1986 ਵਿਚ ਵਾਪਰੇ ਨਕੋਦਰ ਦੁਖਾਂਤ ਦੇ ਦੋਸ਼ੀ ਆਲਮ, ਸ਼ਰਮਾ ਅਤੇ ਗੁਰੂ ਵਿਰੁੱਧ ਐਫ.ਆਈ.ਆਰ. ਤੁਰੰਤ ਦਰਜ ਹੋਵੇ : ਮਾਨ

ਫ਼ਤਹਿਗੜ੍ਹ ਸਾਹਿਬ – “ਜੋ 1986 ਵਿਚ ਨਕੋਦਰ ਵਿਖੇ ਪੁਲਿਸ ਦੀ ਗੋਲੀ ਨਾਲ 4 ਨੌਜ਼ਵਾਨਾਂ ਨੂੰ ਜ਼ਬਰੀ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ ਗਿਆ ਸੀ, ਉਸ ਸਮੇਂ ਪੰਜਾਬ ਵਿਚ ਬਰਨਾਲਾ ਦੀ ਸਰਕਾਰ ਸੀ ਅਤੇ ਉਸਦੀ ਜਾਂਚ ਲਈ ਜਸਟਿਸ ਗੁਰਨਾਮ ਸਿੰਘ ਕਮਿਸ਼ਨ … More »

ਪੰਜਾਬ | Leave a comment
Students of  Ludhiana College of Engineering and Technology, Katani Kalian  paid tribute to martyrdom of Pulwama  & candlelight march  3 copy.resized.resized

ਐਲ ਸੀ ਈ ਟੀ ਦੇ ਵਿਦਿਆਰਥੀਆਂ ਨੇ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ

ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ, ਕਟਾਂਣੀ ਕਲਾਂ ਦੇ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਪੁੱਲਵਾਮਾ ਦੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ । ਇਸ ਦੌਰਾਨ ਵਿਦਿਆਰਥੀਆਂ ਵੱਲੋਂ ਸ਼ਾਂਤੀਪੂਰਨ ਕੈਂਡਲ ਮਾਰਚ ਦਾ ਆਯੋਜਨ ਕਰਦੇ ਹੋਏ ਗੁਆਂਢੀ ਦੇਸ਼ ਵੱਲੋਂ ਕੀਤੀ ਇਸ ਘਿਣਾਉਣੀ … More »

ਪੰਜਾਬ | Leave a comment
18 CKD 4.resized

ਚੀਫ ਖਾਲਸਾ ਦੀਵਾਨ ਨਵੇਂ ਪ੍ਰਧਾਨ ਨਿਰਮਲ ਸਿੰਘ ਠੇਕੇਦਾਰ ਸਾਥੀਆਂ ਨਾਲ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ

ਅੰਮ੍ਰਿਤਸਰ – ਚੀਫ ਖਾਲਸਾ ਦੀਵਾਨ ਦੇ ਨਵੇਂ ਬਣੇ ਪ੍ਰਧਾਨ ਸ: ਨਿਰਮਲ ਸਿੰਘ ਠੇਕੇਦਾਰ ਨੇ ਆਪਣੇ ਸਾਥੀਆਂ ਅਤੇ ਹੋਰ ਨਵੇਂ ਚੁਣੇ ਗਏ ਅਹੁਦੇਦਾਰਾਂ ਨਾਲ ਅਕਾਲ ਪੁਰਖ ਦੀ ਅਪਾਰ ਕ੍ਰਿਪਾ ਦੁਆਰਾ ਇਤਿਹਾਸਕ ਤੇ ਸ਼ਾਨਦਾਰ ਜਿੱਤ ਹਾਸਲ ਕਰਨ ’ਤੇ ਸ਼ੁਕਰਾਨੇ ਵਜੋਂ ਅਜ ਸ੍ਰੀ … More »

