ਬਿਆਸ ਦਰਿਆ ਦੇ ਪਾਣੀ ਦਾ ਗੰਧਲਾ ਹੋਣਾ ਅਤਿ ਦੁੱਖਦਾਇਕ, ਇਸ ‘ਚ ਹਿੰਦੂਤਵ ਹਕੂਮਤ ਵੀ ਆਪਣੀ ਜਿ਼ੰਮੇਵਾਰੀ ਪੂਰੀ ਕਰਨ ‘ਚ ਅਣਗਹਿਲੀ ਕਰ ਰਹੀ ਹੈ : ਮਾਨ

ਫ਼ਤਹਿਗੜ੍ਹ ਸਾਹਿਬ – “ਰਾਜਸਥਾਨ ਦੀ ਹਕੂਮਤ ਵੱਲੋਂ ਜੋ ਇਹ ਰੋਸ ਪ੍ਰਗਟਾਇਆ ਜਾ ਰਿਹਾ ਹੈ ਕਿ ਬਿਆਸ ਦਰਿਆ ਦਾ  ਆਉਣ ਵਾਲਾ ਪਾਣੀ ਅਤਿ ਗੰਧਲਾ ਹੋ ਚੁੱਕਾ ਹੈ, ਉਹ ਰੋਸ ਕਿਸੇ ਹੱਦ ਤੱਕ ਠੀਕ ਹੈ । ਪਰ ਦੂਸਰੇ ਪਾਸੇ ਜੋ ਪੰਜਾਬ ਦਾ … More »

ਪੰਜਾਬ | Leave a comment
 

ਕੈਪਟਨ ਅਮਰਿੰਦਰ ਸਿੰਘ ਦਾ ਦਮਦਮੀ ਟਕਸਾਲ ਬਾਰੇ ਗਲਤ ਬਿਆਨੀ ਮਾਹੌਲ ਨੂੰ ਅਣਸੁਖਾਵਾਂ ਕਰਨ ਦਾ ਯਤਨ : ਸੰਤ ਸਮਾਜ

ਅੰਮ੍ਰਿਤਸਰ – ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਮਦਮੀ ਟਕਸਾਲ ਬਾਰੇ ਦਿਤੇ ਬਿਆਨ ਨੂੰ ਬਹੁਤ ਹੀ ਮੰਦਭਾਗਾ ਕਰਾਰ ਦਿਤਾ ਅਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਥ ਦੀ ਮਹਾਨ ਸੰਸਥਾ ਦਮਦਮੀ ਟਕਸਾਲ ਬਾਰੇ ਗਲਤ … More »

ਪੰਜਾਬ | Leave a comment
DSC_2314.resized

ਦਿੱਲੀ ਕਮੇਟੀ ਦੇ 2 ਤਕਨੀਕੀ ਕਾਲਜਾਂ ਦਾ ਮਾਮਲਾ ਸੁਲਝਣ ਨੂੰ ਕਮੇਟੀ ਪ੍ਰਬੰਧਕਾਂ ਨੇ ਵੱਡੀ ਜਿੱਤ ਦੱਸਿਆ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰੂ ਤੇਗ ਬਹਾਦਰ ਇੰਸਟੀਟਿਊਟ ਆਫ ਟੈਕਨਾਲੌਜੀ (ਜੀ.ਟੀ.ਬੀ.ਆਈ.ਟੀ) ਅਤੇ ਗੁਰੂ ਤੇਗ ਬਹਾਦਰ ਪਾਲੀਟੈਕਨੀਕ ਇੰਸਟੀਟਿਊਟ (ਜੀ.ਟੀ.ਬੀ.ਆਈ.ਟੀ.) ਨੂੰ ਵਿੱਦਿਅਕ ਵਰੇ੍ਹ 2018-19 ਲਈ ਲਗਭਗ 1100 ਸੀਟਾਂ ਮਿਲਣ ਦੇ ਬਾਅਦ ਅੱਜ ਕਮੇਟੀ ਪ੍ਰਬੰਧਕਾਂ ਨੇ ਵਿਰੋਧੀ ਦਲ … More »

