Author Archives: ਕੌਮੀ ਏਕਤਾ ਨਿਊਜ਼ ਬੀਊਰੋ
ਰੂਸ ਕਰੇਗਾ ਪਾਕਿਸਤਾਨ ਵਿੱਚ 8 ਅਰਬ ਡਾਲਰ ਦਾ ਨਿਵੇਸ਼
ਇਸਲਾਮਾਬਾਦ – ਰੂਸ ਦੇ ਵਿਦੇਸ਼ਮੰਤਰੀ ਸਰਗੇਈ ਲਾਵਰੋਵ ਲੰਬੇ ਅਰਸੇ ਬਾਅਦ ਪਾਕਿਸਤਾਨ ਦੇ ਦੌਰੇ ਤੇ ਆਏ ਹਨ। ਪਾਕਿਸਤਾਨ ਦੇ ਮੀਡੀਆ ਦੁਆਰਾ ਕਿਹਾ ਜਾ ਰਿਹਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨੇ ਲਾਵਰੋਵ ਦੇ ਰਾਹੀਂ ਪਾਕਿਸਤਾਨੀ ਨੇਤਾਵਾਂ ਨੂੰ ਮਹੱਤਵਪੂਰਣ ਸੁਨੇਹਾ ਭੇਜਿਆ ਹੈ। … More
ਕਰੋਨਾ ਪਾਬੰਦੀਆਂ ਦੀਆਂ ਉਲੰਘਣਾ ਕਰਨ ਤੇ ਨਾਰਵੇ ਦੀ ਪ੍ਰਧਾਨ ਮੰਤਰੀ ਵੱਲੋਂ ਮਾਫੀ ਮੰਗਦੇ ਹੋਏ 20000 ਕਰੋਨਰ ਦਾ ਜੁਰਮਾਨਾ ਸਵੀਕਾਰ ਕੀਤਾ
ਓਸਲੋ,(ਰੁਪਿੰਦਰ ਢਿੱਲੋ ਮੋਗਾ) – ਨਿਆਂ ਦੀ ਕਚਹਿਰੀ ਵਿੱਚ ਕਾਨੂੰਨ ਤੋਂ ਵੱਡਾ ਕੁੱਝ ਨਹੀ ਹੁੰਦਾ। ਪਰ ਅਫਸੋਸ ਬਹੁਤ ਸਾਰੇ ਮੁੱਲਕਾਂ ਵਿੱਚ ਅਫਸਰਸ਼ਾਹੀ ਤੇ ਹੁਕਮਰਾਨ ਕਾਨੂੰਨ ਦੀਆਂ ਧੱਜੀਆਂ ਉੱਡਾ ਆਪਣੀਆਂ ਮਨ ਮਰਜੀਆਂ ਕਰਦੇ ਹਨ। ਯਰੋਪ ਹੋਵੇ ਜਾਂ ਕਨੇਡਾ-ਅਮਰੀਕਾ । ਕਾਨੂੰਨ ਤੋਂ ਉੱਪਰ … More
ਸੰਯੁਕਤ ਕਿਸਾਨ ਮੋਰਚੇ ਦੀ ਅਵਾਮੀ ਜਥੇਬੰਦੀਆਂ ਨਾਲ ਉੱਚ-ਪੱਧਰੀ ਬੈਠਕ ਵਿੱਚ ਇਪਟਾ, ਪੰਜਾਬ ਨੇ ਕੀਤੀ ਸ਼ਿਰਕਤ
ਕਿਸਾਨ/ਇਨਸਾਨ ਮਾਰੂ ਕਾਲੇ ਖੇਤੀ ਕਾਨੂੰਨਾ ਨੂੰ ਰੱਦ ਕਰਨ ਅਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਵਿਚ ਸ਼ਰੁੂ ਕੀਤੀਆਂ ਧੱਕੇਸ਼ਾਹੀਆਂ ਅਤੇ ਵਧੀਕੀਆਂ ਦੇ ਵਿਰੋਧ ਵਿਚ ਸਮੂਹ ਕਿਸਾਨ ਜੱਥੇਬੰਦੀਆਂ ’ਤੇ ਅਧਾਰਿਤ ‘ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਕਿਸਾਨ ਅੰਦੋਲਨ ਨੂੰ ਹੋਰ ਤਿੱਖਾ ਕਰਨ … More
ਬੀਜਾਪੁਰ ‘ਚ ਨਕਸਲੀਆਂ ਨਾਲ ਹੋਈ ਮੁੱਠੜੇੜ ਦੌਰਾਨ 23 ਦੇ ਕਰੀਬ ਜਵਾਨ ਸ਼ਹੀਦ
