ਜੋਧਪੁਰ ਜੇਲ੍ਹ ਦੇ ਸਿੱਖ ਕੈਦੀਆਂ ਨੂੰ ਅਦਾਲਤੀ ਫੈਸਲੇ ਅਨੁਸਾਰ ਮੁਆਵਜਾ ਦੇਣ ਦੀ ਬਜਾਇ, ਉਨ੍ਹਾਂ ਵਿਰੁੱਧ ਪਟੀਸ਼ਨ ਪਾ ਕੇ, ਦੇਸ਼ੀ ਘੀ ਦੇਣ ਦੀ ਗੱਲ ਕਰਕੇ ਹੁਕਮਰਾਨ ਕਮੀਨਗੀ ‘ਤੇ ਉਤਰੇ : ਮਾਨ

ਫ਼ਤਹਿਗੜ੍ਹ ਸਾਹਿਬ – “ਜਦੋਂ ਅੰਮ੍ਰਿਤਸਰ ਦੀ ਅਦਾਲਤ ਨੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇਂ ਸ੍ਰੀ ਦਰਬਾਰ ਸਾਹਿਬ, ਕੰਪਲੈਕਸ ਵਿਚੋਂ ਗ੍ਰਿਫ਼ਤਾਰ ਕੀਤੇ ਗਏ ਸਿੱਖਾਂ ਨੂੰ 4-4 ਲੱਖ ਦਾ ਮੁਆਵਜਾ ਦੇਣ ਦਾ ਫੈਸਲਾ ਸੁਣਾ ਦਿੱਤਾ, ਤਾਂ ਮੋਦੀ ਹਕੂਮਤ ਵੱਲੋਂ ਸਿੱਖਾਂ ਵਿਰੁੱਧ ਹਾਈਕੋਰਟ … More »

ਪੰਜਾਬ | Leave a comment
18 Lali majitha exposed1.resized

ਮਜੀਠਾ ‘ਚ ਕਾਂਗਰਸ ਦਾ ਸ਼ੋ ਹੋਇਆ ਫਲਾਪ : ਮਜੀਠੀਆ

ਅੰਮ੍ਰਿਤਸਰ – ਸਾਬਕਾ ਮੰਤਰੀ ਅਤੇ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੀ ਮਜੀਠਾ ਵਿਖੇ ਕੀਤੀ ਗਈ ਰੈਲੀ ਲੋਕਾਂ ਵੱਲੋਂ ਕੋਈ ਹੁੰਗਾਰਾ ਨਾ ਮਿਲਣ ਅਤੇ ਦਾਅਵੇ ਦੇ ਉਲਟ ਕੋਈ ਵੀ ਕਾਂਗਰਸ ਦਾ ਮੰਤਰੀ ਅਤੇ ਸਥਾਨਕ ਮੈਂਬਰ ਪਾਰਲੀਮੈਂਟ … More »

ਪੰਜਾਬ | Leave a comment
Mahinder Lal Lalka.resized

ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਮਿਹਨਤੀ ਵਰਕਰਾਂ ਨੂੰ ਮਾਣ ਦਿੱਤਾ : ਮਹਿੰਦਰ ਲਾਲ ਲਾਲਕਾ

ਲੁਧਿਆਣਾ – ਸਥਾਨਕ ਗਿੱਲ ਰੋਡ ਸਥਿਤ ਗੁਰੂ ਨਾਨਕ ਮਾਰਕੀਟ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬਾਜ਼ੀਗਰ ਮਜਦੂਰ ਸੈਲ ਇੰਟਕ ਦੇ ਪ੍ਰਧਾਨ ਮਹਿੰਦਰ ਲਾਲ ਲਾਲਕਾ ਦੀ ਅਗਵਾਈ ਵਿਚ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆ ਮਹਿੰਦਰ ਲਾਲ ਲਾਲਕਾ ਨੇ ਕਿਹਾ ਕਿ ਬਾਜ਼ੀਗਰ ਮਜ਼ਦੂਰ … More »

