ਅੰਤਰਰਾਸ਼ਟਰੀ
ਯੂਕੇ:ਮਹਾਰਾਣੀ ਐਲਿਜਾਬੈਥ ਨੇ ਕੀਤੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਮੁਲਾਕਾਤ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਹਨਾਂ ਦੀ ਪਤਨੀ ਫਸਟ ਲੇਡੀ ਜਿਲ ਬਾਈਡੇਨ ਨੇ ਕੋਰਨਵਾਲ ਵਿਚਲੇ ਸਿਖਰ ਸੰਮੇਲਨ ਤੋਂ ਬਾਅਦ ਵਿੰਡਸਰ ਕੈਸਲ ਵਿਖੇ ਮਹਾਰਾਣੀ ਐਲਿਜਾਬੈਥ ਨਾਲ ਮੁਲਾਕਾਤ ਕੀਤੀ ਹੈ। ਬਾਈਡੇਨ ਦੇ ਇਸ ਦੌਰੇ ਵਿੱਚ … More
ਬਰਤਾਨਵੀ ਲੋਕਾਂ ਨੇ ਐਨਰਜੀ ਡਰਿੰਕਸ ‘ਤੇ ਇੱਕ ਸਾਲ ਵਿੱਚ ਖਰਚੇ ਲੱਗਭਗ 353 ਮਿਲੀਅਨ ਪੌਂਡ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਬਰਤਾਨੀਆ ਵਿੱਚ ਪਿਛਲੇ ਸਾਲ ਲੋਕਾਂ ਨੇ ਉਨੀਂਦਰਾ ਆਦਿ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਦੇ ਹੋਏ ਪ੍ਰਤੀ ਦਿਨ ਤਕਰੀਬਨ 1 ਮਿਲੀਅਨ ਪੌਂਡ ਐਨਰਜੀ ਡਰਿੰਕਸ ਪੀਣ ‘ਤੇ ਖਰਚੇ ਹਨ। ਇਸ ਸਬੰਧੀ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ ਕੈਫੀਨ ਆਦਿ … More
ਯੂਕੇ:ਜੀ 7 ਸੰਮੇਲਨ ਦੌਰਾਨ ਮੀਡੀਆ ਅਤੇ ਸੁਰੱਖਿਆ ਕਰਮਚਾਰੀਆਂ ਦੇ ਹੋਟਲ ਨੂੰ ਕੋਰੋਨਾ ਪ੍ਰਕੋਪ ਕਾਰਨ ਕੀਤਾ ਬੰਦ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਕੋਰਨਵਾਲ ਵਿੱਚ 11 ਤੋਂ 13 ਜੂਨ ਤੱਕ ਹੋ ਰਹੇ ਜੀ 7 ਸੰਮੇਲਨ ਦੌਰਾਨ ਮੀਡੀਆ ਅਤੇ ਸੁਰੱਖਿਆ ਕਰਮਚਾਰੀਆਂ ਦੇ ਰਹਿਣ ਵਾਲੇ ਹੋਟਲ ਨੂੰ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਬੰਦ ਕੀਤਾ ਜਾ ਰਿਹਾ ਹੈ। ਕਾਰਡਿਸ … More
ਯੂਕੇ:ਮ੍ਰਿਤਕ ਕੋਰੋਨਾ ਮਰੀਜ਼ ਦਾ ਬੈਂਕ ਕਾਰਡ ਵਰਤਣ ਵਾਲੀ ਸਿਹਤ ਕਰਮਚਾਰੀ ਨੂੰ 18 ਮਹੀਨੇ ਜੇਲ੍ਹ
