photo(2).resized

ਸੀਲ ਪਿੰਡ ਦੇ ਲੋਕਾਂ ਨੇ ਮਿਲ ਕੇ ਮਸਜਿਦ ਵਿੱਚ ਦਿੱਤੀ ਇਫ਼ਤਾਰ ਪਾਰਟੀ

ਪਟਿਆਲਾ – ਗੰਜਾਦੀਨ ਅਤੇ ਮੌਲਾਨਾ ਨੌਮਾਨ ਦੀ ਪ੍ਰਧਾਨਗੀ ਵਿੱਚ ਸੀਲ ਪਿੰਡ ਦੇ ਲੋਕਾਂ ਨੇ ਮਿਲ ਕੇ ਮਸਜਿਦ ਵਿੱਚ ਇਫ਼ਤਾਰ ਪਾਰਟੀ ਦਿੱਤੀ। ਇਸ ਵਿੱਚ ਸ੍ਰ. ਪ੍ਰੀਤਪਾਲ ਸਿੰਘ ਜੀ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਆਪਣੇ ਜੱਥੇ ਸਮੇਤ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ … More »

ਪੰਜਾਬ | Leave a comment
 

ਭਾਰਤ ਸਰਕਾਰ ਵੀ ’84 ਦੇ ਦੁਖਾਂਤ ਨਾਲ ਸੰਬੰਧਿਤ ਸਾਰੇ ਗੁਪਤ ਦਸਤਾਵੇਜ਼ ਜਨਤਕ ਕਰਕੇ ਨਿਆਂਸ਼ੀਲ ਹੋਣ ਦਾ ਸਬੂਤ ਦੇਵੇ

ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਜੂਨ ‘84 ਦੌਰਾਨ ਭਾਰਤੀ ਹਕੂਮਤ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ’ਤੇ ਕੀਤੇ ਗਏ ਫ਼ੌਜੀ ਹਮਲੇ ਸੰਬੰਧੀ ਬਰਤਾਨੀਆ ਸਰਕਾਰ ਦੀ … More »

ਪੰਜਾਬ | Leave a comment
1(17).resized

ਬਾਬਾ ਖੜਕ ਸਿੰਘ ਦਾ ਜਨਮ ਦਿਹਾੜਾ ਮਨਾਉਣ ਲਈ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਦਾ ਕੀਤਾ ਆਯੋਜਨ

ਨਵੀਂ ਦਿੱਲੀ : ਭਾਰਤ ਦੀ ਆਜ਼ਾਦੀ ਦੇ ਇਤਿਹਾਸ ’ਚ ਸਿੱਖਾਂ ਦਾ ਨਾ ਕੇਵਲ ਸਭ ਤੋਂ ਵੱਧ ਯੋਗਦਾਨ ਰਿਹਾ ਸਗੋਂ ਉਨ੍ਹਾਂ ਦੇ ਯੋਗਦਾਨ ਦੀ ਆਪਣੀ ਹੀ ਮਹੱਤਤਾ ਸੀ। ਇਸ ਲੜਾਈ ਦੀ ਆਰੰਭਤਾ ’ਚ ਯੋਗਦਾਨ ਪਾਉਣ ਵਾਲਿਆਂ ’ਚ ਬਾਬਾ ਖੜਗ ਸਿੰਘ ਦੀ … More »

ਪੰਜਾਬ | Leave a comment
d r bhumbla.resized

ਪ੍ਰਸਿੱਧ ਭੂਮੀ ਵਿਗਿਆਨੀ ਡਾ. ਡੀ ਆਰ ਭੁੰਬਲਾ ਦਾ ਸਨਮਾਨ

ਲੁਧਿਆਣਾ – ਭਾਰਤੀ ਭੂਮੀ ਵਿਗਿਆਨ ਸੰਸਥਾ (ਆਈਐਸਐਸਐਸ) ਦੀ ਲੁਧਿਆਣਾ ਇਕਾਈ ਨੇ ਭੂਮੀ ਵਿਗਿਆਨ ਦੇ ਸਭ ਤੋਂ ਵੱਡੇ ਮਾਹਿਰਾਂ ਵਿੱਚੋਂ ਇੱਕ ਡਾ. ਦੇਵ ਰਾਜ ਭੁੰਬਲਾ ਨੂੰ ਸਨਮਾਨਿਤ ਕੀਤਾ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਡਾ. ਭੁੰਬਲਾ ਦੇ ਖੇਤੀ ਅਤੇ ਵਿਸ਼ੇਸ਼ ਤੌਰ ਤੇ … More »