ਪੰਜਾਬ | Leave a comment
17760028_245857072550227_1088666740452130406_n.resized

ਮਾਈਗ੍ਰੇਂਟ ਬੱਚਿਆਂ ਨੂੰ ਪੇਰੇਂਟਸ ਤੋਂ ਵੱਖ ਨਹੀਂ ਕੀਤਾ ਜਾਣਾ ਚਾਹੀਦਾ : ਮਿਲਾਨਿਆ ਟਰੰਪ

ਵਾਸ਼ਿੰਗਟਨ – ਅਮਰੀਕਾ ਵਿੱਚ ਪਿੱਛਲੇ ਕੁਝ ਦਿਨਾਂ ਤੋਂ ਮਾਤਾ-ਪਿਤਾ ਤੋਂ ਬੱਚਿਆਂ ਨੂੰ ਵਿਛੋੜਨ ਦਾ ਮੁੱਦਾ ਕਾਫ਼ੀ ਸੁਰਖੀਆਂ ਵਿੱਚ ਹੈ। ਇਨ੍ਹਾਂ ਮਾਈਗਰੇਂਟ ਬੱਚਿਆਂ ਦੀ ਸਥਿਤੀ ਨੂੰ ਲੈ ਕੇ ਜਿਆਦਾਤਰ ਲੋਕ ਬੱਚਿਆਂ ਨੂੰ ਪੇਰੇਂਟਸ ਤੋਂ ਦੂਰ ਕਰਨ ਦੇ ਸਖ਼ਤ ਖਿਲਾਫ਼ ਹਨ ਅਤੇ … More »

ਭਾਰਤ | Leave a comment
1781946_1377164442550694_397006371_n.resized

ਆਪ ਨੇਤਾਵਾਂ ਦੀਆਂ ਧਰਨਿਆਂ ਦੀਆਂ ਫੋਟੋਆਂ ਵੇਖ ਕੇ ਸ਼ਰਮ ਆਉਂਦੀ ਹੈ : ਸ਼ੀਲਾ

ਨਵੀਂ ਦਿੱਲੀ – ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਆਪ ਦੇ ਨੇਤਾਵਾਂ ਵੱਲੋਂ ਉਪਰਾਜਪਾਲ ਦੇ ਨਿਵਾਸ ਸਥਾਨ ਤੇ ਦਿੱਤੇ ਜਾ ਰਹੇ ਧਰਨਿਆਂ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਦਿੱਲੀ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਨੇ … More »

ਭਾਰਤ | Leave a comment
лªÉçÕÕÆ¬£¬º£ºþׯ԰£¨ÃÀ¹ú£©£¬2017Äê4ÔÂ6ÈÕ     ϰ½üÆ½Í¬ÌØÀÊÆÕ¿ªÊ¼¾ÙÐÐÖÐÃÀÔªÊ×»áÎî     µ±µØÊ±¼ä4ÔÂ6ÈÕ£¬¹ú¼ÒÖ÷ϯϰ½üƽÔÚÃÀ¹ú·ðÂÞÀï´ïÖݺ£ºþׯ԰ͬÃÀ¹ú×ÜÍ³ÌØÀÊÆÕ¾ÙÐÐÖÐÃÀÔªÊ×»áÎî¡£     лªÉç¼ÇÕß À¼ºì¹â Éã

ਟੈਰਿਫ਼ ਲਗਣ ਨਾਲ ਅਮਰੀਕਾ ‘ਤੇ ਚੀਨ ਵਿੱਚ ਵੱਧ ਸਕਦੀ ਹੈ ਟਰੇਡ ਵਾਰ

ਵਾਸ਼ਿੰਗਟਨ – ਅਮਰੀਕੀ ਪ੍ਰਸ਼ਾਸਨ ਨੇ ਚੀਨ ਤੋਂ ਆਯਾਤ ਕੀਤੇ ਜਾਣ ਵਾਲੇ ਸਾਮਾਨ ਤੇ 25 ਫੀਸਦੀ ਤੱਕ ਟੈਰਿਫ਼ ਲਗਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕਾ ਚੀਨ ਤੋਂ 50 ਬਿਲੀਅਨ ਡਾਲਰ ਦੇ ਸਾਮਾਨ ਦੇ ਆਯਾਤ ਤੇ ਟੈਕਸ ਵਸੂਲ ਕਰੇਗਾ। ਰਾਸ਼ਟਰਪਤੀ ਡੋਨਲਡ ਟਰੰਪ … More »

ਅੰਤਰਰਾਸ਼ਟਰੀ | Leave a comment
DSC_4398.resized

ਗੁਰਦੁਆਰਾ ਬੰਗਲਾ ਸਾਹਿਬ ਵਿਖੇ ਡਿਜ਼ਿਟਲ ਦਾਨ ਕੇਂਦਰ ਦੀ ਹੋਈ ਸਥਾਪਨਾ

ਨਵੀਂ ਦਿੱਲੀ : ਨਗਦੀ ਦੀ ਥਾਂ ਡਿਜ਼ਿਟਲ ਲੈਣ-ਦੇਣ ਨੂੰ ਵਧਾਵਾ ਦੇਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਅਹਿਮ ਪਹਿਲ ਕੀਤੀ। ਗੁਰਦੁਆਰਾ ਬੰਗਲਾ ਸਾਹਿਬ ਵਿਖੇ ਲਕਸ਼ਮੀ ਵਿਲਾਸ ਬੈਂਕ ਦੇ ਸਹਿਯੋਗ ਨਾਲ ਡਿਜ਼ਿਟਲ ਦਾਨ ਕੇਂਦਰ ਦੀ ਸ਼ੁਰੂਆਤ ਹੈਡ ਗ੍ਰੰਥੀ ਗਿਆਨੀ … More »

