Author Archives: ਮਲਕੀਅਤ “ਸੁਹਲ”
ਮਾਵਾਂ ਰਹਿਣ ਜੀਊਂਦੀਆਂ
ਮਾਵਾਂ ਰਹਿਣ ਜੀਊਂਦੀਆਂ ਜੱਗ ਤੇ, ਮਾਂ ਹੁੰਦੀ ਰੈ ਰੱਬ ਦਾ ਨਾਂ। ਪੜ੍ਹ ਲਉ ਵਿਚ ਗ੍ਰੰਥਾਂ ਭਾਵੇਂ, ਮਾਂ ਹੁੰਦੀ ਹੈ ਰੱਬ ਤੋਂ ਉੱਚੀ। ਮਾਂ ਦੀ ਰੀਸ ,ਨਹੀਂ ਜੱਗ ਉਤੇ, ਮਾਂ ਦੀ ਮਮਤਾ ਸੱਚੀ-ਸੁੱਚੀ। ਉਹਦੇ ਦਿਲ ਤੋਂ ਪੁੱਛ ਕੇ ਵੇਖੋ, ਜਿਸ ਨਾ … More
ਹੱਸ-ਹੱਸ ਸੇਵਾ ਕਰਦੀਆਂ ਨਰਸਾਂ
ਦਸਤਾਨੇਂ ਹੱਥੀਂ ਪਾ ਕੇ ਰੱਖਣ। ਮੁੱਖ਼ ਤੇ ਮਾਸਕ ਲਾ ਕੇ ਰੱਖਣ। ਸਿਰ ਆਪਣੇ ਤੇ ਕੈਪ ਸਜਾ ਕੇ, ਹੱਸਦੀਆਂ-ਮੁਸਕ੍ਰਾਉਂਦੀਆਂ ਨਰਸਾਂ। ਦੁੱਖ ਸਾਗਰ ਵੀ ਤਰਦੀਆਂ ਨਰਸਾਂ। ਬੈਜ ਵੀ ਚੱਮਕੇ ਵਰਦੀ ਉੱਤੇ। ਸਰਦੀ ਵਿਚ ਤੇ ਗਰਮੀਂ ਰੁੱਤੇ। ਮੋਰਾਂ ਜਿਹੀ ਤੋਰ ਇਨ੍ਹਾਂ ਦੀ, ਪੈਰ … More
ਭੂਤ ਇਸ਼ਕ ਦਾ
ਭੂਤ ਇਸ਼ਕ ਦਾ ਜਦੋਂ ਸਵਾਰ ਹੋ ਜਾਏ ਨਸ਼ੇ ਵਾਂਗ ਹੀ ਸਿਰ ਤੇ ਚੜ੍ਹੀ ਜਾਂਦਾ। ਸੁੱਧ – ਬੁੱਧ ਵੀ ਉਸ ਦੀ ਮਰ ਜਾਂਦੀ ਸੱਪ ਇਸ਼ਕ ਦਾ ਦਿਲ ਤੇ ਲੜੀ ਜਾਂਦਾ। ਨੀਂਦ ਰਾਤਾਂ ਦੀ ਅੱਖਾਂ ਚੋਂ ਉਡ ਜਾਵੇ ਦਿਲ ਇੱਕੋ ਹੀ ਅੱੜੀ … More
ਜਦ ਤੋਂ ਗਿਆ ਕਨੇਡਾ
ਕਾਹਦਾ ਸਾਉਣ ਮਹੀਨਾ,ਅੜੀਉ ਆਇਆ ਨੀਂ। ਜਦ ਤੋਂ ਗਿਆ ਕਨੇਡਾ, ਫੇਰਾ ਪਾਇਆ ਨਹੀਂ। ਵਿਆਹ ਤੋਂ ਪਹਿਲਾਂ ਫ਼ੋਨ ‘ਤੇ ਗੱਲਾਂ ਕਰਦਾ ਸੀ। ਜਿੰਦ ਆਪਣੀ ਉਹ, ਤਲੀ ਮੇਰੀ ਤੇ ਧਰਦਾ ਸੀ। ਵਿਚੋਲੇ ਨੂੰ ਉਸ, ਗੱਲਾਂ ਵਿਚ ਭਰਮਾਇਆ ਨੀਂ, ਕਾਹਦਾ ਸਾਉਣ ਮਹੀਨਾ,ਅੜੀਉ ਆਇਆ ਨੀਂ। … More

ਕਰਵੇ ਚੌਥ ਦਾ ਵਰਤ
ਕਰਵੇ ਚੌਥ ਦਾ ਵਰਤ ਨਿਆਰਾ। ਜੀਊਂਦਾ ਰਹੇ ਪਤੀ ਪਰਮੇਸ਼ਰ, ਸਾ੍ਹਵਾਂ ਤੋਂ ਜੋ ਵੱਧ ਪਿਆਰਾ। ਪਤੀ – ਪੂਜਣ ਦਾ ਤਿਉਹਾਰ। ਕਰਦੀ ਔਰਤ ਹਾਰ ਸ਼ਿੰਗਾਰ। ਸੁੱਖੀ-ਸਾਂਦੀ ਹੈ ਦਿਨ ਆਇਆ, ਖ਼ੁਸ਼ੀਆਂ ਦਾ ਖੁਲ੍ਹ ਜਾਊ ਪਟਾਰਾ; ਕਰਵੇ ਚੌਥ ਦਾ ਵਰਤ ਨਿਆਰਾ। ਜੀਊਂਦਾ ਰਹੇ ਪਤੀ … More