AmolPalekar.resized

ਸਰਕਾਰ ਦੇ ਖਿਲਾਫ਼ ਬੋਲਣ ਤੇ ਦਬਾਈ ਗਈ ਅਮੋਲ ਪਾਲਕਰ ਦੀ ਆਵਾਜ਼

ਮੁੰਬਈ – ਬਾਲੀਵੁੱਡ ਦੇ ਪ੍ਰਸਿੱਧ ਅਭਿਨੇਤਾ ਅਤੇ ਡਾਇਰੈਕਟਰ ਅਮੋਲ ਪਾਲਕਰ ਦੀਆਂ ਭਾਵਨਾਵਾਂ ਨੂੰ ਉਸ ਸਮੇਂ ਠੇਸ ਪਹੁੰਚੀ ਜਦੋਂ ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ (ਐਨਜੀਐਮਏ) ਦੇ ਕੁਝ ਮੈਂਬਰਾਂ ਵੱਲੋਂ ਲਗਾਤਾਰ ਉਨ੍ਹਾਂ ਦੇ ਭਾਸ਼ਣ ਦੌਰਾਨ ਵਿਘਨ ਪਾਇਆ ਗਿਆ। ਉਨ੍ਹਾਂ ਉਪਰ ਏਨਾ ਜਿਆਦਾ … More »

ਭਾਰਤ | Leave a comment
09 Feb 2019 KhurmiUK 01(1).resized

20 ਸਾਲ ਬੈਰਿਸਟਰ ਵਜੋਂ ਕੰਮ ਕਰਕੇ ਹੁਣ ਚਲਾ ਰਹੀ ਹੈ ਆਪਣੀ ਰੈਸਟੋਰੈਂਟ ਚੇਨ

ਲੰਡਨ, (ਮਨਦੀਪ ਖੁਰਮੀ) – ਇੰਗਲੈਂਡ ਦੇ ਉੱਤਰ ਪੱਛਮੀ ਇਲਾਕੇ ‘ਚ ਲਿਵਰਪੂਲ ਦੇ ਨਾਲ ਲਗਦੇ ਨਿੱਕੇ ਜਿਹੇ ਕਸਬੇ ਓਮਜ਼ਕਰਕ ਵਿੱਚ ਜੰਮੀ ਪਲੀ ਭਾਰਤੀ ਮੂਲ ਦੀ ਕੁੜੀ ਨੇ ਆਪਣੀ ਜ਼ਿੰਦਗੀ ਵਿੱਚ ਅਜਿਹਾ ਦਾਅ ਖੇਡਿਆ ਕਿ ਆਪਣੇ ਖੇਤਰ ਦੀ ਬਾਦਸ਼ਾਹਤ ਹਾਸਲ ਕਰ ਲਈ। … More »

ਅੰਤਰਰਾਸ਼ਟਰੀ | Leave a comment
The student of Kundan Vidya Mandir ,Civil lines , won the heart of the audience through their class presentation  1 copy.resized

ਕੁੰਦਨ ਵਿਦਿਆ ਮੰਦਿਰ ਵਿਚ ਬੱਚਿਆਂ ਵਿਚਲੀਆਂ ਪ੍ਰਤਿਭਾਵਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਸਭਿਆਚਾਰ ਗਤੀਵਿਧੀਆਂ ਦਾ ਆਯੋਜਨ

ਲੁਧਿਆਣਾ – ਕੁੰਦਨ ਵਿਦਿਆ ਮੰਦਿਰ ਸਕੂਲ, ਸਿਵਲ ਲਾਈਨਜ਼ ਵੱਲੋਂ ਵਿਦਿਆਰਥੀਆਂ ਵਿਚਲੀਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਦੇ ਮੰਤਵ ਨਾਲ ਕੈਂਪਸ ਵਿਚ ਸਟੇਜ ਡਾਂਸ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਛੋਟੇ ਛੋਟੇ ਬੱਚਿਆਂ ਖ਼ੂਬਸੂਰਤ ਡਾਂਸ ਦੇ ਪੇਸ਼ਕਾਰੀ ਕਰਦੇ ਹੋਏ ਆਪਣੀਆਂ … More »

