6 taksal 1.resized

ਦਮਦਮੀ ਟਕਸਾਲ ਵੱਲੋਂ 34ਵਾਂ ਸ਼ਹੀਦੀ ਸਮਾਗਮ ਉਤਸ਼ਾਹ ਨਾਲ ਮਨਾਇਆ ਗਿਆ

ਮਹਿਤਾ ਚੌਕ, ( ਸਰਚਾਂਦ ਸਿੰਘ – ਦਮਦਮੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼, ਮਹਿਤਾ, ਵਿਖੇ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ ਦੀ ਅਗਵਾਈ ਵਿਚ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ … More »

ਪੰਜਾਬ | Leave a comment
DSC_3515.resized

ਘੱਟਗਿਣਤੀਆਂ ’ਤੇ ਹੁੰਦੇ ਹਮਲਿਆਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਦਿੱਲੀ ਕਮੇਟੀ ਨੇ ਕੀਤੀ ਮੰਗ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਘੱਟਗਿਣਤੀ ਭਾਈਚਾਰੇ ਦੇ ਲੋਕਾਂ ’ਤੇ ਹੁੰਦੇ ਹਮਲਿਆਂ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਵਕਾਲਤ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ’ਚ ਪੱਤਰਕਾਰਾਂ ਨਾਲ … More »

ਭਾਰਤ | Leave a comment
18057714_1501807739871175_5040394082787669775_n.resized

ਮੱਧਪ੍ਰਦੇਸ਼ ‘ਚ 60 ਲੱਖ ਤੋਂ ਵੱਧ ਵੋਟਰ ਨਕਲੀ : ਕਮਲ ਨਾਥ

ਭੋਪਾਲ – ਮੱਧਪ੍ਰਦੇਸ਼ ਵਿੱਚ ਜਿਵੇ-ਜਿਵੇਂ ਚੋਣਾਂ ਨਜ਼ਦੀਕ ਆ ਰਹੀਆਂ ਹਨ, ਤਿਵੇਂ-ਤਿਵੇਂ ਰਾਜਨੀਤਕ ਸਰਗਰਮੀਆਂ ਵੀ ਵੱਧਦੀਆਂ ਜਾ ਰਹੀਆਂ ਹਨ।  ਮੱਧਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕਮਲ ਨਾਥ ਦੀ ਅਗਵਾਈ ਵਿੱਚ ਪਾਰਟੀ ਨੇਤਾਵਾਂ ਨੇ ਚੋਣ ਕਮਿਸ਼ਨ ਕੋਲ ਪਹੁੰਚ ਕੇ ਫਰਜ਼ੀ ਵੋਟਰਾਂ ਸਬੰਧੀ ਸ਼ਿਕਾਇਤ ਕੀਤੀ … More »

ਭਾਰਤ | Leave a comment
 

ਐਸ.ਜੀ.ਪੀ.ਸੀ. ਦੇ ਵਿਦਿਅਕ ਅਦਾਰਿਆਂ ਦੇ ਪ੍ਰੋਫੈਸਰਾਂ ਅਤੇ ਸਟਾਫ਼ ਨੂੰ 6-6 ਮਹੀਨਿਆਂ ਤੋਂ ਤਨਖਾਹਾਂ ਦਾ ਭੁਗਤਾਨ ਨਾ ਹੋਣਾ ਅਤਿ ਸ਼ਰਮਨਾਕ : ਮਾਨ

