Author Archives: ਕੌਮੀ ਏਕਤਾ ਨਿਊਜ਼ ਬੀਊਰੋ
ਨਿਊਯਾਰਕ ‘ਚ ਸਿੱਖ ਭਾਈਚਾਰੇ ਨੇ ਗੁਰੂ ਨਾਨਕ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਕ ਮੁਹਿੰਮ ਸ਼ੁਰੂ ਕੀਤੀ
ਨਿਊਯਾਰਕ ਵਿਚ ਲੌਂਗ ਆਈਲੈਂਡ ਦੇ 100 ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਗੁਰੂ ਨਾਨਕ ਡੌਕੂਮੈਂਟਰੀਦੀ ਹਮਾਇਤ ਵਿਚ ਹਿੱਸਾ ਲਿਆ ਅਤੇ ਇਸ ਪ੍ਰੋਜੈਕਟ ਦੀ ਸਹਾਇਤਾ ਲਈ 65,000 ਡਾਲਰ ਇਕੱਠੇਕੀਤੇ। ਨੈਸ਼ਨਲ ਸਿੱਖ ਕੈਂਪੇਨ ਗੁਰੂ ਨਾਨਕ ਦੇਵ ਜੀ ਤੇ ਇਕ ਘੰਟੇ ਦੀ ਡਾਕੂਮੈਂਟਰੀ ਫ਼ਿਲਮ … More
ਵਿਸ਼ਵ ਵਾਤਾਵਰਣ ਦਿਵਸ ਮੌਕੇ ਪੀਏਯੂ ਵਿਖੇ ਪੰਛੀਆਂ ਲਈ ਬਣਾਏ ਗਏ ਪਾਣੀ ਦੇ ਕਟੋਰੇ ‘ਤੇ ਵੰਡੇ ਬੂਟੇ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਈਕੋ ਕਲੱਬ ਦੇ ਮੈਂਬਰ ਵਿਦਿਆਰਥੀਆਂ ‘ਤੇ ਅਧਿਆਪਕਾਂ ਨੇ ਬੁੱਧਵਾਰ ਨੂੰ ਵਿਸ਼ਵ ਵਾਤਾਵਰਣ ਦਿਵਸ ਮੌਕੇ ਵੱਧ ਰਹੇ ਤਾਪਮਾਨ ‘ਤੇ ਪ੍ਰਦੂਸ਼ਣ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਦੇ ਮੰਤਵ ਦੀ ਦਿਸ਼ਾ ਵਿੱਚ ਕਦਮ ਚੁੱਕਦੇ ਹੋਏ ‘ਵਰਸਿਟੀ ਕੈਂਪਸ ਵਿੱਚ … More
ਈਵੀਐਮ ਦੇ ਖਿਲਾਫ਼ ਅੰਦੋਲਨ ਸ਼ੁਰੂ ਕਰਾਂਗੇ : ਮਮਤਾ ਬੈਨਰਜੀ
ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਲੋਕਸਭਾ ਚੋਣਾਂ ਵਿੱਚ ਇਸਤੇਮਾਲ ਕੀਤੀਆਂ ਗਈਆਂ ਇਲੈਕਟਰਾਨਿਕ ਵੋਟਿੰਗ ਮਸ਼ੀਨਾਂ ਤੇ ਸਵਾਲ ਉਠਾਏ ਹਨ। ਉਨ੍ਹਾਂ ਨੇ ਦੂਸਰੇ ਵਿਰੋਧੀ ਦਲਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਫਿਰ ਤੋਂ ਬੈਲਟ ਪੇਪਰ ਦੁਆਰਾ ਵੋਟਿੰਗ ਦੇ … More