ਬੀਜਾਪੁਰ – ਛਤੀਸਗੜ੍ਹ ਵਿੱਚ ਨਕਸਲੀਆਂ ਨੇ 700 ਦੇ ਕਰੀਬ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੂੰ ਘੇਰ ਕੇ ਉਨ੍ਹਾਂ ਤੇ ਹਮਲਾ ਕੀਤਾ। ਬੀਜਾਪੁਰ ਦੇ ਪੁਲਿਸ ਅਧਿਕਾਰੀਆਂ ਅਨੁਸਾਰ ਨਕਸਲਵਾਦੀਆਂ ਨਾਲ ਹੋਈ ਮੁਠਭੇੜ ਵਿੱਚ 23 ਦੇ ਕਰੀਬ ਜਵਾਨ ਸ਼ਹੀਦ ਹੋ ਗਏ ਹਨ ਅਤੇ 31 … More
ਅਮਰੀਕਾ ਨੇ 10 ਕਰੋੜ ਲੋਕਾਂ ਨੂੰ ਵੈਕਸੀਨ ਦੇਣ ਦਾ ਟਾਰਗਿਟ ਪੂਰਾ ਕੀਤਾ
ਵਾਸ਼ਿੰਗਟਨ – ਅਮਰੀਕਾ ਵਿੱਚ ਇਸ ਸਮੇਂ ਦੇਸ਼ ਦੀ ਆਬਾਦੀ ਦੇ ਇੱਕ ਤਿਹਾਈ ਦੇ ਕਰੀਬ ਲੋਕਾਂ ਨੂੰ ਹੁਣ ਤੱਕ ਕੋਰੋਨਾ ਵੈਕਸੀਨ ਦਾ ਪਹਿਲਾ ਡੋਜ਼ ਲਗਾਇਆ ਜਾ ਚੁੱਕਾ ਹੈ। ਕੋਵਿਡ ਡੇਟਾ ਡਾਇਰੈਕਟਰ ਸਾਈਰਸ ਸ਼ੇਹਪੁਰ ਅਨੁਸਾਰ ਯੂਐਸ ਵਿੱਚ 10 ਕਰੋੜ ਤੋਂ ਵੱਧ ਲੋਕਾਂ … More
ਸ੍ਰੀ ਹਜ਼ੂਰ ਸਾਹਿਬ ਵਾਪਰੀ ਘਟਨਾ ਸਬੰਧੀ ਦਰਜ ਕੇਸ ਰੱਦ ਕਰਦਿਆਂ ਗ੍ਰਿਫ਼ਤਾਰ ਸ਼ਰਧਾਲੂਆਂ ਨੂੰ ਤੁਰੰਤ ਬਿਨਾ ਸ਼ਰਤ ਰਿਹਾਅ ਕੀਤਾ ਜਾਵੇ: ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ
ਮਹਿਤਾ ਚੌਕ / ਅੰਮ੍ਰਿਤਸਰ – ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਹੋਲਾ ਮਹੱਲਾ ਮਨਾ ਰਹੀਆਂ ਸਿੱਖ ਸੰਗਤਾਂ ਨਾਲ ਹੋਈ ਝੜਪ ਦੀ ਆੜ ‘ਚ ਮਹਾਰਾਸ਼ਟਰ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਖਲਿਾਫ਼ ਸੰਗੀਨ ਧਾਰਾਵਾਂ ਤਹਿਤ ਪਰਚੇ ਦਰਜ ਕਰਦਿਆਂ ਸਿੱਖ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ … More
ਬੀਜੇਪੀ ਵਾਲੇ ਕੇਂਦਰ ਦੀ ਸ਼ੈਅ ਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਜਾਣਬੁੱਝ ਕੇ ਇੱਲਤਾਂ ਕਰ ਰਹੇ ਹਨ: ਮਾਨ