ਪੰਜਾਬ | Leave a comment
IMG_7423.resized

ਧਰਮ ਪ੍ਰਚਾਰ ਕੌਂਸਲ ਦਾ ਮੈਂਬਰ ਬਣਨ ਤੇ ਸ. ਗੋਲਡੀ ਦਾ ਸਨਮਾਨ

ਨਵੀਂ ਦਿੱਲੀ : ਸ਼੍ਰੋਮਣੀ ਸ਼ਸਤ੍ਰ ਵਿਦਿਆ ਦਲ ਦੇ ਪ੍ਰਧਾਨ ਸ. ਬਲਦੇਵ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਨਾਲ ਹੀ ਯਮੁਨਾ ਪਾਰ ਦੀਆਂ ਵੱਖ ਵੱਖ ਸਿੰਘ ਸਭਾਵਾਂ, ਸਿੱਖ ਜਥੇਬੰਦੀਆਂ ਦੇ ਪ੍ਰਧਾਨਾਂ, ਸਕਤੱਰਾਂ ਅਤੇ ਹੋਰ ਮੁਖੀਆਂ ਵਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ … More »

ਭਾਰਤ | Leave a comment
16729453_745146325662176_3173205866972713109_n.resized

ਮਾਇਆਵਤੀ ਮੂਰਤੀਆਂ ਤੇ ਖਰਚ ਕੀਤੀ ਗਈ ਰਾਸ਼ੀ ਵਾਪਿਸ ਕਰੇ : ਸੁਪਰੀਮ ਕੋਰਟ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਬਸਪਾ ਮੁੱਖੀ ਮਾਇਆਵਤੀ ਨੂੰ ਉਹ ਸਾਰੇ ਪੈਸੇ ਵਾਪਿਸ ਕਰਨ ਲਈ ਕਿਹਾ ਹੈ ਜੋ ਉਸ ਨੇ ਆਪਣੀਆਂ ਅਤੇ ਹਾਥੀ ਦੀਆਂ ਮੂਰਤੀਆਂ ਬਣਾਉਣ ਤੇ ਖਰਚ ਕੀਤੇ ਹਨ। ਅਦਾਲਤ ਨੇ ਇਹ ਆਦੇਸ਼ ਇੱਕ ਪਟੀਸ਼ਨ ਦੀ ਸੁਣਵਾਈ ਦੌਰਾਨ … More »

ਭਾਰਤ | Leave a comment
IMG-20190207-WA0298.resized

ਗਿੱਲ ‘ਤੇ ਟਿੱਕਾ ਦੀ ਅਗਵਾਈ ‘ਚ ਰੇਲ ਹਾਦਸੇ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਕੱਢਿਆ ਗਿਆ ਪ੍ਰਭਾਵਸ਼ਾਲੀ ਕੈਡਲ ਮਾਰਚ

ਅੰਮ੍ਰਿਤਸਰ – ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤ ਪਰਿਵਰਾਂ ਨੂੰ ਇਨਸਾਫ ਦਿਵਾਉਣ ਅਤੇ ਮੁੱਖ ਦੋਸ਼ੀ ਮਿਠੂ ਮੈਦਾਨ ਦੀ ਗਿ੍ਫਤਾਰੀ ਲਈ ਅੱਜ ਅਕਾਲੀ ਦਲ ਦੇ ਅੰਮ੍ਰਿਤਸਰ ਹਲਕਾ ਦੱਖਣੀ ਇੰਚਾਰਜ ਤਲਬੀਰ ਸਿੰਘ ਗਿੱਲ ਅਤੇ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿਕਾ ਦੀ ਅਗਵਾਈ ‘ਚ ਇਕ … More »

ਪੰਜਾਬ | Leave a comment
0521_dainakara.resized

ਮੁਸਤਫ਼ਾ ਅਤੇ ਗੋਇਲ ਨੂੰ ਪਛਾੜ ਕੇ ਦਿਨਕਰ ਗੁਪਤਾ ਬਣੇ ਪੰਜਾਬ ਦੇ ਨਵੇਂ ਡੀਜੀਪੀ

ਚੰਡੀਗੜ੍ਹ – ਆਈਪੀਐਸ ਅਫ਼ਸਰ ਦਿਨਕਰ ਗੁਪਤਾ ਨੂੰ ਪੰਜਾਬ ਸਰਕਾਰ ਵੱਲੋ ਪੰਜਾਬ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਉਹ 1987 ਬੈਜ ਦੇ ਆਈਪੀਐਸ ਅਫ਼ਸਰ ਹਨ। ਮੌਜੂਦਾ ਡੀਜੀਪੀ ਸੁਰੇਸ਼ ਅਰੋੜਾ ਨੇ ਐਕਸਟੈਨਸ਼ਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਲਈ ਸੁਰੇਸ਼ … More »