ਪੰਜਾਬ | Leave a comment
IMG_0212.resized

ਸਮਾਜੀ ਸੰਘਰਸ਼ ਅਤੇ ਸੰਸਾਰੀਕਰਨ ਪੁਸਤਕ ਟਰੇਡ ਯੂਨੀਅਨ ਵਰਤਾਰੇ ਦੀ ਕਹਾਣੀ – ਉਜਾਗਰ ਸਿੰਘ ਉਜਾਗਰ ਸਿੰਘ

ਡਾ. ਲਕਸ਼ਮੀ ਨਰਾਇਣ ਭੀਖੀ ਦੀ ਪੁਸਤਕ ਟਰੇਡ ਯੂਨੀਅਨ ਦੇ ਵਰਤਾਰੇ ਦੀ ਕਹਾਣੀ ਹੈ, ਜਿਸ ਵਿਚ ਕਿਰਤੀ ਵਰਗ ਦੀ ਤ੍ਰਾਸਦੀ ਨੂੰ ਦਰਸਾਇਆ ਗਿਆ ਹੈ। ਇਸ ਪੁਸਤਕ ਵਿਚ ਕਿਰਤੀ ਵਰਗ ਦੇ ਸਰਮਾਏਦਾਰੀ ਅਤੇ ਕਾਰਪੋਰੇਟ ਜਗਤ ਵੱਲੋਂ ਕੀਤੇ ਸ਼ੋਸ਼ਣ ਬਾਰੇ ਜਾਣਕਾਰੀ ਦਿੱਤੀ ਗਈ … More »

ਸਰਗਰਮੀਆਂ | Leave a comment
Photo(6).resized

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਦੇ ਪ੍ਰੋਗਰਾਮ ਉਲੀਕਣ ਲਈ ਵਿਚਾਰ ਗੋਸ਼ਟੀ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਵੱਡੇ ਪੱਧਰ ’ਤੇ ਮਨਾਉਣ ਲਈ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕਰਨ ਲਈ ਪ੍ਰਮੁੱਖ ਪੰਥ ਹਸਤੀਆਂ, ਵਿਦਵਾਨਾਂ, ਪੱਤਵੰਤੇ ਸੱਜਣਾਂ ਅਤੇ ਦਿੱਲੀ … More »

ਭਾਰਤ | Leave a comment
IMG_0196.resized

ਨਾਮਵਰ ਵਿਦਵਾਨ ਅਤੇ ਖੋਜੀ ਭਾਈ ਮੋਹਨ ਸਿੰਘ ਗਾਰਡ ਸਵਰਗਵਾਸ

ਪਟਿਆਲਾ -: ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਪੁਰਾਤਨ ਸੰਗੀ ਸਾਥੀ ਭਾਈ ਮੋਹਨ ਸਿੰਘ ਗਾਰਡ ਹੈਦਰਾਵਾਦ ਵਿਖੇ ਸਵਰਗ ਸਿਧਾਰ ਗਏ ਹਨ। ਆਪ ਇੱਕ ਨਾਮਵਰ ਵਿਦਵਾਨ, ਖੋਜੀ, ਲੇਖਕ, ਗੁਰਬਾਣੀ ਦੇ ਰਸੀਏ, ਰੰਗਲੇ ਸੱਜਣ, ਚੰਗੇ ਪਾਠੀ ਅਤੇ ਪੰਥਕ ਮਰਿਆਦਾ ਦੀ ਡੱਟਕੇ ਪਹਿਰੇਦਾਰੀ … More »

ਪੰਜਾਬ | Leave a comment
 

ਜੇ ਅਮਰੀਕਾ ਵੈਨੇਜੁਏਲਾ ਦੀਆਂ ਚੋਣਾਂ ਕਰਵਾਉਣ ਲਈ ਯੂ.ਐਨ. ਜਾ ਸਕਦਾ, ਤਾਂ ਐਸ.ਜੀ.ਪੀ.ਸੀ. ਦੀਆਂ ਚੋਣਾਂ ਕਿਉਂ ਨਹੀਂ ਕਰਵਾਈਆਂ ਜਾ ਸਕਦੀਆਂ ? : ਮਾਨ

