Author Archives: ਕੌਮੀ ਏਕਤਾ ਨਿਊਜ਼ ਬੀਊਰੋ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਪਹਿਲਾ ਵਰਚੁਅਲ ਕਿਸਾਨ ਮੇਲਾ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖਡ਼ੀ ਵਿਖੇ ਆਯੋਜਿਤ
ਬਲਾਚੌਰ, ( ਉਮੇਸ਼ ਜੋਸ਼ੀ ) – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਾਉਣੀ ਦੇ ਆਯੋਜਿਤ ਕੀਤੇ ਜਾਣ ਵਾਲੇ ਕਿਸਾਨ ਮੇਲਿਆਂ ਦੀ ਲਡ਼ੀ ਵਿੱਚ ਪਹਿਲਾ ਵਰਚੁਅਲ ਕਿਸਾਨ ਮੇਲਾ ਯੂਨੀਵਰਸਿਟੀ ਦੇ ਡਾ. ਡੀ. ਆਰ. ਭੂੰਬਲਾ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖਡ਼ੀ ਵਿਖੇ ਪ੍ਰਭਾਵਸ਼ਾਲੀ ਢੰਗ ਨਾਲ … More
ਪੰਜਾਬ ਦੀ ਉਦਯੋਗਿਕ ਰਾਜਧਾਨੀ ਵਿਚ ਸਥਾਪਿਤ ਹੋਇਆ ਵਿਸ਼ਵ ਦਾ ਸਭ ਤੋਂ ਵੱਧ ਸੋਲਰ ਟ੍ਰੀ
ਲੁਧਿਆਣਾ – ਭਾਰਤ ਸਰਕਾਰ ਦੇ ਵਿਗਿਆਨ ਅਤੇ ਉਦਯੋਗਿਕ ਮੰਤਰਾਲੇ ਅਧੀਨ ਚੱਲ ਰਹੇ ਕਾਊਂਸਲ ਆਫ਼ ਸਾਈਟੀਫਿਕ ਐਂਡ ਇੰਸਟ੍ਰੀਅਲ ਰਿਸਰਚ, ਵਿਗਿਆਨਿਕ ਅਤੇ ਉਦਯੋਗਿਕ ਅਨੁਸਧਾਨ ਕੌਂਸਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿੱਤੇ ਗਏ ਆਤਮ ਨਿਰਭਰ ਭਾਰਤ ਦੇ ਸੰਦੇਸ਼ ਨੂੰ ਸਾਕਾਰ ਕਰਦਿਆਂ ਸੌਰ … More
ਅਕਾਲੀ ਦਲ ਆਪਣਾ ‘ਪੰਥਕ’ ਅਤੇ ‘ਜਮਹੂਰੀ’ ਸਰੂਪ ਬਹਾਲ ਕਰ ਕੇ ਹੀ ਮੁੜ ਉਭਰ ਸਕਦਾ ਹੈ: ਪੰਜੋਲੀ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਲਗਾਤਾਰ ਦੂਜੀ ਵਾਰ ਹੋਈ ਨਮੋਸ਼ੀਜਨਕ ਹਾਰ ਉੱਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ, ਸੀਨੀਅਰ ਅਕਾਲੀ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ … More