ਪੰਜਾਬ | Leave a comment
04 Feb 2019 KhurmiUK 02.resized

ਲੰਡਨ ‘ਚ ਜਨਵਰੀ ਮਹੀਨੇ ਕੜਾਕੇ ਦੀ ਠੰਢ ‘ਚ ਵੀ ਛੁਰੇਬਾਜ਼ੀ ਦੀ ਗਰਮਾਇਸ਼ ਬਰਕਰਾਰ

ਲੰਡਨ, (ਮਨਦੀਪ ਖੁਰਮੀ) – ਲੰਡਨ ਵਾਸੀਆਂ ਦੀ ਜਿਵੇਂ ਆਦਤ ਜਿਹੀ ਹੀ ਬਣ ਗਈ ਹੋਵੇ ਕਿ ਉਹਨਾਂ ਨੇ ਰੋਜ਼ਾਨਾ ਕੋਈ ਨਾ ਕੋਈ ਛੁਰੇਬਾਜੀ ਦੀ ਘਟਨਾ ਸੁਣਨੀ ਹੀ ਹੈ। ਅਜੂਬੇ ਵਰਗੇ ਸਹਿਰ ‘ਚ ਮਨੁੱਖੀ ਜਾਨਾਂ ਥੋਕ ਦੇ ਭਾਅ ਅਜਾਈਂ ਜਾ ਰਹੀਆਂ ਹਨ। … More »

ਅੰਤਰਰਾਸ਼ਟਰੀ | Leave a comment
Rahul_Gandhi_(headshot).resized

ਬੀਜੇਪੀ ਵਿੱਚ ਸਿਰਫ਼ ਗੜਕਰੀ ਹੀ ਹਿੰਮਤ ਵਾਲੇ ਹਨ : ਰਾਹੁਲ

ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੀਜੇਪੀ ਨੇਤਾ ਨਿਤਿਨ ਗੜਕਰੀ ਦੀ ਤਾਰੀਫ਼ ਕਰਦੇ ਹੋਏ ਟਵੀਟ ਕੀਤਾ ਹੈ-‘ਬੀਜੇਪੀ ਵਿੱਚ ਸਿਰਫ਼ ਇੱਕ ਹੀ ਨੇਤਾ ਵਿੱਚ ਹਿੰਮਤ ਹੈ। ਕਿਰਪਾ ਕਰਕੇ ਰਾਫ਼ੇਲ ਡੀਲ,ਕਿਸਾਨਾਂ ਦੇ ਮੁੱਦੇ ਅਤੇ ਸੰਸਥਾਵਾਂ ਨੂੰ ਬਰਬਾਦ ਕਰਨ ਤੇ ਵੀ … More »

ਭਾਰਤ | Leave a comment
Mamata_Banerjee,IMG_0276.resized

ਮੁੱਖਮੰਤਰੀ ਮਮਤਾ ਨੇ ਸੀਬੀਆਈ ਦੇ ਖਿਲਾਫ ਦਿੱਤਾ ਧਰਨਾ

ਕੋਲਕਾਤਾ – ਚਿੱਟਫੰਡ ਘੋਟਾਲੇ ਨੂੰ ਲੈ ਕੇ ਕਮਿਸ਼ਨਰ ਰਾਜੀਵ ਕੁਮਾਰ ਤੋਂ ਪੁੱਛਗਿੱਛ ਕਰਨ ਲਈ ਪਹੁੰਚੇ 15 ਸੀਬੀਆਈ ਅਧਿਕਾਰੀਆਂ ਦੀ ਟੀਮ ਅਤੇ ਸਥਾਨਕ ਪੁਲਿਸ ਅਧਿਕਾਰੀਆਂ ਦਰਮਿਆਨ ਟਕਰਾਅ ਹੋ ਗਿਆ। ਕੋਲਕਾਤਾ ਪੁਲਿਸ ਨੇ ਸੀਬੀਆਈ ਦੇ ਅਧਿਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। … More »

ਭਾਰਤ | Leave a comment