ਫ਼ਤਹਿਗੜ੍ਹ ਸਾਹਿਬ – “ਸੱਭ ਤੋਂ ਪਹਿਲੇ ਮੈਂ ਇਸ ਮਹਾਨ ਦਿਹਾੜੇ ਉਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚੇ ਗੁਰੂ ਰੂਪ ਖ਼ਾਲਸਾ ਤੋਂ ਆਪਣੀ ਅੰਤਰ-ਆਤਮਾ ਤੋਂ ਮੁਆਫ਼ੀ ਮੰਗਦਾ ਹਾਂ ਕਿ ਅੱਜ ਮੈਂ ਸੰਗਤਾਂ ਦੇ ਦਰਸਨਾਂ ਦੀ ਚਾਹਨਾ ਰੱਖਦੇ ਹੋਏ ਵੀ … More »

ਪੰਜਾਬ | Leave a comment
supreme_court_1.resized

ਰਾਫੇਲ ਡੀਲ ਤੇ ਲੋਕਸਭਾ ਵਿੱਚ ਗੂੰਜੇ ‘ਚੌਂਕੀਦਾਰ ਚੋਰ ਹੈ’ ਦੇ ਨਾਅਰੇ

ਨਵੀਂ ਦਿੱਲੀ – ਲੋਕਸਭਾ ਵਿੱਚ ਰਾਫੇਲ ਡੀਲ ਨੂੰ ਲੈ ਕੇ ਅੱਜ ਜਬਰਦਸਤ ਹੰਗਾਮਾ ਹੋਇਆ। ਵਿਰੋਧੀ ਦਲਾਂ ਵੱਲੋਂ ‘ਚੌਂਕੀਦਾਰ ਚੋਰ ਹੈ’ ਦੇ ਨਾਅਰੇ ਲਗਾਏ ਗਏ। ਇਸ ਵਿਰੋਧ ਨੂੰ ਵੇਖਦੇ ਹੋਏ ਸਪੀਕਰ ਨੇ ਸਦਨ ਦੀ ਕਾਰਵਾਈ 12 ਵਜੇ ਤੱਕ ਰੋਕ ਦਿੱਤੀ। ਵਿਰੋਧੀ … More »

ਭਾਰਤ | Leave a comment
2(1).resized

ਸਿੰਘ ਸਾਹਿਬ ਹਰਪ੍ਰੀਤ ਸਿੰਘ ਅਤੇ ਗਿਆਨੀ ਇਕਬਾਲ ਸਿੰਘ ਦਾ ਡੀਐਸਜੀਪੀਸੀ ਮੈਂਬਰਾਂ ਵੱਲੋਂ ਹਾਰਦਿਕ ਸਵਾਗਤ

ਨਵੀਂ ਦਿੱਲੀ – ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜਥੇਦਾਰ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਦੇ ਦਿੱਲੀ ਪੁੱਜਣ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸ੍ਰ. … More »

ਭਾਰਤ | Leave a comment
1(20).resized

ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਵੱਲੋਂ ਲੜੀ ਵਾਰ ‘‘ਵੇਖੋ ਅਤੇ ਦੱਸੋ’’ ਮੁਕਾਬਲਾ

ਨਵੀਂ ਦਿੱਲੀ : ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ, ਕਰੋਲ ਬਾਗ ਵਿੱਖੇ ‘ਵੇਖੋ ਅਤੇ ਦੱਸੋ’ ਮੁਕਾਬਲੇ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕਰਦੇ ਹੋਏ ਬਾਹਰੋਂ ਆਏ ਕਈ ਪਲੇ-ਸਕੂਲਾਂ ਦੇ ਬੱਚਿਆਂ ਨੇ ਆਪਣੇ ਅੰਦਾਜ਼ ਨਾਲ ਆਪਣਾ ਹੁਨਰ ਵਿਖਾਇਆ। ਮੁੱਖ ਮਹਿਮਾਨ ਦੇ ਤੌਰ ਤੇ ਸਕੂਲ … More »

ਭਾਰਤ | Leave a comment