800px-Kartarpur_Guru_Nanak.resized.resized

9 ਨਵੰਬਰ ਨੂੰ ਸਿੱਖ ਸੰਗਤਾਂ ਲਈ ਖੁਲ੍ਹ ਜਾਵੇਗਾ ਕਰਤਾਰਪੁਰ ਗਲਿਆਰਾ

ਇਸਲਾਮਾਬਾਦ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਕਰਤਾਰਪੁਰ ਗਲਿਆਰੇ ਨੂੰ ਸਿੱਖ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹ ਦੇਵੇਗੀ। ਕਾਰੀਡੋਰ ਦੇ ਪ੍ਰੋਜੈਕਟ ਡਾਇਰੈਕਟਰ ਅਤੀਕ ਮੁਜੀਦ ਨੇ ਦੱਸਿਆ ਕਿ 9 ਨਵੰਬਰ ਨੂੰ ਇਹ ਗਲਿਆਰਾ ਖੁਲ੍ਹ … More »

ਅੰਤਰਰਾਸ਼ਟਰੀ | Leave a comment
 

ਸਿੱਖ ਕੌਮ ਦੀ ਬਣਾਈ ਗਈ ਕਾਲੀ ਸੂਚੀ ਵਿਧਾਨ ਦੀ ਧਾਰਾ—14 ਨੂੰ ਕੁਚਲ ਕੇ ਮੰਦਭਾਵਨਾ ਅਧੀਨ ਹੀ ਬਣਾਈ ਗਈ ਸੀ — ਮਾਨ

ਫਤਿਹਗੜ੍ਹ ਸਾਹਿਬ – ਇੰਡੀਅਨ ਵਿਧਾਨ ਦੀ ਧਾਰਾ—14 ਇੱਥੋਂ ਦੇ ਨਾਗਰਿਕਾਂ ਨੂੰ ਬਰਾਬਰਤਾ ਦੇ ਅਧਿਕਾਰ ਦਿੰਦੀ ਹੈ। ਫਿਰ ਕੇਵਲ ਮੰਦਭਾਵਨਾ ਅਧੀਨ ਉਪਰੋਕਤ ਧਾਰਾ ਨੂੰ ਕੁਚਲ ਕੇ ਸਿੱਖ ਕੌਮ ਦੀ ਹੀ ਕਾਲੀ ਸੂਚੀ ਕਿਉਂ ਬਣਾਈ ਗਈ, ਹਿੰਦੂਆਂ ਦੀ ਕਿਊਂ ਨਹੀਂ? ਜਦੋਂ ਕਿ … More »

ਪੰਜਾਬ | Leave a comment
14 taksal 1.resized

ਦਮਦਮੀ ਟਕਸਾਲ ਨੇ ਕਰਾਇਆ ਮਾਤਾ ਸੁੰਦਰੀ ਕਾਲਜ, ਦਿੱਲੀ ਵਿਖੇ ਅੰਤਰਾਸ਼ਟਰੀ ਸੈਮੀਨਾਰ

ਦਿੱਲੀ – ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ: ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਮਦਮੀ ਟਕਸਾਲ ਗੁਰਮਤਿ ਅਨੁਸਾਰ ਰੂਹਾਨੀ ਅਤੇ ਸ਼ਮਸ਼ੀਰੀ ਖੂਬੀ ਵਾਲੇ ਬੇਹਤਰੀਨ ਇਨਸਾਨਾਂ ਦੀ ਸਿਰਜਣਾ ਕਰਨ ਵਾਲੀ ਸੰਸਥਾ ਹੈ, ਜੋ ਕਿ ਪੰਥਕ ਕਾਰਜਾਂ ਦੇ ਨਾਲ ਨਾਲ … More »