ਖੇਤੀਬਾੜੀ | Leave a comment
unnamed-4.resized

ਸ੍ਰੀ ਦਰਬਾਰ ਸਾਹਿਬ ਦੇ ਪ੍ਰਵੇਸ਼ ਦੁਆਰਾਂ ਦੇ ਗੁੰਬਦਾਂ ਤੇ ਲਗੇਗਾ 40 ਕਿਲੋ ਸੋਨਾ

ਅੰਮ੍ਰਿਤਸਰ – ਸ੍ਰੀ ਹਰਿਮੰਦਿਰ ਸਾਹਿਬ ਦੇ ਪ੍ਰਵੇਸ਼ ਦੁਆਰ ਹੁਣ 40 ਕਿਲੋ ਸੋਨੇ ਦੇ ਨਾਲ ਚਮਕਾਏ ਜਾਣਗੇ। ਇਨ੍ਹਾਂ ਨੂੰ ਸੋਨੇ ਦੇ ਪੱਤਰਿਆਂ ਨਾਲ ਸਜਾਇਆ ਜਾਵੇਗਾ। ਇਸ ਦੇ ਪਹਿਲੇ ਪੜਾਅ ਦੇ ਤਹਿਤ ਘੰਟਾਘਰ ਵਾਲੇ ਪਾਸੇ ਦੇ ਪ੍ਰਵੇਸ਼ ਦੁਆਰ (ਮੇਨ ਗੇਟ) ਦੀ ਦਰਸ਼ਨੀ … More »

ਪੰਜਾਬ | Leave a comment
17098348_1368954183127421_2502623395350354288_n.resized

ਬੀਜੇਪੀ ਨੂੰ ਹਰਾਉਣ ਲਈ ਅਸੀਂ ਕਿਸੇ ਨਾਲ ਵੀ ਗਠਬੰਧਨ ਕਰਨ ਲਈ ਤਿਆਰ ਹਾਂ : ਅਖਿਲੇਸ਼

ਮੈਨਪੁਰੀ – ਸਾਬਕਾ ਮੁੱਖਮੰਤਰੀ ਅਤੇ ਸਪਾ ਮੁੱਖੀ ਅਖਿਲੇਸ਼ ਯਾਦਵ ਨੇ ਮੈਨਪੁਰੀ ਵਿੱਚ ਜੌਰਾਈ ਦੇ ਮੰਚ ਤੋਂ ਗਠਬੰਧਨ ਦਾ ਜਮ ਕੇ ਸਮੱਰਥਨ ਕੀਤਾ। ਉਨ੍ਹਾਂ ਨੇ ਕਿਹਾ ਕਿ ਗਠਬੰਧਨ ਨੂੰ ਮਜ਼ਬੂਤ ਕਰਨ ਲਈ ਅਸੀਂ ਕੋਈ ਵੀ ਤਿਆਗ ਕਰਨ ਲਈ ਤਿਆਰ ਹਾਂ, ਸਾਡਾ … More »

ਭਾਰਤ | Leave a comment
 

ਹਿੰਦੂ ਹੁਕਮਰਾਨਾਂ ‘ਤੇ ਰਵਾਇਤੀ ਸਿੱਖ ਲੀਡਰਸ਼ਿਪ ਨੂੰ ਗਿਆਨ ਹੋਣਾ ਚਾਹੀਦਾ ਹੈ ਕਿ ਗੁਰੂ ਸਾਹਿਬਾਨ ਨੇ ਬਾਦਸ਼ਾਹ ਅਕਬਰ ਵੱਲੋਂ ਗੁਰੂ ਲੰਗਰਾਂ ਲਈ ਦਿੱਤੀ ਜਾਣ ਵਾਲੀ ਜਗੀਰ ਨੂੰ ਅਪ੍ਰਵਾਨ ਕਰ ਦਿੱਤਾ ਸੀ : ਮਾਨ

