾਬਾਦ – ਪਾਕਿਸਤਾਨ ਦੇ ਵਿਦੇਸ਼ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਕਿਹਾ ਹੈ ਕਿ ਦੱਖਣ ਏਸ਼ੀਆ ਵਿੱਚ ਸ਼ਾਂਤੀ ਸਥਾਪਿਤ ਕਰਨ ਦੇ ਲਈ ਜੰਮੂ-ਕਸ਼ਮੀਰ ਅਤੇ ਮੱਧਪੂਰਬ ਵਿੱਚ ਫ਼ਲਸਤੀਨ ਦੇ ਮਸਲਿਆਂ ਦਾ ਹਲ ਕਰਨਾ ਜਰੂਰੀ ਹੈ। ਉਨ੍ਹਾਂ ਨੇ ਇਰਾਕ ਦੇ ਵਿਦੇਸ਼ਮੰਤਰੀ ਫ਼ਵਾਦ ਹੁਸੈਨ ਨਾਲ … More
ਪੈਰਿਸ ਦੀ ਮਸ਼ਹੂਰ ਖੂਬਸੁਰਤ ਸ਼ੜਕ ਉਤੇ ਕਈ ਮਹੀਨਿਆਂ ਬਾਅਦ ਚਹਿਲ ਪਹਿਲ ਨਜ਼ਰ ਆਈ
ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਦੀ ਸਭ ਤੋਂ ਸੁੰਦਰ ਅਤੇ ਮਹਿੰਗੀ ਸ਼ੜਕ ਜਿਸ ਨੂੰ ਸ਼ਾਜ਼ੇਂ ਏਲੀਜ਼ੇ ਨਾਂ ਦੇ ਨਾਲ ਜਾਣਿਆ ਜਾਦਾਂ ਹੈ। ਕਰੋਨਾ ਕਾਰਨ ਕਈ ਮਹੀਨਿਆ ਤੋਂ ਬੰਦ ਪਏ ਕਾਰੋਬਾਰ ਖੁਲ ਜਾਣ ਤੇ ਲੋਕਾਂ ਦੇ ਚਿਹਰਿਆਂ ਉਪਰ ਰੋਣਕ ਵੇਖੀ … More
ਯੂਕੇ ਦੇ ਸਭ ਤੋਂ ਵੱਡੀ ਉਮਰ ਦੇ ਹੰਸ ਦਾ ਮਨਾਇਆ ਜਾਵੇਗਾ 30 ਵਾਂ ਜਨਮ ਦਿਨ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱੱਚ ਸਭ ਤੋਂ ਵੱਡੀ ਉਮਰ ਦੇ ਮੰਨੇ ਜਾਣ ਵਾਲੇ ਇੱਕ ਪੰਛੀ ਹੰਸ ਦਾ 30 ਵਾਂ ਜਨਮ ਦਿਨ ਮਨਾਇਆ ਜਾਵੇਗਾ। ਪਿਕਲਜ਼ ਨਾਮ ਦਾ ਇਹ ਹੰਸ ਕੈਂਟ ਦੇ ਲੀਡਜ਼ ਕੈਸਲ ਵਿੱਚ ਰਹਿੰਦਾ ਹੈ ਅਤੇ ਇਹ … More
ਬਰਤਾਨੀਆ ਦੇ ਇਸ ਪ੍ਰਾਇਮਰੀ ਸਕੂਲ ਵਿੱਚ ਬੋਲੀਆਂ ਜਾਂਦੀਆਂ ਹਨ 31 ਵੱਖ-ਵੱਖ ਭਾਸ਼ਾਵਾਂ
ਗਲਾਸਗੋ/ ਬਰਮਿੰਘਮ, (ਮਨਦੀਪ ਖੁਰਮੀ ਹਿੰਮਤਪੁਰਾ – ਯੂਕੇ ਵਿੱਚ ਦੁਨੀਆਂ ਦੇ ਹਰ ਇੱਕ ਕੋਨੇ ਤੋਂ ਆ ਕੇ ਲੋਕ ਆਪਣੀ ਜਿੰਦਗੀ ਬਤੀਤ ਕਰਦੇ ਹਨ। ਇਸ ਲਈ ਇੱਥੋਂ ਦੇ ਸਮਾਜ ਵਿੱਚ ਵੱਖ ਵੱਖ ਧਰਮਾਂ, ਜਾਤਾਂ ਆਦਿ ਦੇ ਲੋਕ ਰਹਿੰਦੇ ਹਨ। ਅਜਿਹੇ ਹੀ ਵਿਭਿੰਨਤਾ … More
ਯੂਕੇ : ਪੰਜਾਬੀ ਮੂਲ ਦੇ ਵਿਅਕਤੀ ਨੇ ਨਸਲੀ ਸ਼ੋਸ਼ਣ ਕਾਰਨ ਕੀਤਾ ਮਾਨਸਿਕ ਤਣਾਅ ਦਾ ਸਾਹਮਣਾ, ਕੰਪਨੀ ਤੋਂ 6.6 ਮਿਲੀਅਨ ਪੌਂਡ ਅਦਾਇਗੀ ਦੀ ਮੰਗ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਬੇਸ਼ੱਕ ਇਸ ਸਦੀ ਵਿੱਚ ਸਾਰੀ ਦੁਨੀਆਂ ਇੱਕ ਗਲੋਬਲ ਪਿੰਡ ਬਣ ਗਈ ਹੈ, ਪਰ ਹੁਣ ਵੀ ਦੁਨੀਆਂ ਦੇ ਵਿਕਸਿਤ ਦੇਸ਼ਾਂ ਵਿੱਚ ਨਸਲੀ ਭੇਦਭਾਵ ਅਤੇ ਸ਼ੋਸ਼ਣ ਦੇਖਣ ਨੂੰ ਮਿਲਦਾ ਹੈ। ਇਕ ਸਿੱਖ ਦਫਤਰ ਦਾ ਕਰਮਚਾਰੀ ਜਿਸਦਾ … More
ਬਰਤਾਨਵੀ ਸੈਨਿਕਾਂ ਨੂੰ ਕੋਕੀਨ ਦੀ ਵਰਤੋਂ ਕਰਨ ‘ਤੇ ਨੌਕਰੀਓਂ ਕੀਤਾ ਜਾ ਸਕਦੈ ਫਾਰਗ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਸਾਈਪ੍ਰਸ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੀ ਬ੍ਰਿਟਿਸ਼ ਫੌਜ ਦੇ 10 ਸੈਨਿਕ ਕੋਕੀਨ ਲੈਂਦੇ ਫੜੇ ਜਾਣ ਤੋਂ ਬਾਅਦ ਫੌਜ ਵਿਚੋਂ ਬਾਹਰ ਕੱਢੇ ਜਾਣ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ। ਬ੍ਰਿਟਿਸ਼ ਫੌਜ ਦੇ 120 ਮਿਲੀਅਨ … More








