Vikau medGraphic1.jpg pic.resized

ਕੋਬਰਾ ਪੋਸਟ ਨੇ ਵੱਡਾ ਸਟਿੰਗ ਕਰਕੇ ਭਾਰਤੀ ਵਿਕਾਊ ਮੀਡੀਆ ਕੀਤਾ ਨੰਗਾ

ਚੰਡੀਗੜ੍ਹ,(ਪਰਮਜੀਤ ਸਿੰਘ ਬਾਗੜੀਆ) : ਪ੍ਰੈਸ ਨੂੰ ਭਾਰਤੀ ਲੋਕਤੰਤਰ ਦਾ ਚੌਥਾ ਥੰਮ  ਕਿਹਾ ਜਾਂਦਾ ਹੈ। ਭਾਰਤੀ ਮੀਡੀਆ ਕਰੋੜਾਂ ਲੋਕਾਂ ਦੀ ਅਵਾਜ ਸਰਕਾਰ ਤੱਕ ਪਹੁੰਚਾਉਂਦਾ ਹੈ। ਇਹ ਮੀਡੀਆ ਹੀ ਹੈ ਜੋ ਸਰਕਾਰੀ ਜਬਰ, ਮਨੁੱਖੀ ਅਧਿਕਾਰਾਂ, ਫੈਲੇ ਭ੍ਰਿਸ਼ਟਾਚਾਰ, ਧਾਰਮਿਕ ਕੱਟੜਤਾ ਅਤੇ ਵੱਖ ਵੱਖ … More »

ਪੰਜਾਬ | Leave a comment
DSC_2687.resized

ਧਰਮ ਨਿਰਪੇਖ ਸੰਵਿਧਾਨ ਨੂੰ ਫਿਰਕੂ ਸੰਵਿਧਾਨ ’ਚ ਤਬਦੀਲ ਕਰਨ ਦੀ ਹੋ ਰਹੀ ਸਾਜਿਸ਼ : ਜੀ.ਕੇ.

ਨਵੀਂ ਦਿੱਲੀ : ਪੰਜਾਬ ’ਚ ਸਿੱਖਾਂ ਦਾ ਘੱਟਗਿਣਤੀ ਦਰਜਾ ਖਤਮ ਕਰਨ ਦੀ ਹੋ ਰਹੀ ਕੋਸ਼ਿਸ਼ਾਂ ਦੇ ਖਿਲਾਫ਼ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸੱਕਤਰ ਮਨਜਿੰਦਰ ਸਿੰਘ … More »

ਭਾਰਤ | Leave a comment
31 damdami taksal .resized

ਸ਼ਹੀਦੀ ਸਮਾਗਮ ਦੀ ਤਿਆਰੀ ਲਈ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਵਿਖੇ ਹੋਈ ਭਾਰੀ ਇਕੱਤਰਤਾ

ਚੌਕ ਮਹਿਤਾ – ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵੱਲੋਂ ਜੂਨ ’84 ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ 6 ਜੂਨ ਨੂੰ ਚੌਂਕ ਮਹਿਤਾ ਮਨਾਏ ਜਾ ਰਹੇ ਘੱਲੂਘਾਰਾ ਸ਼ਹੀਦੀ ਸਮਾਗਮ ਪ੍ਰਤੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿਚ ਬਹੁਤ ਭਾਰੀ ਉਤਸ਼ਾਹ ਪਾਇਆ ਜਾ ਰਿਹਾ … More »

ਪੰਜਾਬ | Leave a comment
jani dushamn  finl foto.resized

ਸਮਾਜ ਵਿਚਲੇ ਅਪਰਾਧੀ ਅਨਸਰਾਂ ਤੋਂ ਬੱਚਿਆਂ ਨੂੰ ਸੁਚੇਤ ਕਰਨ ਲਈ ਬਣੀ ਫ਼ਿਲਮ “ਜਾਨੀ-ਦੁਸ਼ਮਣ” ਵਾਈਸ ਚਾਂਸਲਰ, ਪ੍ਰੋ. ਬੀ. ਐਸ. ਘੁੰਮਣ ਵਲੋਂ ਰਿਲੀਜ਼