ਫ਼ਤਹਿਗੜ੍ਹ ਸਾਹਿਬ – “ਜਦੋਂ ਤੋਂ ਐਸ.ਜੀ.ਪੀ.ਸੀ. ਦੇ ਅਧੀਨ ਚੱਲ ਰਹੇ ਵਿਦਿਅਕ ਅਦਾਰਿਆ ਦੇ ਡਾਈਰੈਕਟਰ ਦੇ ਮੁੱਖ ਅਹੁਦੇ ਉਤੇ ਜੇ.ਐਸ. ਸਿੱਧੂ ਨੂੰ ਬਿਠਾਇਆ ਗਿਆ ਹੈ, ਉਸ ਸਮੇਂ ਤੋਂ ਹੀ ਐਸ.ਜੀ.ਪੀ.ਸੀ. ਅਧੀਨ ਚੱਲ ਰਹੇ ਵਿਦਿਅਕ ਅਦਾਰਿਆ ਦੇ ਪ੍ਰਬੰਧ ਵਿਚ ਵੱਡਾ ਨਿਘਾਰ ਉਤਪੰਨ … More »

ਪੰਜਾਬ | Leave a comment
 

ਤਖਤ ਦਮਦਮਾ ਸਾਹਿਬ ਨੂੰ ਦਿੱਲੀ ਕਮੇਟੀ ਐਕਟ ’ਚ ਸ਼ਾਮਿਲ ਕਰਨ ਦੀ ਦਿੱਲੀ ਸਰਕਾਰ ਨੂੰ ਹਾਈ ਕੋਰਟ ਨੇ ਦਿੱਤੀ ਹਿਦਾਇਤ

ਨਵੀਂ ਦਿੱਲੀ : ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਦੀ ਕਾਰਜਪ੍ਰਣਾਲੀ ਅਤੇ ਸਿੱਖਾਂ ਪ੍ਰਤੀ ਪਿਆਰ ਦੀ ਪੋਲ ਖੁਲ ਗਈ ਹੈ। ਉਕਤ ਦਾਅਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁਖੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਜਸਵਿੰਦਰ … More »

ਭਾਰਤ | Leave a comment
 

ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਸਥਾਪਿਤ ਸਿੱਖਾਂ ਨੂੰ ਸ਼ਿਲੌਗ ‘ਚੋਂ ਖਦੇੜਣ ਦੀ ਡੂੰਘੀ ਸਾਜ਼ਿਸ਼ ਦਾ ਹਿੱਸਾ

ਅੰਮ੍ਰਿਤਸਰ : ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸੂਬਾ ਮੇਘਾਲਿਆ ਦੇ ਸ਼ਹਿਰ ਸ਼ਿਲੌਂਗ ਵਿਖੇ ਸਿੱਖ ਭਾਈਚਾਰੇ ‘ਤੇ ਕੁੱਝ ਸਥਾਨਕ ਲੋਕਾਂ ਵੱਲੋਂ ਨਿਰੰਤਰ ਕੀਤੇ ਜਾ ਰਹੇ ਹਮਲਿਆਂ ਪ੍ਰਤੀ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਕੋਨਰਾਡ … More »

ਪੰਜਾਬ | Leave a comment
photo HM.resized

ਸਿੱਖ ਮਸਲਿਆਂ ਨੂੰ ਲੈ ਕੇ ਅਕਾਲੀ ਵਫ਼ਦ ਨੇ ਗ੍ਰਹਿ ਮੰਤਰੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਚ ਇੱਕ ਵਫ਼ਦ ਨੇ ਅੱਜ ਭੱਖਦੇ ਸਿੱਖ ਮਸਲਿਆਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਹ ਨਾਲ ਗੱਲਬਾਤ ਕੀਤੀ। ਮੁਲਾਕਾਤ ਦੌਰਾਨ ਅਕਾਲੀ ਆਗੂਆਂ ਨੇ 1947 ਦੀ ਦੇਸ਼ … More »

ਪੰਜਾਬ | Leave a comment
 

ਮੇਘਾਲਿਆ ‘ਚ ਫਿਰਕੂ ਲੋਕਾਂ ਵੱਲੋਂ ਪੰਜਾਬੀ ਸਿੱਖ ਬਸਤੀ ਉਤੇ ਇਕ ਸਾਜਿਸ਼ ਅਧੀਨ ਹੋ ਰਹੇ ਹਮਲੇ ਅਤਿ ਦੁੱਖਦਾਇਕ, ਸੰਗਮਾ ਹਕੂਮਤ ਤੁਰੰਤ ਹਰਕਤ ਵਿਚ ਆਵੇ : ਮਾਨ