ਗਲਾਸਗੋ/ ਬਰਮਿੰਘਮ, (ਮਨਦੀਪ ਖੁਰਮੀ ਹਿੰਮਤਪੁਰਾ) – ਬਰਮਿੰਘਮ ਦੇ ਇੱਕ ਹਸਪਤਾਲ ਵਿੱਚ ਇੱਕ ਐੱਨ ਐੱਚ ਐੱਸ ਵਰਕਰ ਨੇ ਮ੍ਰਿਤਕ ਕੋਰੋਨਾ ਵਾਇਰਸ ਮਰੀਜ਼ ਦਾ ਬੈਂਕ ਕਾਰਡ ਚੋਰੀ ਕਰਕੇ ਉਸਦੀ ਵਰਤੋਂ ਹਸਪਤਾਲ ਦੀ ਵੈਂਡਿੰਗ ਮਸ਼ੀਨ ਤੋਂ ਸਨੈਕਸ ਖਰੀਦਣ ਲਈ ਕੀਤੀ ਸੀ। ਹਸਪਤਾਲ ਦੀ … More
ਫਲੋਰਿਡਾ ਦੇ ਇੱਕ ਸ਼ਾਪਿੰਗ ਸੈਂਟਰ ‘ਚ ਹਮਲਾਵਰ ਸਮੇਤ ਤਿੰਨ ਲੋਕਾਂ ਦੀ ਮੌਤ
ਰਾਇਲ ਪਾਮ ਬੀਚ – ਅਮਰੀਕਾ ਦੀ ਫਲੋਰਿਡਾ ਸਟੇਟ ਵਿੱਚ ਇੱਕ ਵਿਅਕਤੀ ਨੇ ਆਤਮਹੱਤਿਆ ਕਰਨ ਤੋਂ ਪਹਿਲਾਂ ਸੁਪਰਮਾਰਕਿਟ ਵਿੱਚ ਇੱਕ ਔਰਤ ਦੀ ਉਸ ਦੇ ਪੋਤਰੇ ਸਮੇਤ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਵਾਰਦਾਤ ਤੋਂ ਬਾਅਦ ਉਸ ਏਰੀਏ ਵਿੱਚ ਹਫ਼ੜਾ-ਦਫ਼ੜੀ ਮੱਚ … More
ਯੂਕੇ : ਸ਼ਾਹੀ ਜਿੰਦਗੀ ਬਤੀਤ ਕਰਨ ਵਾਲਾ ਨਸ਼ਾ ਤਸ਼ਕਰ ਕਰੇਗਾ ਜੇਲ੍ਹ ਦੀ ਸਜ਼ਾ ਦਾ ਸਾਹਮਣਾ
ਗਲਾਸਗੋ/ ਮਾਨਚੈਸਟਰ, (ਮਨਦੀਪ ਖੁਰਮੀ ਹਿੰਮਤਪੁਰਾ) – ਮਾਨਚੈਸਟਰ ਵਿੱਚ ਸ਼ਾਹੀ ਠਾਠ ਬਾਠ ਨਾਲ ਜਿੰਦਗੀ ਬਿਤਾਉਣ ਵਾਲਾ ਇੱਕ ਵਿਅਕਤੀ ਨਸ਼ਿਆਂ ਦੇ ਮਾਮਲੇ ਵਿੱਚ ਜੇਲ੍ਹ ਦੀ ਸਜਾ ਹੋਣ ਦਾ ਸਾਹਮਣਾ ਕਰ ਰਿਹਾ ਹੈ। 40 ਸਾਲਾਂ ਅਰਮ ਸ਼ੀਬਾਨੀ ਨੂੰ ਕੋਕੀਨ ਦੀ ਤਸ਼ਕਰੀ ਵਿੱਚ ਸ਼ਾਮਲ … More
ਕ੍ਰਿਸ਼ਨ ਕੁਮਾਰ ਬਾਵਾ ਦੀ ਸਵੈ-ਜੀਵਨੀ-”ਸੰਘਰਸ਼ ਦੇ 45 ਸਾਲ” ਰਿਲੀਜ਼
ਸਰੀ, ਹਰਦਮ ਮਾਨ – ਵੈਨਕੂਵਰ ਵਿਚਾਰ ਮੰਚ ਵੱਲੋਂ ਉਘੇ ਕਾਂਗਰਸੀ ਆਗੂ ਤੇ ਹਾਊਸਫੈਡ ਅਤੇ ਸਨਅਤੀ ਕਾਰਪੋਰੇਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਸ੍ਰੀ ਕ੍ਰਿਸ਼ਨ ਕੁਮਾਰ ਬਾਵਾ ਦੀ ਸਵੈ-ਜੀਵਨੀ- ”ਸੰਘਰਸ਼ ਦੇ 45 ਸਾਲ” ਇਕ ਸੰਖੇਪ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ। ਉਘੇ ਬਿਜਨੈਸਮੈਨ … More
