Author Archives: ਕੌਮੀ ਏਕਤਾ ਨਿਊਜ਼ ਬੀਊਰੋ
ਪ੍ਰਿੰਸ ਹੈਰੀ ਰਾਜਕੁਮਾਰੀ ਡਾਇਨਾ ਦੇ ਬੁੱਤ ਦਾ ਉਦਘਾਟਨ ਕਰਨ ਲਈ ਆਇਆ ਯੂਕੇ ਵਾਪਸ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਡਿਊਕ ਆਫ ਸੁਸੇਕਸ ਪ੍ਰਿੰਸ ਹੈਰੀ ਕੇਂਸਿੰਗਟਨ ਪੈਲੇਸ ਵਿਖੇ ਉਹਨਾਂ ਦੀ ਮਰਹੂਮ ਮਾਂ ਰਾਜਕੁਮਾਰੀ ਡਾਇਨਾ ਦੇ ਬੁੱਤ ਦੇ ਉਦਘਾਟਨ ਸਮਾਰੋਹ ਤੋਂ ਪਹਿਲਾਂ ਇੰਗਲੈਂਡ ਆਏ ਹਨ। ਹੈਰੀ 1 ਜੁਲਾਈ ਨੂੰ ਕੇਂਸਿੰਗਟਨ ਪੈਲੇਸ ਵਿਖੇ ਆਪਣੀ ਸਵਰਗਵਾਸੀ ਮਾਂ … More
ਪੰਜਾਬੀ ਅਧਿਆਪਕਾਂ ਨੂੰ ਲੈ ਕੇ ਜੀਕੇ ਨੇ ਕੇਜਰੀਵਾਲ ਸਰਕਾਰ ਤੋਂ ਫੁੱਲ ਟਾਈਮ ਭਾਸ਼ਾ ਅਧਿਆਪਕਾਂ ਨੂੰ ਪੱਕਾ ਕਰਨ ਦੀ ਚੁੱਕੀ ਮੰਗ
ਨਵੀਂ ਦਿੱਲੀ - ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਫੁੱਲ ਟਾਈਮ ਭਾਸ਼ਾ ਅਧਿਆਪਕਾਂ ਨੂੰ ਪੱਕਾ ਕਰਨ ਲਈ ਜਾਗੋ ਪਾਰਟੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖਿਆ ਹੈ। ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ … More
ਸੁੱਚਾ ਸਿੰਘ ਲੰਗਾਹ ਨੇ ਮੁੜ ਸਿੱਖ ਪੰਥ ਵਿਚ ਸ਼ਾਮਿਲ ਕਰਨ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕੀਤੀ ਭਾਵੁਕ ਅਪੀਲ
ਅੰਮ੍ਰਿਤਸਰ : ਪੰਥ ਚੋਂ ਛੇਕੇ ਗਏ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੁੱਚਾ ਸਿੰਘ ਲੰਗਾਹ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਪੱਤਰਕਾਰਾਂ ਦੇ ਸਾਹਮਣੇ ਭਾਵਕ ਹੁੰਦਿਆਂ ਪੰਥ ‘ਚ ਮੁੜ ਸ਼ਾਮਲ ਕਰਨ ਦੀ ਜਥੇਦਾਰ ਸ੍ਰੀ ਅਕਾਲ ਤਖ਼ਤ … More
ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਪੈਰਾ-ਉਲੰਪਿਕ ਖਿਡਾਰੀਆਂ ਲਈ ‘ਆਰ ਟੀਕਾਰਾਮ ਸਪੋਰਟਸ ਸਕਾਲਰਸ਼ਿਪ’ ਦਾ ਐਲਾਨ
ਚੰਡੀਗੜ੍ਹ – ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਬੀ.ਪੀਐਡ ਦੀ ਵਿਦਿਆਰਥਣ ਅਤੇ ਪ੍ਰਾਈਵੇਟ ਡਰਾਈਵਰ ਦੀ 21 ਸਾਲਾ ਬੇਟੀ ਅਰੁਣਾ ਤੰਵਰ ਟੋਕਿਓ ਪੈਰਾ-ਉਲੰਪਿਕਸ-2021 ਲਈ ਪੈਰਾ-ਤਾਈਕਵਾਂਡੋ ਖੇਡ ’ਚ ਦੇਸ਼ ਦੀ ਨੁਮਾਇੰਦਗੀ ਕਰਨ ਜਾ ਰਹੀ ਹੈ। ਭਿਵਾਨੀ ਜ਼ਿਲ੍ਹੇ ਦੇ ਪਿੰਡ ਦਿਨੌੜ ਦੀ ਵਸਨੀਕ ਅਰੁਣਾ ਮੌਜੂਦਾ … More
ਪੈਰਿਸ ਵਿੱਚ ਇੱਕ ਰੈਸਟੋਰੈਂਟ ਜਿਹੜਾ 400 ਸਾਲ ਤੋਂ ਲਗਾਤਾਰ ਬਾਖੂਬੀ ਚੱਲ ਰਿਹਾ ਹੈ
ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਦੇ ਬਿਲਕੁਲ ਵਿਚਕਾਰ ਸੇਨ ਦਰਿਆ ਦੇ ਕੰਢੇ ਉਤੇ ਸਥਿੱਤ ਬੋਤਲ ਸੋਨੇ ਦੀ ਨਾਂ ਦਾ ਰੈਸਟੋਰੈਂਟ ਜਿਸ ਨੂੰ ਫਰੈਂਚ ਵਿੱਚ ‘ਬੋਤਾਈ ਦਾ ਓਰ ‘ਦੇ ਨਾਮ ਨਾਲ ਜਾਣਿਆ ਜਾਦਾਂ ਹੈ। ਜਿਸ ਨੂੰ 1631 ਵਿੱਚ ਖੋਲਿਆ ਗਿਆ … More