ਫ਼ਤਹਿਗੜ੍ਹ ਸਾਹਿਬ – “ਪੰਜਾਬ ਸੂਬੇ ਦੀ ਕਿਸਾਨੀ-ਨੌਜ਼ਵਾਨੀ ਸਮੁੱਚੇ ਮੁਲਕ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਅਤੇ ਆਪਣੀਆ ਫ਼ਸਲਾਂ ਤੇ ਨਸ਼ਲਾਂ ਦੀ ਸੁਰੱਖਿਆ ਲਈ ਦਿੱਲੀ ਵਿਖੇ ਬੀਤੇ 4 ਮਹੀਨਿਆ ਤੋਂ ਰੋਸ਼ਮਈ ਸੰਘਰਸ਼ ਕਰਦੇ ਆ ਰਹੇ ਹਨ । ਪਰ ਅੰਨ੍ਹੇ-ਬੋਲੇ-ਗੂੰਗੇ ਫਿਰਕੂ … More
ਕੋਰੋਨਾ ਸਬੰਧੀ ਜੇ ਸਾਵਧਾਨੀ ਨਾ ਵਰਤੀ ਤਾਂ ਹਾਲਾਤ ਚਿੰਤਾਜਨਕ ਹੋਣਗੇ : ਇਮਰਾਨ ਖਾਨ
ਇਸਲਾਮਾਬਾਦ – ਕੋਰੋਨਾ ਮਹਾਂਮਾਰੀ ਤੇ ਚਿੰਤਾ ਜਾਹਿਰ ਕਰਦੇ ਹੋਏ ਪਾਕਿਸਤਾਨੀ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਦੇਸ਼ਵਾਸੀਆਂ ਨੂੰ ਭਾਵੁਕ ਅਪੀਲ ਕਰਦੇ ਹੋਏ ਕਿਹਾ ਕਿ ਜੇ ਉਨ੍ਹਾਂ ਨੇ ਇਸ ਵਾਇਰਸ ਸਬੰਧੀ ਲਾਪ੍ਰਵਾਹੀ ਵਰਤੀ ਤਾਂ ਇਹ ਮਾਮਲੇ ਏਨੇ ਵੱਧ ਜਾਣਗੇ ਕਿ ਸਥਿਤੀ ਨੂੰ ਸੰਭਾਲਣਾ … More
ਹੋਲੀ ਅਤੇ ਮਾਰਸ਼ਲ ਖੇਡ ਦਾ ਪ੍ਰਤੀਕ ਹੋਲਾ : ਅਵਤਾਰ ਸਿੰਘ ਮਿਸ਼ਨਰੀ
ਹੋਲੀ ਸੰਸਕ੍ਰਿਤ, ਹੋਲਾ ਫਾਰਸੀ ਅਤੇ ਮਹੱਲਾ ਅਰਬੀ ਦਾ ਸ਼ਬਦ ਹੈ। ਹੋਲੀ ਹਰਨਾਕਸ਼ ਦੀ ਭੈਣ ਹੋਲਿਕਾ ਤੋਂ ਬਣਿਆਂ ਮੰਨਿਆਂ ਜਾਂਦਾ ਹੈ। ਹੋਲੇ ਦਾ ਅਰਥ ਹੱਲਾ ਬੋਲਨਾ ਅਤੇ ਮਹੱਲਾ ਜਿਸ ਥਾਂ ਨੂੰ ਫਤੇ ਕਰਕੇ ਪੜਾਅ ਕੀਤਾ ਜਾਵੇ। ਹੋਲੀ ਭਾਰਤ ਦਾ ਇੱਕ ਮਿਥਿਹਾਸਕ … More
ਪੀ.ਏ.ਯੂ. ਐਸ.ਸੀ./ਬੀ.ਸੀ. ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋ ਬਾਬਾ ਸਾਹਿਬ ਅੰਬੇਡਕਰ ਜੀ ਦਾ 130ਵਾਂ ਜਨਮ ਦਿਵਸ ਮਨਾਇਆ ਗਿਆ
ਲੁਧਿਆਣਾ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਭਵਨ ਵਿਖੇ ਪੀ. ਏ. ਯੂ. ਐਸ.ਸੀ.ਬੀ.ਸੀ. ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ.ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਦਾ ਆਯੋਜਨ … More