ਫ਼ਤਹਿਗੜ੍ਹ ਸਾਹਿਬ – “ਇਥੋਂ ਦੇ ਹੁਕਮਰਾਨ ਭਾਵੇ ਉਹ ਬੀਜੇਪੀ ਨਾਲ ਸੰਬੰਧਤ ਹੋਣ, ਭਾਵੇ ਕਾਂਗਰਸ ਨਾਲ ਜਾਂ ਕਿਸੇ ਹੋਰ ਜਮਾਤ ਨਾਲ ਅਕਸਰ ਹੀ ਇਹ ਦਾਅਵੇ ਕਰਦੇ ਹਨ ਕਿ ਇਥੇ ਵੱਸਣ ਵਾਲੀ ਘੱਟ ਗਿਣਤੀ ਸਿੱਖ ਕੌਮ ਦੀ ਜਾਨ-ਮਾਲ ਨੂੰ ਕੋਈ ਖ਼ਤਰਾ ਨਹੀਂ … More »

ਪੰਜਾਬ | Leave a comment
DSC_2881.resized

ਸੁਖਬੀਰ ਨੇ ਕੈਪਟਨ ਨੂੰ ਕੇਂਦਰ ਦੀ ਤਰਜ ’ਤੇ ਧਾਰਮਿਕ ਸਥਾਨਾਂ ਨੂੰ ਟੈਕਸ ਰਾਹਤ ਦੇਣ ਦੀ ਦਿੱਤੀ ਚੁਣੌਤੀ

ਨਵੀਂ ਦਿੱਲੀ : ਧਾਰਮਿਕ ਸਥਾਨਾਂ ਵਿਖੇ ਚਲਣ ਵਾਲੇ ਲੰਗਰਾਂ ’ਤੇ ਲਗਣ ਵਾਲੇ ਆਪਣੇ ਹਿੱਸੇ ਦੇ ਜੀ. ਐਸ. ਟੀ. ਨੂੰ ਵਾਪਸ ਮੋੜਨ ਦੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫੀਕੇਸ਼ਨ ਦਾ ਸ਼੍ਰੋਮਣੀ ਅਕਾਲੀ ਦਲ ਨੇ ਸਵਾਗਤ ਕੀਤਾ ਹੈ। ਪਾਰਟੀ ਪ੍ਰਧਾਨ ਸੁਖਬੀਰ … More »

ਪੰਜਾਬ | Leave a comment
33778925_818539645009333_811729775059009536_n.resized

ਸੈਨਾ ਦੇ ਲਈ ਮੇਡ ਇਨ ਇੰਡੀਆ ਨੂੰ ਝੱਟਕਾ, 90% ਤੋਂ ਵੱਧ ਦੇ ਸੈਂਪਲ ਫੇਲ੍ਹ

ਨਵੀਂ ਦਿੱਲੀ – ਸੈਨਾ ਦੇ ਜਵਾਨਾਂ ਦੇ ਲਈ ਜਰੂਰੀ ਸਾਮਾਨ ਭਾਰਤ ਵਿੱਚ ਬਣਾਉਣ ਦੇ ਯਤਨਾਂ ਨੂੰ ਵੱਡਾ ਝਟਕਾ ਲਗਿਆ ਹੈ। ਯੂਜਰ ਟਰਾਇਲ ਵਿੱਚ 90 ਫੀਸਦੀ ਤੋਂ ਵੱਧ ਦੇ ਪ੍ਰੋਡੈਕਟ ਫੇਲ੍ਹ ਹੋ ਗਏ ਹਨ, ਜੋ ਤਿੰਨ ਪ੍ਰੋਡੈਕਟ ਪਾਸ ਹੋਏ ਹਨ ਉਹ … More »

ਭਾਰਤ | Leave a comment