Author Archives: ਅਨਮੋਲ ਕੌਰ
ਛੱਬੀ ਜਨਵਰੀ
by: ਅਨਮੋਲ ਕੌਰ
ਉਸ ਵਿਚ ਦੇਸ਼ ਭਗਤੀ ਦਾ ਜਜ਼ਬਾ ਕੁੱਟ ਕੁੱਟ ਕੇ ਭਰਿਆ ਹੋਇਆ ਸੀ। ਉਹ ਆਪਣੇ ਦੇਸ਼ ਲਈ ਕੁੱਝ ਵੀ ਕਰਨ ਨੂੰ ਤਿਆਰ ਰਹਿੰਦਾ ਸੀ। ਭਾਵੇ ਉਹ ਪੰਜਾਬੀ ਸੀ, ਪਰ ਪਹਿਲਾਂ ਉਹ ਆਪਣੇ ਆਪ ਨੂੰ ਹਿੰਦੁਸਤਾਨੀ ਸਮਝਦਾ ਸੀ। ਫੌਜ ਵਿਚ ਹੋਣ ਕਾਰਣ … More »
ਵੱਖਰੇ ਹੰਝੂ
by: ਅਨਮੋਲ ਕੌਰ
“ ਆਂਈ ਜ਼ਰੂਰ। ਟਾਈਮ ਨਾਲ ਪਹੁੰਚ ਜਾਂਈ ” ਰਵੀ ਫੋਨ ਤੇ ਗੁਣਵੰਤ ਨੂੰ ਦੱਸ ਰਹੀ ਸੀ, “ ਪ੍ਰੀਆ ਕਹਿ ਰਹੀ ਸੀ ਕਿ ਗੁਣਵੰਤ ਮਾਸੀ ਨੂੰ ਜ਼ਰੂਰ ਦਸ ਦੇਣਾ”। “ ਅੱਛਾ ਅੱਛਾ, ਤੂੰ ਫਿਕਰ ਨਾ ਕਰ, ਇਸ ਸਮਰੋਹ ਵਿਚ ਤਾਂ ਮੈ … More »
ਆਪੇ ਪਾਏ ਸਿਆਪੇ
by: ਅਨਮੋਲ ਕੌਰ
ਸ਼ਰਨ ਨੂੰ ਅੱਜ ਭਾਂਵੇ ਛੁੱਟੀ ਸੀ। ਫਿਰ ਵੀ ਉਹ ਸਵੇਰੇ ਜਲਦੀ ਹੀ ਉੱਠ ਗਈ। ਕਿਉਕਿ ਅੱਜ ਉਸ ਦੇ ਚਾਚਾ ਜੀ ਦੀ ਲੜਕੀ ਦੀਸ਼ੀ ਪੰਜਾਬ ਤੋਂ ਆ ਰਹੀ ਸੀ। ਉਸ ਨੂੰ ਕੈਨੇਡਾ ਮੰਗਵਾਉਣ ਲਈ ਸ਼ਰਨ ਨੂੰ ਬਹੁਤ ਜਤਨ ਕਰਨੇ ਪਏ ਸਨ। … More »
ਆਪੇ ਮੇਲਿ ਮਿਲਾਈ
by: ਅਨਮੋਲ ਕੌਰ
ਅੱਜ ਜਦੋਂ ਮੈ ਉਸ ਨੂੰ ਪਿਛੋਂ ਸਕੂਲ ਦੀ ਪਾਰਕ ਵਿਚ ਦੇਖਿਆ ਤਾਂ ਹੈਰਾਨ ਹੀ ਰਹਿ ਗਈ, “ ਨਹੀ ,ਉਹ ਨਹੀ ਹੋ ਸਕਦਾ।” ਮੇਰੇ ਮਨ ਨੇ ਮੈਨੂੰ ਕਿਹਾ, “ ਤੈਨੂੰ ਭੁਲੇਖਾ ਲੱਗਾ ਹੈ।” ਮੈ ਆਪਣੇ ਮਨ ਦੀ ਗੱਲ ਅਣਸੁਣੀ ਕਰਦੀ ਹੋਈ … More »
ਕਿਉਂ ਚਲੀ ਗਈ?
by: ਅਨਮੋਲ ਕੌਰ
“ ਅੱਜ ਮੈਨੂੰ ਪੂਰੇ ਪੰਦਰਾਂ ਸਾਲ ਹੋ ਗਏ ਨੇ ਕਨੈਡਾ ਆਈ ਨੂੰ।” ਬਿੰਦੀ ਨੇ ਬਰੈਡਾਂ ਵਾਲੀ ਟਰੇ ੳਵਨ ਵਿਚੋਂ ਕੱਢਦੀ ਨੇ ਆਖਿਆ। “ ਇਹਨਾਂ ਪਦੰਰਾਂ ਸਾਲਾਂ ਵਿਚ ਤੂੰ ਪੰਜਾਬ ਕਿੰਨੀ ਵਾਰੀ ਗਈ?” ਬੇਕਰੀ ਵਿਚ ਨਾਲ ਹੀ ਕੰਮ ਕਰਦੀ ਗਿੰਦਰ ਨੇ … More »
ਕਿਹਨੂੰ, ਕਿਹਨੂੰ ਭੁੱਲਾਂ?
by: ਅਨਮੋਲ ਕੌਰ
ਮੂੰਹ ਸਿਰ ਲਪੇਟ ਕੇ ਪਈ ਭਜਨ ਕੌਰ ਅਚਾਨਕ ਉੱਠ ਕੇ ਬੈਠ ਗਈ। ਆਪਣੀ ਛਾਤੀ ਨੂੰ ਪਿਟਦੀ ਹੋਈ ਉੱਚੀ ਉੱਚੀ ਕੀਰਨੇ ਪਾਉਣ ਲੱਗੀ, “ ਕਿਹਨੂੰ, ਕਿਹਨੂੰ ਭੁੱਲਾਂ ਦੱਸ ਤੂੰ ਮੈਨੂੰ, ਦੱਸ ਮੈਨੂੰ?” ਉਸ ਦੀ ਅਵਾਜ਼ ਤੋਂ ਇਸ ਤਰਾਂ ਲੱਗਦਾ ਸੀ ਜਿਵੇ … More »