ਫ਼ਤਹਿਗੜ੍ਹ ਸਾਹਿਬ – “ਸਾਨੂੰ ਇਹ ਜਾਣਕੇ ਗਹਿਰੀ ਠੇਸ ਪਹੁੰਚੀ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਅਤੇ ਬਾਦਲ ਦਲ ਦੀ ਸੀਨੀਅਰ ਲੀਡਰਸ਼ਿਪ ਗੁਰੂ ਲੰਗਰਾਂ ਤੇ ਲੱਗੇ ਜੀ.ਐਸ.ਟੀ. ਸੰਬੰਧੀ ਸ੍ਰੀ ਨਰਿੰਦਰ ਮੋਦੀ ਵਜ਼ੀਰ-ਏ-ਆਜ਼ਮ ਹਿੰਦ … More »

ਪੰਜਾਬ | Leave a comment
9 Nanaksar kaleran baba Harbhajan singh dead body recived by Baba Harnam singh Khalsa1.resized

ਨਾਨਕਸਰ ਸੰਪਰਦਾ ਮੁਖੀ ਬਾਬਾ ਹਰਭਜਨ ਸਿੰਘ ਦੇ ਬੇਵਕਤ ਵਿਛੋੜੇ ’ਤੇ ਦੁਖ ਦਾ ਪ੍ਰਗਟਾਵਾ

ਅੰਮ੍ਰਿਤਸਰ – ਇਸੇ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਨਾਨਕਸਰ ਸੰਪਰਦਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਭਜਨ ਸਿੰਘ ਜੀ ਨਾਨਕ ਸਰ ਕਲੇਰਾਂ ਦੀ ਬੇਵਕਤੀ ਵਿਛੋੜੇ ’ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ … More »

ਪੰਜਾਬ | Leave a comment
10372503_10152668736446919_1898532085737798780_n.resized

ਸੁਪਰੀਮ ਕੋਰਟ ਵੱਲੋਂ ਜਨਰਲ ਮੁਸ਼ਰੱਫ਼ ਨੂੰ ਚੋਣ ਲੜਨ ਦੀ ਮਿਲੀ ਮਨਜੂਰੀ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਮੁਸ਼ਰੱਫ਼ ਨੂੰ ਦੇਸ਼ ਦੀ ਸੁਪਰੀਮ ਕੋਰਟ ਨੇ ਆਮ ਚੋਣ ਲੜਨ ਦੀ ਇਜ਼ਾਜਤ ਦੇ ਦਿੱਤੀ ਹੈ। ਸੁਪਰੀਮ ਕੋਰਟ ਦੇ ਇਸ ਆਦੇਸ਼ ਦੇ ਬਾਅਦ ਹੁਣ ਜਨਰਲ ਮੁਸ਼ਰੱਫ਼ ਪਾਕਿਸਤਾਨ ਵਿੱਚ 25 ਜੁਲਾਈ ਨੂੰ ਹੋਣ ਵਾਲੀਆਂ ਆਮ … More »

ਅੰਤਰਰਾਸ਼ਟਰੀ | Leave a comment
asmani bizli.resized

ਅਸਮਾਨੀ ਬਿਜ਼ਲੀ ਨੇ ਪਿਛਲੀ ਰਾਤ ਆਈਫਲ ਟਾਵਰ ੳੇਪਰ ਤਿੰਨ ਵਾਰ ਹੱਲਾ ਬੋਲਿਆ

ਫਰਾਂਸ,(ਸੁਖਵੀਰ ਸਿੰਘ ਸੰਧੂ) – ਪੈਰਿਸ ‘ਚ ਕੁਝ ਦਿੱਨਾਂ ਤੋਂ ਮੀਹ ਤੇ ਅਸਮਾਨੀ ਬਿਜ਼ਲੀ ਦੀ ਗਰਜ਼ ਨੇ ਕਈ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਪਿਆ ਹੈ। ਹਾਲੇ ਮੰਗਲਵਾਰ ਤੇ ਬੁੱਧਵਾਰ ਦੀ ਰਾਤ ਨੂੰ ਬਿਜ਼ਲੀ ਨੇ ਆਈਫਲ ਟਾਵਰ ਉਪਰ ਤਿੰਨ ਵਾਰ ਹੱਲਾ ਬੋਲਿਆ, ਪਰ … More »

ਅੰਤਰਰਾਸ਼ਟਰੀ | Leave a comment