ਯੂਕੇ : ਯਾਤਰਾ ਦੀ ਟ੍ਰੈਫਿਕ ਲਾਈਟ ਪ੍ਰਣਾਲੀ ਹੋਈ ਅਪਡੇਟ, ਹਰੀ ਸੂਚੀ ਵਿੱਚ ਸ਼ਾਮਿਲ ਕੀਤੇ ਨਵੇਂ ਦੇਸ਼
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਸਰਕਾਰ ਦੁਆਰਾ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਯਾਤਰਾ ਪਾਬੰਦੀਆਂ ਤਹਿਤ ਟ੍ਰੈਫਿਕ ਲਾਈਟ ਪ੍ਰਣਾਲੀ ਸ਼ੁਰੂ ਕੀਤੀ ਗਈ ਸੀ। ਜਿਸ ਵਿੱਚ ਦੇਸ਼ਾਂ ਨੂੰ ਵਾਇਰਸ ਦੀ ਲਾਗ ਦੀ ਦਰ ਦੇ ਹਿਸਾਬ ਨਾਲ ਹਰੀ, … More
ਚੀਨ ਨੇ ਭਾਰਤੀ ਸੀਮਾ ਦੇ ਨਜ਼ਦੀਕ ਤਿੱਬਤ ‘ਚ ਚਲਾਈ ਬੁਲਿਟ ਟਰੇਨ
ਬੀਜਿੰਗ – ਚੀਨ ਨੇ ਭਾਰਤ ਦੀ ਸਰਹੱਦ ਦੇ ਨਜ਼ਦੀਕ ਤਿੱਬਤ ਵਿੱਚ ਆਪਣੀ ਪਹਿਲੀ ਬੁਲਿਟ ਟਰੇਨ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਹੈ। ਤਿੱਬਤ ਦੇ ਰਿਮੋਟ ਹਿਮਾਲਿਆ ਦੇ ਖੇਤਰ ਵਿੱਚ ਪਹਿਲੀ ਇਲੈਕਟਰਿਕ ਬੁਲਿਟ ਟਰੇਨ ਚਾਲੂ ਕਰ ਦਿੱਤੀ ਹੈ। ਇਹ ਟਰੇਨ ਤਿੱਬਤ ਦੀ … More
ਸਕਾਟਲੈਂਡ: ਗਲਾਸਗੋ ਹਵਾਈ ਅੱਡੇ ‘ਤੇ ਕਰਮਚਾਰੀਆਂ ਨੇ ਵੱਖਰੇ ਤਰੀਕੇ ਨਾਲ ਮੰਗੀ ਸਹਾਇਤਾ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲਾਗੂ ਕੀਤੀਆਂ ਗਈਆਂ ਯਾਤਰਾ ਪਾਬੰਦੀਆਂ ਨੇ ਦੇਸ਼ ਭਰ ਦੇ ਹਵਾਈ ਅੱਡਿਆਂ ਦੀ ਕਮਰ ਤੋੜ ਦਿੱਤੀ ਹੈ। ਤਾਲਾਬੰਦੀ ਦੀਆਂ ਪਾਬੰਦੀਆਂ ਕਾਰਨ ਯਾਤਰੀਆਂ ਦੀ ਘੱਟ ਆਮਦ ਕਰਕੇ ਹਜਾਰਾਂ ਲੋਕਾਂ ਨੇ ਆਪਣੀਆਂ ਨੌਕਰੀਆਂ ਗਵਾਈਆਂ … More
ਇੰਗਲੈਂਡ ਵਿੱਚ 20 ਲੱਖ ਤੋਂ ਵੱਧ ਲੋਕ ਲੰਮੇ ਸਮੇਂ ਦੇ ਕੋਵਿਡ ਲੱਛਣਾਂ ਤੋਂ ਹੋ ਸਕਦੇ ਹਨ ਪ੍ਰਭਾਵਿਤ
ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਇੰਗਲੈਂਡ ਵਿੱਚ ਤਕਰੀਬਨ 5 ਲੱਖ ਲੋਕਾਂ ਉੱਪਰ ਕੀਤੇ ਗਏ ਸਰਵੇਖਣ ਤੋਂ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਲੱਗਭਗ 20 ਲੱਖ ਲੋਕਾਂ ਵਿੱਚ ਕੋਰੋਨਾ ਵਾਇਰਸ ਹੋਣ ਦੇ ਬਾਅਦ ਵੀ ਲੰਮੇ ਸਮੇਂ ਤੱਕ ਚੱਲਣ ਵਾਲੇ ਲੱਛਣ … More
ਕਸ਼ਮੀਰੀ ਜੋਰ ਨਾਲ ਸਾਹ ਵੀ ਲੈਂਦੇ ਹਨ ਤਾਂ ਉਨ੍ਹਾਂ ਨੂੰ ਜੇਲ੍ਹ ‘ਚ ਸੁੱਟ ਦਿੱਤਾ ਜਾਂਦਾ ਹੈ : ਮਹਿਬੂਬਾ
ਨਵੀਂ ਦਿੱਲੀ – ਮੋਦੀ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ 8 ਦਲਾਂ ਦੇ 14 ਨੇਤਾਵਾਂ ਦੇ ਨਾਲ 3 ਘੰਟੇ ਮੀਟਿੰਗ ਕੀਤੀ। ਇਸ ਬੈਠਕ ਦੇ ਤੁਰੰਤ ਬਾਅਦ ਹੀ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁਲਾ ਨੇ ਕਿਹਾ ਕਿ ਇੱਕ ਮੁਲਾਕਾਤ ਨਾਲ ਦੂਰੀਆਂ ਘੱਟ … More