ਭਾਰਤ | Leave a comment
25 Damdami taksal1.resized

6 ਜੂਨ ਦੇ ਘੱਲੂਘਾਰੇ ਦੇ ਸ਼ਹੀਦੀ ਸਮਾਗਮ ਦੀ ਤਿਆਰੀ ਲਈ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਵਿਖੇ ਹੋਈ ਭਾਰੀ ਇਕੱਤਰਤਾ

ਚੌਕ ਮਹਿਤਾ – ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਜੂਨ ’84 ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਘੱਲੂਘਾਰਾ ਦਿਵਸ 6 ਜੂਨ ਨੂੰ ਦਮਦਮੀ ਟਕਸਾਲ ਦੇ ਹੈ¤ਡ ਕੁਆਟਰ ਚੌਕ ਮਹਿਤਾ ਵਿਖੇ ਪੂਰੀ ਸ਼ਰਧਾ ਤੇ ਉਤਸ਼ਾਹ … More »

ਪੰਜਾਬ | Leave a comment
IMG_0147.resized

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ‘ਅੱਤਵਾਦ ਵਿਰੋਧੀ ਦਿਵਸ’ ਤੇ ਸਮਾਗਮ ਕਰਵਾਇਆ ਗਿਆ

ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਮਾਜ ਵਿੱਚ ਬੜੀ ਤੇਜੀ ਨਾਲ ਫੈਲ ਰਹੀਆਂ ਸਮਾਜਿਕ ਬੁਰਾਈਆਂ ਤੋਂ ਵੀ ਜਾਣੂ ਕਰਵਾਉਣ ਲਈ ਹਰ ਸੰਭਵ ਯੋਗਦਾਨ ਪਾ ਰਹੀ ਹੈ।ਪਿਛਲੇ ਦਿਨੀਂ ਨੂੰ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਵੀ … More »

ਪੰਜਾਬ | Leave a comment
photo baba ranjit singh.resized

ਪੱਛਾਣ ਪੱਤਰ ’ਤੇ ਦਸਤਾਰ ਹਟਾ ਕੇ ਨੰਗੇ ਸਿਰ ਫੋਟੋ ਖਿੱਚਵਾਉਣ ਤੋਂ ਮਨਾ ਕਰਨਾ ਬਣਿਆ ਵੱਤਨ ਵਾਪਸੀ ਦਾ ਕਾਰਨ

ਨਵੀਂ ਦਿੱਲੀ : ਦਸਤਾਰ ਦੀ ਲੜਾਈ ਲੜਕੇ ਫਰਾਂਸ ਤੋਂ ਪਰਤ ਕੇ ਵਾਪਸ ਭਾਰਤ ਆਏ ਬਾਬਾ ਰਣਜੀਤ ਸਿੰਘ ਦਾ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਉਨ੍ਹਾਂ ਨੂੰ ਸਿਰੋਪਾਓ, ਧਾਰਮਿਕ ਪੁਸਤਕਾਂ ਦਾ … More »

ਭਾਰਤ | Leave a comment
 

ਸ਼ਾਹਕੋਟ ਚੋਣ ਹਲਕੇ ‘ਚ 26 ਮਈ ਤੋਂ ਬਾਅਦ ਬਾਹਰਲੇ ਬੰਦਿਆਂ ‘ਤੇ ਐਫ.ਆਈ.ਆਰ. ਦਰਜ ਕਰਨ ਦੇ ਹੁਕਮ ਗੈਰ-ਕਾਨੂੰਨੀ ‘ਤੇ ਗੈਰ-ਵਿਧਾਨਿਕ : ਮਾਨ

ਫ਼ਤਹਿਗੜ੍ਹ ਸਾਹਿਬ – “ਜਲੰਧਰ ਜਿ਼ਲ੍ਹੇ ਵਿਚ ਆਉਦੀ ਸਬ-ਡਿਵੀਜ਼ਨ 32-ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਦੀਆਂ ਵੋਟਾਂ 28 ਮਈ ਨੂੰ ਪੈ ਰਹੀਆ ਹਨ । ਸਭ ਸਿਆਸੀ ਪਾਰਟੀਆਂ ਆਪੋ-ਆਪਣੇ ਪ੍ਰਚਾਰ ਵਿਚ ਅਤੇ ਆਪਣੀ-ਆਪਣੀ ਪਾਰਟੀ ਦੇ ਉਮੀਦਵਾਰ ਦੇ ਚੋਣ ਬੂਥਾਂ ਦੇ ਸਹੀ … More »

