Author Archives: ਕੌਮੀ ਏਕਤਾ ਨਿਊਜ਼ ਬੀਊਰੋ
ਸਕਾਟਲੈਂਡ : ਹਵਾ ਵਿੱਚ ਵਾਇਰਸ ਨਾਲ ਨਜਿੱਠਣ ਲਈ ਸਕੂਲਾਂ ਵਿੱਚ ਲਗਾਏ ਜਾਣਗੇ CO2 ਮਾਨੀਟਰ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਕੋਵਿਡ -19 ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਕੁੱਝ ਕੌਂਸਲਾਂ ਸਕੂਲਾਂ ਵਿੱਚ ਕਾਰਬਨ ਡਾਈਆਕਸਾਈਡ (CO2 ) ਮਾਨੀਟਰ ਲਗਾਉਣ ਦੀ ਯੋਜਨਾ ਬਣਾ ਰਹੀਆਂ ਹਨ, ਜਿਸ ਲਈ ਤਕਰੀਬਨ 5 ਲੱਖ ਪੌਂਡ ਤੱਕ ਖਰਚ ਆਉਣ ਦੀ ਸੰਭਾਵਨਾ ਹੈ। … More
ਸਰਕਾਰ ਮਿਊਸੀਪਲ ਕਾਮਿਆਂ ਦੀਆਂ ਜ਼ਾਇਜ ਮੰਗਾਂ ਪੂਰੀਆਂ ਕਰਕੇ ਉਨ੍ਹਾਂ ਦੀ ਬੇਚੈਨੀ ਨੂੰ ਤੁਰੰਤ ਦੂਰ ਕਰੇ : ਇਮਾਨ ਸਿੰਘ ਮਾਨ
ਫ਼ਤਹਿਗੜ੍ਹ ਸਾਹਿਬ – “ਇਹ ਬਹੁਤ ਦੁੱਖ, ਅਫ਼ਸੋਸ ਅਤੇ ਬੇਇਨਸਾਫ਼ੀ ਵਾਲੇ ਹਕੂਮਤੀ ਅਮਲ ਹੋ ਰਹੇ ਹਨ ਕਿ ਜੋ ਸਮੁੱਚੇ ਪੰਜਾਬ ਵਿਚ ਮਿਊਸੀਪਲ ਕੌਂਸਲਾ ਦੇ ਮੁਲਾਜ਼ਮ ਹਨ, ਉਨ੍ਹਾਂ ਨੂੰ ਨਾ ਤਾਂ ਬਣਦੀਆਂ ਤਨਖਾਹਾਂ ਦਾ ਸਮੇਂ ਸਿਰ ਭੁਗਤਾਨ ਕੀਤਾ ਜਾ ਰਿਹਾ ਹੈ ਅਤੇ … More
ਸਕਾਟਲੈਂਡ: ਸਿਹਤ ਅਤੇ ਸਮਾਜਿਕ ਦੇਖਭਾਲ ਕਰਮਚਾਰੀਆਂ ਦੀ ਹੋਵੇਗੀ 8 ਮਿਲੀਅਨ ਪੌਂਡ ਦੇ ਫੰਡ ਨਾਲ ਸਹਾਇਤਾ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ 8 ਮਿਲੀਅਨ ਪੌਂਡ ਦੀ ਰਾਸ਼ੀ ਕੋਰੋਨਾ ਮਹਾਂਮਾਰੀ ਵਿੱਚ ਲੋਕਾਂ ਦੀ ਸੇਵਾ ਕਰਨ ਵਾਲੇ ਸਿਹਤ ਅਤੇ ਸਮਾਜਿਕ ਦੇਖਭਾਲ ਕਰਮਚਾਰੀਆਂ ਦੀ ਤੰਦਰੁਸਤੀ ਲਈ ਖਰਚ ਕੀਤੇ ਜਾਣਗੇ। 8 ਮਿਲੀਅਨ ਪੌਂਡ ਦੇ ਇਹ ਫੰਡ ਪਿਛਲੇ ਸਾਲ ਦੇ … More