ਭਾਰਤ | Leave a comment
14 taksal 1.resized

ਪੁਰੀ ਵਿੱਚ ਗੁਰੂ ਨਾਨਕ ਸਾਹਿਬ ਦੇ ਆਰਤੀ ਉਚਾਰਨ ਦਾ ਸਥਾਨ ਟੁੱਟਣ ਉੱਤੇ ਸਿੱਖਾਂ ਵਿੱਚ ਰੋਸ

ਨਵੀਂ ਦਿੱਲੀ – ਉੜੀਸਾ ਦੇ ਜਗਨਨਾਥ ਪੁਰੀ ਮੰਦਿਰ ਦੇ ਨੇੜੇ ਗੁਰੂ ਨਾਨਕ ਦੇਵ ਜੀ ਵੱਲੋਂ ਅਕਾਲ ਪੁਰਖ ਦੀ ਵਡਿਆਈ ਵਿੱਚ ਉਚਾਰਨ ਕੀਤੀ ਗਈ ਆਰਤੀ ਵਾਲੇ ਸਥਾਨ ਉੱਤੇ, ਸਰਕਾਰ ਵੱਲੋਂ ਵਾਧੂ ਥਾਂ ਮਲਣ ਦੇ ਨਾਂਅ ਉੱਤੇ ਬੁਲਡੋਜ਼ਰ ਚਲਾਉਣ  ਦੇ ਕਾਰਨ ਸਿੱਖਾਂ … More »

ਭਾਰਤ | Leave a comment
40062096_2071504992901240_4223703691091247104_n.resized

ਨਵਾਜ਼ ਅਤੇ ਮਰੀਅਮ ਦੇ ਜਲਦੀ ਹੀ ਪਾਕਿਸਤਾਨ ਛੱਡ ਜਾਣ ਦੀ ਸੰਭਾਵਨਾ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਬੇਟੀ ਮਰੀਅਮ ਜਲਦੀ ਹੀ ਜੇਲ੍ਹ ਤੋਂ ਰਿਹਾ ਹੋ ਸਕਦੇ ਹਨ। ਇਮਰਾਨ ਖਾਨ ਦੇ ਨਜ਼ਦੀਕੀ ਹੁਮਾਯੂੰ ਅਖ਼ਤਰ ਨੇ ਇੱਕ ਟੀਵੀ ਪ੍ਰੋਗਰਾਮ ਦੇ ਦੌਰਾਨ ਦਾਅਵੇ ਨਾਲ ਕਿਹਾ ਹੈ ਕਿ ਮੇਰੀ ਜਾਣਕਾਰੀ … More »

ਅੰਤਰਰਾਸ਼ਟਰੀ | Leave a comment
Saudi-Arabia-oil.resized

ਦੁਨੀਆਂ ਦੀ ਸੱਭ ਤੋਂ ਵੱਡੀ ਤੇਲ ਕੰਪਨੀ ਅਰਾਮਕੋ ਦੇ ਪਲਾਂਟ ਤੇ ਡਰੋਨ ਹਮਲੇ

ਰਿਆਦ – ਸਾਊਦੀ ਅਰਬ ਦੀ ਸੱਭ ਤੋਂ ਅਮੀਰ ਤੇਲ ਕੰਪਨੀ ਸਾਊਦੀ ਅਰਾਮਕੋ ਦੇ ਦੋ ਫੈਸਿਲਿਟੀ ਸੈਂਟਰਾਂ ਤੇ ਹੋਏ ਡਰੋਨ ਹਮਲਿਆਂ ਨਾਲ ਅੱਗ ਲਗ ਗਈ ਹੈ। ਸਾਊਦੀ ਅਰਬ ਦੇ ਗ੍ਰਹਿ ਮੰਤਰੀ ਨੇ ਇਸ ਗੱਲ ਦੀ ਪੁਸæਟੀ ਕੀਤੀ ਹੈ ਕਿ ਇਹ ਅੱਗ … More »

ਅੰਤਰਰਾਸ਼ਟਰੀ | Leave a comment
800px-Dr-Karan-Singh-sept2009.resized

ਜਬਰਦਸਤੀ ਜੈ ਸ੍ਰੀ ਰਾਮ ਦੇ ਨਾਅਰੇ ਲਗਵਾਉਣੇ ਅਤੇ ਕੁੱਟ-ਕੁੱਟ ਮਾਰ ਦੇਣਾ ਹਿੰਦੂ ਧਰਮ ਦਾ ਅਪਮਾਨ ਹੈ : ਕਰਣ ਸਿੰਘ

ਨਵੀਂ ਦਿੱਲੀ – ਕਾਂਗਰਸ ਦੇ ਉਚ ਨੇਤਾ ਕਰਣ ਸਿੰਘ ਨੇ ਕਿਹਾ ਕਿ ਨਿਹੱਥੇ ਨੂੰ ਕੁੱਟ-ਕੁੱਟ ਕੇ ਮਾਰ ਦੇਣਾ ਅਤੇ ਉਸ ਕੋਲੋਂ ਜਬਰਦਸਤੀ ਜੈ ਸ੍ਰੀ ਰਾਮ ਦੇ ਨਾਅਰੇ ਲਗਵਾਉਣੇ ਕੇਵਲ ਹਿੰਦੂ ਧਰਮ ਹੀ ਨਹੀਂ ਸਗੋਂ ਈਸ਼ਵਰ ਦਾ ਵੀ ਅਪਮਾਨ ਹੈ। ਉਨ੍ਹਾਂ … More »