ਪੰਜਾਬ | Leave a comment
 

ਦਮਦਮੀ ਟਕਸਾਲ ਕਿਸੇ ਵੀ ਸਰਕਾਰੀ ਜਬਰ ਜੁਲਮ ਤੋਂ ਭੈਭੀਤ ਹੋਣ ਵਾਲੀ ਨਹੀਂ : ਟਕਸਾਲ ਆਗੂ

ਅੰਮ੍ਰਿਤਸਰ – ਦਮਦਮੀ ਟਕਸਾਲਾ ਨੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਮਦਮੀ ਟਕਸਾਲ ਨੂੰ ਚਿਤਾਵਨੀ ਦੇਣ ਲਈ ਉਸ ਨੂੰ ਆੜੇ ਹੱਥੀਂ ਲਿਆ ਹੈ। ਤੇ ਕਿਹਾ ਕਿ ਕਾਂਗਰਸ ਦਾ ਮੁਖ ਮੰਤਰੀ ਦਮਦਮੀ ਟਕਸਾਲ ਦੇ ਸਤਿਕਾਰ ਨੂੰ ਸਟ ਮਾਰਨ ਤੋਂ ਬਾਜ ਆਵੇ। … More »

ਪੰਜਾਬ | Leave a comment
24177019_10155610601135660_6388518009362568268_n.resized

ਪੈਸਿਆਂ ਨਾਲ ਭਰੀ ਥੈਲੀ ਵਿਖਾਓ ‘ਤੇ ਬੀਜੇਪੀ ‘ਚ ਸ਼ਾਮਿਲ ਹੋ ਜਾਵੋ : ਉਦੈ ਠਾਕੁਰੇ

ਮੁੰਬਈ – ਸ਼ਿਵਸੈਨਾ ਮੁੱਖੀ ਉਦੈ ਠਾਕੁਰੇ ਨੇ ਬੀਜੇਪੀ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਬੀਜੇਪੀ ਵਿੱਚ ਕੋਈ ਵੀ ਆਦਰਸ਼ ਨਹੀਂ ਬਚਿਆ। ਉਨ੍ਹਾਂ ਨੇ ਦਾਅਵੇ ਨਾਲ ਇਹ ਕਿਹਾ ਕਿ ਧੰਨ ਅਤੇ ਤਾਕਤ ਦੇ ਜੋਰ ਨਾਲ ਕੋਈ ਵੀ ਬੀਜੇਪੀ ਵਿੱਚ ਸ਼ਾਮਿਲ … More »

ਭਾਰਤ | Leave a comment
1689944_648749965185386_509465735_n.resized

ਤੂਤੀਕੋਰਿਨ ਦੀ ਨਿਰੰਕੁਸ਼ ਘਟਨਾ ਤੇ ਵਾਕਪਟੂ ਮੋਦੀ ਚੁੱਪ ਕਿਉਂ ਹੈ : ਸ਼ਤਰੂਘਨ

ਪਟਨਾ – ਭਾਜਪਾ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਨੇ ਤੂਤੀਕੋਰਿਨ ਵਿੱਚ ਵਿਖਾਵਾਕਾਰੀਆਂ ਤੇ ਪੁਲਿਸ ਦੁਆਰਾ ਕੀਤੀ ਗਈ ਗੋਲੀਬਾਰੀ ਵਿੱਚ ਮਾਰੇ ਗਏ ਵਿਅਕਤੀਆਂ ਨੂੰ ਲੈ ਕੇ ਮੋਦੀ ਤੇ ਨਿਸ਼ਾਨਾ ਸਾਧਿਆ। ਸਿਨਹਾ ਨੇ ਇਸ ਘਟਨਾ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਇਸ ਦੀ ਸਖਤ … More »

ਭਾਰਤ | Leave a comment