ਯੂਕੇ ਆ ਰਹੀ ਕਿਸ਼ਤੀ ਵਿੱਚੋਂ ਬਰਾਮਦ ਹੋਈ 80 ਮਿਲੀਅਨ ਪੌਂਡ ਦੀ ਕੋਕੀਨ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਸਮੁੰਦਰੀ ਰਾਸਤੇ ਤੋਂ ਯੂਕੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਇੱਕ ਕਿਸ਼ਤੀ ਵਿੱਚੋਂ ਇੱਕ ਟਨ ਦੇ ਕਰੀਬ ਕੋਕੀਨ ਬਰਾਮਦ ਕੀਤੀ ਗਈ ਹੈ, ਜਿਸਦੀ ਕੀਮਤ 80 ਮਿਲੀਅਨ ਪੌਂਡ ਤੋਂ ਵੱਧ ਹੈ। ਕੋਕੀਨ ਵਰਗੇ ਕਲਾਸ … More
ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੂੰ ਸਦਮਾ, ਮਾਮੀ ਜੀ ਦਾ ਦਿਹਾਂਤ
ਗਲਾਸਗੋ/ਸਾਊਥਾਲ, (ਮਨਦੀਪ ਖੁਰਮੀ ਹਿੰਮਤਪੁਰਾ) – “ਮਾਂ ਦੇ ਪੇਕੇ ਤੇ ਬੱਚਿਆਂ ਦੇ ਨਾਨਕੇ ਪੰਜਾਬੀ ਸਮਾਜ ਵਿੱਚ ਸਤਿਕਾਰਯੋਗ ਰਿਸ਼ਤਾ ਹਨ। ਮਾਮੇ, ਮਾਸੀਆਂ, ਮਾਮੀਆਂ ਕੋਲੋਂ ਮਿਲਿਆ ਪਿਆਰ, ਸਿੱਖਿਆਵਾਂ ਇਨਸਾਨ ਨੂੰ ਰਾਹ ਦਰਸਾਉਂਦੀਆਂ ਰਹਿੰਦੀਆਂ ਹਨ। ਜਦੋਂ ਇਹਨਾਂ ਰਿਸ਼ਤਿਆਂ ‘ਚੋਂ ਕਿਸੇ ਦੀ ਸਾਹ ਦੀ ਤੰਦ … More
ਕਸ਼ਮੀਰ ਪੂਰੀ ਤਰਾਂ ਭਾਰਤੀ ਕੰਟਰੋਲ ਅਧੀਨ ਹੈ ਤਾਂ ਫਿਰ ਸਿੱਖ ਬਚੀਆਂ ਦੇ ਅਗਵਾ ਅਤੇ ਜਬਰੀ ਧਰਮ ਪਰਿਵਰਤਨ ਦੀਆਂ ਘਟਨਾਵਾਂ ਕਿਉਂ ?
ਮਹਿਤਾ ਚੌਕ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਹਿਰਦੇਵੇਧਕ ਘਟਨਾਵਾਂ ਨੂੰ ਨਾ ਰੋਕਿਆ ਗਿਆ ਤਾਂ … More
ਜੰਮੂ-ਕਸ਼ਮੀਰ ਤੋਂ ਸਾਹਮਣੇ ਆਏ ਸਿੱਖ ਲਡ਼ਕੀਆਂ ਦੇ ਧਰਮ ਤਬਦੀਲੀ ਦੇ ਮਾਮਲੇ ਵਿੱਚ ਜਾਗੋ ਨੇ ਕੀਤਾ ਪ੍ਰਦਰਸ਼ਨ
ਨਵੀਂ ਦਿੱਲੀ – ਜੰਮੂ-ਕਸ਼ਮੀਰ ਦੀ ਸਿੱਖ ਲਡ਼ਕੀਆਂ ਦੇ ਧਰਮ ਤਬਦੀਲੀ ਅਤੇ ਸਿੱਖਾਂ ਦੇ ਨਾਲ ਦੂਜੇ ਦਰਜੇ ਦੇ ਸ਼ਹਿਰੀ ਦਾ ਕਸ਼ਮੀਰ ਵਿੱਚ ਵਿਵਹਾਰ ਹੋਣ ਦਾ ਦਾਅਵਾ ਕਰਦੇ ਹੋਏ ਅੱਜ ਜਾਗੋ ਪਾਰਟੀ ਨੇ ਜੰਮੂ-ਕਸ਼ਮੀਰ ਹਾਊਸ ਉੱਤੇ ਰੋਸ ਮੁਜ਼ਾਹਰਾ ਕੀਤਾ। ਨਾਲ ਹੀ ਜੰਮੂ-ਕਸ਼ਮੀਰ … More