ਪਟਿਆਲਾ : ਸਮਾਜ ਵਿਚਲੇ ਅਪਰਾਧੀ ਅਨਸਰਾਂ ਤੋਂ ਬੱਚਿਆਂ ਨੂੰ ਸੁਚੇਤ ਕਰਨ ਲਈ ਬਣਾਈ ਗਈ ਪੰਜਾਬੀ ਟੈਲੀ ਫ਼ਿਲਮ ‘ਜਾਨੀ ਦੁਸ਼ਮਣ’ (ਬਲਿਯੂ ਵੇਲ) ਅੱਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਵਾਈਸ ਚਾਂਸਲਰ ਪ੍ਰੋ. ਬੀ. ਐਸ. ਘੁੰਮਣ ਵੱਲੋਂ ਰਿਲੀਜ਼ ਕੀਤੀ ਗਈ। ‘ਮੂਵੀ ਐਂਡ ਮਿਊਜਿਕ’ ਦੇ … More »

ਪੰਜਾਬ | Leave a comment
13335716_10154122182216420_8552295510644739592_n.resized

ਚੋਣ ਕਮਿਸ਼ਨ ਇੱਕ ਤਵਾਇਫ਼ ਦੀ ਤਰ੍ਹਾਂ ਕੰਮ ਕਰ ਰਿਹਾ : ਸੰਜੇ ਰਾਊਤ

ਮੁੰਬਈ – ਸ਼ਿਵਸੈਨਾ ਦੇ ਉਚ ਨੇਤਾ ਸੰਜੇ ਰਾਊਤ ਨੇ ਮੁੰਬਈ ਦੇ ਪਾਲਘਰ ਵਿੱਚ ਹੋਈ ਲੋਕਸਭਾ ਦੀ ਉਪਚੋਣ ਸਬੰਧੀ ਬੀਜੇਪੀ ਤੇ ਗੰਭੀਰ ਆਰੋਪ ਲਗਾਏ ਹਨ। ਇਸ ਦੇ ਨਾਲ ਹੀ ਚੋਣਾਂ ਵਿੱਚ ਚੋਣ ਆਯੋਗ ਦੀ ਭੂਮਿਕਾ ਨੂੰ ਲੈ ਕੇ ਵੀ ਉਨ੍ਹਾਂ ਨੇ … More »

ਭਾਰਤ | Leave a comment
1280px-1122-WAS-The_White_House.resized

ਅਮਰੀਕਾ ਨੇ ਚੀਨ ਦੀਆਂ ਤਕਨੀਕੀ ਵਸਤੂਆਂ ਤੇ ਲਗਾਇਆ 25% ਟੈਰਿਫ਼

ਵਾਸ਼ਿੰਗਟਨ –ਅਮਰੀਕਾ 50 ਅਰਬ ਡਾਲਰ ਦੇ ਮੁੱਲ ਦੀਆਂ ਚੀਨ ਵੱਲੋਂ ਆਯਾਤ ਕੀਤੀਆਂ ਗਈਆਂ ਤਕਨੀਕੀ ਵਸਤੂਆਂ ਤੇ 25% ਟੈਰਿਫ਼ ਲਗਾਵੇਗਾ। ਕਾਰੋਬਾਰੀ ਰਿਸ਼ਤਿਆਂ ਵਿੱਚ ਤਣਾਅ ਸਮਾਪਤ ਕਰਨ ਦੇ ਲਈ ਦੋਵਾਂ ਦੇਸ਼ਾਂ ਦਰਮਿਆਨ ਸਮਝੌਤਾ ਹੋਣ ਅਤੇ ਇੱਕ ਦੂਸਰੇ ਦੇ ਖਿਲਾਫ਼ ਟਰੇਡ ਵਾਰ ਨਾ … More »

ਅੰਤਰਰਾਸ਼ਟਰੀ | Leave a comment
3-1024x461.resized

ਸਿੱਖ ਰਾਜ ਦੀ ਪਹਿਲੀ ਰਾਜਧਾਨੀ ਕਿਲ੍ਹਾ ਲੋਹਗੜ੍ਹ ਸਾਹਿਬ ਦੀ ਸਥਾਪਨਾ ਸਬੰਧੀ ਸਮਾਗਮ ‘ਚ ਜੁੜਿਆ ਪੰਥ ਦਾ ਵਿਸ਼ਾਲ ਇਕੱਠ

ਲੋਹਗੜ੍ਹ ਸਾਹਿਬ – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਥਾਪਤ ਕੀਤੀ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਕਿਲ੍ਹਾ ਲੋਹਗੜ੍ਹ ਸਾਹਿਬ, ਯਮੁਨਾਨਗਰ (ਹਰਿਆਣਾ) ਦੇ ਸਥਾਪਨਾ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੋਹਗੜ੍ਹ ਸਾਹਿਬ ਵਿਖੇ ਰਾਜ ਪੱਧਰੀ … More »