ਭਾਰਤ | Leave a comment
jakhal prog.resized

ਭਾਈ ਕਾਨ੍ਹ ਸਿੰਘ ਨਾਭਾ ਅਤੇ ਸੂਫ਼ੀ ਗਾਇਕ ਹਾਕਮ ਨੂੰ ਸਮਰਪਿਤ ਸਾਹਿਤਕ ਸਮਾਗਮ

ਜਾਖਲ ਮੰਡੀ – ਹਰਿਆਣਾ ਦੇ ਜ਼ਿਲਾ ਫਤਿਹਾਬਾਦ ਦੇ ਜਾਖਲ ਮੰਡੀ ਦੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਚ ਪੰਜਾਬੀ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੇ ਜਨਮ ਦਿਵਸ ਅਤੇ ਪੰਜਾਬ ਦੇ ਮਹਾਨ ਗਾਇਕ ਹਾਕਮ ਸੂਫ਼ੀ ਦੀ 7ਵੀਂ ਬਰਸੀ ਨੂੰ ਸਮਰਪਿਤ … More »

ਪੰਜਾਬ | Leave a comment
Half size(2).resized

ਸੋਨੀਪਤ ਜ਼ਿਲ੍ਹੇ ਦੇ ਪਿੰਡ ਮਾਣਕ ਮਾਜਰਾ ਦੇ ਇਸਲਾਮਿਕ ਇਮਾਮ ਅਤੇ ਉਸਦੀ ਬੇਗ਼ਮ ਦਾ ਕਤਲ ਹੋਣਾ ਹੁਕਮਰਾਨ ਜਮਾਤ ਦੇ ਪ੍ਰਬੰਧ ‘ਤੇ ਕਾਲਾ ਧੱਬਾ : ਮਾਨ

ਫ਼ਤਹਿਗੜ੍ਹ ਸਾਹਿਬ – “ਵੈਸੇ ਤਾਂ ਬੀਜੇਪੀ-ਆਰ.ਐਸ.ਐਸ. ਅਤੇ ਫਿਰਕੂਆਂ ਦੀ ਜਿਸ ਦਿਨ ਤੋਂ ਇੰਡੀਆ ਦੇ ਰਾਜ ਪ੍ਰਬੰਧ ਤੇ ਹਕੂਮਤ ਬਣੀ ਹੈ, ਉਸੇ ਦਿਨ ਤੋਂ ਇੰਡੀਆ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਉਤੇ ਵੱਡੀ ਗਿਣਤੀ ਵਿਚ ਜ਼ਬਰ-ਜੁਲਮ ਤੇ ਬੇਇਨਸਾਫ਼ੀਆਂ ਹੋ ਰਹੀਆਂ ਹਨ … More »

ਪੰਜਾਬ | Leave a comment
 

ਰਾਮ ਜੇਠਮਲਾਨੀ ਨੇ ਸਿੱਖਾਂ ਦੀ ਮੁਸ਼ਕਿਲ ਸਮੇਂ ਵਿੱਚ ਮਦਦ ਕੀਤੀ ਸੀ : ਜੀਕੇ

ਨਵੀਂ ਦਿੱਲੀ – ਸੀਨੀਅਰ ਵਕੀਲ ਰਾਮ ਜੇਠਮਲਾਨੀ ਦੇ ਵੱਲੋਂ ਸਿੱਖਾਂ ਲਈ ਕੀਤੇ ਗਏ ਕੰਮਾਂ ਨੂੰ ਕਦੇ ਵੀ ਸਿੱਖ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਜੇਠਮਲਾਨੀ ਨੇ 1984 ਵਿੱਚ ਉਸ ਸਮੇਂ ਸਿੱਖਾਂ ਦੀ ਬਾਂਹ ਫੜੀ ਸੀ,  ਜਦੋਂ ਸਿੱਖਾਂ ਨੂੰ ਕੋਈ ਵੇਖਣਾ ਵੀ ਨਹੀਂ … More »

ਭਾਰਤ | Leave a comment