ਯੂਕੇ ਵਿੱਚ 9-10 ਸਾਲ ਦੇ ਬੱਚਿਆਂ ਕੋਲੋਂ ਕਰਵਾਈ ਜਾ ਰਹੀ ਹੈ ਕੋਕੀਨ ਦੀ ਤਸਕਰੀ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਕੋਕੀਨ ਦੀ ਤਸਕਰੀ ਦੇ ਸੰਬੰਧ ਵਿੱਚ ਜਾਰੀ ਹੋਈਆਂ ਰਿਪੋਰਟਾਂ ਦੇ ਅਨੁਸਾਰ ਬ੍ਰਿਟੇਨ ਵਿੱਚ ਅਪਰਾਧੀਆਂ ਦੁਆਰਾ 10 ਸਾਲ ਤੋਂ ਘੱਟ ਉਮਰ ਦੇ ਹਜ਼ਾਰਾਂ ਬੱਚਿਆਂ ਨੂੰ ਅਪਰਾਧ ਕਰਨ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ, ਜਿਸ ਵਿੱਚ … More
ਯੂਕੇ : ਜੀ 7 ਸਿਖਰ ਸੰਮੇਲਨ ਦੀ ਪੁਲਿਸ ਸੁਰੱਖਿਆ ‘ਤੇ 70 ਮਿਲੀਅਨ ਪੌਂਡ ਖਰਚ ਆਉਣ ਦਾ ਅਨੁਮਾਨ
ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਅਗਲੇ ਹਫਤੇ ਕੋਰਨਵਾਲ ਵਿੱਚ ਜੀ -7 ਸੰਮੇਲਨ ਦੀ ਮੇਜ਼ਬਾਨੀ ਦੌਰਾਨ ਪੁਲਿਸ ਦੁਆਰਾ ਸੁਰੱਖਿਆ ਪ੍ਰਦਾਨ ਕਰਨ ਦੀ ਕਾਰਵਾਈ ਵਿੱਚ ਲਾਗਤ 70 ਮਿਲੀਅਨ ਪੌਂਡ ਤੋਂ ਵੱਧ ਖਰਚਾ ਆਉਣ ਦਾ ਅਨੁਮਾਨ ਹੈ। ਇਸ ਦੌਰਾਨ … More
ਯੂਕੇ ਵਿੱਚ ਲੱਗਭਗ 600 ਪ੍ਰਵਾਸੀਆਂ ਨੇ ਤਿੰਨ ਦਿਨਾਂ ‘ਚ ਕੀਤੀ ਚੈਨਲ ਨੂੰ ਪਾਰ ਕਰਨ ਦੀ ਕੋਸ਼ਿਸ਼
ਗਲਾਸਗੋ/ ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਸਰਕਾਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ ਤਿੰਨ ਦਿਨਾਂ ਵਿੱਚ ਲੱਗਭਗ 600 ਪ੍ਰਵਾਸੀਆਂ ਨੇ ਇੰਗਲਿਸ਼ ਚੈਨਲ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਗ੍ਰਹਿ ਦਫਤਰ ਅਨੁਸਾਰ ਯੂਕੇ ਬਾਰਡਰ ਫੋਰਸ ਨੇ ਸ਼ੁੱਕਰਵਾਰ ਨੂੰ ਚਾਰ ਕਿਸ਼ਤੀਆਂ … More






