ਗ਼ਜ਼ਲ

ਆਪਣਿਆਂ ਨੇ ਵੀ ਜਦੋਂ, ਆਪਣਾ ਬਣਾਇਆ ਨਾਂ । ਸਾਡੇ ਲਈ ਰਿਹਾ ਫਿਰ ,ਕੋਈ ਵੀ ਪਰਾਇਆ ਨਾਂ । ਰੋ-ਰੋ ਕੇ ਹੋ ਗਏ ਅਸੀਂ, ਜਿੰਨਾਂ ਪਿੱਛੇ ਕਮਲੇ, ਸੁਣਿਆ ਹੈ ਉਹਨਾਂ ਹੰਝੂ, ਇੱਕ ਵੀ ਵਹਾਇਆ ਨਾ । ਹੌਲਾ ਦਿਲ ਕੀਤਾ ਜੀਹਨੇ, ਪਾਕੇ ਖ਼ਤ … More »

ਕਵਿਤਾਵਾਂ | Leave a comment
 

ਗ਼ਜ਼ਲ

ਬਿਰਹਣ ਪੌਣਾਂ ਬਣ ਕੇ, ਸਾਵਣ ਆਈਆਂ ਨੇ । ਲੰਘੀ ਰੁੱਤ ਦਾ ਸੋਗ, ਮਨਾਵਣ ਆਈਆਂ ਨੇ ਦਿਲ ਦੇ ਵਿਹੜੇ ਆਉਣ, ਆਵਾਜਾਂ ਲਗਦਾ ਹੈ, ਵਿਧਵਾ ਰੀਝਾਂ ਵਕਤ ਲੰਘਾਵਣ ਆਈਆਂ ਨੇ, ਹੋਰ ਕਰੋ ਨਾਂ ਸ਼ੋਰ, ਹਵਾਓ ਬਿਰਖਾਂ ‘ਤੇ , ਮਸਾਂ-ਮਸਾਂ ਕੁਝ ਚਿੜੀਆਂ ਗਾਵਣ … More »

ਕਵਿਤਾਵਾਂ | 1 Comment