ਭਾਰਤ | Leave a comment
sant harnam singh khalsa.resized.resized

ਜੋਧਪੁਰ ਨਜ਼ਰਬੰਦੀਆਂ ਦੇ ਕੇਸ ਨੂੰ ਚੁਣੌਤੀ ਕੇਂਦਰ ਦਾ ਸਿੱਖ ਕੌਮ ਨਾਲ ਇਕ ਹੋਰ ਵਿਤਕਰੇ ਦਾ ਸਬੂਤ : ਬਾਬਾ ਹਰਨਾਮ ਸਿੰਘ ਖ਼ਾਲਸਾ

ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਜੋਧਪੁਰ ਨਜਰਬੰਦੀਆਂ ਨੂੰ ਮੁਆਵਜ਼ਾ ਦੇਣ ਸਬੰਧੀ ਜਿੱਤੇ ਕੇਸ ਨੂੰ ਕੇਂਦਰ ਸਰਕਾਰ ਵੱਲੋਂ ਹਾਈਕੋਰਟ ‘ਚ ਚੁਣੌਤੀ ਦੇਣ ਦਾ ਸਖ਼ਤ ਨੋਟਿਸ ਲੈਂਦਿਆਂ ਅਪੀਲ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ … More »

ਪੰਜਾਬ | Leave a comment
35282538_10155476272107109_2457834535950221312_n(1).resized

ਜਥੇਬੰਦੀ ‘ਸੰਗਤ ਲਾਂਘਾ ਕਰਤਾਰਪੁਰ’ ਨੇ ਸੰਗਰਾਂਦ ਦਿਹਾੜੇ ਤੇ ਲਾਂਘੇ ਲਈ ਆਪਣੀ ਮਾਸਿਕ ਅਰਦਾਸ ਕੀਤੀ

ਅੰਮ੍ਰਿਤਸਰ – ਪਾਕਿਸਤਾਨ ਅੰਦਰ ਮੌਜੂਦ ਸ੍ਰੀ ਗੁਰੂ ਨਾਨਕ ਦੇ ਅੰਤਮ ਅਸਥਾਨ ਗੁਰਦੁਆਰਾ ਕਰਤਾਰਪੁਰ  ਸਾਹਿਬ, ਜੋ ਸਰਹੱਦ ਤੋਂ ਦਿਸਦਾ ਹੈ, ਦੇ ਖੁੱਲੇ ਲਾਂਘੇ ਨੂੰ ਸਮਰਪਤ ਜਥੇਬੰਦੀ ‘ਸੰਗਤ ਲਾਂਘਾ ਕਰਤਾਰਪੁਰ’ ਨੇ ਅੱਜ ਸੰਗਰਾਂਦ ਦਿਹਾੜੇ ਤੇ ਲਾਂਘੇ ਲਈ ਆਪਣੀ ਮਾਸਿਕ ਅਰਦਾਸ ਕੀਤੀ। ਧੁੰਦ … More »

ਪੰਜਾਬ | Leave a comment
1005011_615862081810831_1271021034_n.resized

ਦਾਤੀ ਮਹਾਰਾਜ ਦੇ ‘ਧਾਮ’ ‘ਚ ਹੋਰ ਵੀ ਲੜਕੀਆਂ ਹਨ ਬੰਧਕ, ਪੁਲਿਸ ਵੱਲੋਂ ਛਾਪੇਮਾਰੀ

ਨਵੀਂ ਦਿੱਲੀ – ਦਾਤੀ ਮਹਾਰਾਜ ਦੇ ਖਿਲਾਫ਼ ਬਲਾਤਕਾਰ ਦਾ ਆਰੋਪ ਲਗਾਉਣ ਵਾਲੀ ਪੀੜਿਤ ਲੜਕੀ ਨੇ ਕਿਹਾ ਹੈ ਕਿ ਦਿੱਲੀ ਸਥਿਤ ਸ਼ਨੀਧਾਮ ਵਿੱਚ ਹੋਰ ਵੀ ਕਈ ਲੜਕੀਆਂ ਨੂੰ ਬੰਧਕ ਬਣਾ ਕੇ ਰੱਖਿਆ ਹੋਇਆ ਹੈ ਅਤੇ ਉਨ੍ਹਾਂ ਨਾਲ ਗੱਲਤ ਕੰਮ ਕੀਤਾ ਜਾਂਦਾ … More »

ਭਾਰਤ | Leave a comment