ਪੰਜਾਬ | Leave a comment
Dera baba Nanak 2.resized

ਸ਼੍ਰੋਮਣੀ ਕਮੇਟੀ ਗੁਰਦਵਾਰਾ ਦਰਬਾਰ ਡੇਰਾ ਬਾਬਾ ਨਾਨਕ ਦੇ ਇਤਿਹਾਸਕ ਵਿਰਾਸਤੀ ਧਰੋਹਰ ਨੂੰ ਮਿਟਾਉਣ ਦੇ ਫੈਸਲੇ ‘ਤੇ ਮੁੜ ਵਿਚਾਰ ਕਰੇ।

ਅੰਮ੍ਰਿਤਸਰ, (ਸਰਚਾਂਦ ਸਿੰਘ) – ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇਕ ਹੋਰ ਇਤਿਹਾਸਕ ਵਿਰਾਸਤੀ ਧਰੋਹਰ ਨੂੰ ਹਥ ਪਾਉਣ ਦੀ ਤਿਆਰੀ ਕੀਤੀ ਜਾ ਚੁਕੀ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਨਾਲ ਸੰਬੰਧਿਤ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੀ ਇਮਾਰਤ ਪੁਰਾਣੀ … More »

ਪੰਜਾਬ | Leave a comment
800px-Ring_1.resized

ਗਾਰਮੈਂਟ ਦੇ ਨਿਰਯਾਤ ਵਿੱਚ ਆਈ 23 ਫੀਸਦੀ ਗਿਰਾਵਟ

ਗੁਰੂਗ੍ਰਾਮ – ਗਾਰਮੈਂਟ ਦੇ ਨਿਰਯਾਤ ਵਿੱਚ ਲਗਾਤਾਰ ਆ ਰਹੀ ਗਿਰਾਵਟ ਨਾਲ ਨਿਰਯਾਤਕ ਕਾਫੀ ਪ੍ਰੇਸ਼ਾਨ ਹਨ। ਉਨ੍ਹਾਂ ਅਨੁਸਾਰ ਜਿਸ ਤਰ੍ਹਾਂ ਨਾਲ ਨਿਰਯਾਤ ਵਿੱਚ ਗਿਰਾਵਟ ਦਾ ਦੌਰ ਚੱਲ ਰਿਹਾ ਹੈ, ਇਸ ਨਾਲ ਉਦਯੋਗ ਜਗਤ ਚਿੰਤਿਤ ਹੈ। ਏਈਪੀਸੀ ਅਨੁਸਾਰ ਇਸ ਸਾਲ ਅਪਰੈਲ ਵਿੱਚ … More »

ਭਾਰਤ | Leave a comment
 

ਬਿਆਸ ਦਰਿਆ ਦੇ ਪਾਣੀ ਦਾ ਗੰਧਲਾ ਹੋਣਾ ਅਤਿ ਦੁੱਖਦਾਇਕ, ਇਸ ‘ਚ ਹਿੰਦੂਤਵ ਹਕੂਮਤ ਵੀ ਆਪਣੀ ਜਿ਼ੰਮੇਵਾਰੀ ਪੂਰੀ ਕਰਨ ‘ਚ ਅਣਗਹਿਲੀ ਕਰ ਰਹੀ ਹੈ : ਮਾਨ

ਫ਼ਤਹਿਗੜ੍ਹ ਸਾਹਿਬ – “ਰਾਜਸਥਾਨ ਦੀ ਹਕੂਮਤ ਵੱਲੋਂ ਜੋ ਇਹ ਰੋਸ ਪ੍ਰਗਟਾਇਆ ਜਾ ਰਿਹਾ ਹੈ ਕਿ ਬਿਆਸ ਦਰਿਆ ਦਾ  ਆਉਣ ਵਾਲਾ ਪਾਣੀ ਅਤਿ ਗੰਧਲਾ ਹੋ ਚੁੱਕਾ ਹੈ, ਉਹ ਰੋਸ ਕਿਸੇ ਹੱਦ ਤੱਕ ਠੀਕ ਹੈ । ਪਰ ਦੂਸਰੇ ਪਾਸੇ ਜੋ ਪੰਜਾਬ ਦਾ … More »

ਪੰਜਾਬ | Leave a comment