ਦਿੱਲੀ ਮੈਟਰੋ ਅਤੇ ਡੀਟੀਸੀ ਬੱਸਾਂ ‘ਚ ਮਹਿਲਾਵਾਂ ਲਈ ਸਫਰ ਮੁਫ਼ਤ
ਨਵੀਂ ਦਿੱਲੀ – ਦਿੱਲੀ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਔਰਤਾਂ ਦੀਆਂ ਵੋਟਾਂ ਹਾਸਿਲ ਕਰਨ ਲਈ ਇੱਕ ਵੱਡਾ ਐਲਾਨ ਕੀਤਾ ਹੈ। ਜਿਸ ਦੇ ਤਹਿਤ ਹੁਣ ਮਹਿਲਾਵਾਂ ਦਿੱਲੀ ਮੈਟਰੋ, ਡੀਟੀਸੀ ਬੱਸਾਂ ਅਤੇ ਕਲਸਟਰ ਬੱਸਾਂ ਵਿੱਚ ਮੁਫ਼ਤ ਯਾਤਰਾ ਕਰ ਸਕਣਗੀਆਂ। ਇਹ … More
ਵਾਰੇਨ ਬਫੇਟ ਦੇ ਨਾਲ ਲੰਚ ਕਰਨ ਲਈ ਦਿੱਤੇ 4.57 ਮਿਲੀਅਨ ਡਾਲਰ
ਨਵੀਂ ਦਿਲੀ – ਅਮਰੀਕਾ ਦੇ ਪ੍ਰਸਿੱਧ ਬਿਜ਼ਨਸਮੈਨ ਅਤੇ ਦੁਨੀਆਂ ਦੇ ਤੀਸਰੇ ਸੱਭ ਤੋਂ ਅਮੀਰ ਵਿਅਕਤੀ ਵਾਰੇਨ ਬਫੇਟ ਦੇ ਨਾਲ ਲੰਚ ਕਰਨ ਦੇ ਲਈ ਇੱਕ ਅਗਿਆਤ ਪਰਸਨ ਨੇ 4.57 ਮਿਲੀਅਨ ਡਾਲਰ ਦੀ ਬੋਲੀ ਲਗਾਈ ਹੈ। ਇਹ ਪੈਸਾ ਇੱਕ ਚੈਰਿਟੀ ਸੰਸਥਾ ਨੂੰ … More
ਸ਼ਿਲੌਗ ‘ਚੋਂ ਸਿੱਖਾਂ ਨੂੰ ਖਦੇੜਣ ਦੀ ਸਰਕਾਰੀ ਕੋਸ਼ਿਸ਼ ਨੂੰ ਰੋਕਿਆ ਜਾਵੇ : ਦਮਦਮੀ ਟਕਸਾਲ
ਅੰਮ੍ਰਿਤਸਰ : ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸੂਬਾ ਮੇਘਾਲਿਆ ਸਰਕਾਰ ਵਲੋਂ ਸ਼ਿਲੌਗ ਸ਼ਹਿਰ ਦੇ ਪੰਜਾਬੀ ਲੇਨ ਇਲਾਕੇ ਵਿਚੋਂ ਸਿੱਖ ਭਾਈਚਾਰੇ ਦੇ ਉਜਾੜੇ ਦੀ ਕੀਤੀ ਜਾ ਰਹੀ ਕੋਸ਼ਿਸ਼ ‘ਤੇ ਰੋਕ ਲਗਾਉਣ ਲਈ ਉਥੋਂ ਦੇ ਰਾਜਪਾਲ ਸ੍ਰੀ … More
ਚੀਨ ਨੇ ਵੀ ਅਮਰੀਕੀ ਵਸਤੂਆਂ ਤੇ ਵਧਾਇਆ ਟੈਰਿਫ਼
ਬੀਜਿੰਗ – ਅਮਰੀਕਾ ਅਤੇ ਚੀਨ ਦੇ ਦਰਮਿਆਨ ਵਪਾਰਿਕ ਮੱਤਭੇਦਾਂ ਦੇ ਚੱਲਦੇ ਆਪਸੀ ਸਬੰਧ ਹੋਰ ਵੀ ਤਣਾਪੂਰਵਕ ਬਣਦੇ ਜਾ ਰਹੇ ਹਨ। ਅਮਰੀਕਾ ਵੱਲੋਂ ਚੀਨ ਦੀਆਂ ਵਸਤੂਆਂ ਤੇ ਹਾਲ ਹੀ ਵਿੱਚ ਫਿਰ ਤੋਂ ਟੈਰਿਫ਼ ਲਗਾਏ ਜਾਣ ਤੋਂ ਬਾਅਦ ਚੀਨ ਨੇ ਵੀ ਇਸ … More