ਸੰਯੁਕਤ ਕਿਸਾਨ ਮੋਰਚੇ ਵੱਲੋਂ ‘ਖੇਤੀ ਬਚਾਓ-ਲੋਕਤੰਤਰ ਬਚਾਓ’ ਦਿਵਸ ਮੌਕੇ ਇਪਟਾ ਦੇ ਕਾਰਕੁਨਾਂ ਨੇ ਕੀਤੀ ਭਰਵੀਂ ਸ਼ਮੂਲੀਅਤ
ਚੰਡੀਗੜ੍ਹ – ਇਪਟਾ ਦੇ ਕਾਰਕੁਨਾਂ ਨੇ ਲਖਨਊ ਯੂ.ਪੀ. ਵਿਖੇ ਇਪਟਾ ਦੇ ਰਾਸ਼ਟਰੀ ਜਨਰਲ ਸੱਕਤਰ ਰਾਕੇਸ਼ ਵੇਦਾ ਦੀ ਅਗਵਾਈ ਹੇਠ, ਮੁਹਾਲੀ-ਚੰਡੀਗੜ੍ਹ ਵਿਖੇ ਇਪਟਾ ਦੇ ਸੂਬਾਈ ਪ੍ਰਧਾਨ ਸੰਜੀਵਨ ਸਿੰਘ ਦੀ ਅਗਵਾਈ ਹੇਠ ਮੁਹਾਲੀ-ਚੰਡੀਗੜ੍ਹ ਤੋਂ ਦੋ ਦਰਜਨ ਦੇ ਕਰੀਬ, ਗੁਰਦਾਪਸੁਰ ਤੋਂ ਗੁਰਮੀਤ ਸਿੰਘ … More
ਰਾਸ਼ਟਰਪਤੀ ਰਾਮਨਾਥ ਕੋਵਿੰਦ ਕਿਸਾਨੀ ਮਾਮਲੇ ’ਚ ਤੁਰੰਤ ਦਖ਼ਲ ਦੇਣ : ਭਾਈ ਤੁੰਗ, ਪ੍ਰੋ: ਖਿਆਲਾ
ਮਾਨਾਵਾਲਾ / ਅੰਮ੍ਰਿਤਸਰ – ਕਿਸਾਨ ਸੰਘਰਸ਼ ਦੀ ਫ਼ਤਿਹਯਾਬੀ ਲਈ ਸ੍ਰੀ ਸਹਿਜ ਪਾਠ ਦੀ ਚਲਾਈ ਗਈ ਲੜੀ ਦੌਰਾਨ ਅੱਜ ਦੋ ਸਹਿਜ ਪਾਠਾਂ ਦੇ ਭੋਗ ਉਪਰੰਤ ਸੱਤਵੇਂ ਅਤੇ ਅੱਠਵੇਂ ਸਹਿਜ ਪਾਠਾਂ ਦੀ ਆਰੰਭਤਾ ਕੀਤੀ ਗਈ। ਇਸ ਮੌਕੇ ਸਰਬੱਤ ਦੇ ਭਲੇ, ਕਿਸਾਨ ਸੰਘਰਸ਼ … More
ਬੀਜੇਪੀ-ਸੰਘ ਅਤੇ ਕਾਂਗਰਸ ਨੇ ਰਲਕੇ ਸਿੱਖ ਕੌਮ ਦਾ ਕਤਲੇਆਮ, ਨਸਲਕੁਸ਼ੀ, ਨਸਲੀ ਸਫ਼ਾਈ, ਵਿਰਸੇ ਅਤੇ ਵਿਰਾਸਤੀ ਯਾਦਗਰਾਂ ਦੀ ਤਬਾਹੀ ਕੀਤੀ ਹੈ : ਮਾਨ
ਫ਼ਤਹਿਗੜ੍ਹ ਸਾਹਿਬ – “ਬੀਜੇਪੀ-ਆਰ.ਐਸ.ਐਸ. ਉਹ ਕੱਟੜਵਾਦੀ ਪਾਰਟੀ ਹੈ ਜਿਸਦੀ ਨੀਤੀ ਇੰਡੀਆ ਦੀ ਕੱਟੜਵਾਦੀ ਸੋਚ ਅਧੀਨ ਹਿੰਦੂ ਰਾਸ਼ਟਰ ਕਾਇਮ ਕਰਨਾ ਹੈ । ਇਸਦਾ ਇਕ ਹੋਰ ਵੀ ਗੁੱਝਾ ਮਕਸਦ ਹੈ ਕਿ 1950 ਦੇ ਵਿਧਾਨ ਨੂੰ ਖ਼ਤਮ ਕਰਕੇ ਨਾਜੀਆ ਦੀ (1918-1933) ਅਡੋਲਫ ਹਿਟਲਰ … More