ਡਾ. ਸਰਦਾਰਾ ਸਿੰਘ ਜੌਹਲ ਨੂੰ ‘ ਮਾਣ ਪੰਜਾਬ ਦਾ ‘ ਪੁਰਸਕਾਰ
ਲੁਧਿਆਣਾ – ਲੋਕ ਮੰਚ, ਪੰਜਾਬ ਵਲੋਂ ਪੰਜਾਬੀ ਸਾਹਿਤ ਅਕਾਡਮੀ ਦੇ ਸਹਿਯੋਗ ਨਾਲ ਪੰਜਾਬੀ ਭਵਨ, ਲੁਧਿਆਣਾ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਉੱਘੇ ਅਰਥ ਸ਼ਾਸਤਰੀ ਅਤੇ ਪੰਜਾਬੀਅਤ ਦੇ ਪ੍ਰਤੀਕ ਡਾ.ਸਰਦਾਰਾ ਸਿੰਘ ਜੌਹਲ ਨੂੰ ‘ਮਾਣ ਪੰਜਾਬ ਦਾ’ ਪੁਰਸਕਾਰ ਨਾਲ ਸਨਮਾਨਿਤ … More
ਉਜਾਗਰ ਸਿੰਘ ਨੂੰ ਸਦਮਾ, ਵੱਡੇ ਭਰਾ ਦਰਸ਼ਨ ਸਿੰਘ ਸਵਰਗਵਾਸ
ਬਾਬਾ ਦਰਸ਼ਨ ਸਿੰਘ 76 ਸਾਲ ਦੀ ਉਮਰ ਵਿੱਚ ਸੰਖੇਪ ਬਿਮਾਰੀ ਤੋਂ ਬਾਅਦ ਸਵਰਗਵਾਸ ਹੋ ਗਏ ਹਨ। ਉਹ ਧਾਰਮਿਕ ਬਿਰਤੀ ਦੇ ਮਾਲਕ ਅਤੇ ਸਮਾਜ ਸੇਵਾ ਦੇ ਪੁੰਜ ਸਨ। ਉਨ੍ਹਾਂ ਦੀ ਅਗਵਾਈ ਵਿੱਚ ਪਿੰਡ ਕੱਦੋਂ ਜਿਲ੍ਹਾ ਲੁਧਿਆਣਾ ਵਿਖੇ ਗੁਰਦੁਆਰਾ ਸਿੱਧ ਸਰ ਅਤੇ … More
ਸਿੱਖ ਭਾਵਨਾਵਾਂ ਦੀ ਤਰਜਮਾਨੀ ਬਰਕਰਾਰ ਰੱਖਣ ਲਈ ਦਿੱਲੀ ਵਿਖੇ ਪੰਥਕ ਫੇਡਰੇਸ਼ਨ ਦੀ ਹੋਵੇਗੀ ਕਾਇਮੀ
ਨਵੀਂ ਦਿੱਲੀ – ਪੰਜਾਬ ਵਿਧਾਨਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਲੀਡਰਸ਼ਿਪ ਸਣੇ 96 ਫੀਸਦੀ ਉਮੀਦਵਾਰਾਂ ਦੀ ਹੋਈ ਹਾਰ ਤੋਂ ਬਾਅਦ ਪੰਥਕ ਸਫਿਆਂ ਵਿੱਚ ਮਾਯੂਸੀ ਪਾਈ ਜਾ ਰਹੀ ਹੈ। ਜਾਗੋ ਪਾਰਟੀ ਨੇ ਪੰਥਕ ਸਫਿਆਂ ਵਿੱਚ ਪਾਈ ਜਾ ਰਹੀਂ ਇਸ … More
6 ਪੰਨੇ ‘ਤੇ 16 ਨੰਬਰ ਖਾਨੇ ‘ਚ ਮੁੱਖ ਬੋਲੀ ਵਜੋਂ “ਪੰਜਾਬੀ” ਭਾਸ਼ਾ ਭਰ ਕੇ ਪੰਜਾਬੀ ਹੋਣ ਦਾ ਫਰਜ਼ ਅਦਾ ਕਰੋ- ਭਕਨਾ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਜਨਗਣਨਾ ਕਰਨ ਦੀ ਕਾਰਵਾਈ ਤਹਿਤ ਲੋਕਾਂ ਨੂੰ ਸੱਦੇ ਡਾਕ ਰਾਹੀਂ ਭੇਜੇ ਗਏ ਹਨ ਅਤੇ ਇਸ ਸਬੰਧੀ ਫਾਰਮ ਨੂੰ ਪੂਰਾ ਨਾ ਕਰਨ ‘ਤੇ 1,000 ਪੌਂਡ ਦਾ ਜੁਰਮਾਨਾ ਲੱਗ ਸਕਦਾ ਹੈ। ਜਨਗਣਨਾ ਤਹਿਤ ਦੇਸ਼ ਦੇ … More