ਇਤਿਹਾਸਿਕ ਦਰਸ਼ਨੀ ਡਿਉੜੀ ਤਰਨ ਤਾਰਨ ਸਾਹਿਬ ਦੀ ਇਮਾਰਤ ਪਹਿਲਾਂ ਵਾਂਗ ਹੀ ਤਿਆਰ ਕੀਤੀ ਜਾਵੇਗੀ
ਅੰਮ੍ਰਿਤਸਰ – ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਦੀ ਇਤਿਹਾਸਕ ਦਰਸ਼ਨੀ ਡਿਉੜੀ ਜਿਸ ਦੇ ਕੁਝ ਹਿੱਸੇ ਨੂੰ ਰਾਤ ਦੇ ਹਨੇਰੇ ਵਿਚ ਢਾਹ ਦਿੱਤਾ ਗਿਆ ਸੀ, ਨੂੰ ਦੁਬਾਰਾ ਪਹਿਲਾਂ ਦੀ ਤਰ੍ਹਾਂ ਵਿਰਾਸਤੀ ਮਾਹਿਰਾਂ ਦੀ ਰਾਇ ਅਨੁਸਾਰ ਪੁਨਰ ਸੁਰਜੀਤ ਕੀਤਾ ਜਾਵੇਗਾ। ਇਹ … More
140 ਕਰੋਡ਼ ਦੀ ਪ੍ਰਾਪਰਟੀ ਕਮੇਟੀ ਨੂੰ 1 ਰੁਪਏ ਵਿੱਚ ਦੇਵਾਂਗਾ, ਜੇ ਕਮੇਟੀ ਸੇਲ ਡੀਡ ਪੇਸ਼ ਕਰੋ : ਜੀਕੇ
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਮੇਟੀ ਨੇਤਾਵਾਂ ਨੂੰ ਉਨ੍ਹਾਂ ਦੇ ਖਿਲਾਫ ਬਿਨਾਂ ਤੱਥਾਂ ਦੀ ਰੋਸ਼ਨੀ ਵਿੱਚ ਨਹੀਂ ਬੋਲਣ ਦੀ ਚਿਤਾਵਨੀ ਦਿੱਤੀ ਹੈਂ। ਕੱਲ ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿੱਤ ਵਲੋਂ … More
ਕੈਲਗਰੀ ਵੂਮੈਨ ਕਚਚਰਲ ਐਸੋਸੀਏਸ਼ਨ ਨੇ ‘ਬੱਚੇ ਨਾਲ ਬਦਸਲੂਕੀ ਬਾਰੇ ਜਾਗਰੂਕਤਾ’ ਸੈਮੀਨਾਰ ਕਰਵਾ ਕੇ- ‘ਮਦਰਜ਼ ਡੇ’ ਮਨਾਇਆ
ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ, ਭਖਦੇ ਸਮਾਜਿਕ ਮਸਲਿਆਂ ਤੇ ਵਿਚਾਰ ਵਟਾਂਦਰੇ ਕਰਵਾ ਕੇ, ਆਪਣੇ ਮੈਂਬਰਾਂ ਨੂੰ ਵਧੇਰੇ ਜਾਗਰੂਕ ਕਰਨ ਲਈ ਵਚਨਬੱਧ ਹੈ। ਇਸੇ ਲੜੀ ਤਹਿਤ, ਮਈ ਮਹੀਨੇ ਦੇ ਤੀਜੇ ਸ਼ਨਿਚਰਵਾਰ, ਜੈਂਸਿਸ ਸੈਂਟਰ ਵਿਖੇ ਹੋਈ ਮਾਸਿਕ ਇਕੱਤਰਤਾ ਵਿੱਚ, ਮਦਰਜ਼ ਡੇ ਮਨਾਉਣ … More










