29 Sep 2019 KhurmiUK 02.resized

ਸਕਾਟਲੈਂਡ ਦੀ ਰੇਂਜਰਜ਼ ਤੇ ਭਾਰਤ ਦੀ ਬੈਂਗਲੁਰੂ ਫੁੱਟਬਾਲ ਕਲੱਬ ‘ਚ ਹੋਇਆ ਖੇਡ ਸਮਝੌਤਾ

ਲੰਡਨ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਇੰਗਲੈਂਡ ਦੀਆਂ ਸਮੁੱਚੀਆਂ ਫੁੱਟਬਾਲ ਕਲੱਬਾਂ ਵਿੱਚ ਗਲਾਸਗੋ ਸਥਿਤ ਰੇਂਜਰਜ ਫੁੱਟਬਾਲ ਕਲੱਬ ਦਾ ਅਹਿਮ ਸਥਾਨ ਹੈ। ਬੀਤੇ ਦਿਨੀਂ ਰੇਂਜਰਜ ਵੱਲੋਂ ਭਾਰਤ ਦੀ ਬੈਂਗਲੁਰੂ ਫੁੱਟਬਾਲ ਕਲੱਬ ਨਾਲ ਦੋ ਸਾਲਾ ਸਮਝੌਤਾ ਨੇਪਰੇ ਚੜਿ੍ਹਆ ਹੈ। ਰੇਂਜਰਜ਼ ਸਟੇਡੀਅਮ ਦੇ ਪ੍ਰੈੱਸ ਕਾਨਫਰੰਸ … More »

ਅੰਤਰਰਾਸ਼ਟਰੀ | Leave a comment
5.resized

ਗਲਾਸਗੋ ਵਿਖੇ ਸੈਮਸਾ ਦੇ ਪ੍ਰਬੰਧਾਂ ਹੇਠ ਹੋਈ 21ਵੀਂ ਯੂ.ਕੇ. ਏਸ਼ੀਅਨ ਫੁੱਟਬਾਲ ਚੈਂਪੀਅਨਸ਼ਿਪ

ਲੰਡਨ/ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਿਸ਼ ਨਸਲੀ ਘੱਟਗਿਣਤੀ ਖੇਡ ਸੰਸਥਾ (ਸੈਮਸਾ) ਦੇ ਪ੍ਰਬੰਧਾਂ ਹੇਠ ਗਲਾਗਸੋ ਵਿਖੇ 21ਵੀਂ ਯੂ.ਕੇ. ਏਸ਼ੀਅਨ ਫੁੱਟਬਾਲ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿੱਚ ਵੱਖ ਵੱਖ ਰੰਗਾਂ, ਨਸਲਾਂ, ਭਾਈਚਾਰਿਆਂ ਦੇ ਹੁਨਰਮੰਦ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਮੰਚ ਮੁਹੱਈਆ ਕਰਵਾਉਣ ਦੇ … More »

ਅੰਤਰਰਾਸ਼ਟਰੀ | Leave a comment
60067478_2278553928873080_1513688110246920192_n.resized

ਈਰਾਨ ਨੂੰ ਰੋਕਣ ਲਈ ਵਿਸ਼ਵ ਨੇ ਸਾਥ ਨਾ ਦਿੱਤਾ ਤਾਂ ਤੇਲ ਦੇ ਰੇਟ ਬੇਹਿਸਾਬਾ ਵੱਧ ਜਾਣਗੇ : ਪ੍ਰਿੰਸ ਸਲਮਾਨ

ਰਿਆਦ – ਸਾਊਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਕਿਹਾ ਕਿ ਪੂਰਾ ਵਿਸ਼ਵ ਈਰਾਨ ਨੂੰ ਰੋਕਣ ਲਈ ਸਾਡੇ ਨਾਲ ਨਾ ਆਇਆ ਤਾਂ ਤੇਲ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ ਹੋਵੇਗਾ। ੳਨ੍ਹਾਂ ਨੇ ਕਿਹਾ ਕਿ ਪੂਰੀ ਦੁਨੀਆਂ ਨੂੰ ਈਰਾਨ ਦੇ ਖਿਲਾਫ਼ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
 