ਭਾਰਤੀ ਮਿਸਾਈਲ ਪਾਕਿਸਤਾਨ ‘ਚ ਡਿੱਗੀ, ਭਾਰਤ ਨੇ ਕਿਹਾ ਗਲਤੀ ਨਾਲ ਚੱਲੀ
ਨਵੀਂ ਦਿੱਲੀ – ਭਾਰਤੀ ਰੱਖਿਆ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ 9 ਮਾਰਚ ਨੂੰ ਇਕ ਭਾਰਤੀ ਮਿਸਾਈਲ ਪਾਕਿਸਤਾਨ ਦੇ ਵਿੱਚ 124 ਕਿਲੋਮੀਟਰ ਅੰਦਰ ਡਿੱਗੀ। ਰੱਖਿਆ ਮੰਤਰਾਲੇ ਨੇ ਸ਼ੁਕਰਵਾਰ ਸ਼ਾਮੀਂ ਇਕ ਬਿਆਨ ਰਾਹੀਂ ਕਿਹਾ ਕਿ ਇਹ ਘਟਨਾ ‘ਐਕਸੀਡੈਂਟਲ ਫਾਇਰਿੰਗ’ ਕਰਕੇ ਹੋਈ। … More
ਰੂਸ ਨੇ ਅਮਰੀਕਾ ਤੇ ਯੁਕਰੇਨ ‘ਚ ਕੈਮੀਕਲ ਹੱਥਿਆਰਾਂ ਦੀਆਂ ਪ੍ਰਯੋਗਸ਼ਾਲਾਵਾਂ ਚਲਾਉਣ ਦਾ ਲਗਾਇਆ ਆਰੋਪ
ਨਿਊਯਾਰਕ – ਪਿੱਛਲੇ ਕੁਝ ਦਿਨਾਂ ਤੋਂ ਰੂਸ ਅਤੇ ਯੁਕਰੇਨ ਵਿੱਚਕਾਰ ਚੱਲ ਰਹੇ ਯੁੱਧ ਨੂੰ ਜਿੱਤਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤ ਰਿਹਾ ਹੈ। ਇਸ ਦਰਮਿਆਨ ਰੂਸ ਨੇ ਅਮਰੀਕਾ ਉਪਰ ਇਹ ਵੀ ਆਰੋਪ ਲਗਾਇਆ ਹੈ ਕਿ ਅਮਰੀਕਾ ਯੁਕਰੇਨ ਦੇ ਇਲਾਕੇ ਵਿੱਚ … More
ਬੇਸ਼ੱਕ ਅਸੀਂ ਵੋਟਾਂ ਦੀ ਗਿਣਤੀ ਪਿੱਛੇ ਰਹਿ ਗਏ ਹਾਂ, ਪਰ ਸਿੱਖ ਕਦੀ ਵੀ ਹਾਰ ਨੂੰ ਪ੍ਰਵਾਨ ਨਹੀਂ ਕਰਦੇ, ਕੌਮੀ ਜੰਗ ਜਾਰੀ ਰਹੇਗੀ : ਮਾਨ
ਫ਼ਤਹਿਗੜ੍ਹ ਸਾਹਿਬ – “ਬੇਸ਼ੱਕ ਅਸੀਂ ਵੋਟਾਂ ਦੀ ਗਿਣਤੀ-ਮਿਣਤੀ ਵਿਚ ਪਿੱਛੇ ਰਹਿ ਗਏ ਹਾਂ, ਪਰ ਸਿੱਖ ਕੌਮ ਨੇ ਕਦੀ ਵੀ ਜਾਬਰ ਹੁਕਮਰਾਨਾਂ ਤੇ ਜ਼ਬਰ ਅੱਗੇ ਨਾ ਤਾਂ ਬੀਤੇ ਸਮੇਂ ਵਿਚ ਸੀਸ ਝੁਕਾਇਆ ਹੈ ਅਤੇ ਨਾ ਹੀ ਝੁਕਾਵਾਂਗੇ । ਕੌਮੀ ਜੰਗ ਇਸੇ … More