8 ਸਿੱਖ ਕੈਦੀਆਂ ਦੀ ਰਿਹਾਈ ਦਾ ਸਵਾਗਤ, ਬਾਕੀਆਂ ਦੀ ਰਿਹਾਈ ਪ੍ਰਤੀ ਵੀ ਖੁਲਦਿਲੀ ਵਿਖਾਵੇ ਸਰਕਾਰ : ਦਮਦਮੀ ਟਕਸਾਲ

ਮਹਿਤਾ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਵਲੋਂ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਬੰਦ … More »

ਪੰਜਾਬ | Leave a comment
 

ਦਿੱਲੀ ਕਮੇਟੀ ਵਿੱਚ ਕਾਨੂੰਨੀ ਲੜਾਈ ਸਿਖਰਾਂ ‘ਤੇ

ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੱਜ ਕਮੇਟੀ ਦੇ 3 ਮੈਂਬਰਾਂ ਅਤੇ 1 ਕਰਮਚਾਰੀ ਖਿਲਾਫ ਅਪਰਾਧਿਕ ਸ਼ਿਕਾਇਤ ਦਿੱਤੀ ਹੈ। ਥਾਨਾ ਨੌਰਥ ਐਵੀਨਿਊ ਵਿਖੇ ਕੀਤੀ ਸ਼ਿਕਾਇਤ ਵਿਚ ਜੀਕੇ ਨੇ ਕਮੇਟੀ ਮੈਂਬਰਾਂ ਜਗਦੀਪ … More »

ਭਾਰਤ | Leave a comment
Half size(3).resized

120 ਏਕੜ ‘ਚ ਅੰਮ੍ਰਿਤਸਰ ਵਿਖੇ ਨੈਸ਼ਨਲ ਸਕਿਊਰਟੀ ਗਾਰਡ ਬੇਸ ਸਥਾਪਿਤ ਕਰਨਾ, ਜੰਮੂ-ਕਸ਼ਮੀਰ ਵਾਲੀ ਸਥਿਤੀ ਬਣਾਉਣ ਦੀ ਯੋਜਨਾ ਤਾਂ ਨਹੀਂ ? : ਮਾਨ

ਫ਼ਤਹਿਗੜ੍ਹ ਸਾਹਿਬ -  “ਸੈਂਟਰ ਦੀ ਮੋਦੀ ਹਕੂਮਤ ਵੱਲੋਂ ਨੈਸ਼ਨਲ ਸਕਿਊਰਟੀ ਗਾਰਡ ਦਾ ਇਕ ਬੇਸ ਅੰਮ੍ਰਿਤਸਰ ਵਿਖੇ ਬਣਾਉਣ ਦੀ ਜੋ ਯੋਜਨਾ ਬਣਾਈ ਗਈ ਹੈ, ਉਸ ਲਈ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਅੰਮ੍ਰਿਤਸਰ ਵਿਖੇ 120 ਏਕੜ ਜ਼ਮੀਨ ਪ੍ਰਾਪਤ ਕਰਨ ਦੀ … More »

ਪੰਜਾਬ | Leave a comment
Prime Minister Imran Khan speaking at the Asia Society in New York on September 26, 2019.

ਇਸਲਾਮ ਦੀ ਸਹੀ ਜਾਣਕਾਰੀ ਦੇਣ ਲਈ ਲਾਂਚ ਕੀਤਾ ਜਾਵੇਗਾ ਇਸਲਾਮਿਕ ਟੀਵੀ ਚੈਨਲ

ਨਿਊਯਾਰਕ – ਦੁਨੀਆਂਭਰ ਵਿੱਚ ਇਸਲਾਮ ਸਬੰਧੀ ਫੈਲ ਰਹੀਆਂ ਗੱਲਤ ਫਹਿਮੀਆਂ ਨੂੰ ਦੂਰ ਕਰਨ ਲਈ ਪਾਕਿਸਤਾਨ, ਮਲੇਸ਼ੀਆ ਅਤੇ ਤੁਰਕੀ ਨੇ ਮਿਲ ਕੇ ਇੱਕ ਵੱਡਾ ਕਦਮ ਉਠਾਇਆ ਹੈ। ਇਹ ਤਿੰਨੇ ਦੇਸ਼ ਇੰਗਲਸ਼ ਭਾਸ਼ਾ ਵਿੱਚ ਇਸਲਾਮਿਕ ਟੀਵੀ ਚੈਨਲ ਲਾਂਚ ਕਰਨਗੇ। ਪਾਕਿਸਤਾਨ ਦੇ ਪ੍ਰਧਾਨਮੰਤਰੀ … More »

ਅੰਤਰਰਾਸ਼ਟਰੀ | Leave a comment
WhatsApp Image 2019-09-26 at 4.14.32 PM.resized

ਬੀਤੇ ਦੌਰਾ ਰਾਜ ਵਿਚ ਹੋਈਆਂ ਵਿਸਫੋਟਕ ਮਾਮਲਿਆਂ ਦੀਆਂ ਤਾਰਾਂ ਕਾਂਗਰਸੀ ਆਗੂਆਂ ਨਾਲ ਜੁੜੀਆਂ : ਕੇਦਰ ਨਿਰਪਖ ਜਾਂਚ ਕਰੇ

ਅੰਮ੍ਰਿਤਸਰ – ਸ੍ਰੋਮਣੀ ਅਕਾਲੀ ਦਲ  ਨੇ ਕਾਂਗਰਸ ’ਤੇ ਸਰਕਾਰ ਦੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਖਤਮ ਅਤੇ ਰਾਜ ਦੇ ਮਾਹੌਲ ਨੂੰ ਖਰਾਬ ਕਰਦਿਆਂ ਅਸਥਿਰਤਾ ਪੈਦਾ ਕਰਨ ਦਾ ਦੋਸ਼ ਲਾਇਆ ਹੈ। ਪ੍ਰੈਸ ਕਾਨਫਰੰਸ ਨੂੰ … More »

ਪੰਜਾਬ | Leave a comment
1280px-Model_of_Beijing_New_Airport_at_the_Five-Year_Achievements_Exhibition_(20171015150600).resized

ਚੀਨ ਦੇ ਬੀਜਿੰਗ ‘ਚ 100 ਫੁੱਟਬਾਲ ਮੈਦਾਨਾਂ ਦੇ ਆਕਾਰ ਵਾਲਾ ਏਅਰਪੋਰਟ ਜਨਤਾ ਲਈ ਖੋਲ੍ਹਿਆ

ਬੀਜਿੰਗ – ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇੱਕ ਨਵਾਂ ਏਅਰਪੋਰਟ ਆਮ ਲੋਕਾਂ ਲਈ ਖੋਲ੍ਹ ਦਿੱਤਾ ਹੈ, ਜਿਸ ਦਾ ਆਕਾਰ 100 ਫੁੱਟਬਾਲਾਂ ਦੇ ਮੈਦਾਨਾਂ ਜਿੰਨ੍ਹਾਂ ਵੱਡਾ ਹੈ। ਸਟਾਰਫਿਸ਼ ਮੱਛੀ ਵਰਗਾ ਵਿਖਾਈ ਦੇਣ ਵਾਲਾ ਇਹ ਏਅਰਪੋਰਟ ਥਏਨਆਨਮਨ ਚੌਂਕ ਤੋਂ 46 ਕਿਲੋਮੀਟਰ … More »

ਅੰਤਰਰਾਸ਼ਟਰੀ | Leave a comment
25 majithia 1.resized

ਕਰਜ਼ਾ ਮੁਆਫੀ ਦੇ ਫਾਰਮ ਭਰਵਾਉਣ ਵਾਲੇ ਕਾਂਗਰਸੀ ਆਗੂਆਂ ਵਿਧਾਇਕਾਂ ‘ਤੇ ਕਿਸਾਨਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਲਈ ਕੇਸ ਦਰਜ ਹੋਣਾ ਚਾਹੀਦਾ : ਮਜੀਠੀਆ

ਅੰਮ੍ਰਿਤਸਰ – ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਸਰਕਾਰ ਦੌਰਾਨ ਹੁਣ ਤੱਕ ਸੂਬੇ ‘ਚ 1500 ਤੋਂ ਵੱਧ ਹੋ ਚੁਕੀਆਂ ਕਿਸਾਨ ਖੁਦਕਸ਼ੀਆਂ ‘ਤੇ ਅਫਸੋਸ ਪ੍ਰਗਟ ਕਰਦਿਆਂ ਜੋਰ ਦੇ ਕੇ ਕਿਹਾ ਕਿ ਗੁਰੂ ਸਾਹਿਬਾਨ … More »

ਪੰਜਾਬ | Leave a comment